Breaking News
Home / ਰਾਸ਼ਟਰੀ (page 48)

ਰਾਸ਼ਟਰੀ

20 ਸਾਲ ਤਕ ਪੇਸ਼ਾਬ ਦੇ ਰਸਤਿਓਂ ਮਲ-ਤਿਆਗਦੀ ਰਹੀ ਕੁੜੀ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਚ ਧੀ ਨਾਲ ਵਾਪਰੀ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਕ ਲੜਕੀ 20 ਸਾਲਾ ਤਕ ਪੇਸ਼ਾਬ ਦੇ ਰਸਤਿਓਂ ਮਲ-ਤਿਆਗ ਕਰਦੀ ਰਹੀ। ਜਨਮ ਸਮੇਂ ਉਸ ਦੇ ਸਰੀਰ ਚ ਮਲ-ਦੁਆਰ ਨਹੀਂ ਬਣਿਆ ਸੀ। ਇਸੇ ਕਾਰਨ ਲੜਕੀ ਲੰਬੇ ਸਮੇਂ ਤਕ ਪੇਸ਼ਾਬ ਦੇ ਰਸਤਿਓਂ ਇਨਫੈਕਸ਼ਨ (ਯੂਟੀਆਈ) ਦਾ ਦਰਦ ਝੱਲਿਆ।ਜਾਣਕਾਰੀ ਮੁਤਾਬਕ …

Read More »

ਧਰਮਿੰਦਰ ਨੇ ਹੇਮਾ ਮਾਲਿਨੀ ਦਾ ਉਡਾਇਆ ਮਜ਼ਾਕ ਤੇ ਫਿਰ

ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਸੰਸਦ ਭਵਨ ਦੇ ਬਾਹਰ ਝਾਝੂ ਲਗਾਇਆ ਸੀ। ਹੇਮਾ ਮਾਲਿਨੀ ਦੇ ਝਾੜੂ ਲਗਾਉਣ ’ਤੇ ਇਕ ਯੂਜ਼ਰ ਨੇ ਟਵਿੱਟਰ ਤੇ ਧਰਮਿੰਦਰ ਤੋਂ ਪੁਛਿਆ ਸੀ ਕੀ ਅਸਲ ਜ਼ਿੰਦਗੀ ਚ ਵੀ ਹੇਮਾ ਝਾੜੂ …

Read More »

ਸਮਾਰਟ ਟੀਵੀ ਹੈਕ ਕਰਕੇ ਪਤੀ ਪਤਨੀ ਦੇ ਨਿੱਜੀ ਪਲਾਂ ਦੀ ਵੀਡੀਉ ਕਰਕੇ ਸੰਸਦ ਚ ਹੰਗਾਮਾ

ਨਵੀਂ ਦਿੱਲੀ: ਦੇਸ਼ ਵਿੱਚ ਸਾਈਬਰ ਕ੍ਰਾਈਮ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਸੂਰਤ ਵਿੱਚ ਹੈਕਰਜ਼ ਨੇ ਸਮਾਰਟ ਟੈਲੀਵਿਜ਼ਨ ਨੂੰ ਹੈਕ ਕਰ ਲਿਆ ਅਤੇ ਪਤੀ-ਪਤਨੀ ਦੇ ਨਿੱਜੀ ਪਲਾਂ ਦੀ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪਾ ਦਿੱਤੀ। ਇਸ ਮਾਮਲੇ ਨੂੰ ਰਾਜ ਸਭਾ ਵਿੱਚ ਮਹਾਰਾਸ਼ਟਰ ਤੋਂ ਸੰਸਦ ਮੈਂਬਰ ਅਮਰ ਸ਼ੰਕਰ ਸਾਬਲੇ …

Read More »

ਹਿੰਦੂਤਵਾ ਅੱਤਵਾਦ ਦੀ ਪੋਲ ਖੋਲਣ ਵਾਲਾ ਐਕਟਰ ਏਜਾਜ ਖਾਨ ਗ੍ਰਿਫਤਾਰ

ਮੁੰਬਈ, 18 ਜੁਲਾਈ – ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ ਹੋਇਆ ਹੈ। ਏਜਾਜ ਖਾਨ ‘ਤੇ ਧਰਮ ਦੇ ਨਾਮ …

Read More »

12 ਪਿੰਡਾਂ ਨੇ ਪਾਸ ਕੀਤਾ ਮਤਾ, ਕੁਆਰੀਆਂ ਕੁੜੀਆਂ ਦੇ ਫੋਨ ਦੇ ਇਸਤੇਮਾਲ ‘ਤੇ ਰੋਕ

ਗੁਜਰਾਤ ਦੇ ਜ਼ਿਲ੍ਹਾ ਬਨਾਸਕਾਂਠਾ ਦੇ ਦੰਤੇਵਾੜਾ ਤਾਲੁਕਾ ਦੇ 12 ਪਿੰਡਾਂ ਵਿੱਚ ਠਾਕੁਰ ਤਬਕੇ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ ਅੰਤਰਜਾਤੀ ਵਿਆਹ ਤੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫੋਨ ਦੇ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। ਤਬਕੇ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਜ਼ਿਲ੍ਹੇ ਵਿੱਚ ਅੰਤਰਜਾਤੀ …

