Breaking News
Home / ਅੰਤਰ ਰਾਸ਼ਟਰੀ (page 20)

ਅੰਤਰ ਰਾਸ਼ਟਰੀ

ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਸ਼ਿਕਾਇਤ ਦੇ ਲਹਿਜ਼ੇ ’ਚ ਕਿਹਾ ਹੈ ਕਿ ਭਾਰਤ ਵਪਾਰ ਦੇ ਮੁੱਦੇ ’ਤੇ ਅਮਰੀਕਾ ਨੂੰ ਕਈ ਵਰ੍ਹਿਆਂ ਤੋਂ ਭਾਰੀ ਟੈਕਸ ਲਗਾ ਕੇ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦੌਰੇ ’ਤੇ ਅਮਰੀਕੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ …

Read More »

Video -ਸ਼੍ਰੀ ਰਾਮ ਸੈਨਾ ਵਲੋਂ ਪਾਕਿਸਤਾਨੀ ਨਾਅਰੇ ਲਾਉਣ ਵਾਲੀ ਲੜਕੀ ਨੂੰ ਜਾ ਨੋਂ ਮਾ ਰ ਨ ਲਈ 10 ਲੱਖ ਦਾ ਇਨਾਮ

ਦੱਖਣਪੱਥੀ ਸੰਗਠਨ ਸ਼੍ਰੀ ਰਾਮ ਸੈਨਾ ਦੇ ਇੱਕ ਵਰਕਰ ਨੇ ਨਾਗਰਿਕਤਾ ਸੋਧ ਐਕਟ (ਸੀਏਏ) ਦੇ ਖਿਲਾਫ ਵੀਰਵਾਰ (20 ਫਰਵਰੀ) ਨੂੰ ਇੱਥੇ ਇੱਕ ਰੈਲੀ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਉਣ ਵਾਲੀ ਅਮੂਲਿਆ ਲਿਓਨਾ ਨੂੰ ਜਾ ਨੋ ਮਾ ਰ ਨ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਕ ਵੀਡੀਓ ਫੁਟੇਜ …

Read More »

ਵੀਡੀਉ-ਰਾਖੀ ਸਾਵੰਤ ਨੇ ਸ਼ਹਿਨਾਜ ਦੇ ਪਿਉ ਨੂੰ ਸੁਣਾਈਆਂ ਖਰੀਆਂ-ਖਰੀਆਂ

ਆਖਰਕਾਰ ਰਾਖੀ ਸਾਵੰਤ ਨੇ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਦੀਆਂ ਗੱਲਾਂ ਦਾ ਮੋੜਵਾਂ ਜਵਾਬ ਦਿੱਤਾ ਹੈ। ਬੀਤੇ ਦਿਨੀਂ ਸ਼ਹਿਨਾਜ ਦੇ ਪਿਉ ਨੇ ਕੁਮੈਂਟ ਕੀਤਾ ਸੀ ਕਿ ਮੈਂ ਆਪਣੀ ਧੀ ਨੂੰ ਕੈਟਰੀਨਾ ਕੈਫ ਤੋਂ ਰਾਖੀ ਸਾਵੰਤ ਨਹੀਂ ਬਣਾਉਣਾ ਚਾਹੁੰਦਾ। ਮੈਂ ਆਪਣੀ ਧੀ ਨੂੰ ਅਜਿਹਾ ਸ਼ੋਅ ਵਿਚ ਕੰਮ ਨਹੀਂ ਕਰਨ ਦੇਵਾਂਗਾ …

Read More »

ਸੋਨੇ ਦੀ ਥਾਲੀ ਵਿਚ ਖਾਣਾ ਖਾਏਗਾ ਟਰੰਪ ਤੇ ਉਸ ਦਾ ਪਰਿਵਾਰ, ਚਾਂਦੀ ਦੇ ਕੱਪ ਵਿਚ ਪੀਣਗੇ ਚਾਹ

ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਿਚ ਸਿਰਫ 2 ਦਿਨ ਬਾਕੀ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਟਰੰਪ ਕਦੋਂ ਅਤੇ ਕਿੱਥੇ ਜਾਣਗੇ ਅਤੇ ਉਹ ਕਿਥੇ ਰਹਿਣਗੇ, ਇਹ ਤੈਅ ਹੋ ਗਿਆ ਹੈ। ਹਰ ਚੀਜ਼ ਉੱਤੇ ਨੇੜਿਉਂ ਨਜ਼ਰ ਰੱਖੀ ਜਾ …

Read More »

ਜਿਉਂਦੇ ਕੀੜੇ ਖਾਂਦਿਆ ਦੀ ਵੀਡੀਉ ਹੋਈ ਵਾਇਰਲ

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਕਿਸੇ ਦਾ ਵੀ ਮੂਡ ਖਰਾਬ ਹੋ ਸਕਦਾ ਹੈ। ਅੰਗਰੇਜੀ ਅਖਬਾਰ The Sun ਦੇ ਟਵੀਟਰ ਹੈਂਡਲ ਤੇ ਇਹ ਵੀਡੀਓ ਟਵੀਟ ਕੀਤਾ ਗਿਆ ਹੈ। ਜਿਸ ’ਚ ਵਿਅਤਨਾਮ ਸਥਿਤ ਹਨੋਈ ਨਿਵਾਸੀ ਇਕ ਨੌਜਵਾਨ ਰੇਸਤਰਾਂ ’ਚ ਬੈਠਾ ਹੋਇਆ ਹੈ ਤੇ ਕੀੜੇ …

Read More »

