Breaking News
Home / ਰਾਸ਼ਟਰੀ (page 62)

ਰਾਸ਼ਟਰੀ

ਲਉ ਜੀ ਹੁਣ ਮੰਨ ਗਏ ਕਿ ਭਾਰਤੀ ਫੌਜ ਨੇ ਆਪਣਾ ਹੈਲੀਕਾਪਟਰ ਆਪ ਹੀ ਫੁੰਡ ਦਿੱਤਾ ਸੀ

ਭਾਰਤੀ ਹਵਾਈ ਸੈਨਾ ਨੇ ਸ੍ਰੀਨਗਰ ਬੇਸ ਦੇ ਸੀਨੀਅਰ ਮੋਸਟ ਏਅਰ ਫੋਰਸ ਕਮਾਂਡਰ (ਏ.ੳ.ਸੀ) ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 27 ਫਰਵਰੀ ਨੂੰ ਸ੍ਰੀਨਗਰ ਦੇ ਨੇੜੇ ਐਮ.ਆਈ-17 ਹੈਲੀਕਾਪਟਰ ਦੇ ਹਾਦਸੇ ਨਾਲ ਸਬੰਧਤ ਇਹ ਕਾਰਵਾਈ ਕੀਤੀ ਗਈ ਹੈ।ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਆਈ.ਏ.ਐਫ …

Read More »

ਭਾਜਪਾ ਨੇਤਾਵਾਂ ਨੂੰ ਜੁੱਤੀਆਂ ਮਾਰੋ- ਇਹ ਕਹਿਣ ਵਾਲੇ ਮੰਤਰੀ ਨੂੰ ਯੋਗੀ ਨੇ ਕੱਢਿਆ

ਨਵੀਂ ਦਿੱਲੀ- ਚੋਣਾਂ ਖ਼ਤਮ ਹੁੰਦਿਆਂ ਹੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰ ਦਿਤਾ ਹੈ। ਯੋਗੀ ਨੇ ਰਾਜਪਾਲ ਕੋਲ ਰਾਜਭਰ ਨੂੰ ਬਰਖ਼ਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ। ਓਮ ਪ੍ਰਕਾਸ਼ ਰਾਜਭਰ ਯੋਗੀ …

Read More »

ਨਸ਼ਾ ਮਾਫੀਆਂ ਵਲੋਂ ਥਾਣੇਦਾਰ ਦੀ ਕੁੱਟ ਕੁੱਟ ਕੇ ਹੱਤਿਆ

ਨਵੀਂ ਦਿੱਲੀ: ਇੱਥੋਂ ਦੇ ਸਬ-ਇੰਸਪੈਕਟਰ ਰਾਜਕੁਮਾਰ ਨੂੰ ਸ਼ਰਾਬ ਮਾਫੀਆ ਨੇ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਐਤਵਾਰ ਰਾਤ ਨੂੰ ਰਾਜਧਾਨੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਹੋਈ। ਪੀੜਤ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਰਾਜਕੁਮਾਰ ਨੇ ਆਪਣੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦੀ ਵੀਡੀਓ ਬਣਾ ਰਹੇ ਸਨ। ਇਸੇ ਦੌਰਾਨ …

Read More »

ਉੱਡਦੇ ਜਹਾਜ਼ ‘ਚੋਂ ਨਿਕਲੇ ਚੰਗਿਆੜੇ, ਹੋਈ ਐਮਰਜੈਂਸੀ ਲੈਂਡਿੰਗ

ਤਾਮਿਲਨਾਡੂ ਦੇ ਤ੍ਰਿਚੀ ਤੋਂ ਸਿੰਗਾਪੁਰ ਜਾ ਰਹੀ ਸਕੂਟ ਏਅਰਵੇਜ਼ ਦੀ ਉਡਾਣ ਟੀ. ਆਰ. 567 ਦੀ ਅੱਜ ਤੜਕੇ ਕਰੀਬ 3.40 ਵਜੇ ਚੇਨਈ ਦੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ ਗਿਆ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਜਹਾਜ਼ ‘ਚ ਕੁੱਲ …

Read More »

ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਕੀਤਾ ਖੁੱਲ੍ਹ ਕੇ ਖਰਚ

ਨਵੀਂ ਦਿੱਲੀ: ਭਾਰਤ ‘ਚ ਸਿਆਸੀ ਦਲਾਂ ਨੇ ਇਸ ਸਾਲ ਫਰਵਰੀ ਤੋਂ ਹੁਣ ਤਕ ਫੇਸਬੁੱਕ ਤੇ ਗੂਗਲ ‘ਤੇ ਡਿਜੀਟਲ ਪਲੇਟਫਾਰਮਾਂ ‘ਤੇ ਪ੍ਰਚਾਰ ‘ਚ 53 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਖ਼ਰਚਾ ਕੀਤਾ ਹੈ। ਇਸ ‘ਚ ਭਾਰਤੀ ਜਨਤਾ ਪਾਰਟੀ ਸਭ ਤੋਂ ਅੱਗੇ ਹੈ। ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਇਸ ਸਾਲ …

Read More »

