Breaking News
Home / ਰਾਸ਼ਟਰੀ (page 37)

ਰਾਸ਼ਟਰੀ

ਪੁਲਿਸ ਚੌਕੀ ‘ਤੇ ਬੰ ਬ ਸੁੱਟਣ ਦਾ ਮਾਮਲਾ – RSS ਅੱ ਤ ਵਾ ਦੀ ਗ੍ਰਿਫਤਾਰ

ਕੇਰਲ ਪੁਲਿਸ ਨੇ ਆਰਐੱਸਐੱਸ ਦੇ ਵਰਕਰ ਪ੍ਰਬੇਸ਼ ਨੂੰ ਗ੍ਰਿਫ ਤਾ ਰ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਆਰਐੱਸਐੱਸ ਵਰਕਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਆਰਐੱਸਐੱਸ ਵਰਕਰ ’ਤੇ ਕੰਨੂਰ ’ਚ ਆਰਐੱਸਐੱਸ ਦਫਤਰ ਕੋਲ ਪੁਲਿਸ ਚੌਕੀ ਤੇ ਬੰ ਬ ਸੁੱ ਟਣ ਦਾ ਇਲਜ਼ਾਮ ਹੋਣ …

Read More »

ਸ਼ਾਹਰੁਖ ਖਾਨ ਕਹਿੰਦਾ ਮੈਨੂੰ ਸਵਾਲ ਪੁੱਛੋ — ਲੋਕੀ ਕਹਿੰਦੇ CAA ਬਾਰੇ ਬੋਲ…ਤੇ ਫਿਰ ਜਵਾਬ ..

ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਨੇ ਜਦੋਂ ਟਵਿੱਟਰ ‘ਤੇ #AskSrk ਦੇ ਨਾਲ ਲਿਖਿਆ ਕਿ ਮੈਨੂੰ ਸਵਾਲ ਪੁੱਛੋ ਤੇ ਮੈਂ 20 ਕੁ ਸਵਾਲ ਲਵਾਂਗਾ…ਫ਼ਿਰ ਮੈਂ ਖ਼ੁਦ ਦਾ ਸਾਹਮਣਾ ਕਰਾਂਗਾ ਤੇ ਸ਼ਾਇਦ ਸ਼ੇਵ ਵੀ ਕਰ ਲਵਾਂ। CAA-NRC-NPR ਬਾਰੇ ਸ਼ਾਹਰੁਖ਼ ਨੂੰ ਸਵਾਲ ਪੁੱਛੇ ਤਾਂ ਕੋਈ ਜਵਾਬ ਨਾ ਆਇਆ..ਹਸੀਬਾ ਅਮੀਨ ਨੇ ਪੁੱਛਿਆ, ”CAA-NRC-NPR ਅਤੇ ਮੁਲਕ …

Read More »

ਭਾਰਤ ਲੋਕਤੰਤਰੀ ਦੇਸ਼ਾਂ ਦੀ ਸੂਚੀ ‘ਚ 10 ਸਥਾਨ ਹੇਠਾਂ ਤਿ ਲਕਿਆ

ਭਾਰਤ 2019 ਦੀ ਲੋਕਤੰਤਰੀ ਦੇਸ਼ਾਂ ਦੀ ਸੂਚੀ ਵਿੱਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਇਸ ਸੂਚੀ ਵਿੱਚ 41ਵੇਂ ਨੰਬਰ ’ਤੇ ਸੀ। ਦਿ ਇਕੌਨਮਿਸਟ, ਇੰਟਲੀਜੈਂਸੀ ਯੂਨਿਟ ਮੁਤਾਬਕ ਇਸ ਦਾ ਕਾਰਨ ‘ਦੇਸ਼ ‘ਚ ਨਾਗਰਿਕਾਂ ਦੇ ਹੱਕਾਂ ਨੂੰ ਲੱਗਿਆ ਖੋ ਰਾ’ ਹੈ। ਇਹ ਸੂਚਕ ਅੰਕ …

Read More »

