Home / ਰਾਸ਼ਟਰੀ (page 5)

ਰਾਸ਼ਟਰੀ

ਟਾ ਈ ਗ ਰ ਨੂੰ ਵੀ ਹੋਇਆ ਕੋਰੋਨਾ ਵਾ ਇ ਰ ਸ, ਦੁਨੀਆ ਦਾ ਪਹਿਲਾ ਕੇਸ

ਨਿਊਯਾਰਕ: ਬ੍ਰਾਂਕਸ ਚਿੜਿਆਘਰ ‘ਚ ਇੱਕ ਟਾ ਈ ਗ ਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਪਹਿਲੇ ਟਾਈਗਰ ਦਾ ਕੋਰੋਨਾ ਪਾਜ਼ਿ ਟਿਵ ਕੇਸ ਹੈ। ਨਾਦੀਆ ਨਾਂ ਦਾ ਇਹ ਟਾਈਗਰ 4 ਸਾਲ ਦਾ ਹੈ। ਜਾਣਕਾਰੀ ਮੁਤਾਬਕ ਇਹ ਟਾ ਈ ਗ ਰ ਚਿੜਿਆਘਰ ਦੇ ਕਰਮਚਾਰੀ ਤੋਂ ਸੰਕਰਮਿਤ …

Read More »

ਕੋਰੋਨਾ: ‘ਸਟੈਚੂ ਆਫ ਯੂਨਿਟੀ’ ਨੂੰ 30 ਹਜ਼ਾਰ ਕਰੋੜ ਵਿਚ ਵੇਚਣ ਲਈ ਦਿੱਤਾ ਇਸ਼ਤਿਹਾਰ, FIR ਦਰਜ

ਨਰਮਦਾ ਜ਼ਿਲ੍ਹੇ ਦੇ ਕੇਵਡਿਆ ਵਿੱਚ ਸਥਿਤ “ਸਟੈਚੂ ਆਫ ਯੂਨਿਟੀ” (Statue of Unity) ਦੀ ਵਿਕਰੀ ਲਈ ਇੱਕ ਆਨਲਾਈਨ ਇਸ਼ਤਿਹਾਰ ਜਾਰੀ ਕਰਨ ਲਈ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਮੈਡੀਕਲ ਬੁਨਿਆਦੀ ਢਾਂਚੇ ਅਤੇ ਹਸਪਤਾਲਾਂ ‘ਤੇ ਸਰਕਾਰੀ ਖਰਚਿਆਂ ਨੂੰ ਪੂਰਾ ਕਰਨ ਲਈ ਇਸ ਬੁੱਤ …

Read More »

ਕੋਰੋਨਾ ਪੀੜਤ ਦੀ ਮਿ੍ਤਕ ਦੇਹ ਦੇ ਸਸਕਾਰ ਨਾਲ ਨਹੀਂ ਫੈਲਦਾ ਵਾਇਰਸ

ਕੋਰੋਨਾ ਵਾਇਰਸ ਕੋਵਿਡ-19 ਤੋਂ ਪੀੜਤ ਵਿਅਕਤੀ ਦੀ ਮਿ੍ਤਕ ਦੇਹ ਦੀ ਸਾਂਭ-ਸੰਭਾਲ ਅਤੇ ਅੰਤਿਮ ਸੰਸਕਾਰ ਨੂੰ ਲੈ ਕੇ ਲੋਕ ਮਨਾਂ ‘ਚ ਪਾਏ ਜਾ ਰਹੇ ਸ਼ੰਕਿਆਂ ਨੂੰ ਦੂਰ ਕਰਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਵਿਚ ਮਿ੍ਤਕ ਦੇ ਅੰਤਿਮ ਸੰਸਕਾਰ ਬਾਰੇ ਵੀ ਸਾਫ਼ …

Read More »

ਪੂਰੀ ਦੁਨੀਆ ਚੀਨ ਦਾ ਬਾਈਕਾਟ ਕਰੇ- ਰਾਮਦੇਵ

ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਵਾਇਰਸ ਨੂੰ ਲੈ ਕੇ ਚੀਨ ਤੇ ਉਂਗਲਾਂ ਉੱਠ ਰਹੀਆਂ ਹਨ। ਸ਼ਨੀਵਾਰ ਨੂੰ ਯੋਗਾ ਗੁਰੂ ਸਵਾਮੀ ਰਾਮਦੇਵ ਨੇ ਕੋਰੋਨਾ ਵਾਇਰਸ ‘ਤੇ ਚੀਨ ਨੂੰ ਵੀ ਨਿਸ਼ਾਨਾ ਬਣਾਇਆ। ਸਵਾਮੀ ਰਾਮਦੇਵ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਤ …

Read More »

ਗੁਜਰਾਤ ਦੇ ਲੋਕਾਂ ਵਿਚ ਗਾਂ ਦਾ ਮੂਤ ਪੀਣ ਦੀ ਲੱਗੀ ਦੌੜ

ਗਾਂਧੀਨਗਰ: ਕੋਰੋਨਾਵਾਇਰਸ ਫੈਲਣ ਦੇ ਮੁਢਲੇ ਦਿਨਾਂ ਵਿਚ ਕੁੱਝ ਹਿੰਦੂ ਸੰਗਠਨਾਂ ਵੱਲੋਂ ਗਾਂ ਦਾ ਮੂਤ ਪੀਣ ਦੀ ਕੀਤੀ ਗਈ ਮਸ਼ਹੂਰੀ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਕੋਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪਿਛਲੇ ਦਿਨਾਂ ‘ਚ ਗੁਜਰਾਤ ਅੰਦਰ ਗਾਂ ਦੇ ਮੂਤ ਦੀ ਬਿਕਰੀ ‘ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਰਾਸ਼ਟਰੀ ਕਾਮਧੇਨੂ ਆਯੋਗ …

