Breaking News
Home / ਰਾਸ਼ਟਰੀ (page 38)

ਰਾਸ਼ਟਰੀ

ਦੇਖੋ ਭਾਰਤ ਨੇ ਕਸ਼ਮੀਰ ਦਾ ਦੌਰਾ ਕਰਨ ਵਾਲੇ ਇਸ ਪੱਤਰਕਾਰ ਦਾ ਨਾਂ ਵਫਦ ਵਿਚੋਂ ਕਿਉਂ ਹਟਾਇਆ

‘ਮੈਂ ਕਸ਼ਮੀਰੀ ਦੌਰੇ ਦੌਰਾਨ ਪੱਤਰਕਾਰਾਂ ਦੀ ਹਾਜ਼ਰੀ ਵਿਚ ਆਮ ਲੋਕਾਂ ਨਾਲ ਮਿਲਣ ਦੀ ਸ਼ਰਤ ਰੱਖੀ ਸੀ, ਜਿਸ ਕਾਰਨ ਮੈਨੂੰ ਕਿਹਾ ਗਿਆ ਕਿ ਤੁਹਾਡਾ ਨਾਮ ਵਫ਼ਦ ਵਿਚੋਂ ਹਟਾ ਦਿੱਤਾ ਗਿਆ ਹੈ’। ਇਹ ਸ਼ਬਦ ਬ੍ਰਿਟੇਨ ਦੀ ਲੇਬਰ ਡੈਮੋਕ੍ਰੇਟਸ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ ਡੇਵਿਸ ਦੇ ਹਨ, ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਯੂਰਪੀਅਨ …

Read More »

ਰੇਲਵੇ ਉਤੇ ਵੀ ਪਈ ਆਰਥਿਕ ਮੰਦੀ ਦੀ ਮਾਰ, ਇਸ ਵਰ੍ਹੇ ਪਿਆ ਵੱਡਾ ਘਾਟਾ

ਆਰਥਿਕ ਵਿਕਾਸ ਦਰ ਵਿਚ ਆਈ ਖੜੋਤ ਨੇ ਭਾਰਤੀ ਰੇਲਵੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਯਾਤਰੀ ਕਰਾਏ ਤੋਂ ਹੁੰਦੀ ਕਮਾਈ ਦੇ ਲਿਹਾਜ਼ ਨਾਲ ਇਸ ਕੌਮੀ ਟਰਾਂਸਪੋਰਟਰ ਨੂੰ 155 ਕਰੋੜ ਦਾ ਘਾਟਾ ਪਿਆ ਹੈ ਜਦਕਿ ਮਾਲ ਦੀ ਢੋਆ-ਢੁਆਈ ਨਾਲ ਹੁੰਦੀ ਕਮਾਈ ਵਿਚ ਘਾਟਾ 3,901 ਕਰੋੜ ਰੁਪਏ ਨੂੰ ਅੱਪੜ ਗਿਆ ਹੈ। …

Read More »

ਜਸਲੀਨ ਅਤੇ ਸਰਵਜੀਤ ਮਾਮਲਾ- ਇਹ ਕਿੱਸਾ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ

ਕੇਜਰੀਵਾਲ ਨੇ ਝੂਠੀ ਜਸਲੀਨ ਦਾ ਬਹੁਤ ਸਾਥ ਦਿੱਤੀ ਸੀ। ਕੀ ਇਹ ਝੂਠੀ ਜਸਲੀਨ ਸਰਵਜੀਤ ਦੇ ਚਾਰ ਸਾਲ ਵਾਪਸ ਕਰ ਸਕਦੀ ਹੈ। ਜਸਲੀਨ ਹੁਣ ਕਨੇਡਾ ਵਿਚ ਹੈ। ਕਨੇਡਾ ਵਾਲਿਉ ਬੱਚ ਕੇ ਕਿਤੇ ਤੁਹਾਡੇ ਤੇ ਵੀ ਇਹ ਝੂਠੀ ਇੱਦਾ ਦੇ ਇਲਜ਼ਾਮ ਲਾ ਕੇ ਤੁਹਾਡੀ ਸਰਵਜੀਤ ਵਾਂਗੂ ਜ਼ਿੰਦਗੀ ਨਾਂ ਖਰਾਬ ਕਰ ਦੇਵੇ। ਦਿੱਲੀ …

