Breaking News
Home / ਰਾਸ਼ਟਰੀ (page 42)

ਰਾਸ਼ਟਰੀ

ਭਾਰਤ ਵਿਚ ਪਾਕਿਸਤਾਨ ਤੇ ਨੇਪਾਲ ਨਾਲੋਂ ਵੀ ਵੱਧ ਭੁਖਮਰੀ

ਨਵੀਂ ਦਿੱਲੀ: ਵਿਸ਼ਵ ਦੀ ਵੱਡੀ ਤਾਕਤ ਬਣਨ ਦੇ ਦਾਅਵੇ ਕਰ ਰਹੇ ਭਾਰਤ ਬਾਰੇ ਵੱਡੇ ਤੱਥ ਸਾਹਮਣੇ ਆਏ ਹਨ। ਇਹ ਹੈਰਾਨੀ ਦੀ ਗੱਲ਼ ਹੈ ਕਿ ਭਾਰਤ ਵਿੱਚ ਭੁੱਖਮਰੀ ਕਮਜ਼ੋਰ ਕਹੇ ਜਾਣ ਵਾਲੇ ਮੁਲਕਾਂ ਪਾਕਿਸਤਾਨ ਤੇ ਨੇਪਾਲ ਨਾਲੋਂ ਵੀ ਜ਼ਿਆਦਾ ਹੈ। ਇਹ ਖੁਲਾਸਾ ਵਿਸ਼ਵ ਭੁੱਖਮਰੀ ਸੂਚੀ (ਜੀਐਚਆਈ) 2019 ਰਾਹੀਂ ਹੋਇਆ ਹੈ। ਵਿਸ਼ਵ …

Read More »

ਵਿੱਤ ਮੰਤਰੀ ਨਿਰਮਲਾ ਨੇ ਨਹੀਂ ਮੰਨੀ ਪਤੀ ਦੀ ਸਲਾਹ, ਡਾ. ਮਨਮੋਹਨ ਸਿੰਘ ਤੇ ਰਘੁਰਾਮ ਦੀ ਅਲੋਚਨਾ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕੋਲੰਬੀਆ ਯੂਨੀਵਰਸੀਟੀ ‘ਚ ਲੈਕਚਰ ਦੌਰਾਨ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਕਾਰਜਕਾਲ ਸਰਕਾਰੀ ਬੈਂਕਾਂ ਲਈ ਸਭ ਤੋਂ ਖ਼ਰਾਬ ਦੌਰ ਸੀ। ਉਸ ਸਮੇਂ ਕਰੀਬੀ ਨੇਤਾਵਾਂ ਨੂੰ ਫੋਨ ‘ਤੇ ਲੋਨ ਦੇ ਦਿੱਤਾ ਜਾਂਦਾ …

Read More »

ਭਾਰਤੀ ਡਾਕਟਰ ਨੇ ਅੋਰਤ ਦੇ ਪੇਟ ਦਰਦ ਦਾ ਇਲਾਜ ਦੱਸਿਆ ਕੰਡੋਮ

ਰਾਂਚੀ: ਇੱਥੇ ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਗਈ ਸਿਫਾਰਸ਼ ‘ਤੇ ਕਾਫੀ ਹੰਗਾਮਾ ਹੋ ਗਿਆ। ਹੁਣ ਡਾਕਟਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਮੁਤਾਬਕ ਉਸ ਨੇ ਡਾਕਟਰ ਨੂੰ ਪੇਟ ਦਰਦ ਦੀ ਤਕਲੀਫ ਦੱਸੀ ਸੀ, ਪਰ ਡਾਕਟਰ ਨੇ ਉਸ ਨੂੰ ਕੰਡੋਮ ਵਰਤਣ ਦੀ ਸਲਾਹ ਲਿਖ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਪੱਛਮੀ ਸਿੰਘਭੂਮ …

Read More »

ਕੇਜਰੀਵਾਲ ਸਰਕਾਰ ਵਲੋਂ ਸਿੱਖ ਸੰਗਤ ਲਈ ਐਲਾਨ

ਕੇਜਰੀਵਾਲ ਸਰਕਾਰ ਨੇ ਸਿੱਖ ਸੰਗਤ ਲਈ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਪੂਰਾ ਪ੍ਰਬੰਧ ਕਰੇਗੀ। ਕਰਤਾਰਪੁਰ ਜਾਣ ਲਈ ਆਨਲਾਈਨ ਅਪਲਾਈ ਕਰਨ ਤੋਂ ਲੈ ਕੇ 1600 ਰੁਪਏ ਦੀ ਫੀਸ ਵੀ ਦਿੱਲੀ ਸਰਕਾਰ ਦੇਵੇਗੀ। …

Read More »

ਸਕੇ ਭੈਣ ਭਰਾ ਨੇ ਮੰਦਿਰ ਵਿਚ ਜਾ ਕੇ ਕਰਾਇਆ ਵਿਆਹ

ਭੈਣ ਭਰਾ ਦੇ ਵਿਆਹ ਦੀ ਗੱਲ ਹੀ ਛੱਡੇ ਇਸ ਬਾਰੇ ਸੋਚਨਾ ਹੀ ਵੱਡੀ ਗੱਲ ਹੈ। ਪੁਰਾਣੇ ਸਮੇਂ ਤੋਂ ਭੈਣ ਤੇ ਭਰਾ ਬਣੇ ਰਿਸ਼ਤੇ ਨੂੰ ਯੂਪੀ ਵਿੱਚ ਤੋੜ ਦਿੱਤਾ ਗਿਆ ਹੈ। ਇੱਥੇ ਭੈਣ ਤੇ ਭਰਾ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਦੋਹਾਂ ਨੇ ਘਰ ਤੋਂ ਭੱਜ ਕੇ ਵਿਆਹ ਕਰਵਾ …

