Breaking News
Home / ਰਾਸ਼ਟਰੀ (page 65)

ਰਾਸ਼ਟਰੀ

ਲਾੜੇ ਨੇ ਸਟੇਜ ਤੇ ਕੀਤੀ ਅਜਿਹੀ ਹਰਕਤ ਕਿ….

ਪਟਨਾ: ਜ਼ਿਲ੍ਹਾ ਮਧੂਬਨੀ ਦੇ ਰਾਜਨਗਰ ਥਾਣੇ ਦੇ ਰਘੂਵੀਰਚੱਕ ਉੱਤਰੀ ਪਿੰਡ ਵਿੱਚ ਇੱਕ ਲਾੜਾ ਨਸ਼ੇ ‘ਚ ਟੱਲੀ ਹੋ ਕੇ ਜੰਞ ਲੈ ਕੇ ਆਇਆ। ਪ੍ਰਾਹੁਣੇ ਨੂੰ ਸ਼ਰਾਬ ‘ਚ ਟੱਲੀ ਵੇਖ ਵਿਆਹ ਵਾਲੀ ਕੁੜੀ ਨੇ ਵਿਆਹ ਕਰਾਉਣੋਂ ਇਨਕਾਰ ਕਰ ਦਿੱਤਾ। ਰਾਧਾ ਨਾਂ ਦੀ ਲਾੜੀ ਨੇ ਨਾ ਸਿਰਫ ਵਿਆਹ ਤੋਂ ਇਨਕਾਰ ਕੀਤਾ, ਬਲਕਿ ਲਾੜੇ …

Read More »

ਬਰਾਤੀਆਂ ਨੇ ਭਜਾ ਭਜਾ ਕੁੱਟੇ ਪੁਲਿਸ ਵਾਲੇ

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਸੁਰੱਖਿਆ ਥਾਣਾ ਖੇਤਰ ਦੇ ਪਿੰਡ ਮਲੀਹਾਬਾਦ ਵਿੱਚ ਬੀਤੀ ਰਾਤ ਬਰਾਤੀਆਂ ਤੇ ਕੁੜੀ ਵਾਲਿਆਂ ਦੀਆਂ ਦੋਵੇਂ ਧਿਰਾਂ ਵਿਚਾਲੇ ਕਿਸੇ ਗੱਲੋਂ ਬਹਿਸ ਹੋ ਗਈ। ਸੂਚਨਾ ਮਿਲਣ ਉੱਤੇ ਪੁੱਜੀ ਪੁਲਿਸ ਨੇ ਵਿਵਾਦ ਸ਼ਾਂਤ ਕਰਵਾਉਣ ਦਾ ਜਤਨ ਕੀਤਾ, ਤਾਂ ਬਰਾਤੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਬੋਲ ਦਿੱਤਾ। ਥਾਣੇਦਾਰ …

Read More »

ਦੇਖੋ ਭਾਜਪਾ ਨੇਤਾ ਨੂੰ ਲੋਕਾਂ ਨੇ ਸਟੇਜ ਤੋਂ ਲਾ ਕੇ ਕਿੱਦਾ ਦੀ ਸ਼ਾਬਾਸ਼ ਦਿੱਤੀ

ਮੋਜੂਦਾ ਸਰਕਾਰ ਤੋਂ ਅੱਕੇ ਲੋਕਾਂ ਦੀ ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੈ ਇੱਕ ਭਾਜਪਾ ਨੇਤਾ ਲੋਕਾਂ ਦੇ ਹੱਥ ਲੱਗ ਜਾਂਦਾ ਹੈ। ਫਿਰ ਅੱਗੇ ਦੇਖੋ ਕੀ ਹੁੰਦਾ । ਅੱਕੇ ਹੋਏ ਲੋਕਾਂ ਨੇ ਲੀਡਰ ਨੂੰ ਸਟੇਜ ਤੋਂ ਲਾ ਕੇ ਖੜਕਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਔਰਕੁਟ ਤੇ ਫਿਰ ਫੇਸਬੁੱਕ ਜ਼ਰੀਏ …

Read More »

ਕੀ ਉਰਮਿਲਾ ਮਾਤੋੰਡਕਰ ਇਸਲਾਮ ਕਬੂਲ ਕਰਕੇ ਬਣੀ ਮਰੀਅਮ ਅਖ਼ਤਰ?

