Home / ਅੰਤਰ ਰਾਸ਼ਟਰੀ (page 3)

ਅੰਤਰ ਰਾਸ਼ਟਰੀ

ਅਮਰੀਕਾ ਦੇ 50 ਸੂਬਿਆਂ ‘ਚ ਹੋ ਸਕਦੀ ਹੈ ਵੱਡੀ ਤ ਬਾ ਹੀ-ਟਰੰਪ

ਕੋਰੋਨਾ ਵਾਇਰਸ ਨਾਲ ਅਮਰੀਕਾ ‘ਚ ਮਿ੍ਤਕਾਂ ਤੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਅੱਜ ਮੌਤਾਂ ਦੀ ਗਿਣਤੀ 21,474 ਹੋ ਗਈ ਹੈ ਤੇ ਮਰੀਜ਼ਾਂ ਦੀ ਗਿਣਤੀ 5 ਲੱਖ 34 ਹਜ਼ਾਰ 4 ਸੌ ਹੋ ਗਈ | ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ 50 ਸੂਬਿਆਂ ਨੂੰ ਚਿਤਾਵਨੀ ਦਿੱਤੀ ਹੈ …

Read More »

Video ਅਮਰੀਕਾ ਨੇ ਕਈ ਮੁਲਕਾਂ ਨੂੰ ਇਸ ਕਰਕੇ ਦਿੱਤੀ ਵੀਜ਼ੇ ਬੰਦ ਕਰਨ ਦੀ ਧ ਮ ਕੀ

ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਨੂੰ ਅਚਾਨਕ ਬੰਦ ਕਰ ਦਿੱਤੇ ਜਾਣ ਅਤੇ ਜਾਰੀ ਲਾਕਡਾਊਨ ਦੇ ਚੱਲਦਿਆਂ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਹਨ, ਉੱਥੇ ਹੀ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸੰਕਟ ਦੀ ਇਸ ਸਥਿਤੀ ‘ਚ ਉਨ੍ਹਾਂ ਨੇ ਮਦਦ ਦਾ ਪੂਰਾ …

Read More »

Coronavirus: ਪੁਲਿਸ ਨੇ ਘਰਾਂ ਦੀ ਤਲਾਸ਼ੀ ਲਈ ਤਾਂ ਮਿਲੀਆਂ 800 ਲਾ ਸ਼ਾਂ

ਇਕਵਾਡੋਰ (Ecuadors) ਵਿਚ ਕੋਰੋਨਾਵਾਇਰਸ ਦੇ 7466 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸਰਕਾਰੀ ਅੰਕੜਿਆਂ ਅਨੁਸਾਰ 350 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਦੇਸ਼ ਵਿਚ ਕੋਰੋਨਾ ਦੇ ਕੇਂਦਰ ਗਵਾਇਕਿਵਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਨੇ ਘਰਾਂ ਦੀ ਤਲਾਸ਼ੀ ਲਈ ਅਤੇ 800 ਤੋਂ ਜ਼ਿਆਦਾ ਲਾ ਸ਼ਾਂ …

Read More »

COVID-19: ਕੈਨੇਡਾ ਦੇ ਸਟੂਡੈਂਟ ਘਰੋਂ ਮੰਗਵਾਉਣ ਲੱਗੇ ਪੈਸੇ – Video

ਕਰੋਨਾ ਦੇ ਕ ਹਿ ਰ ਦੌਰਾਨ: ਵਿਦੇਸ਼ਾਂ ਵਿੱਚ ਫਸੇ ਭਾਰਤੀ ਸਟੂਡੈਂਟਸ ਦਾ ਹੈ ਮੰ ਦਾ ਹਾਲ। ਪੰਜਾਬ ਤੋਂ ਗਏ ਵਿਦਿਆਰਥੀ ਤਾਂ ਔਖੇ ਸੌਖੇ ਹੋ ਕੇ ਸਮਾਂ ਕਟ ਰਹੇ ਨੇ, ਪਰ ਬਾਕੀ ਭਾਰਤੀ ਸੂਬਿਆਂ ਵਾਲੇ ਹਲਾਤਾਂ ਦਾ ਸਾਹਮਣਾ ਕਰਨ ਤੋਂ ਬੇ ਵੱ ਸ ਜਾਪ ਰਹੇ ਹਨ । ਕੀ ਭਾਰਤ ਸਰਕਾਰ ਇਹਨਾਂ …

Read More »

ਕੀ ਕੈਨੇਡਾ ਤੋਂ ਬਾਹਰ ਫਸੇ ਕੈਨੇਡੀਅਨ ਸਰਕਾਰੀ ਮਦਦ CERB ਲੈ ਸਕਦੇ ਹਨ?

