Breaking News
Home / ਰਾਸ਼ਟਰੀ (page 63)

ਰਾਸ਼ਟਰੀ

ਇਸ ਮੰਦਰ ‘ਚ ਹੈ 9,000 ਕਿੱਲੋ ਸੋਨਾ ਤੇ 1,200 ਕਰੋੜ ਤੋਂ ਵੱਧ ਆਮਦਨ

ਤਿਰੂਪਤੀ: ਆਂਧਰਾ ਪ੍ਰਦੇਸ਼ ‘ਚ ਸਭ ਤੋਂ ਵੱਡਾ ਮੰਦਰ ਹੈ ਜਿਸ ‘ਚ 9,000 ਕਿੱਲੋ ਤੋਂ ਵੀ ਜ਼ਿਆਦਾ ਦਾ ਸੋਨਾ ਹੈ। ਇਸ ਦੀ ਜਾਣਕਾਰੀ ਮੰਦਰ ਟਰੱਸਟ ਵੱਲੋਂ ਦਿੱਤੀ ਗਈ ਹੈ। ਸ੍ਰੀ ਵੇਂਕਟੇਸ਼ਵਰ ਮੰਦਰ ਦੇ ਪ੍ਰਬੰਧਕ ਤਿਰੂਮਾਲਾ ਦੇਵਸਥਾਨਮ (ਟੀਟੀਡੀ) ਦਾ 7,235 ਕਿਲੋ ਸੋਨਾ ਵੱਖ-ਵੱਖ ਯੋਜਨਾਵਾਂ ਤਹਿਤ ਦੇਸ਼ ਦੇ ਦੋ ਰਾਸ਼ਟਰੀ ਬੈਂਕਾਂ ‘ਚ ਜਮ੍ਹਾਂ …

Read More »

ਦੇਖੋ ਕੀ ਹੋਇਆ ਜਦੋਂ ਅੰਬਾਲਾ ‘ਚ ਪੰਛੀ ਨਾਲ ਟਕਰਾਇਆ ਏਅਰਫੋਰਸ ਦਾ ਲੜਾਕੂ ਜਹਾਜ਼

ਹਰਿਆਣਾ ‘ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ ਦੌਰਾਨ ਜਹਾਜ਼ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਵਿਚ ਡਿੱਗਿਆ ਹੈ। ਇਸ ਹਾਦਸੇ ਵਿਚ ਕਿਸੇ …

Read More »

ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ਰ ਕੰਟਰੋਲ ਹੁੰਦਾ- ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਾਗਿਆ

ਹਿੰਦੂਤਵਾ ਅੱਤਵਾਦੀ ਅਤੇ ਮਾਲੇਗਾਂਓ ਬੰਬ ਧਮਾਕਿਆਂ ਦੀ ਦੋਸ਼ੀ RSS ਆਗੂਸਾਧਵੀ ਪ੍ਰਾਗਿਆ ਨੇ ਦਾਅਵਾ ਕੀਤਾ ਹੈ ਕਿ ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ੈਰ ਕੰਟਰੋਲ ਹੋ ਜਾਂਦਾ ਹੈ।ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਮੁਲਜ਼ਮ ਬਣਾਇਆ ਗਿਆ ਸੀ।ਇਸ ਧਮਾਕੇ ਵਿੱਚ 6 ਲੋਕਾਂ …

Read More »

ਇਸ ਕਿਰਲੀ ਦੀ ਕੀਮਤ ਹੈ 40 ਲੱਖ – ਜਾਣੋ ਕਿਉਂ

ਨਵੀਂ ਦਿੱਲੀ : ਭਾਰਤ ‘ਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ, ਜਿੱਥੇ ਛਿਪਕਲੀ ਨਹੀਂ ਹੁੰਦੀ। ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਸ ਛਿਪਕਲੀ ਦੀ ਕੀਮਤ 40 ਲੱਖ ਰੁਪਏ ਹੋ ਸਕਦੀ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਗੀਕੋ ਨਾਮੀ ਇੱਕ ਅਜਿਹੀ ਹੀ ਛਿਪਕਲੀ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ …

Read More »

ਕਿਰਲੀਆਂ ਤੇ ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਤਰੀਕਾ

ਘਰ ਵਿਚ ਕੀੜੇ-ਮਕੌੜਿਆਂ, ਕਿਰਲੀਆ ਤੇ ਕਾਕਰੋਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਘਰ ਵਿਚ ਇਨ੍ਹਾਂ ਦੇ ਦਾਖ਼ਲੇ ਕਾਰਨ ਹਮੇਸ਼ਾ ਬਿਮਾਰੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਹਰ ਕੋਈ ਇਨ੍ਹਾਂ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ ਤੇ ਇਸ ਲਈ ਬਾਜ਼ਾਰੋਂ ਮਿਲਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਮਹਿੰਗੀਆਂ ਦਵਾਈਆਂ …

Read More »

