Breaking News
Home / ਅੰਤਰ ਰਾਸ਼ਟਰੀ (page 10)

ਅੰਤਰ ਰਾਸ਼ਟਰੀ

ਅੰਟਾਰਕਟਿਕਾ ਜਾ ਰਹੇ ਜਹਾਜ਼ ‘ਚ ਕਰੋਨਾ ਦਾ ਹ ਮ ਲਾ, 128 ਲੋਕ ਪੌਜਟਿਵ, ਸਮੁੰਦਰ ਵਿਚਾਲੇ ਫ ਸਿਆ ਜਹਾਜ਼

ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇ ਰਸ ਦੇ ਕਾਰਨ ਹਾਹਾ ਕਾਰ ਮੱਚੀ ਹੋਈ ਹੈ ਉੱਥੇ ਹੀ ਹੁਣ ਇਕ ਨਵੇਂ ਕਰੂਜ਼ ਸਿਪ ਤੇ ਕਰੋਨਾ ਵਾਇ ਰਸ ਦੇ ਹ ਮ ਲੇ ਦਾ ਪਤਾ ਚੱਲਿਆ ਹੈ। ਦੱਸ ਦੱਈਏ ਕਿ ਇਹ ਕਰੂਜ਼ 200 ਤੋਂ ਜਿਆਦਾ ਲੋਕਾਂ ਨੂੰ ਲੈ ਕੇ ਅੰਟਾਰਕਟਿਕਾ ਦੀ ਯਾਤਰਾ ਤੇ ਗਿਆ …

Read More »

ਵੀਡੀਉ – ਜਾਣੋ ਕਨੈਣ (Hydroxychlroquine) ਦਾ ਕੋਰੋਨਾ ਵਾਇਰਸ ਵਿਚ ਕੀ ਰੋਲ ਹੈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧ ਮ ਕੀ ਮਗਰੋਂ ਮੋਦੀ ਸਰਕਾਰ ਨੇ ਨਰਮੀ ਵਿਖਾਈ ਹੈ। ਸਰਕਾਰ ਨੇ ਮੰਗਲਵਾਰ ਨੂੰ ਹਾਈਡ੍ਰੋਕਸਾਈਕਲੋਰੋਕਿਨ ਤੇ ਪੈਰਾਸੀਟਾਮੋਲ ਦਵਾਈਆਂ ਦੇ ਨਿਰਯਾਤ ‘ਤੇ ਅੰ ਸ਼ ਕ ਪਾ ਬੰ ਦੀ ਹਟਾ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ” ਇਹ ਫੈਸਲਾ ਮਨੁੱਖਤਾ ਦੇ ਅਧਾਰ ‘ਤੇ ਲਿਆ ਗਿਆ ਹੈ। ਇਹ …

Read More »

ਅਮਰੀਕਾ ਵਿਚ ਲੋਕ ਹ ਥਿ ਆ ਰ ਕਿਉਂ ਖਰੀਦ ਰਹੇ ਹਨ?

ਅਮਰੀਕਾ ਵਿਚ ਪਿਛਲੇ ਮਹੀਨੇ ਹ ਥਿ ਆ ਰਾਂ ਦੀ ਖਰੀਦ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ। 20 ਸਾਲ ਪਹਿਲਾਂ ਤੋਂ ਜਦੋਂ ਤੋਂ ਐਫਬੀਆਈ ਇਸ ਖਰੀਦ ਦੇ ਅੰਕੜੇ ਦਰਜ ਕਰਨ ਲੱਗੀ ਹੈ, ਪਿਛਲੇ ਮਹੀਨੇ ਵਿਚ ਸਭ ਤੋਂ ਵੱਧ ਹ ਥਿ ਆ ਰ ਖਰੀਦੇ ਗਏ ਹਨ। ਹ ਥਿ ਆ ਰਾਂ ਦੀ ਇਸ …

Read More »