ਮੁੜ ਵਿ ਵਾਦਾਂ ‘ਚ ਘਿਰੇ ਪ੍ਰਿੰਸ-ਰੰਮੀ ਰੰਧਾਵਾ

ਮੁੜ ਵਿ ਵਾਦਾਂ ‘ਚ ਘਿਰੇ ਪ੍ਰਿੰਸ-ਰੰਮੀ ਰੰਧਾਵਾ, ਮੁਹਾਲੀ ਪੁਲਿਸ ਨੇ ਲਿਆ ਹਿਰਾਸਤ ‘ਚ,ਮੋਹਾਲੀ: ਪੰਜਾਬ ਗਾਇਕ ਪ੍ਰਿੰਸ-ਰੰਮੀ ਰੰਧਾਵਾ ਇੱਕ ਵਾਰ ਫਿਰ ਤੋਂ ਵਿ ਵਾਦਾਂ ‘ਚ ਘਿਰ ਗਏ ਹਨ। ਦਰਅਸਲ,ਪ੍ਰਿੰਸ-ਰੰਮੀ ਰੰਧਾਵਾ ‘ਤੇ ਸੁਸਾਇਟੀ ਦੇ ਸੁਰੱਖਿਆ ਕਰਮੀ ਨਾਲ ਗਾ ਲੀ-ਗ ਲੋਚ ਕਰਨ ਦੇ ਇਲ ਜ਼ਾਮ ਲੱਗੇ ਹਨ।ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ …

Read More »

ਸਹਿਵਾਗ ਨੇ ਵਿਰਾਟ ਕੋਹਲੀ ‘ਤੇ ਕੱਢਿਆ ਗੁੱਸਾ, ਧੋਨੀ ਅਤੇ ਕੋਹਲੀ ਵਿਚ ਮਤਭੇਦਾਂ ਬਾਰੇ ਦੇਖੋ ਕੀ ਕਿਹਾ

ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ (Virender Sehwag) ਭਾਰਤੀ ਕਪਤਾਨ ਵਿਰਾਟ ਕੋਹਲੀ ਉੱਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਸਹਿਵਾਗ ਨੂੰ ਲੱਗਦਾ ਹੈ ਕਿ ਜੇਕਰ ਕੇਐਲ ਰਾਹੁਲ (Lokesh Rahul) ਟੀ20 ‘ਚ ਪੰਜਵੇਂ ਨੰਬਰ ਤੇ ਕੁਝ ਬਾਰ ਅਸਫਲ ਹੋ ਜਾਂਦੇ ਹਨ ਤਾਂ ਭਾਰਤੀ ਟੀਮ ਪ੍ਰਬੰਧਨ ਉਨ੍ਹਾਂ ਨੂੰ ਇਸ ਸਥਾਨ ਤੇ ਬਰਕਰਾਰ ਨਹੀਂ …

Read More »

ਵੀਡੀਉ – ਲਾੜਾ 11 ਕਿਲੋਮੀਟਰ ਤੱਕ ਦੌੜਿਆ, ਪਿੱਛੇ-ਪਿੱਛੇ ਨੱਠੇ 50 ਬਾਰਾਤੀ

ਇੰਦੌਰ ਸ਼ਹਿਰ ‘ਚ ਇਕ ਵੱਖਰੇ ਤਰੀਕੇ ਦੀ ਬਾਰਾਤ ਦੇਖਣ ਨੂੰ ਮਿਲੀ। ਸੋਮਵਾਰ (20 ਜਨਵਰੀ) ਨੂੰ ਇਕ ਅਜਿਹੀ ਬਾਰਾਤ ਨਿਕਲੀ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਥੇ ਸ਼ੇਰਵਾਨੀ ਵਿਚ ਇਕ ਲਾੜਾ (Groom) ਸੜਕ ਉਤੇ ਦੌੜਦਾ ਦਿਖਾਈ ਦੇ ਰਿਹਾ ਹੈ। ਉਸ ਦੇ ਪਿੱਛੇ-ਪਿੱਛੇ ਕਰੀਬ 50 ਬਾਰਾਤੀ ਵੀ ਇਸੇ ਤਰ੍ਹਾਂ ਨੱਠ ਰਹੇ …

