Breaking News
Home / ਰਾਸ਼ਟਰੀ (page 39)

ਰਾਸ਼ਟਰੀ

ਥਾਣੇ ‘ਚ ਵੜ੍ਹਿਆ ਸੱਪ ਕੱਢਣ ਲਈ ਪੁਲਿਸ ਮੁਲਾਜਿਮ ਨੇ ਬਜਾਈ ਬੀਨ, ਸੱਪ ਨੇ ਨਿਕਲਦੇ ਸਾਰ…

ਇਹ ਦਿਲਚਸਪ ਨਜ਼ਾਰਾ ਬਿਜਨੌਰ ਦੇ ਹੇਮਪੁਰ ਦੀਪਾ ਥਾਣੇ ਦਾ ਹੈ ਜਿਥੇ ਮੰਗਲਵਾਰ ਸਵੇਰੇ ਇੱਥੇ ਸੱਪ ਫੜਨ ਆਏ ਸਪੇਰੇ ਆਪਣੇ ਕੰਮ ਚ ਲਗੇ ਸਨ ਜਦਕਿ ਇਕ ਹੌਲੀਦਾਰ ਬੀਨ ਵਜਾਉਣ ਵਿੱਚ ਰੁੱਝਿਆ ਹੋਇਆ ਸੀ। ਇੱਕ ਸੱਪ ਜੋ ਕਿ ਭੰਡਾਰ ਦੀ ਥਾਂ ਚ ਵੜਿਆ ਹੋਇਆ ਸੀ, ਹੌਲਦਾਰ ਵਲੋਂ ਵਜਾਈ ਗਈ ਬੀਨ ਦੀ ਧੁੰਨ …

Read More »

ਰਾਸ਼ਟਰੀ ਗੀਤ ਉਤੇ ਖੜੇ ਨਾ ਹੋਣ ਵਾਲਿਆਂ ਖਿਲਾਫ, ਪੁਲਿਸ ਵੱਲੋਂ FIR ਦਰਜ

ਬੀਤੇ ਦਿਨੀਂ ਬੰਗਲੁਰੂ (Bengaluru) ਦੇ ਇਕ ਥੀਏਟਰ (Theatre) ਵਿਚ ਰਾਸ਼ਟਰੀ ਗੀਤ (National Anthem) ਦੌਰਾਨ ਕੁਝ ਲੋਕਾਂ ਦੇ ਸਮੂਹ ਖੜੇ ਨਾ ਹੋਣ ਉਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ ਅਤੇ ਹਾਲਾਂ ਤੱਕ ਕਿਸੇ ਨੂੰ ਨਾਮਜਦ ਨਹੀਂ ਕੀਤਾ ਗਿਆ। ਇਹ ਐਫਆਈਆਰ ਸੁਬਰਮਣਯਮ …

Read More »

ਸ਼ਿਕਾਰ ਤੋਂ ਬਾਅਦ ਨਦੀ ’ਚ ਕੁੱਦਣਾ ਪਿਆ ਸ਼ੇਰ ਨੂੰ ਮਹਿੰਗਾ

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲੇ ਵਿਚ ਇਕ ਸ਼ੇਰ ਜਾਨਵਰ ਦਾ ਸ਼ਿਕਾਰ ਕਰਨ ਤੋਂ ਬਾਅਦ ਨਦੀ ਵਿਚ ਛਾਲ ਮਾਰ ਗਿਆ। ਜਿੱਥੇ ਪੱਥਰ ਦੇ ਵਿਚਕਾਰ ਫਸ ਕੇ ਸ਼ੇਰ ਜ਼ਖਮੀ ਹੋ ਗਿਆ, ਜਿਸਦੀ ਬਾਅਦ ਵਿੱਚ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਘ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। …

Read More »

15 ਕਰੋੜੀ ਝੋਟੇ ਦੀ ਖੁਰਾਕ ਬਾਰੇ ਜਾਣ ਕੇ ਉਡ ਜਾਣਗੇ ਹੋਸ਼

ਝੋਟੇ ਭੀਮ ਦੀ ਦੇਖਭਾਲ ਤੇ ਖਾਣ ‘ਤੇ ਹਰ ਮਹੀਨੇ ਡੇਢ ਲੱਖ ਖ਼ਰਚ ਕੀਤੇ ਜਾ ਰਹੇ ਹਨ। ਭੀਮ ਨੂੰ ਹਰ ਰੋਜ਼ ਇਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਆਦਿ ਖੁਆਇਆ ਜਾਂਦਾ ਹੈ।ਰਾਜਸਥਾਨ ਦੇ ਪੁਸ਼ਕਰ ‘ਚ ਅੰਤਰਾਸ਼ਟਰੀ ਪਸ਼ੂ ਮੇਲੇ ‘ਚ ਵੱਖ-ਵੱਖ ਕਿਸਮ ਦੇ ਕਰੀਬ …

Read More »

50 ਅੰਡੇ ਖਾਣ ਦੀ ਲਾਈ 2 ਹਜ਼ਾਰ ਦੀ ਸ਼ਰਤ, 42ਵਾਂ ਖਾਣ ‘ਤੇ ਹੋਈ ਮੌਤ.

