Breaking News
Home / ਰਾਸ਼ਟਰੀ (page 51)

ਰਾਸ਼ਟਰੀ

ਭਾਗਿਆਸ਼੍ਰੀ ਦਾ ਪਤੀ ਜੂਏਬਾਜ਼ੀ ਮਾਮਲੇ ‘ਚ ਗਿ੍ਫ਼ਤਾਰ

ਮੁੰਬਈ, 3 ਜੁਲਾਈ (ਏਜੰਸੀ)-ਫ਼ਿਲਮ ‘ਮੈਨੇ ਪਿਆਰ ਕੀਆ’ ਦੀ ਅਦਾਕਾਰਾ ਭਾਗਿਆਸ਼੍ਰੀ ਦੇ ਪਤੀ ਹਿਮਾਲਿਆ ਦਸਾਨੀ ਨੂੰ ਸੁਬਰਬਨ ਜੋਗੇਸ਼ਵਰੀ ‘ਚ ਜੂਏਬਾਜ਼ੀ ਦੇ ਰੈਕੇਟ ‘ਚ ਸ਼ਾਮਿਲ ਹੋਣ ਦੇ ਮਾਮਲੇ ‘ਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਅੰਬੋਲੀ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਦਾਕਾਰੀ ਤੋਂ ਨਿਰਮਾਤਾ ਬਣੇ ਹਿਮਾਲਿਆ ਦਸਾਨੀ ਨੂੰ ਉਨ੍ਹਾਂ ਦੇ …

Read More »

ਆਪ ਵਿਧਾਇਕ ਨੂੰ ਜੇਲ ਅਤੇ ਲੱਖਾਂ ਦਾ ਜ਼ੁਰਮਾਨਾ

ਦਿੱਲੀ, 4 ਜੁਲਾਈ – ਸਦਰ ਬਾਜ਼ਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ ਦਿੱਲੀ ਦੀ ਕੋਰਟ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਵਿਧਾਇਕ ‘ਤੇ 2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਰਾਊਜ਼ ਐਵਿਨਿਊ ਕੋਰਟ ਨੇ ਇਹ ਫ਼ੈਸਲਾ ਸਾਲ 2015 ‘ਚ …

Read More »

ਇੰਡੀਆ ਗਰਮੀ ਨਾਲ ਤਪਿਆ- ਕਈ ਇਲਾਕੇ ਨਹੀਂ ਰਹੇ ਰਹਿਣ ਜੋਗੇ

ਤੀਬਰ ਗਰਮੀ ਦੀ ਲਹਿਰ ਨੇ ਭਾਰਤ ਨੂੰ ਤਪਾ ਦਿੱਤਾ ਹੈ। ਹੁਣ ਇਸ ਗੱਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਭਾਰਤ ਦੇ ਕੁੱਝ ਹਿੱਸੇ ਗਰਮੀ ਕਾਰਨ ਰਹਿਣ ਜੋਗੇ ਨਹੀਂ ਰਹਿ ਜਾਣਗੇ ਕਿਉਂਕਿ ਅਗਲੇ ਕੁੱਝ ਸਾਲਾਂ ਚ ਇਹ ਗਰਮੀ ਵਧਣ ਵਾਲੀ ਹੈ ਤੇ ਮਨੁੱਖੀ ਜੀਵਨ ਐਨੀ ਗਰਮੀ ਸਹਿਣ ਦੇ ਕਾਬਿਲ …

Read More »

ਰੱਦ ਹੋ ਸਕਦੀ ਹੈ ਸਲਮਾਨ ਖਾਨ ਦੀ ਜ਼ਮਾਨਤ

ਦਿੱਲੀ, 4 ਜੁਲਾਈ – ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਦੇ ਪੰਜ ਸਾਲ ਦੀ ਸਜ਼ਾ ਦੇ ਵਿਰੋਧ ਵਿਚ ਸਜ਼ਾ ਮੁਆਫ਼ੀ ਨੂੰ ਲੈ ਕੇ ਅੱਜ ਕੋਰਟ ਵਿਚ ਪੇਸ਼ੀ ਹੋਈ। ਪਰੰਤੂ ਇੱਥੇ ਮਾਮਲਾ ਸਲਮਾਨ ਦੇ ਪੱਖ ‘ਚ ਨਾ ਹੋ ਕੇ ਉਨ੍ਹਾਂ ਲਈ ਪ੍ਰੇਸ਼ਾਨੀ ‘ਚ ਜਾਂਦਾ ਹੀ ਦਿਖਾਈ ਦਿੱਤਾ। ਕਿਉਂਕਿ ਕੋਰਟ ਵਿਚ …

Read More »

ਮੁੰਬਈ ਵਿਚ ਮੀਂਹ ਨੇ ਮਚਾਈ ਤਬਾਈ

ਮੁੰਬਈ ਵਿਚ ਬਾਰਸ਼ ਨੇ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਨੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਰੇਲਵੇ ਟ੍ਰੈਕ ‘ਤੇ ਪਾਣੀ ਭਰ ਗਿਆ ਹੈ। ਏਅਰਪੋਰਟ ਤੋਂ ਫਲਾਈਟਾਂ ਨੂੰ ਡਾਈਵਰਟ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਬਾਰਸ਼ ਦੇ ਚੱਲਦਿਆਂ ਸੂਬਾ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਲਗਾਤਾਰ …

Read More »

