Breaking News
Home / ਰਾਸ਼ਟਰੀ (page 8)

ਰਾਸ਼ਟਰੀ

Video – ਜਦੋਂ ਸਿੱਖ ਡਾਕਟਰ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼

ਏਮਜ਼ ਦੇ ਡਾਕਟਰ ਦੀ ‘ਕੋਰੋਨਾਵਾਇਰਸ ਪ੍ਰਕੋਪ ਦੌਰਾਨ ਘਰ ਅੰਦਰ ਹੀ ਰਹਿਣ’ ਦੀ ਅਪੀਲ ਨੂੰ ਆਨਲਾਈਨ ਕਾਫੀ ਪ੍ਰਸੰਸਾ ਮਿਲ ਰਹੀ ਹੈ। ਪ੍ਰਸਾਰ ਭਾਰਤੀ ਨਿਊਜ਼ ਸਰਵਿਸ ਨੇ ਇੱਕ ਰਿਹਾਇਸ਼ੀ ਡਾਕਟਰ ਦੀ ਤਸਵੀਰ ਸ਼ੇਅਰ ਕੀਤੀ ਜੋ ਲੋਕਾਂ ਨੂੰ “ਘਰ ਰਹਿਣ” ਦੀ ਬੇਨਤੀ ਕਰ ਰਿਹਾ ਹੈ। ਏਮਜ਼ ਦੇ ਡਾਕਟਰ ਦੀ ‘ਕੋਰੋਨਾ ਵਾ ਇ ਰ …

Read More »

ਨਿਰ ਭਿ ਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ

ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਤੈਅ ਹੈ। ਇੱਕ ਦੋਸ਼ੀ ਪਵਨ ਗੁਪਤਾ ਦੀ ਰਸਮੀ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਵਨ ਤੇ ਅਕਸ਼ੈ ਠਾਕੁਰ ਦੀ ਦੂਜੀ ਰਹਿਮ ਦੀ ਅਪੀਲ ਨੂੰ ਵੀ …

Read More »

ਕੋਰੋਨਾ ਦੀ ਲਪੇਟ ‘ਚ ਦੋ ਲੱਖ ਤੋਂ ਵਧੇਰੇ ਲੋਕ, ਪੂਰੀ ਦੁਨੀਆ ‘ਚ 8400 ਮੌਤਾਂ

ਪੈਰਿਸ (ਏਜੰਸੀ)- ਪੂਰੀ ਦੁਨੀਆ ਵਿਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ ਇਸ ਮਹਾਮਾਰੀ ਨਾਲ 8400 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹ ਅੰਕੜੇ worldometers ਨਾਂ ਦੀ ਵੈਬਸਾਈਟ ਮੁਤਾਬਕ ਹਨ। ਮੰਦੀ ਦੀ ਅਸ਼ੰਕਾ ਨਾਲ ਨਜਿੱਠਣ ਲਈ ਅਮਰੀਕਾ ਅਤੇ ਬ੍ਰਿਟੇਨ ਨੇ …

Read More »

ਗਊ ਮੂਤਰ ਪੀ ਕੇ ਬੀਮਾਰ ਹੋ ਗਿਆ ਵਿਅਕਤੀ,ਪ੍ਰੋਗਰਾਮ ਕਰਨ ਵਾਲਾ BJP ਵਰਕਰ ਗ੍ਰਿਫਤਾਰ

ਕੋਲਕਾਤਾ ਵਿੱਚ, ਇੱਕ ਗਊ ਮੂਤਰ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਇੱਕ ਭਾਜਪਾ ਕਾਰਕੁਨ ਨੂੰ ਗ੍ਰਿ ਫ ਤਾ ਰ ਕੀਤਾ ਗਿਆ ਹੈ। ਇਸ ਵਰਕਰ ਨੇ ਦਾਅਵਾ ਕੀਤਾ ਕਿ ਗਊ ਮੂਤਰ ਪੀਣ ਨਾਲ ਲੋਕ ਕੋਰੋਨਾ ਵਾ ਇ ਰ ਸ ਤੋਂ ਸੁਰੱਖਿਅਤ ਹੋਣਗੇ ਅਤੇ ਜਿਹੜੇ ਪਹਿਲਾਂ ਹੀ ਕੋਰੋਨਾਵਾ ਇ ਰ ਸ ਤੋਂ ਸੰਕਰਮਿਤ …

Read More »

ਪੁਲਿਸ ਨੂੰ ਕੋਰੋਨਾ ਦਾ ਡ ਰ, ਹੁਣ ਸ਼ ਰਾ ਬੀ ਡਰਾਈਵਰਾਂ ਦੀ ਨਹੀਂ ਹੋਵੇਗੀ ਜਾਂਚ

ਪੁਲਿਸ ਮੁਲਾਜ਼ਮਾਂ ਨੂੰ ਕਰੋਨਾ ਵਾ ਇ ਰ ਸ ਤੋਂ ਬਚਾਉਣ ਲਈ ਮਹਾਰਾਸ਼ਟਰ ਹਾਈਵੇਅ ਪੁਲਿਸ ਨੇ ਸ਼ ਰਾ ਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਦੀ ਜਾਂਚ ਸਬੰਧੀ ਕੀਤੇ ਜਾਂਦੇ ਟੈਸਟ ਹਾਲ ਦੀ ਘੜੀ ਬੰਦ ਕਰ ਦਿੱਤੇ ਗਏ ਹਨ। ਮਹਾਰਾਸ਼ਟਰ ਹਾਈਵੇਅ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲੀਸ (ਏਡੀਜੀਪੀ) ਵਿਨੇ ਕਾਰਗੋਨਕਰ …

Read More »

