Breaking News
Home / ਰਾਸ਼ਟਰੀ (page 9)

ਰਾਸ਼ਟਰੀ

Video ਗੋਦੀ ਮੀਡੀਆ ਨੇ ਆਹ ਖਬਰ ਨਹੀਂ ਦਿਖਾਉਣੀ-ਅਯੁੱਧਿਆ ਦੇ ਮੰਦਿਰ ਵਿਚ ਭਾਰੀ ਇੱਕਠ

ਜੇਕਰ ਕੋਰੋਨਾ ਵਾਇਰਸ ਦਾ ਇਕ ਮਰੀਜ਼ ਸਮਾਜਿਕ ਦੂਰੀ ਅਤੇ ਤਾਲਾਬੰਦੀ ਦੀ ਪਾਲਣਾ ਨਾ ਕਰੇ ਤਾਂ ਉਹ 30 ਦਿਨਾਂ ‘ਚ 406 ਲੋਕਾਂ ਨੂੰ ਵਾਇ ਰਸ ਦੇ ਸਕਦਾ ਹੈ। ਇਹ ਦਾਅਵਾ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆਈ. ਸੀ. ਐੱਮ. ਆਰ.) ਵਲੋਂ ਹਾਲ ‘ਚ ਜਾਰੀ ਕੀਤੀ ਇਕ ਰਿਪੋਰਟ ‘ਚ ਕੀਤਾ ਗਿਆ ਹੈ। ਸਿਹਤ …

Read More »

Viral Video ਕਰੋਨਾ ਨਾਲ ਲੜ ਰਹੇ ਡਾਕਟਰਾਂ ਨਰਸਾਂ ਨਾਲ ਇੱੱਦਾਂ ਦਾ ਸਲੂਕ ਕਰਦੇ ਭਾਰਤੀ

ਥਾਲੀਆਂ ਤਾੜੀਆ ਬਸ ਮੋਦੀ ਡਰਾਮਾ-ਅਸਲ ਵਿਚ ਕਰੋਨਾ ਨਾਲ ਲੜ ਰਹੇ ਡਾਕਟਰਾਂ ਨਰਸਾਂ ਨਾਲ ਇੱੱਦਾਂ ਦਾ ਸਲੂਕ ਕਰਦੇ ਭਾਰਤੀ…ਇਹ ਵੀਡੀਉ ਸੂਰਤ ਗੁਜਰਾਤ ਦੀ ਹੈ ਜਿਥੇ ਗੰਵਾਢੀਆ ਵਲੋਂ ਸਿਵਲ ਹਸਪਤਾਲ ਸੂਰਤ ਵਿਚ ਕੰਮ ਕਰਦੇ ਡਾਕਟਰ ਨਾਲ ਆਹ ਸਲੂਕ ਕੀਤਾ ਗਿਆ..ਗੁਜਰਾਤ ਵਿੱਚ ਇਕ ਮਕਾਨ ਮਾਲਕ ਡਾਕਟਰ ਕਿਰਾਏਦਾਰ ਨੂੰ ਘਰੋਂ ਕੱਢਦਾ ਹੋਇਆ।‌ ਦਿੱਲੀ ਗੁਰੂਦੁਆਰਾ …

Read More »

COVID-19 : ਲਾਕਡਾਊਨ ਵਧਾ ਸਕਦੀ ਹੈ ਕੇਂਦਰ ਸਰਕਾਰ Video

ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ ਲਾਗੂ ਕੀਤੇ ਲਾਕਡਾਊਨ ਨੂੰ ਕੇਂਦਰ ਸਰਕਾਰ ਵਧਾ ਸਕਦੀ ਹੈ। ਸਮਾਚਾਰ ਏਜੰਸੀ ANI ਦੇ ਅਨੁਸਾਰ ਸੂਤਰਾਂ ਨੇ ਕਿਹਾ ਕਿ ਕਈ ਰਾਜ ਸਰਕਾਰ ਅਤੇ ਮਾਹਰ ਕੇਂਦਰ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਲਾਕਡਾਊਨ ਨੂੰ ਅੱਗੇ ਵਧਾਉਣ। ਕੇਂਦਰ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ। …

Read More »