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋੰਡਕਰ ਦੇ ਮੁੰਬਈ ਤੋਂ ਲੋਕ ਸਭਾ ਚੋਣ ਲੜਨ ਦੇ ਐਲਾਨ ਤੋਂ ਬਾਅਦ ਹੀ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕੀਤੀਆਂ ਜਾਣ ਲੱਗਿਆਂ। ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਧਰਮ ਬਦਲ ਕੇ ਵਿਆਹ ਕਰਵਾਇਆ। ਅਖੀਰ ਕੀ ਹੈ ਸਚਾਈ? ਆਓ ਚੈੱਕ ਕਰੀਏ। ਲੋਕ ਸਭਾ ਚੋਣਾਂ …

Read More »

ਹਿੰਦੂ ਅੱਤਵਾਦੀ ਸ਼ਬਦ ਵਰਤਣ ਤੇ ਕਮਲ ਹਸਨ ਤੇ ਕੇਸ – ਦੇਖੋ ਕੀ ਕਿਹਾ ਸੀ ਕਮਲ ਹਸਨ ਨੇ

ਵਿਵਾਦਤ ਬਿਆਨ ਦਿੰਦੇ ਹੋਏ ਅਦਾਕਾਰ ਤੇ ‘ਮਾਕਲ ਨੀਧੀ ਮਿਯਾਮ’ ਦੇ ਸੰਸਥਾਪਕ ਕਮਲ ਹਸਨ ਨੇ ਕਿਹਾ ਕਿ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਅਤੇ ਉਹ ਨੱਥੂਰਾਮ ਗੋਡਸੇ ਸੀ, ਜਿਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ। ਹਸਨ ਦੇ ਇਸ ਬਿਆਨ ‘ਤੇ ਭਾਜਪਾ ਨੇ ਜਵਾਬੀ ਹਮਲਾ ਬੋਲਦਿਆਂ ਕਿਹਾ ਕਿ ਕਮਲ ਹਸਨ ਵੰਡਣ ਵਾਲੀ …

Read More »

ਸਿੱਖ ਫੌਜੀ ਨੇ ਬਿਮਾਰ ਕਸ਼ਮੀਰੀ ਬੱਚੇ ਨੂੰ ਖੁਆਇਆ ਆਪਣਾ ਖਾਣਾ

ਸ੍ਰੀਨਗਰ ਵਿਚ ਤਾਇਨਾਤ ਸੀ.ਆਰ.ਪੀ.ਐਫ. ਹੌਲਦਾਰ ਇਕਬਾਲ ਸਿੰਘ ਨੇ ਆਪਣਾ ਦੁਪਹਿਰ ਦਾ ਖਾਣਾ ਵਿਚ ਇਕ ਬਿਮਾਰ ਤੇ ਅਪਾਹਜ ਬੱਚੇ ਨੂੰ ਛਕਾ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖ਼ੂਬ ਵਾਇਰਲ ਹੋ ਗਿਆ ਹੈ। ਲੋਕਾਂ ਵੱਲੋਂ ਇਸ ਜਵਾਨ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਇਕਬਾਲ ਸਿੰਘ ਨੂੰ ਇਸ ਕੰਮ …

Read More »

ਧੀ ਨਾਲ ਛੇੜਛਾੜ ਰੋਕਣ ਤੇ ਪਿਤਾ ਦਾ ਕਤਲ, ਲੋਕ ਖੜੇ ਤਮਾਸ਼ਾ ਦੇਖਦੇ ਰਹੇ

ਦਿੱਲੀ ‘ਚ ਸੋਮਵਾਰ ਰਾਤ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ਉਤੇ ਕੁਝ ਨੌਜਵਾਨਾਂ ਨੇ ਪਿਉ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਬਸਈ ਦਾਰਾਪੁਰ ‘ਚ ਰਹਿਣ ਵਾਲੇ ਧਰੁਵ ਰਾਜ ਤਿਆਗੀ (51) ਦੀ ਬੇਟੀ ਨਾਲ ਕੁਝ ਨੌਜਵਾਨਾਂ ਨੇ ਰਾਤ ਛੇੜਛਾੜ ਕਰਦੇ ਹੋਏ ਟਿੱਪਣੀਆਂ ਕੀਤੀਆਂ। ਲੜਕੀ ਦੇ ਪਿਤਾ ਤੇ ਭਰਾ ਨੇ …