Read More »

ਆਪ’ ਨੂੰ ਮਿਲੀਆਂ ‘ਨੋਟਾ’ ਤੋਂ ਵੀ ਘੱਟ ਵੋਟਾਂ, ਪੰਜਾਬ ਚ ਚਾਰੋਂ ਸੀਟਾਂ ਤੇ ਜਮਾਨਤਾਂ ਜਬਤ

ਆਮ ਆਦਮੀ ਪਾਰਟੀ ਆਪਣਾ ਵਜ਼ੂਦ ਗਵਾਉਣ ਚ ਇਕ ਕਦਮ ਹੋਰ ਅੱਗੇ ਵਧੀ ਹੈ। ਲੋਕਾਂ ਚ ਆਪਣੀ ਮਕਬੂਲੀਅਤ ਸਾਬਿਤ ਕਰਨ ‘ਚ ਪਾਰਟੀ ਨਾਕਾਮਯਾਬ ਰਹੀ ਹੈ। ਪੰਜਾਬ ਜਿਮਨੀ ਚੋਣਾਂ ਚ ਜਿੱਥੇ ਉਸਦੇ ਚਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਉਥੇ ਹੀ ਹਰਿਆਣਾ ਅਤੇ ਮਹਾਰਾਸ਼ਟਰ ‘ਚ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟ …

Read More »

ਚਲਾਨ ਦੇ ਡਰੋਂ ਕੁੱਤੇ ਨੇ ਪਾਇਆ ਹੈਲਮੇਟ, ਫੋਟੋ ਵਾਇਰਲ

ਮੋਟਰ ਵਹੀਕਲ ਐਕਟ ਵਿਚ ਤਬਦੀਲੀ ਤੋਂ ਬਾਅਦ ਵੱਖ-ਵੱਖ ਰਾਜਾਂ ਵਿਚ ਸੜਕ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਵੱਡੇ ਚਲਾਨ ਕੱਟੇ ਜਾ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਤੋਂ ਡਰਦੇ ਹੋਏ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਨਾ ਸ਼ੁਰੂ ਕਰ ਦਿੱਤਾ ਹੈ, ਕਈਆਂ ਨੇ ਇਸ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਮੁਹਿੰਮ …

Read More »

ਭਾਰਤੀ ਔਰਤ ਦਾ ਅਜੀਬੋ ਗਰੀਬ ਦਾਅਵਾ-ਪਤੀ ਨੇ ਸੁਪਨਿਆਂ ਚ ਆ ਕੇ ਕੀਤਾ ਗਰਭਵਤੀ

ਬਿਹਾਰ ਦੇ ਜਗਦੀਸ਼ਪੂਰੇ ਵਿਚ ਰਹਿਣ ਵਾਲੀ ਇਕ ਮਹਿਲਾ ਨੇ ਆਪਣੀ ਭਾਭੀ ਦੇ ਘਰਵਾਲਿਆਂ ਖਿਲਾਫ ਜਾਨੋ ਮਾਰਨ ਦੀ ਧਮਕੀ ਅਤੇ ਗਾਲੀ-ਗਲੋਜ ਕਰਨ ਦੀ ਸ਼ਿਕਾਇਤ ਲੈ ਕੇ ਡੀਆਈਜੀ ਕੋਲ ਫਰਿਆਦ ਦਿਤੀ ਹੈ। ਮਹਿਲਾ ਦਾ ਆਰੋਪ ਹੈ ਕਿ ਉਸ ਦਾ ਭਰਾ ਪਿਛਲੇ 7 ਮਹੀਨਿਆਂ ਤੋਂ ਕਮਾਉਣ ਲਈ ਕੋਲਕਾਤਾ ਗਿਆ ਹੋਇਆ ਸੀ ਅਤੇ ਵਾਪਿਸ …

Read More »