ਫਿਲਮਾਂ ਮੇਰੇ ਅਤੇ ਮੇਰੇ ਧਰਮ ਵਿਚਕਾਰ ਆ ਰਹੀਆਂ ਸਨ-ਜ਼ਾਇਰਾ ਨੇ ਛੱਡਿਆ ਬਾਲੀਵੁੱਡ

ਦਿੱਲੀ, 30 ਜੂਨ- ‘ਦੰਗਲ’ ਅਤੇ ‘ਸੀਕਰੇਟ ਸੁਪਰਸਟਾਰ’ ਵਰਗੀਆਂ ਫ਼ਿਲਮਾਂ ਨਾਲ ਪ੍ਰਸਿੱਧ ਹੋਈ ਅਦਾਕਾਰਾ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਹੈ। ਜ਼ਾਇਰ ਨੇ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬਾਲੀਵੁੱਡ ਨੂੰ ਅਲਵਿਦਾ ਕਹਿਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਉਸ ਦੇ ਧਰਮ ਦੇ ਰਸਤੇ ‘ਚ ਆ ਰਿਹਾ ਸੀ। …

Read More »

ਸਵਿਟਜਲੈਂਡ ਸਰਕਾਰ ਦੀ ਵੱਡੀ ਕਾਰਵਾਈ, ਮੋਦੀ ਦੇ ਖਾਤਿਆਂ ‘ਤੇ ਲਗਾਈ ਰੋਕ

ਦਿੱਲੀ, 27 ਜੂਨ – ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਘੁਟਾਲਾ ਕਰਨ ਦੇ ਦੋਸ਼ੀ ਤੇ ਮਨੀ ਲਾਂਡਰਿੰਗ ਕੇਸ ਦੇ ਭਗੌੜੇ ਸਾਬਤ ਕੀਤੇ ਚੁੱਕੇ ਹੀਰਾ ਵਪਾਰੀ ਨੀਰਵ ਮੋਦੀ ‘ਤੇ ਸਵਿਟਜ਼ਰਲੈਂਡ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਸਰਕਾਰ ਨੇ ਨੀਰਵ ਮੋਦੀ ਦੇ ਚਾਰ ਬੈਂਕ ਖਾਤਿਆਂ ‘ਤੇ ਰੋਕ …

Read More »

3 ਮਹੀਨਿਆਂ ਦੇ ਬੱਚੇ ਨੂੰ ਘਰੋਂ ਚੱਕ ਕੇ ਖਾ ਗਏ ਅਵਾਰਾ ਕੁੱਤੇ

ਸਹਾਰਨਪੁਰ: ਉਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਆਦਮਖੋਰ ਕੁੱਤਿਆਂ ਦਾ ਕਹਿਰ ਜਾਰੀ ਹੈ। ਇਥੋਂ ਦੇ ਬੇਹੱਟ ਖੇਤਰ ਦੇ ਦਿਆਲਪੁਰ ਪਿੰਡ ‘ਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ, ਜਿਸ ‘ਚ ਆਦਮਖੋਰ ਕੁੱਤੇ 3 ਮਹੀਨਿਆਂ ਦੇ ਬੱਚੇ ਨੂੰ ਘਰੋਂ ਚੁੱਕ ਕੇ ਲੈ ਗਏ, ਜਿਨ੍ਹਾਂ ਨੇ ਬੱਚੇ ਨੂੰ ਜੰਗਲ ‘ਚ ਲਿਜਾ ਕੇ ਨੋਚ-ਨੋਚ ਖਾਧਾ। ਜਿਸ …

Read More »

ਭਾਜਪਾ ਵਿਧਾਇਕ ਨੇ ਅਫਸਰ ਨੂੰ ਬੱਲੇ ਨਾਲ ਕੁੱਟਿਆ

ਇੰਦੌਰ: ਸ਼ਹਿਰ ‘ਚ ਅਤੀ ਖ਼ਤਰਨਾਕ ਘਰਾਂ ਨੂੰ ਤੋੜਣ ਦੀ ਕਾਰਵਾਈ ਦੌਰਾਨ ਭਾਜਪਾ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਿਗਮ ਅਧਿਕਾਰੀ ਨਾਲ ਕੁੱਟਮਾਰ ਕੀਤੀ। ਵਿਧਾਇਕ ਨੇ ਪਹਿਲਾਂ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਧਮਕਾਇਆ ਫੇਰ ਬੱਲੇ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੰਦੌਰ-3 ਤੋਂ ਵਿਧਾਇਕ ਆਕਾਸ਼ ਭਜਾਪਾ ਜਨਰਲ ਸੱਕਤਰ ਕੈਲਾਸ਼ ਵਿਜੈਵਰਗੀਆ ਦੇ ਬੇਟੇ …

Read More »

ਭਾਜਪਾ ਨੇਤਾ ਵਲੋਂ ਹਿੰਦੂਆਂ ਨੂੰ ਮੁਸਲਿਮ ਔਰਤਾਂ ਦੇ ਸ਼ਰੇਆਮ ਬਲਾਤਕਾਰ ਦਾ ਸੱਦਾ

ਮੁਸਲਮਾਨ ਔਰਤਾਂ ਨਾਲ ਸ਼ਰੇਆਮ ਬਲਾਤਕਾਰ ਕਰੋ- ਭਾਜਪਾ ਮਹਿਲਾ ਨੇਤਾ ਦਾ ਹਿੰਦੂਆਂ ਨੂੰ ਸੁਨੇਹਾ ਭਾਰਜੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਲੀਡਰ ਸੁਨੀਤਾ ਸਿੰਘ ਗੌੜ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ। ਸੁਨੀਤਾ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਹਿੰਦੂ ਭਰਾਵਾਂ ਨੂੰ ਮੁਸਲਿਮ ਔਰਤਾਂ ਨਾਲ ਗੈਂਗਰੇਪ ਕਰਨ ਲਈ ਉਕਸਾਇਆ ਸੀ। ਗੌੜ ਨੇ …

Read More »