Video ਇਟਲੀ ‘ਚ ਕੋਰੋਨਾ ਮਰੀਜ਼ਾਾ ਦੀ ਦੇਖਭਾਲ ਲਈ ਰੋਬੋਟ ਦੀ ਵਰਤੋਂ

ਉੱਤਰੀ ਇਟਲੀ ਵਿਚ ਸਥਿਤ ਇਕ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਟੋਮੀ ਨਾਮਕ ਰੋਬੋਟ ਤਾਇਨਾਤ ਕੀਤੇ ਹਨ, ਜੋ ਜਾਨਲੇਵਾ ਵਾਇਰਸ ਨਾਲ ਪੀੜ੍ਹਤ ਮਰੀਜ਼ਾਂ ਦੀ ਰੋਜ਼ਾਨਾ ਜਾਂਚ ਕਰਨਗੇ | ਵਰੇਸੇ ਹਸਪਤਾਲ ਵਿਚ 6 ਰੋਬੋਟ ਤਾਇਨਾਤ ਕੀਤੇ ਗਏ ਹਨ | ਰੋਬੋਟ ਮਰੀਜ਼ ਦੇ ਸਾਰੇ ਸੰਕੇਤ ਰਿਕਾਰਡ ਕਰਕੇ …

Read More »

Video – ਚੀਨ ਤੋਂ ਦੁਨੀਆ ਤੋਂ ਕੀ ਲੁਕੋ ਰਿਹਾ ਹੈ – ਕੀ ਚੀਨ ਨੇ ਦਵਾਈ ਲੱਭ ਲਈ ਹੈ?

ਚੀਨ ਤੋਂ ਦੁਨੀਆ ਤੋਂ ਕੀ ਲੁਕੋ ਰਿਹਾ ਹੈ – ਕੀ ਚੀਨ ਨੇ ਦਵਾਈ ਲੱਭ ਲਈ ਹੈ.ਬੀਸੀ ‘ਚ ਅੱਜ ਕਰੋਨਾ ਵਾਇਰਸ ਕਾਰਨ 4 ਹੋਰ ਮੌਤਾਂ ਹੋਈਆਂ ਹਨ ਅਤੇ 25 ਨਵੇਂ ਕੇਸ ਲੱਭੇ ਹਨ।ਕਰੋਨਾ ਵਾਇਰਸ ਕਾਰਨ ਦੁਨੀਆ ਭਰ ‘ਚ ਲੌਕਡਾਊਨ ਚੱਲ ਰਹੇ ਹਨ ਪਰ ਹੁਣੇ ਹੁਣੇ ਇਸ ਮ ਹਾਂ ਮਾ ਰੀ ‘ਚੋਂ …

Read More »

Viral Video ਕਨੇਡਾ ਵਿਚ ਭਾਰਤੀ ਵਿਅਕਤੀ ਟੂਣਾ ਕਰਦਾ ਕੈਮਰੇ ਚ ਕੈਦ

ਸਰੀ ਦੀ 130 ਸਟਰੀਟ ਅਤੇ 72 ਐਵੇਨਿਊ ਲਾਗੇ ਟੈਕਸੀ ਚਾਲਕ ਦੇ ਘਰ ਅੱਗੇ ਇੱਕ ਟੈਕਸੀ ਚਾਲਕ ਹੀ ਚਾਰ ਨਿੰਬੂਆਂ ਵਾਲਾ ਵਿਸ਼ੇਸ਼ ਟੂਣਾ ਕਰਕੇ ਗਿਆ ਤੇ ਕੈਮਰੇ ‘ਚ ਕੈਦ ਹੋ ਗਿਆ।ਕਰੋਨਾ ਵਾਇਰਸ ਦੇ ਦਿਨਾਂ ‘ਚ ਏਡੀ ਕੀ ਬਿਪਤਾ ਪੈ ਗਈ, ਜੋ ਟੂਣੇ ਨਾਲ ਸੂਤ ਹੋਣੀ ਸੀ? ਸਮਝ ਤੋਂ ਬਾਹਰ ਹੈ। ਆਹ …

Read More »

ਟਰੰਪ ਦੀ ਧ ਮ ਕੀ ਮਗਰੋਂ ਭਾਰਤ ਨੇ ਅਮਰੀਕਾ ਨੂੰ ਦਵਾਈ ਭੇਜਣ ਦੀ ਪ੍ਰਵਾਨਗੀ ਦਿੱਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀ ਧ ਮ ਕੀ ਤੋਂ ਬਾਅਦ ਭਾਰਤ ਨੇ ਅਮਰੀਕਾ ਨੂੰ ਕੋਰੋਨਾ ਵਾਇਰਸ ਦਾ ਸੰਭਾਵਿਤ ਇਲਾਜ ਸਮਝੀ ਜਾ ਰਹੀ ਮਲੇਰੀਆ ਖ ਤ ਮ ਕਰਨ ਵਾਲੀ ਦਵਾਈ ਹਾਈਡਰੋਕਸੀਕਲੋਰੋਕੁਈਨ ਭੇਜਣ ਲਈ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਨੇ ਇਸ ਦਵਾਈ ਨੂੰ ਵਿਦੇਸ਼ਾਂ …