ਵੀਡੀਉ- ਭਾਰਤੀ ਫੌਜ ਤੱਕ ਪਹੁੰਚਿਆ ਕੋਰੋਨਾ ਵਾ ਇ ਰ ਸ

ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇ ਰਸ ਦੇ ਮਾਮਲਿਆਂ ਵਿਚ, ਇਹ ਦੱਸਿਆ ਜਾਂਦਾ ਹੈ ਕਿ ਕੋਵੀਡ 19 ਦੀ ਵੀ ਭਾਰਤੀ ਫੌਜ ਦੇ ਜਵਾਨਾਂ ਵਿਚ ਪੁਸ਼ਟੀ ਹੋਈ ਹੈ। ਦੱਸਿਆ ਗਿਆ ਕਿ ਹਾਲ ਹੀ ਵਿਚ ਨੌਜਵਾਨ ਦੇ ਪਿਤਾ ਈਰਾਨ ਗਏ ਸਨ। ਇਹ ਦੱਸਿਆ ਗਿਆ ਕਿ ਲੱਦਾਖ ਸਕਾਊਟ ਜਵਾਨ ਵਿੱਚ ਕੋਰੋਨਾਈਵਾਇਰਸ ਦੇ …

Read More »

ਕੋਰੋਨਾ ਵਾ ਇ ਰ ਸ: ਦੁੱਧ ਨਾਲੋਂ 10 ਗੁਣਾਂ ਮਹਿੰਗਾ ਵਿਕਣ ਲੱਗਾ ਗਊ ਮੂਤਰ ਤੇ ਗੋਹਾ

ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾ ਇ ਰ ਸ ਦੇ ਤਬਾਹੀ ਦੇ ਵਿਚਕਾਰ ਕਈ ਦੇਸ਼ਾਂ ਵਿੱਚ ਤਾਲਾਬੰਦੀ ਦਾ ਮਾਹੌਲ ਹੈ। ਇਰਾਨ ਅਤੇ ਇਟਲੀ ਵਰਗੇ ਦੇਸ਼ਾਂ ਵਿਚ ਸਥਿਤੀ ਹੋਰ ਗੰਭੀਰ ਹੋ ਗਈ ਹੈ. ਇਸ ਦੇ ਨਾਲ ਹੀ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 138 ਹੋ ਗਈ ਹੈ ਅਤੇ …

Read More »

Video – ਪ੍ਰੇ ਮਿ ਕਾ ਦੇ ਘਰ ਵੜ ਪ੍ਰੇ ਮੀ ਨੇ ਖੁਦ ਨੂੰ ਲਗਾਈ ਅੱ ਗ, ਦੇਖੋ ਸੀ ਸੀ ਟੀ ਵੀ

ਗਰੂਰ ਦੇ ਪਿੰਡ ਚੌਂਦਾ ‘ਚ ਇਕ ਸਿ ਰ ਫਿ ਰੇ ਆ ਸ਼ ਕ ਵਲੋਂ ਪ੍ਰੇਮਿਕਾ ਦੇ ਘਰ ਦੇ ਬਾਹਰ ਖੁਦ ਨੂੰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਾਰੀ ਘ ਟ ਨਾ ਉਥੇ ਲੱਗੇ ਸੀ ਸੀ ਟੀ ਵੀ ਕੈਮਰੇ ‘ਚ ਕੈ ਦ ਹੋ ਗਈ। ਅੱਗ ਲੱਗਣ ਨਾਲ ਬੁ ਰੀ …

Read More »

Video – ਕੋਰੋਨਾ ਵਾ ਇ ਰ ਸ ਤੋਂ ਬਚਾਅ ਲਈ ਹਵਨ ਸ਼ੁਰੂ

ਕੋਰੋਨਾ ਵਾ ਇ ਰ ਸ ਦੀ ਦ ਹਿ ਸ਼ ਤ ਵਿਚਾਲੇ ਅੰਮ੍ਰਿਤਸਰ ਵਿਚ 101 ਹਵਨ ਯੱਗ ਕਰਵਾਏ ਜਾ ਰਹੇ ਹਨ। ਇਸ ਬਿਮਾਰੀ ਤੋਂ ਬਚਾਅ ਲਈ ਪ੍ਰਾਥਨਾ ਕੀਤੀ ਜਾ ਰਹੀ ਹੈ। ਸੰਸਾਰ ਵਿਚ ਕੋਰੋਨਾ ਵਾ ਇ ਰ ਸ ਦਾ ਕ ਹਿ ਰ ਜਾਰੀ ਹੈ। ਕੋਰੋਨਾ ਵਾ ਇ ਰ ਸ ਦੀ ਦਵਾਈ …

Read More »

Video ਪਤੀ ਨੂੰ ਹੋਇਆ ਕਰੋਨਾ ਵਾ ਇ ਰ ਸ, ਹ ਨੀ ਮੂ ਨ ਛੱਡ ਕੇ ਭੱ ਜੀ ਪਤਨੀ

ਇਹ ਮਹਿਲਾ ਇਟਲੀ ਵਿਚ ਪਤੀ ਦੇ ਨਾਲ ਹਨੀਮੂਨ ਮਨਾ ਕੇ ਵਾਪਸ ਆਈ ਸੀ। ਉਸ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਉਸ ਦਾ ਪਤੀ ਕੋਰੋਨਾ ਵਾ ਇ ਰ ਸ ਨਾਲ ਪ੍ਰ ਭਾ ਵਿ ਤ ਹੈ ਤਾਂ ਉਹ ਉੱਥੋਂ ਭੱਜ ਕੇ ਆਗਰਾ ਆ ਗਈ । ਕੋਰੋਨਾ ਦੀ ਜਾਂ ਚ ਤੋਂ ਭੱਜ ਕੇ …

Read More »