Read More »

ਧੀ ਦਫਨਾਉਣ ਗਏ ਪਿਓ ਨੂੰ ਕਬਰ ‘ਚੋਂ ਮਿਲੀ ਤਿੰਨ ਫੁੱਟ ਦੱਬੇ ਘੜੇ ਵਿਚੋਂ ਲੜਕੀ

ਬਰੇਲੀ: ਉਂਝ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਚਮਤਕਾਰ ਤਾਂ ਸਿਰਫ ਕਿੱਸੇ-ਕਹਾਣੀਆਂ ‘ਚ ਹੀ ਹੁੰਦੇ ਹਨ ਪਰ ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਅਜਿਹਾ ਕਿੱਸਾ ਸੱਚ ‘ਚ ਹੋਇਆ ਹੈ। ਜਿੱਥੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਰੱਬ ਜਦੋਂ ਇੱਕ ਹੱਥ ਨਾਲ ਕੁਝ ਲੈਂਦਾ ਹੈ ਤਾਂ ਦੂਜੇ ਹੱਥ ਦਿੰਦਾ ਵੀ ਹੈ। …

Read More »

ਵੀਡੀਉ ਬਿਆਨ : ਫਿਲਮਾਂ ਦੀ ਕਮਾਈ ਤੋਂ ਦੇਖੋ, ਕੋਈ ਮੰਦਵਾੜਾ ਨਹੀਂ ਹੈ- ਕੇਂਦਰੀ ਮੰਤਰੀ

ਮੰਦੀ ਦੇ ਸੰਕੇਤਾਂ ਦੇ ਬਾਵਜੂਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ 2 ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐੱਨਐੱਸਐੱਸਓ ਦੀ ਰਿਪੋਰਟ ਨੂੰ ‘ਗਲਤ’ ਕਰਾਰ ਦਿੱਤਾ, ਜਿਸ ਵਿੱਚ 2017 …

Read More »

ਖੱਟੜ ਦੀਆਂ ਮਿੰਨਤਾਂ ਕਰਨ ਗਏ ਸੀ ਬਾਦਲਕੇ….ਅਗਲੇ ਨੇ ਅੱਗਿਉਂ ਸ਼ਰਤਾਂ ਰੱਖੀਆਂ

ਰੋਹਤਕ: ਜ਼ਿਮਨੀ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਐਤਵਾਰ ਨੂੰ ਚੋਣ ਪ੍ਰਚਾਰ ਲਈ ਫਤਿਹਾਬਾਦ ਪਹੁੰਚੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੀਜੇਪੀ ਨੂੰ ਆੜੇ ਹੱਥੀਂ ਲਿਆ ਤਾਂ ਬੀਜੇਪੀ ਨੇ ਵੀ ਉਸ ਨਾਲ ਘੱਟ ਨਾ ਕੀਤੀ। ਸੁਖਬੀਰ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ …

Read More »

ਦੇਖੋ ਇੰਟਰਵਿਊ – ਬਿੱਗ ਬੌਸ ਦੇ ਘਰੋਂ ਕੱਢੇ ਜਾਣ ਤੇ ਦਲਜੀਤ ਕੌਰ ਨੇ ਰੋਇਆ ਰੋਣਾ

ਬਿੱਗ ਬੌਸ ਹਾਊਸ ਵਿੱਚ ਪਹਿਲਾ ਨੌਮੀਨੇਸ਼ਨ ਹੋਇਆ ਜਿਸ ਵਿੱਚ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ ਦੇ ਘਰੋਂ ਬੇਘਰ ਹੋ ਗਈ। ਅਜਿਹੀ ਸਥਿਤੀ ਵਿੱਚ ‘ਬਿੱਗ ਬੌਸ’ ਦੇ ਘਰ ਤੋਂ ਬਾਹਰ ਆਉਣ ਮਗਰੋਂ ਦਲਜੀਤ ਕੌਰ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸ਼ੋਅ ਦੇ ਫਾਰਮੈਟ ਕਾਰਨ ਹੀ ਉਸ ਨਾਲ ਅਜਿਹਾ ਹੋਇਆ ਹੈ। ਇੰਨਾ ਹੀ …

Read More »

ਜਦੋਂ ਸ੍ਰੀਦੇਵੀ ਨੇ ਬੋਨੀ ਕਪੂਰ ਨੂੰ ਬੰਨੀ ਰੱਖੜੀ

ਸ਼੍ਰੀਦੇਵੀ ਦੋ ਬੇਟੀਆਂ (ਜਾਹਨਵੀ ਤੇ ਖੁਸ਼ੀ ਕਪੂਰ) ਦੀ ਮਾਂ ਹੈ, ਜੋ ਬੋਨੀ ਕਪੂਰ ਨਾਲ ਵਿਆਹ ਤੋਂ ਬਾਅਦ ਹੋਈਆਂ। ਉਂਝ ਇਕ ਸਮਾਂ ਉਹ ਵੀ ਆਇਆ ਸੀ, ਜਦੋਂ ਮਿਥੁਨ ਚੱਕਰਵਰਤੀ ਨੂੰ ਖੁਸ਼ ਕਰਨ ਲਈ ਸ਼੍ਰੀਦੇਵੀ ਨੇ ਬੋਨੀ ਕਪੂਰ ਨੂੰ ਰੱਖੜੀ ਬੰਨ੍ਹੀ ਸੀ। ਉਸ ਸਮੇਂ ਮਿਥੁਨ ਤੇ ਸ਼੍ਰੀਦੇਵੀ ਦੇ ਅਫੇਅਰ ਨੇ ਕਾਫੀ ਸੁਰਖੀਆਂ …

Read More »