ਜਿਹੜੇ ਕੈਨੇਡੀਅਨ ਇਸ ਵਕਤ ਕੈਨੇਡਾ ਤੋਂ ਬਾਹਰ ਗਏ ਹੋਏ ਹਨ ਅਤੇ ਹੁਣ ਹਵਾਈ ਉਡਾਣਾਂ ਬੰਦ ਹੋਣ ਕਾਰਨ ਵਾਪਸ ਕੈਨੇਡਾ ਨਹੀਂ ਆ ਸਕਦੇ, ਉਹ ਵੀ ਹੁਣ ਕੈਨੇਡਾ ਸਰਕਾਰ ਵਲੋਂ $2000 ਪ੍ਰਤੀ ਮਹੀਨਾ ਮਿਲਣ ਵਾਲੀ ਸਰਕਾਰੀ ਮਦਦ ਲੈ ਸਕਦੇ ਹਨ। ਜੇਕਰ ਉਹ ਬਾਕੀ ਸ਼ਰਤਾਂ ਪੂਰੀਆਂ ਕਰਦੇ ਹੋਣ ਤਾਂ ਇਹ ਦਲੀਲ ਦੇ ਕੇ …

Read More »

ਇਟਲੀ ਵਿਚ ਕਰੋਨਾ ਨਾਲ 5 ਪੰਜਾਬੀਆਂ ਦੀ ਮੌਤ

ਕੋਵਿਡ-19 ਦੀ ਮਹਾਮਾਰੀ ਨੇ ਜਿੱਥੇ ਸਾਰੀ ਦੁਨੀਆ ਦੀ ਨੀਂਦ ਖਰਾਬ ਕੀਤੀ ਹੋਈ ਹੈ, ਉੱਥੇ ਹੀ ਇਟਲੀ ਵਿਚ ਵੀ ਇਸ ਵਾਇਰਸ ਕਰਨ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਇਟਲੀ ਦੇ ਜਿਲਾ ਪਿਚੈਂਸਾ ਦੇ ਪਿੰਡ ਕੋਰਤੇਮਾਜੀਉਰ ਵਿਚ ਰਹਿਣ ਵਾਲੇ ਇੱਕ ਹੋਰ ਪੰਜਾਬੀ ਇਕਬਾਲ ਸਿੰਘ …

Read More »

ਬਿ੍ਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਕੋਰੋਨਾ ਨਾਲ ਮੌਤ

ਲੰਡਨ- ਬਿ੍ਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ¢ ਉਹ 74 ਸਾਲ ਦੀ ਸੀ¢ ਹਿਲੇਰੀ ਨੂੰ ਡਰਾਉਣੀ ਫ਼ਿਲਮ ‘ਵਿਚਫਾਇੰਡਰ ਜਨਰਲ’ ‘ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ¢ ਹਾਲੀਵੁੱਡ ਦੇ ਰਿਪੋਰਟਰ ਅਨੁਸਾਰ ਹਿਲੇਰੀ ਦੇ ਬੇਟੇ ਅਲੈਕਸ ਵਿਲੀਅਮਜ਼ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ¢ ਅਲੈਕਸ …

Read More »

ਅਮਰੀਕਾ ‘ਚ ਗੰਨ ਸਟੋਰਾਂ ‘ਤੇ ਹ ਥਿ ਆ ਰ ਲੈਣ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

ਅਮਰੀਕਾ ‘ਚ ਜਿੱਥੇ ਇਸ ਵੇਲੇ ਕੋਰੋਨਾ ਵਾਇ ਰਸ ਦਾ ਕਹਿਰ ਸਿਖ਼ਰਾਂ ‘ਤੇ ਹੈ, ਉੱਥੇ ਹੀ ਇਸ ਵੇਲੇ ਤਕਰੀਬਨ ਸਾਰੇ ਅਮਰੀਕਾ ‘ਚ ਗੰਨ ਸਟੋਰਾਂ ‘ਤੇ ਰਾਸ਼ਨ ਸਟੋਰਾਂ ਵਾਂਗ ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ | ਕਾਰਨ ਇਹ ਹੈ ਕਿ ਕੋਰੋਨਾ ਵਾਇ ਰਸ ਕਾਰਨ ਸਾਰੇ ਕੰਮਕਾਜ ਤਕਰੀਬਨ ਬੰਦ ਪਏ ਹਨ | ਲੋਕ …

Read More »

ਚੀਨ ‘ਚ ਮੁੜ ਪਰਤਿਆ ਕੋਰੋਨਾ, ਇੱਕ ਦਿਨ ‘ਚ 99 ਮਰੀਜ਼

ਬੀਜਿੰਗ: ਪਿਛਲੇ 24 ਘੰਟਿਆਂ ਵਿੱਚ ਚੀਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 99 ਨਵੇਂ ਕੇਸ ਸਾਹਮਣੇ ਆਏ ਹਨ। ਇਹ ਹਾਲ ਹੀ ਦੇ ਕੁਝ ਹਫਤਿਆਂ ਦੇ ਮੁਕਾਬਲੇ ਇੱਕ ਦਿਨ ਵਿੱਚ ਰਿਪੋਰਟ ਕੀਤੇ ਕੇਸਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਹਨ। ਸਿਹਤ ਅਧਿਕਾਰੀਆਂ ਨੇ ਇਥੇ ਸ਼ਨੀਵਾਰ ਨੂੰ ਦੱਸਿਆ ਕਿ 63 ਅਜਿਹੇ ਕੇਸ ਵੀ …

Read More »

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੈ ਜਰਮਨੀ ਦਾ ICU Plane

ਬਰਲਿਨ (ਏਜੰਸੀ)- ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਹੜੀਆਂ ਕਿ ਜਰਮਨੀ ਵਲੋਂ ਤਿਆਰ ਕੀਤੇ ਗਏ ਆਈ.ਸੀ.ਯੂ ਜਹਾਜ਼ ਦੀਆਂ ਦੱਸੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਏ310 ਮੈਡਇਵੈਕ ਹੈ, ਜਿਸ ਵਿਚ ਇਟਲੀ ਤੋਂ ਮਰੀਜ਼ਾਂ ਨੂੰ ਜਰਮਨੀ ਲਿਆਂਦਾ …

Read More »