ਮੋਦੀ ਦੀ ਅਪੀਲ ‘ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ ‘ਚ ਭਿੜੇ, ਕਈ ਲੋਕ ਜ਼ ਖ਼ ਮੀ

ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਜਦੋਂ ਦੇਸ਼ ਭਰ ਵਿੱਚ ਕਈ ਲੋਕ ਮੋਮਬੱਤੀਆਂ ਦੀਵੇ ਜਗਾ ਕੇ ਕੋਰੋਨਾਵਾਇਰਸ ਖਿਲਾਫ਼ ਲੜਾਈ ਵਿੱਚ ਏਕੇ ਦਾ ਦਾਅਵਾ ਕਰ ਰਹੇ ਸਨ, ਉਸ ਵੇਲੇ ਇੱਕ ਜਗਦੇ ਬਲਬ ਕਰਕੇ ਜੀਂਦ ਦੇ ਪਿੰਡ ਢਾਠਰਥ ਵਿੱਚ ਝ ਗ ੜਾ ਹੋ ਗਿਆ। ਇੱਕ ਮੁਸਲਮਾਨ ਪਰਿਵਾਰ ਦਾ …

Read More »

Video : ਟਰੰਪ ਨੇ ਦਿੱਤੀ ਭਾਰਤ ਨੂੰ ਧ ਮ ਕੀ, ਜੇਕਰ ਦਵਾਈ ਨਾ ਭੇਜੀ ਤਾਂ ..

ਅਮਰੀਕਾ ਵਿਚ ਕੋਰੋਨਾ ਵਾਇ ਰਸ ਦੇ ਵੱਧ ਰਹੇ ਖ਼ਤ ਰੇ ਦੇ ਵਿਚਕਾਰ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ ਖ ਤ ਲਹਿਜੇ ਵਿਚ ਭਾਰਤ ਤੋਂ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਭੇਜਣ ਦੀ ਮੰਗ ਕੀਤੀ ਹੈ। ਟਰੰਪ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਭਾਰਤ ਕੋਰੋਨਾ ਵਾਇ ਰਸ ਨਾਲ ਲ ੜ ਨ ਲਈ ਇਕ …

Read More »

Video – ਕੋਰੋਨਾ ਕਰਕੇ ਭਾਰਤ ਵਿਚ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਗਈਆਂ

ਨੌਕਰੀਆਂ ਦੇ ਅੰਕੜਿਆਂ ਦੀ ਭਵਿੱਖਬਾਣੀ ਇਹ ਦਰਸਾਉਂਦੀ ਹੈ ਕਿ ਕੋਰੋਨਾਵਾਇਰਸ ਕਾਰਨ ਅਰਥ ਵਿਵਸਥਾ ਨੂੰ ਵੱਡੀ ਸੱਟ ਲੱਗੇਗੀ ਤੇ ਨਾਲ ਹੀ ਬੇਰੁਜ਼ਗਾਰੀ ਵੀ ਤੇਜ਼ੀ ਨਾਲ ਵਧੇਗੀ। ਕੋਰੋਨਾਵਾਇਰਸ ਦੇ ਪ੍ਰਕੋਪ ਕਰਕੇ ਸ਼ਹਿਰੀ ਬੇਰੁਜ਼ਗਾਰੀ ਦੀ ਦਰ 30.9 ਪ੍ਰਤੀਸ਼ਤ ਤੱਕ ਵਧ ਗਈ ਹੈ ਤੇ ਕੁੱਲ ਬੇਰੁਜ਼ਗਾਰੀ ਦੀ ਦਰ 23.4 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। …

Read More »

14 ਅਪ੍ਰੈਲ ਤੋਂ ਬਾਅਦ ਵੀ ਘਰਾਂ ‘ਚ ਡੱਕੇ ਰਹਿਣਗੇ ਲੋਕ, ਵਧੇਗਾ ਲੌਕਡਾਊਨ

ਨਵੀਂ ਦਿੱਲੀ: ਲੌਕਡਾਊਨ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਸਰਕਾਰ 14 ਅਪ੍ਰੈਲ ਨੂੰ ਲੌਕਡਾਊਨ ਦੇ ਆਖ਼ਰੀ ਦਿਨ ਤੋਂ ਪਹਿਲਾਂ ਸਥਿਤੀ ਦੀ ਸਮੀਖਿਆ ਕਰੇਗੀ। ਇਹ ਸਮੀਖਿਆ ਬੈਠਕ 12-13 ਅਪ੍ਰੈਲ ਨੂੰ ਹੋ ਸਕਦੀ ਹੈ। ਇਸ ਬੈਠਕ ਦੌਰਾਨ ਕੋਰੋਨਾਵਾਇਰਸ ਸਬੰਧੀ ਹੌਟ ਸਪੋਟ ਦੀ ਪਛਾਣ ਕੀਤੀ ਜਾਏਗੀ …