Read More »

ਵੀਡੀਉ -ਨੇਪਾਲ ਦੇ ਰਿਸੋਰਟ ਵਿਚ 8 ਭਾਰਤੀ ਯਾਤਰੀਆਂ ਦੀ ਮੌਤ, ਮ੍ਰਿਤਕਾਂ ‘ਚ ਚਾਰ ਬੱਚੇ ਵੀ ਸ਼ਾਮਿਲ

ਗਵਾਂਢੀ ਦੇਸ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 201 ਕਿਲੋਮੀਟਰ ਦੂਰ ਸਥਿਤ ਪੋਖਰਾ ਵਿਚ 8 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਾਗਰਿਕਾਂ ਵਿਚ ਚਾਰ ਬੱਚੇ ਸ਼ਾਮਿਲ ਹਨ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਜਿਸ ਹੋਟਲ ਵਿਚ ਸਾਰੇ ਭਾਰਤੀ ਠਹਿਰੇ ਸਨ, ਉਸ ਵਿਚ ਗੈਸ ਲੀਕ ਹੋਣ ਕਾਰਨ ਸਾਰੇ ਬੇਹੋਸ਼ …

Read More »

ਅਕਾਲੀਆਂ ਨੂੰ ਈਡੀ ਤੇ ਸੀਬੀਆਈ ਦੇ ਡਰ ਨੇ ਦਿੱਲੀ ਦੇ ਚੋਣ ਮੈਦਾਨ ਤੋਂ ਭਜਾਇਆ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਟਿਕਟਾਂ ਨਾ ਦੇਣ ਨੂੰ ‘ਜਾਗੋ ਪਾਰਟੀ’ ਨੇ ਸੁਖਬੀਰ ਸਿੰਘ ਬਾਦਲ ਦੀ ਸਲਾਹਕਾਰ ਮੰਡਲੀ ਦੀ ਅਸਫਲਤਾ ਕਰਾਰ ਦਿੱਤਾ ਹੈ। ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ਼ ਕਿਹਾ ਕਿ ਪਿਛਲੇ 1 ਸਾਲ ਦੇ …

Read More »

ਵੀਡੀਉ- ਪਤਨੀ ਦੇ 5000 ਫੇਸਬੁੱਕ ਫ੍ਰੈਂਡ, ਸਾਰਾ ਦਿਨ ਨਹੀਂ ਸੀ ਛੱਡਦੀ ਫੋਨ, ਪਤੀ ਨੇ ਦੇਖੋ ਕੀ ਕੀਤਾ

ਜੈਪੁਰ: ਅਕਸਰ ਸ਼ੱਕ ਕਾਰਨ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ, ਪਰ ਜੈਪੁਰ ਦੇ ਆਮੇਰ ਇਲਾਕੇ ‘ਚ ਪਤੀ ਨੇ ਚਰਿੱ ਤਰ ‘ਤੇ ਸ਼ੱ ਕ ਕਾਰਨ ਉਸ ਨੂੰ ਮੌ ਤ ਦੇ ਘਾ ਟ ਉਤਾਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿ ਫ ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪਤੀ …

Read More »

ਭਾਜਪਾ ਨੇ ਕੀਤਾ ਅਕਾਲੀ ਦਲ ਦਾ ਅਪਮਾਨ- ਸਿਰਸਾ

ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਟੁੱਟਣ ਦੀਆਂ ਸਵੇਰ ਤੋਂ ਹੀ ਚੱਲ ਰਹੀਆਂ ਕਨਸੋਆਂ ਤੋਂ ਬਾਅਦ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੱਤਰਕਾਰ ਸੰਮੇਲਨ ਕਰ ਕੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ‘ਤੇ ਭਾਜਪਾ ਨਾਲ ਸਹਿਮਤੀ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ …

Read More »