ਗੇ ਰੁਮਾਂਸ ਤੇ ਬਣੀ ਭਾਰਤੀ ਫਿਲਮ ਦੀਆਂ ਟਰੰਪ ਨੇ ਕੀਤੀਆਂ ਸਿਫਤਾਂ

ਹਰ ਹਫਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਪਰ ਕੁਝ ਫਿਲਮਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਦੁਨੀਆ ਭਰ ਵਿਚ ਪ੍ਰਸ਼ੰਸਾ ਇਕੱਠੀ ਕਰ ਲੈਂਦੀਆਂ ਹਨ। ਅਜਿਹੀ ਹੀ ਇਕ ਫਿਲਮ 21 ਫਰਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਹੈ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ‘ਸ਼ੁਭ ਮੰਗਲ ਜਿਆਦਾ ਸਾਵਧਾਨ’ (Shubh Mangal …

Read More »

ਸਿੱਖਾਂ ਲਈ ਅਮਰੀਕੀ ਹਵਾਈ ਸੈਨਾ ਨੇ ਬਦਲਿਆ ‘ਡਰੈਸ ਕੋਡ’

ਵਾਸ਼ਿੰਗਟਨ, 22 ਫਰਵਰੀ (ਏਜੰਸੀ)-ਅਮਰੀਕੀ ਹਵਾਈ ਸੈਨਾ ਵਲੋਂ ਸਿੱਖਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੀਆਂ ਧਾਰਮਿਕਾਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਆਪਣੇ ਡਰੈਸ ਕੋਡ ਵਿਚ ਬਦਲਾਅ ਕੀਤੇ ਗਏ ਹਨ ਤਾਂ ਜੋ ਅਮਰੀਕੀ ਹਵਾਈ ਸੈਨਾ ‘ਚ ਸ਼ਾਮਿਲ ਹੋਣ ਦੇ ਚਾਹਵਾਨ ਇਨ੍ਹਾਂ ਭਾਈਚਾਰਿਆਂ ਦੇ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਅਮਰੀਕੀ …

Read More »

ਵੀਡੀਉ-ਸਕੂਲ ‘ਚ ਜ਼ ਲੀ ਲ ਕੀਤੇ ਜਾਣ ਕਾਰਨ 9 ਸਾਲ ਦਾ ਇਹ ਮਾਸੂਮ ਚਾਹੁੰਦੈ ਮ ਰ ਨਾ

ਅਸਟਰੇਲੀਆ ਦੇ ਇਸ 9 ਸਾਲਾ ਬੱਚੇ ਨੂੰ ਉਸਦੇ ਬੌ ਣੇ ਹੋਣ ਕਾਰਨ ਏਨਾ ਜ਼ ਲੀ ਲ ਕੀਤਾ ਜਾਂਦਾ ਰਿਹਾ ਕਿ ਆਖਰ ਮਾਂ-ਪੁੱਤ ਨੂੰ ਸੋਸ਼ਲ ਮੀਡੀਏ ‘ਤੇ ਆਣ ਕੇ ਆਪਣਾ ਦੁੱਖ ਰੋਣਾ ਪਿਆ।ਜਦ ਸਾਡੇ ਬੱਚੇ ਨੂੰ ਕੋਈ ਬੁ ਲੀ ਕਰੇ ਤਾਂ ਬਹੁਤ ਦੁੱਖ ਲਗਦਾ ਪਰ ਇਹ ਯਕੀਨੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ …

Read More »

ਫੇਸਬੁੱਕ ਲਾਈਕਸ ਨੂੰ ਲੈ ਕੇ ਟਰੰਪ ਦਾ ਮੋਦੀ ਨਾਲ ਸਾੜਾ ਆਇਆ ਸਾਹਮਣੇ

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਫੇਸਬੁੱਕ ਦੇ ਫਾਲੋਅਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1.5 ਅਰਬ ਭਾਰਤੀ ਲੋਕਾਂ ਦੀ ਨੁਮਾਇੰਦਗੀ ਦੀ ਅਬਾਦੀ ਕਾਰਨ ਫੇਸਬੁੱਕ ਤੋਂ ਵਾਧੇ ਚ ਹਨ, ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ ਭਾਰਤ ਦੀ ਅਬਾਦੀ 1.3 ਬਿਲੀਅਨ ਹੈ। ਟਰੰਪ ਅਗਲੇ ਹਫਤੇ ਭਾਰਤ …

Read More »

ਟਰੰਪ ਦਾ ਤੋਹਫਾ- ਅਮਰੀਕਾ ਵਿਚ 7000 ਭਾਰਤੀਆਂ ਨੂੰ ਫੜਿਆ

ਵਾਸ਼ਿੰਗਟਨ – ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਨ ਦੇ ਦੋ ਸ਼ ਵਿਚ 2019 ਵਿਚ ਭਾਰਤੀ ਮੂਲ ਦੇ 7,720 ਲੋਕਾਂ ਨੂੰ ਫਡ਼ਿਆ ਗਿਆ। ਇਨ੍ਹਾਂ ਵਿਚੋਂ 272 ਔਰਤਾਂ ਅਤੇ 591 ਨਾਬਾ ਲਿਗ ਸਨ। ਅਧਿਕਾਰਕ ਅੰਕਡ਼ਿਆਂ ਨਾਲ ਇਸ ਦਾ ਖੁਲਾਸਾ ਹੋਇਆ ਹੈ। ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਐਨ. ਏ. ਪੀ. ਏ.) ਦੇ ਕਾਰਜਕਾਰੀ …

Read More »