ਭਾਰਤੀਆਂ ਨੂੰ ਇਸ ਦੇਸ਼ ’ਚ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ

ਰਿਯੋ-ਡੀ-ਜਨੇਰਿਯੋ – ਦੁਨੀਆਂ ਦੇ ਪੰਜਵੇ ਸਭ ਤੋਂ ਵੱਡੇ ਦੇਸ਼ ਬ੍ਰਾਜੀਲ (Brazil) ਨੇ ਦੀਵਾਲੀ ਤੋਂ ਪਹਿਲਾਂ ਭਾਰਤੀ ਨੂੰ ਵੱਡਾ ਤੋਹਫਾ ਦਿੱਤਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਕਿਹਾ ਹੈ ਕਿ ਬ੍ਰਾਜ਼ੀਲ (Brazil) ਆਉਣ ਲਈ ਭਾਰਤ ਦੇ ਲੋਕਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਇਲਾਵਾ ਚੀਨ …

Read More »

ਸਵਿਗੀ – ਮੁਸਲਮਾਨ ਹੋਣ ਕਾਰਨ ਹਿੰਦੂ ਗਾਹਕ ਉਸ ਤੋਂ ਚਿਕਨ ਵਾਲਾ ਖਾਣਾ ਨਹੀਂ ਲਿਆ

ਹੈਦਰਾਬਾਦ (Hyderabad) ਵਿਚ ਡਲੀਵਰੀ ਬੁਆਏ (Delivery Boy) ਤੋਂ ਧਰਮ ਪੁੱਛ ਕੇ ਗਾਹਕ ਨੇ ਆਰਡਰ ਲੈਣ ਤੋਂ ਮਨਾਂ ਕਰ ਦਿੱਤਾ, ਇਸ ਗੱਲ ਤੋਂ ਸਵਿਗੀ(Swiggy) ਨੇ ਨਰਾਜ਼ਗੀ ਜ਼ਾਹਰ ਕੀਤੀ। ਹੈਦਰਾਬਾਦ ਵਿੱਚ ਸਵਿਗੀ ਦਾ ਡਿਲਿਵਰੀ ਲੜਕਾ ਮੁਸਲਮਾਨ ਹੋਣ ਕਾਰਨ ਗਾਹਕ ਉਸ ਤੋਂ ਖਾਣਾ ਨਹੀਂ ਲਿਆ, ਜਿਸ ਕਾਰਨ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ …

Read More »

ਬਿੱਗ ਬੌਸ 13 – ਗੋਪੀ ਬਹੂ ਨੇ ਸ਼ਹਿਨਾਜ਼ ਗਿੱਲ ਦੇ ਜੜੀ ਚਪੇੜ

ਮੁੰਬਈ: ਬਿੱਗ ਬੌਸ 13 ਔਡੀਅੰਸ ਨੂੰ ਕਾਫੀ ਦਿਲਚਸਪ ਲੱਗ ਰਿਹਾ ਹੈ। ਇਸ ਤੋਂ ਬਾਅਦ ਵੀ ਟੀਆਰਪੀ ਦੀ ਲਿਸਟ ‘ਚ ਸ਼ੋਅ ਕੁਝ ਕਮਾਲ ਕਰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੱਲਦੇ ਸ਼ੋਅ ‘ਚ ਆਏ ਦਿਨ ਕੋਈ ਨਾ ਕੋਈ ਡ੍ਰਾਮਾ ਹੋ ਹੀ ਜਾਂਦਾ ਹੈ। ਹੁਣ ਬਿੱਗ ਬੌਸ ਨੇ ਘਰ ਦੇ ਮੈਂਬਰਾਂ ਨੂੰ …

Read More »

ਹੁਣ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਨਵੀਂ ਦਿੱਲੀ: ਅਸਾਮ ਸਰਕਾਰ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ ਕਿ ਅਸਾਮ ‘ਚ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ, ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸਰਕਾਰ ਨੇ ਫੈਸਲਾ ਕੀਤਾ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚੇ ਵਾਲੇ ਲੋਕਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ ਅਸਾਮ …

Read More »