ਮੈਂ ਭਗਵਾਨ ਤੋਂ ਕੁਝ ਨਹੀਂ ਮੰਗਦਾ – ਮੋਦੀ

ਮੋਦੀ ਨੇ ਕਿਹਾ ਕਿ ਇਸ ਧਰਤੀ ਨਾਲ ਉਨ੍ਹਾਂ ਦਾ ਵਿਸ਼ੇਸ਼ ਨਾਤਾ ਰਿਹਾ ਹੈ। ਕੱਲ੍ਹ ਤੋਂ ਉਹ ਏਕਾਂਤ ਵਿੱਚ ਰਹਿਣ ਲਈ ਗੁਫ਼ਾ ਅੰਦਰ ਚਲੇ ਗਏ ਸੀ। ਉਸ ਗੁਫ਼ਾ ਵਿੱਚ 24 ਘੰਟੇ ਬਾਬਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਕੀ ਹੋਇਆ, ਮੈਂ ਉਸ ਤੋਂ ਬਾਹਰ ਸੀ, ਸਿਰਫ …

Read More »

ਹੁਣ ਅਮਰੀਕਾ ਦੇ ਮੈਗਜ਼ੀਨ ਨੇ ਬਣਾਇਆ ਮੋਦੀ ਤੇ ਮੀਡੀਆ ਦਾ ਅਜਿਹਾ ਕਾਰਟੂਨ ਕੇ….

ਅੰਗਰੇਜ਼ੀ ਦੇ ਸੰਸਾਰ ਪ੍ਰਸਿੱਧ ਰਸਾਲੇ ‘ਟਾਈਮਜ਼’ ਦੇ ਟਾਈਟਲ ਪੇਜ ਉਤੇ ਮੋਦੀ ਤੇ ਭਾਰਤੀ ਮੀਡੀਆ ਸਬੰਧਾਂ ਬਾਰੇ ਇੱਕ ਕਾਰਟੂਨ ਛਪਿਆ ਹੈ, ਜੋ ਇਹਨਾਂ ਸਬੰਧਾਂ ਦੀ ਸਹੀ ਤਸਵੀਰ ਪੇਸ਼ ਕਰ ਰਿਹਾ ਹੈ । ਭਾਰਤੀ ਮੀਡੀਆ ਦਾ ਇੱਕ ਵੱਡਾ ਹਿੱਸਾ ਮੋਦੀ ਦਾ ਦੁੱਧ ਚੁੰਘਦਾ ਬਾਲ ਹੀ ਬਣਿਆਂ ਹੋਇਆ ਹੈ । ਮੋਦੀ ਦੀ ਹਰ …

Read More »

ਅਮਰੀਕਾ : ਗਰਭਵਤੀ ਲੜਕੀ ਦੀ ਹੱਤਿਆ ਕਰਕੇ ਬੱਚਾ ਕੱਢਿਆ

ਅਮਰੀਕਾ ਦੇ ਸ਼ਿਕਾਗੋ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ 3 ਲੋਕਾਂ ‘ਤੇ ਇੱਕ ਗਰਭਵਤੀ ਲੜਕੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੀੜਤਾ ਦੀ ਮੌਤ ਤੋਂ ਬਾਅਦ ਉਸ ਦੇ ਗਰਭ ਤੋਂ ਉਸ ਦਾ ਬੱਚਾ ਕੱਢ ਲਿਆ। ਪੁਲਿਸ ਨੇ ਦੱਸਿਆ ਕਿ ਮਾਰਲੇਨਾ ਓਚਾਓ ਲੋਪੇਜ (19) …

Read More »

ਮੈਨੂੰ ਇੰਦਰਾ ਗਾਂਧੀ ਵਾਂਗ ਮਾਰਿਆ ਜਾਵੇਗਾ – ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ – ‘ਭਾਰਤੀ ਜਨਤਾ ਪਾਰਟੀ (BJP) ਮੇਰੀ ਜਾਨ ਪਿੱਛੇ ਪਈ ਹੋਈ ਹੈ। ਭਾਜਪਾ ਨੇ ਮੈਨੂੰ ਬਿਲਕੁਲ ਉਵੇਂ ਹੀ ਮੇਰੇ ਆਪਣੇ ਹੀ ਗਾਰਡ ਤੋਂ ਮਰਵਾ ਦੇਣਾ ਹੈ, ਜਿਵੇਂ ਇੰਦਰਾ ਗਾਂਧੀ ਨਾਲ ਹੋਇਆ ਸੀ।’ ਪੰਜਾਬ …

Read More »

ਚੋਣ ਰੈਲੀਆਂ ਤੋਂ ਵਿਹਲਾ ਹੋ ਕਿ ਮੋਦੀ ਗਿਆ ਕੇਦਾਰਨਾਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀਂ ਯਾਤਰਾ ‘ਤੇ ਸਨਿਚਰਵਾਰ ਸਵੇਰੇ ਦੇਹਰਾਦੂਨ ਦੇ ਜੌਲੀਗ੍ਰਾਂਟ ਏਅਰਪੋਰਟ ਪਹੁੰਚੇ। ਇਸ ਦੌਰਾਨ ਰਾਜਪਾਲ ਬੇਬੀ ਰਾਨੀ ਮੌਰਿਆ ਤੇ ਸੀਐੱਮ ਤ੍ਰਿਵੇਦੀ ਰਾਵਤ ਨੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਪੀਐੱਮ ਮੋਦੀ ਨੇ ਸੇਫ ਹਾਊਸ ਰਾਹੀਂ ਮੰਦਰ ਤੱਕ ਦੇ ਸਫਰ ‘ਚ ਤੀਰਥ ਪੰਡਤਾਂ ਨਾਲ ਕੁਝ ਦੇਰ ਗੱਲਬਾਤ ਕੀਤੀ। …

Read More »