Read More »

ਕੋਰੋਨਾ ਮ ਹਾਂ ਮਾ ਰੀ ਬਾਅਦ ਬਦਲੀ ਦੁਨੀਆ-ਪੰਜਾਬੀ ਨੌਜਵਾਨਾਂ ਲਈ ਪੱਛਮੀ ਦੇਸ਼ਾਂ ‘ਚ ਭਵਿੱਖ ਧੁੰਦਲਾ

ਮੇਜਰ ਸਿੰਘ ਜਲੰਧਰ, 4 ਅਪ੍ਰੈਲ-ਦੁਨੀਆ ਭਰ ‘ਚ ਫੈਲੀ ਕੋਰੋਨਾ ਮ ਹਾਂ ਮਾ ਰੀ ਨੇ ਸੰਸਾਰ ਅੰਦਰ ਹਰ ਖੇਤਰ ‘ਚ ਵੱਡੇ ਬਦਲਾਅ ਦਾ ਮਾਹੌਲ ਸਿਰਜ ਦਿੱਤਾ ਹੈ | ਨਵੇਂ ਉਸਰਨ-ਉਭਰਨ ਵਾਲੇ ਰਿਸ਼ਤਿਆਂ ਤੇ ਰੁਝਾਨਾਂ ਬਾਰੇ ਠੋਸ ਰੂਪ ‘ਚ ਬਹੁਤਾ ਕੁਝ ਤਾਂ ਇਸ ਮਹਾਂਮਾਰੀ ਦੇ ਪੈ ਰਹੇ ਧਮੱਚੜ ਦੇ ਟਿਕਾਅ ‘ਚ ਆਉਣ …

Read More »

ਕੋਰੋਨਾ ਵਾਇ ਰਸ: ਯੂਕੇ ‘ਚ ਇਹ ਪੰਜਾਬੀ ਇੰਝ ਕਰ ਰਿਹਾ ਹੈ ਸਿਹਤ ਕਰਮੀਆਂ ਦੀ ਮਦਦ

ਬਰਮਿੰਘਮ ਤੋਂ ਲਵ ਯੌਰਸ ਪੋਸਟਕੋਡ ਦੇ ਅਸਟੇਟ ਏਜੰਟ ਬੌਬੀ ਸਿੰਘ ਆਪਣੇ ਸਥਾਨਕ ਗਾਹਕਾਂ ਨਾਲ ਐੱਨਐੱਚ ਐੱਸ ਦੇ ਕਰਮੀਆਂ ਨੂੰ ਆਪਣੇ ਖਾਲ੍ਹੀ ਪਏ ਮਕਾਨ ਦੇਣ ਲਈ ਆਖ ਰਹੇ ਹਨ।39 ਸਾਲਾ ਬੌਬੀ ਸਿੰਘ ਦਾ ਕਹਿਣਾ ਹੈ, “ਪਿਛਲੇ 8 ਦਿਨਾਂ ਵਿੱਚ ਅਸੀਂ ਲਗਭਗ 50 ਲੋਕਾਂ ਨੂੰ ਸ਼ਿਫ਼ਟ ਕੀਤਾ ਹੈ।” ਬੌਬੀ ਸਿੰਘ ਦਾ ਕਹਿਣਾ …

Read More »

ਕੈਨੇਡਾ ਦੀ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਸਿੱਖ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ

ਓਟਾਵਾ: ਕੈਨੇਡਾ ਵਿਚ ਕੋਰੋਨਾਵਾਇਰਸ ਖਿਲਾਫ ਚਲ ਰਹੀ ਜੰਗ ਦੀ ਅਗਵਾਈ ਇਕ ਸਿੱਖ ਡਾਕਟਰ ਨੂੰ ਸੌਂਪੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਬਿਪਤਾ ਦੇ ਸਮੇਂ ਸਿੱਖ ਡਾਕਟਰ ਡਾ. ਹਰਪ੍ਰੀਤ ਸਿੰਘ ਕੋਚਰ ਨੂੰ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਡਾ. ਹਰਪ੍ਰੀਤ ਸਿੰਘ ਕੋਚਰ ਇਮੀਗ੍ਰੇਸ਼ਨ, ਰਫਿਊਜ਼ੀ …

Read More »