Read More »

ਇਹ ਵੀਡੀਉ ਦੇਖ ਕੇ ਪਤਾ ਲੱਗੂ ਭਾਰਤ ਦੇ ਅਤਿ ਘਟੀਆ ਦਰਜੇ ਦੇ ਮੀਡੀਏ ਬਾਰੇ

ਏਮਜ਼ ਦੇ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਫਿਜ਼ਿਓਲੋਜੀ ਵਿਭਾਗ ਦੇ ਡਾਕਟਰ ਨੂੰ ਹਸਪਤਾਲ ਦੀ ਨਵੀਂ ਨਿੱਜੀ ਵਾਰਡ ‘ਚ ਦਾਖ਼ਲ ਕੀਤਾ ਗਿਆ ਹੈ ਤੇ ਉਸ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਘਰ ‘ਚ 14 ਦਿਨ ਇਕੱਲੇ …

Read More »

ਕੋਰੋਨਾ ਵਾਇਰਸ: ਸੂਰਤ ‘ਚ ਇੱਕ ਧੋਬੀ ਕਾਰਨ 54,000 ਲੋਕਾਂ ਨੂੰ ਕੀਤਾ ‘ਹੋਮ ਕੁਆਰੰਟੀਨ

ਕੋਰੋਨਾ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਤਬਾਹੀ ਨੇ ਗੁਜਰਾਤ ਨੂੰ ਵੀ ਘੇਰ ਲਿਆ ਹੈ। ਕੋਰੋਨਾ ਟੈਸਟ ਦੀ ਰਿਪੋਰਟ ਸਕਾਰਾਤਮਕ ਹੋਣ ‘ਤੇ ਉਸ ਸ਼ਹਿਰ ਦੇ 16,800 ਘਰਾਂ ਦੇ ਲਗਭਗ 54,000 ਲੋਕਾਂ ਨੂੰ ਵੱਖ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਧਿਕਾਰੀਆਂ ਨੇ ਖੇਤਰ ਭਰ ਵਿੱਚ 12 ਹਸਪਤਾਲਾਂ, …

Read More »

ਮੁੰਬਈ ’ਚ 15 ਲੱਖ ਦੀ ਆਬਾਦੀ ਵਾਲੇ ਝੁੱਗੀ–ਝੌਂਪੜੀ ਸਮੂਹ ‘ਧਾਰਾਵੀ’ ਤੱਕ ਪੁੱਜਾ ਕੋਰੋਨਾ

ਏਸ਼ੀਆ ਦੇ ਸਭ ਤੋਂ ਵੱਡੇ ਝੁੱਗੀ–ਝੌਂਪੜੀ ਸਮੂਹ ‘ਧਾਰਾਵੀ’ ਤੱਕ ਵੀ ਕੋਰੋਨਾ ਵਾਇਰਸ ਦੀ ਲਾਗ ਪੁੱਜ ਗਈ ਹੈ। ਇੱਥੇ ਕੋਰੋਨਾ–ਪਾਜ਼ਿਟਿਵ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਜੇ ਕਿਤੇ ਇਨ੍ਹਾਂ ਝੁੱਗੀਆਂ ’ਚ ਇਸ ਘਾ ਤ ਕ ਵਾਇਰਸ ਦੀ ਲਾਗ ਪੁੱਜ ਗਈ, ਤਾਂ ਕਿੰਨਾ ਜਾਨੀ ਨੁਕਸਾਨ ਹੋ ਸਕਦਾ ਹੈ; ਇਸ ਦਾ ਹਾਲੇ …

Read More »

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ’ਚ ਮਰੀਜ਼ ਅੰਦਰ ਵਾ ਇ ਰ ਸ ਦੇ ਲੱਛਣ ਦਿਖਾਈ ਹੀ ਨਹੀਂ ਦਿੱਤੇ ਹਨ। ਇਸ ਨਾਲ ਮੁਲਕ ’ਚ ਕਰੋਨਾਵਾਇਰਸ ਫੈਲਣ ਦਾ ਨਵਾਂ ਦੌਰ ਸ਼ੁਰੂ ਹੋਣ ਨੂੰ ਲੈ ਕੇ ਚਿੰਤਾ ਵਧ ਗਈ ਹੈ। ਚੀਨ ਦੇ …

Read More »

ਪੰਜਾਬ ‘ਚ ਕਰਫ਼ਿਊ ਕਾਰਨ ਗੁਰਦੁਆਰਾ ਰੁਕੇ 300 ਲੋਕ, ਪੁਲਿਸ ਨੇ ਗੁਰਦੁਆਰਾ ਕਮੇਟੀ ‘ਤੇ ਕੀਤਾ ਕੇਸ

ਪੰਜਾਬ ਵਿੱਚ ਕਰਫਿਊ ਦੌਰਾਨ ਦਿੱਲੀ ਦੇ ਮਜਨੂ ਟਿੱਲਾ ਗੁਰਦੁਆਰਾ ਵਿਖੇ ਰੁਕੇ 300 ਦੇ ਕਰੀਬ ਵਿਅਕਤੀਆਂ ਰੁਕਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸਿਵਲ ਲਾਈਨ ਥਾਣੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕਰਫਿਊ ਦੌਰਾਨ ਗੁਰਦੁਆਰੇ ਵਿੱਚ ਭੀੜ ਇਕੱਠੀ ਕਰਨ ਦਾ ਮਾਮਲਾ ਦਰਜ …

Read More »