Read More »

ਟਾ ਈ ਗ ਰ ਨੂੰ ਵੀ ਹੋਇਆ ਕੋਰੋਨਾ ਵਾ ਇ ਰ ਸ, ਦੁਨੀਆ ਦਾ ਪਹਿਲਾ ਕੇਸ

ਨਿਊਯਾਰਕ: ਬ੍ਰਾਂਕਸ ਚਿੜਿਆਘਰ ‘ਚ ਇੱਕ ਟਾ ਈ ਗ ਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਪਹਿਲੇ ਟਾਈਗਰ ਦਾ ਕੋਰੋਨਾ ਪਾਜ਼ਿ ਟਿਵ ਕੇਸ ਹੈ। ਨਾਦੀਆ ਨਾਂ ਦਾ ਇਹ ਟਾਈਗਰ 4 ਸਾਲ ਦਾ ਹੈ। ਜਾਣਕਾਰੀ ਮੁਤਾਬਕ ਇਹ ਟਾ ਈ ਗ ਰ ਚਿੜਿਆਘਰ ਦੇ ਕਰਮਚਾਰੀ ਤੋਂ ਸੰਕਰਮਿਤ …

Read More »

ਕੋਰੋਨਾ: ‘ਸਟੈਚੂ ਆਫ ਯੂਨਿਟੀ’ ਨੂੰ 30 ਹਜ਼ਾਰ ਕਰੋੜ ਵਿਚ ਵੇਚਣ ਲਈ ਦਿੱਤਾ ਇਸ਼ਤਿਹਾਰ, FIR ਦਰਜ

ਨਰਮਦਾ ਜ਼ਿਲ੍ਹੇ ਦੇ ਕੇਵਡਿਆ ਵਿੱਚ ਸਥਿਤ “ਸਟੈਚੂ ਆਫ ਯੂਨਿਟੀ” (Statue of Unity) ਦੀ ਵਿਕਰੀ ਲਈ ਇੱਕ ਆਨਲਾਈਨ ਇਸ਼ਤਿਹਾਰ ਜਾਰੀ ਕਰਨ ਲਈ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਮੈਡੀਕਲ ਬੁਨਿਆਦੀ ਢਾਂਚੇ ਅਤੇ ਹਸਪਤਾਲਾਂ ‘ਤੇ ਸਰਕਾਰੀ ਖਰਚਿਆਂ ਨੂੰ ਪੂਰਾ ਕਰਨ ਲਈ ਇਸ ਬੁੱਤ …

Read More »

ਕੋਰੋਨਾ ਪੀੜਤ ਦੀ ਮਿ੍ਤਕ ਦੇਹ ਦੇ ਸਸਕਾਰ ਨਾਲ ਨਹੀਂ ਫੈਲਦਾ ਵਾਇਰਸ

ਕੋਰੋਨਾ ਵਾਇਰਸ ਕੋਵਿਡ-19 ਤੋਂ ਪੀੜਤ ਵਿਅਕਤੀ ਦੀ ਮਿ੍ਤਕ ਦੇਹ ਦੀ ਸਾਂਭ-ਸੰਭਾਲ ਅਤੇ ਅੰਤਿਮ ਸੰਸਕਾਰ ਨੂੰ ਲੈ ਕੇ ਲੋਕ ਮਨਾਂ ‘ਚ ਪਾਏ ਜਾ ਰਹੇ ਸ਼ੰਕਿਆਂ ਨੂੰ ਦੂਰ ਕਰਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਵਿਚ ਮਿ੍ਤਕ ਦੇ ਅੰਤਿਮ ਸੰਸਕਾਰ ਬਾਰੇ ਵੀ ਸਾਫ਼ …

Read More »