Read More »

ਜਦੋਂ ਵਿਆਹ ਵੇਲੇ ਲਾੜੇ ਨੇ ਲਾਏ ਲਾੜੀ ਦੇ ਪੈਰੀਂ ਹੱਥ- ਵੀਡੀਉ ਵਾਇਰਲ

ਸੋਸ਼ਲ ਮੀਡੀਆ ਤੇ ਇੱਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਾੜਾ ਲਾੜੀ ਦੇ ਪੈਰੀ ਹੱਥ ਲਾਉਂਦਾ ਦਿਖਾਈ ਦੇ ਰਿਹਾ। ਲੋਕਾ ਇਸ ਵੀਡੌਏ ਤੇ ਤਰ੍ਹਾ ਤਰ੍ਹਾਂ ਦੇ ਕੋਮਿੰਟ ਕਰ ਰਹੇ ਹਨ। ਕਈ ਕਹਿ ਰਹੇ ਹਨ ਕਿ ਲਾੜੇ ਦੀ 12 ਸਾਲੀਂ ਸੁਣੀ ਗਈ। ਵਿਆਹ ਦੋ ਵਿਅਕਤੀਆਂ ਵਿੱਚ ਇੱਕ ਬੰਧਨ …

Read More »

ਵਿਦਿਆਰਥੀ ਨੇ ਪ੍ਰੇਮਿਕਾ ਨੂੰ ਕਿਹਾ- ਤੇਰੇ ਕਾਰਨ ਹੋਇਆ ਫੇਲ, ਭਰੋ ਮੇਰੀ ਫੀਸ

ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੈਡੀਕਲ ਕਾਲਜ ਦੇ ਇਕ ਵਿਦਿਆਰਥੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਆਪਣੀ ਪ੍ਰੇਮਿਕਾ ਤੋਂ ਕਾਲਜ ਫੀਸ ਦੇ ਪੈਸੇ ਮੰਗ ਰਿਹਾ ਸੀ। ਇਕ ਅੰਗਰੇਜ਼ੀ ਅਖਬਾਰ ਅਨੁਸਾਰ 21 ਸਾਲਾ ਇਸ ਲੜਕੇ ਵਿਰੁੱਧ ਫਿਰੌਤੀ ਅਤੇ ਠੱਗੀ ਦਾ ਮਾਮਲਾ …

Read More »

ਮੋਦੀ ਦਾ ਇੱਕ ਹੋਰ ਜੁਮਲਾ: ਅਖੇ 1987 – 88 ਵਿਚ ਈਮੇਲ ਤੇ ਡਿਜੀਟਲ ਕੈਮਰਾ ਵਰਤਦਾ ਸੀ……

ਮੋਦੀ ਨੇ ਕਿਹਾ ਕਿ 1987-88 ਚ ਅਡਵਾਨੀ ਦੀ ਡਿਜੀਟਲ ਕੈਮਰਾ ਨਾਲ ਫੋਟੋ ਖਿੱਚੀ ਸੀ ਅਤੇ ਈਮੇਲ ਕੀਤੀ ਸੀ।ਡਿਜੀਟਲ ਕੈਮਰਾ 1990 ਵਿੱਚ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ।ਭਾਰਤ ਵਿੱਚ ਪਹਿਲੀ ਵਾਰ ਇੰਟਰਨੈੱਟ 14 ਅਗਸਤ 1995 ਵਿੱਚ ਆਇਆ ਸੀ।ਪਰ ਮੋਦੀ ਕਹਿ ਰਹੇ ਨੇ ਕਈ 1988 ਚ ਈਮੇਲ ਕੀਤੀ ਸੀ। ਪਿਛਲੇ ਦਿਨੀਂ ਇੰਟਰਵਿਊ ਦੌਰਾਨ …

Read More »