ਅਮਰੀਕਾ ਦੇ ਟਾਈਮ ਮੈਗਜ਼ੀਨ ਨਾਲ ਸਾਰੇ ਮੋਦੀ ਭਗਤ ਗੁੱਸੇ- ਜਾਣ ਕਿਉਂ

ਅਮਰੀਕਾ ਦੀ ਮਸ਼ਹੂਰ Time ਮੈਗ਼ਜ਼ੀਨ ਨੇ ਆਪਣੇ ਤਾਜ਼ਾ ਅੰਕ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਕਵਰ ਸਟੋਰੀ ਕੀਤੀ ਹੈ। ਮੈਗ਼ਜ਼ੀਨ ਦੇ ਕਵਰ ਉੱਤੇ ਨਰਿੰਦਰ ਮੋਦੀ ਦੀ ਇਲੈਸਟ੍ਰੇਟ ਤਸਵੀਰ ਦੇ ਨਾਲ ਲਿਖਿਆ ਗਿਆ ਹੈ ,’ India’s Divider in Chief’ TIME ਮੈਗ਼ਜ਼ੀਨ ਨੇ ਸਵਰਕ ਦਾ ਟੀਜ਼ਰ ਅੱਜ ਸਵੇਰੇ ਟਵੀਟ ਕੀਤਾ …

Read More »

ਪ੍ਰਿਯੰਕਾ ਗਾਂਧੀ ਦੀ ਧੀ ਵੀ ਚੋਣ ਪ੍ਰਚਾਰ ਵਿਚ…

ਦਰਿਆਪੁਰ ਤੋਂ ਇੱਕ ਖੁੱਲ੍ਹੇ ਤੇ ਸਜੇ ਵਾਹਨ ਵਿੱਚ ਸਵਾਰ ਪ੍ਰਿਅੰਕਾ ਨਾਲ ਉਨ੍ਹਾਂ ਦੀ ਧੀ ਮਿਰਾਇਆ, ਬਹਿਰਾਈਚ ਦੀ ਸੰਸਦ ਮੈਂਬਰ ਸਵਿੱਤਰੀ ਬਾਈ ਫੁਲੇ… ਪ੍ਰਿਅੰਕਾ ਗਾਂਧੀ ਵਾਡਰਾ ਨੇ ਕਾਂਗਰਸੀ ਉਮੀਦਵਾਰ ਡਾ. ਸੰਜੇ ਸਿੰਘ ਦੇ ਸਮਰਥਨ ਵਿੱਚ ਵੀਰਵਾਰ ਦੀ ਸ਼ਾਮ ਨੂੰ ਸ਼ਹਿਰ ਵਿੱਚ ਜ਼ਬਰਦਸਤ ਰੋਡ–ਸ਼ੋਅ ਕੀਤਾ। ਇਸ ਮੌਕੇ ਭਾਰੀ ਭੀੜ ਬਣੀ ਰਹੀ। ਭੀੜ …

Read More »

ਮੋਦੀ ਨੇ ਹਵਾਈ ਫੌਜ ਦੇ ਜਹਾਜ਼ ਨੂੰ ਆਪਣੀ ਟੈਕਸੀ ਬਣਾਇਆ

ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਉਤੇ ਦੋਸ਼ ਲਗਾਇਆ ਕਿ ਉਨ੍ਹਾਂ ਭਾਰਤੀ ਹਵਾਈ ਦੌਜ (ਆਈਏਐਫ) ਦੇ ਜਹਾਜ਼ ਨੂੰ ਆਪਣੀ ਟੈਕਸੀ (Taxi) ਬਣਾ ਲਿਆ ਹੈ ਅਤੇ ਚੋਣਾਂ ਵਿਚ ਆਉਣ ਜਾਣ ਲਈ ਘੱਟ ਤੋਂ ਘੱਟ 744 ਰੁਪਏ ਦੀ ਰਕਮ ਹਵਾਈ ਫੌਜ ਦੇ ਜਹਾਜ ਦੀ ਵਰਤੋਂ ਦੇ ਰਹੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ …

Read More »

ਲਉ ਕਰ ਲਉ ਘਿਉ ਨੂੰ ਭਾਂਡਾ- ਸਰਜੀਕਲ ਸਟ੍ਰਾਈਕ ਬਾਰੇ ਨਵਾਂ ਖੁਲਾਸਾ

ਸਰਜੀਕਲ ਸਟ੍ਰਾਈਕ ਬਾਰੇ RTI ’ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਖੁਲਾਸੇ ਚ ਇਹ ਪਤਾ ਲਗਿਆ ਹੈ ਕਿ ਭਾਰਤੀ ਫ਼ੌਜ ਕੋਲ 29 ਸਤੰਬਰ 2016 ਤੋਂ ਪਹਿਲਾਂ ਐਲਓਸੀ ਪਾਰ ਉਸ ਦੇ ਫ਼ੌਜੀਆਂ ਦੁਆਰਾ ਸਰਜੀਕਲ ਸਟ੍ਰਾਈਕ ਕੀਤੇ ਜਾਣ ਬਾਰੇ ਕੋਈ ਅੰਕੜਾ ਨਹੀਂ ਹੈ।ਡੀਜੀਐਮਓ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਇਸ ਸਬੰਧੀ ਚ ਪੁੱਛੇ …

Read More »

ਪਤੀ ਦੇ ਸਾਹਮਣੇ ਔਰਤ ਨਾਲ ਗੈਂਗਰੇਪ, ਵੀਡੀਓ ਕੀਤਾ ਵਾਇਰਲ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ਥਾਣਾ ਖੇਤਰ ਵਿਚ ਬਦਮਾਸ਼ਾਂ ਵੱਲ਼ੋਂ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਨਾ ਸਿਰਫ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ, ਬਲਕਿ ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ …

Read More »