ਜੌਨਪੁਰ ਵਿਚ ਸੋਮਵਾਰ ਨੂੰ ਹਾਸੇ-ਮਜ਼ਾਕ ਦੀ ਹਾਲਤ ਮੌਤ ਦਾ ਕਾਰਨ ਬਣ ਗਈ। ਦਰਅਸਲ, ਇੱਕ ਵਿਅਕਤੀ ਅੰਡੇ ਅਤੇ ਸ਼ਰਾਬ ਜਿੱਤਣ ਦੇ ਮਾਮਲੇ ਵਿੱਚ ਆਪਣੀ ਜਾਨ ਗੁਆ ​​ਬੈਠਾ। ਉਸਨੇ 50 ਅੰਡੇ ਖਾਣ ‘ਤੇ ਦੋ ਹਜ਼ਾਰ ਰੁਪਏ ਦੀ ਸੱਟੇਬਾਜ਼ੀ ਕੀਤੀ ਸੀ, ਪਰ ਉਹ 42 ਵਾਂ ਅੰਡਾ ਖਾਣ ਤੋਂ ਬਾਅਦ ਬੇਹੋਸ਼ ਹੋ ਗਿਆ। ਉਸ …

Read More »

ਹੰਸ ਰਾਜ ਹੰਸ ਦੇ ਦਫਤਰ ਉਤੇ ਫਾਇਰਿੰਗ

ਪੰਜਾਬੀ ਗਾਇਕ ਤੇ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਦਿੱਲੀ ਸਥਿਤ ਦਫਤਰ ਵਿਚ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਸਮੇਂ ਦਫਤਰ ਵਿਚ ਕੋਈ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਨੇ ਅਚਾਨਕ ਹੰਸਰਾਜ ਦੇ ਦਫਤਰ ਵੱਲ਼ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿਚ ਕੋਈ …

Read More »

ਜਰਮਨ ਚਾਂਸਲਰ ਨੇ ਕਸ਼ਮੀਰ ਮੁੱਦੇ ਤੇ ਲਾਇਆ ਭਾਰਤ ਤੇ ਤਵਾ

ਭਾਰਤ ਦੌਰੇ ‘ਤੇ ਆਈ ਜਰਮਨੀ ਦੀ ਚਾਂਸਲਰ ਏਂਗੇਲਾ ਮਰਕਲ ਨੇ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉੱਥੇ ਦੇ ਵਸਨੀਕਾਂ ਦੀ ਹਾਲਤ ਬਾਰੇ ਟਿੱਪਣੀ ਕੀਤੀ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਨ੍ਹਾਂ ਕਿਹਾ, ”ਕਸ਼ਮੀਰ ਦੇ ਲੋਕ ਜਿਸ ਹਾਲਾਤ ਵਿੱਚ ਰਹਿ ਰਹੇ ਹਨ ਉਹ ਠੀਕ ਨਹੀਂ ਹਨ ਅਤੇ ਇਹ …

Read More »

ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਮੋਦੀ ਸਰਕਾਰ

ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਕਾਲੇ ਧਨ ਨੂੰ ਲੈ ਕੇ ਇਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। CNBC ਆਵਾਜ਼ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਨੁਸਾਰ, ਕਾਲੇ ਧਨ ਤੋਂ ਸੋਨਾ ਖਰੀਦਣ ਵਾਲਿਆਂ ‘ਤੇ ਲਗਾਮ ਲਗਾਉਣ ਲਈ ਸਰਕਾਰ ਇਕ ਵਿਸ਼ੇਸ਼ ਸਕੀਮ ਲਿਆ ਸਕਦੀ ਹੈ। ਸੂਤਰਾਂ ਦੁਆਰਾ ਦਿੱਤੀ ਗਈ ਜਾਣਕਾਰੀ …

Read More »

2050 ਤੱਕ ਸਮੁੰਦਰ ‘ਚ ਡੁੱਬ ਜਾਏਗੀ ਮੁੰਬਈ, ਸੈਟੇਲਾਇਟ ਤਸਵੀਰ ਆਈ ਸਾਹਮਣੇ

ਸਮੁੰਦਰ ਦਾ ਜਲ ਪੱਧਰ (Sea level) ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ 2050 ਤੱਕ ਦੁਨੀਆਂ ਦੇ ਕਿੰਨੇ ਸ਼ਹਿਰਾਂ ਨੂੰ ਪ੍ਰਭਾਵਿਤ ਕਰੇਗਾ, ਇਸ ਨੂੰ ਲੈ ਕੇ ਨਵੀਂ ਰਿਸਰਚ ਸਾਹਮਣੇ ਆਈ ਹੈ। ਰਿਸਰਚ ਮੁਤਾਬਿਕ ਪਾਣੀ ਦਾ ਪੱਧਰ ਵੱਧਣ ਨਾਲ ਦੁਨੀਆਂ ਭਰ ਦੇ 15 ਕਰੋੜ ਲੋਕ ਪ੍ਰਭਾਵਿਤ ਹੋਣਗੇ ਅਤੇ ਇਨ੍ਹਾਂ ਕੋਲ ਰਹਿਣ …

Read More »

ਵੱਟਸ ਐਪ ਨੇ ਕਿਹਾ ਇਸਰਾਈਲੀ ਕੰਪਨੀ ਰਾਹੀਂ ਕਈ ਭਾਰਤੀਆਂ ਦੀ ਹੋਈ ਜਾਸੂਸੀ, ਕਾਂਗਰਸ ਹੋਈ ਸਰਗਰਮ

ਨਵੀਂ ਦਿੱਲੀ, 31 ਅਕਤੂਬਰ – ਮੋਦੀ ਸਰਕਾਰ ‘ਤੇ ਕਾਂਗਰਸ ਨੇ ਇਕ ਵਾਰ ਫਿਰ ਹਮਲਾ ਸਾਧਿਆ ਹੈ। ਭਾਰਤੀ ਪੱਤਰਕਾਰਾਂ ਤੇ ਸਮਾਜਿਕ ਵਰਕਰਾਂ ਦੀ ਜਾਸੂਸੀ ਨਾਲ ਜੁੜੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਿਆ ਤੇ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਨੋਟਿਸ ਲਿਆ ਜਾਵੇ …

Read More »