Read More »

ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ

ਲਖਨਊ : ਅਮੀਨਾਬਾਦ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਮ੍ਰਿਤਕ ਨੌਜਵਾਨ ਪਾਣੀ ਪੀ ਕੇ ਫ਼ਿਰ ਮਰ ਗਿਆ ਹੈ। ਦਰਅਸਲ ‘ਚ ਲਖਨਊ ਦੇ ਇੱਕ ਨਿੱਜੀ ਹਸਪਤਾਲ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਘਰ ਪੁੱਜੀ ਤਾਂ ਪਰਿਵਾਰਕ ਮੈਂਬਰ ਦੇਖ ਕੇ ਰੋਣ …

Read More »

ਵੀਡੀਉ-ਜਾਣੋ ਵਿਧਾਇਕ ਦੀ ਕੁੜੀ ਸਾਕਸ਼ੀ ਅਤੇ ਦਲਿਤ ਮੁੰਡੇ ਅਜਿਤੇਸ਼ ਦੀ ਪੂਰੀ ਲਵ ਸਟੋਰੀ

ਦੇਸ਼ ਵਿੱਚ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਦਾ ਦਲਿਤ ਲੜਕੇ ਅਜਿਤੇਸ਼ ਕੁਮਾਰ ਨਾਲ ਵਿਆਹ ਦਾ ਮੁੱਦਾ ਛਾਇਆ ਹੋਇਆ ਹੈ। ਸਾਕਸ਼ੀ ਨੇ ਘਰੋਂ ਭੱਜ ਕੇ ਆਪਣੀ ਮਰਜੀ ਨਾਲ ਇਹ ਵਿਆਹ ਕਰਵਾਇਆ। ਆਪਣੀ ਸੁਰੱਖਿਆ ਲਈ ਬਰੇਲੀ ਦੇ ਪੁਲਿਸ ਮੁਖੀ ਤੋਂ ਵੀ ਗੁਹਾਰ ਲਗਾਈ ਪਰ ਉਨ੍ਹਾਂ ਨੇ ਕੋਰਟ …

Read More »

ਢਾਬੇ ‘ਤੇ ਖਾਣਾ ਖਾ ਰਹੇ ਸਨ ਫ਼ੌਜੀ, ਅਚਾਨਕ ਡਿੱਗੀ ਇਮਾਰਤ

ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕੁਮਾਰਹੱਟੀ ‘ਚ ਐਤਵਾਰ ਨੂੰ ਮੀਂਹ ਕਾਰਨ ਇੱਕ ਤਿੰਨ ਮੰਜ਼ਿਲਾਂ ਹੋਟਲ ਦੇ ਢਹਿਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਸ ਹੋਟਲ ਦੇ ਮਲਬੇ ਹੇਠ 25 ਲੋਕ ਫਸੇ ਹੋਏ ਹਨ ਅਤੇ ਇਸ ਦੇ ਇਲਾਵਾ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ …

Read More »

ਹੁਣ ਹੇਮਾ ਮਾਲਿਨੀ ਦਾ ਝਾੜੁ ਲਾਉਣ ਦਾ ਡਰਾਮਾ ਹੋਇਆ ਵਾਇਰਲ

ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਭਵਨ ‘ਚ ਸੰਸਦਾਂ ਨੇ ਝਾੜੂ ਲਗਾਇਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰਾਂ ਨੇ ਹੱਥਾਂ ‘ਚ ਝਾੜੂ ਲੈ ਕੇ ਸੰਸਦ ਭਵਨ ਕੰਪਲੈਕਸ ‘ਚ ਪਹੁੰਚੇ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਤੇ ਹੇਮਾ ਮਾਲਿਨੀ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਸਵੱਛ …

Read More »

ਵਿਧਾਇਕ ਦੀ ਕੁੜੀ ਨਾਲ ਲਵ ਮੈਰਿਜ ਕਰਾਉਣ ਵਾਲੇ ਦਲਿਤ ਮੁੰਡੇ ਦੇ ਖਿਲਾਫ ਹੋਏ ਲੋਕ

ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਦੀ ਬੇਟੀ ਸਾਕਸ਼ੀ ਨਾਲ ਵਿਆਹ ਕਰਨ ਵਾਲੇ ਅਜੀਤੇਸ਼ ਵਿਰੁਧ ਉਸ ਦੀ ਕਾਲੋਨੀ ਦੇ ਲੋਕਾਂ ਦਾ ਗੁੱਸਾ ਫੁਟ ਪਿਆ। ਕਾਲੋਨੀ ਦੇ ਸਾਰੇ ਲੋਕ ਉਸ ਦੇ ਘਰ ਪਹੁੰਚੇ ਗਏ। ਉਨ੍ਹਾਂ ਨੇ ਉਥੇ ਬਹੁਤ ਹੰਗਾਮਾ ਕੀਤਾ। ਹਾਲਾਂਕਿ, ਪੁਲਿਸ ਸੁਰੱਖਿਆ ਹੋਣ ਕਾਰਨ ਲੋਕ ਵਾਪਸ ਚਲੇ ਗਏ। ਵਿਧਾਇਕ …

Read More »