Home / ਰਾਸ਼ਟਰੀ (page 35)

ਰਾਸ਼ਟਰੀ

ਕਸ਼ਮੀਰ ਚ ਹੁਣ ਦੇਖੋ ਹੋਰ ਕੀ ਕਰਨ ਜਾ ਰਹੀ ਮੋਦੀ ਦੀ ਹਿੰਦੂਤਵਾ ਸਰਕਾਰ

ਸੁਣਨ ਚ ਆਇਆ ਹੈ ਕਿ ਬੀ ਜੇ ਪੀ ਸਰਕਾਰ ਕਸ਼ਮੀਰ ਦੇ ਕੁਛ ਇਲਾਕਿਆਂ ਦੇ ਨਾਵਾਂ ਨੂੰ ਬਦਲ ਸਕਦੀ ਹੈ….ਤੇ ਮੁਸਲਮਾਨ ਸ਼ਖਸੀਅਤਾਂ ਦੇ ਨਾਵਾਂ ਨਾਲ ਜਾਨੇ ਜਾਂਦੇ ਸਥਾਨਾਂ ਨੂੰ ਹਿੰਦੂ ਨਾਵਾਂ ਨਾਲ ਲਿਖਿਆ ਜਾਵੇਗਾ..ਜਿਵੇਂ ਕਿ ਉਥੋਂ ਦੇ ਕ੍ਰਿਕਟ ਸਟੇਡੀਅਮ ਦਾ ਨਾਮ ‘ ਸ਼ੇਰ – ਏ – ਕਸ਼ਮੀਰ ਸਟੇਡੀਅਮ ‘ ਹੈ….ਏਸਦਾ ਨਾਮ …

Read More »

ਪ੍ਰਦੂਸ਼ਣ ਘਟਾਉਣਾ ਹੈ ਤਾਂ ਯੱਗ ਕਰੋ : ਭਾਜਪਾ

ਨਵੀਂ ਦਿੱਲੀ : ਲੋਕ ਸਭਾ ਵਿਚ Îਨਿਯਮ 193 ਤਹਿਤ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦੇ ਸਬੰਧ ਵਿਚ ਸ਼ੁਰੂ ਕੀਤੀ ਗਈ ਚਰਚਾ ਨੂੰ ਅੱਗੇ ਵਧਾਇਆ। ਚਰਚਾ ਵਿਚ ਹਿੱਸਾ ਲੈਂਦਿਆਂ ਭਾਜਪਾ ਦੇ ਸਤਿਆਪਾਲ ਸਿੰਘ ਨੇ ਕਿਹਾ ਕਿ ਕੁਦਰਤ ਨੂੰ ਬਚਾਉਣ ਲਈ ਸਾਡੀਆਂ ਰਵਾਇਤਾਂ ਵਿਚ ਕਈ ਗੱਲਾਂ ਹਨ …

Read More »

ਜਦੋਂ ਭਾਰਤ ਦੇ ਇਸ ਸ਼ਹਿਰ ਦੀ ਸੜਕ ਤੇ ਹੋਣ ਲੱਗੀ ਨੋਟਾਂ ਦੀ ਬਰਸਾਤ

ਕੋਲਕਾਤਾ : ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਬੇਂਟਿਕ ਸਟਰੀਟ ‘ਚ ਉਸ ਸਮੇਂ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ, ਜਦੋਂ ਆਸਮਾਨ ਤੋਂ ਨੋਟਾਂ ਦੀ ਬਰਸਾਤ ਹੋਣ ਲੱਗੀ। ਦੁਪਹਿਰ ਦੇ ਲਗਭਗ ਢਾਈ ਵਜੇ ਸੜ੍ਹਕ ‘ਤੇ ਵੇਖਦੇ ਹੀ ਵੇਖਦੇ 100, 200, 500 ਤੇ 2000 ਰੁਪਏ ਦੀ ਚਾਦਰ ਵਿਛ ਗਈ। ਨੋਟਾਂ ਦੀ ਬਰਸਾਤ …

Read More »

ਅਖੇ ਸਿੱਖ ਲਵ ਕੁਸ਼ ਦੇ ਵਸ਼ੰਜ- ਅਯੁੱਧਿਆ ਮਾਮਲੇ ਵਿਚ ਭਾਰਤੀਆਂ ਨੇ ਲਿਆ ਨਕਲੀ ਸਿੱਖ ਦਾ ਸਹਾਰਾ

ਇੰਟਰਨੈਸ਼ਨਲ ਸਿੱਖ ਵੈਲਫੇਅਰ ਆਰਗੇਨਾਈਜ਼ੇਸ਼ਨ (International Sikh Welfare Organization) ਦੇ ਜਨਰਲ ਸਕੱਤਰ ਜਸਵੀਰ ਸਿੰਘ ਮੰਡੇਰ ਦਾ ਦਾਅਵਾ ਹੈ ਕਿ ਸਿੱਖ ਵੈਲਫੇਅਰ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕਰਵਾਏਗਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਦੀ ਉਸਾਰੀ ਲਈ ਕੋਈ ਚੰਦਾ ਨਹੀਂ ਲਿਆ ਜਾਵੇਗਾ। ਜਿਸ ਤਰ੍ਹਾਂ ਪੂਰੇ ਵਿਸ਼ਵ ਵਿਚ ਸੇਵਾ ਭਾਵਨਾ ਨਾਲ …

Read More »

ਰਾਮ ਮੰਦਰ ਟ੍ਰਸਟ ਬਣਾਉਣ ਨੂੰ ਲੈ ਸੰਤਾਂ ‘ਚ ਖੜਕੀ, ਸ਼ੁਰੂ ਹੋਇਆ ਨਵਾਂ ਵਿਵਾਦ

ਲਖਨਊ: ਅੱਯੋਧਿਆ ‘ਚ ਹੁਣ ਕੋਈ ਜ਼ਮੀਨ ਵਿਵਾਦਤ ਨਹੀਂ ਰਹੀ। ਅੱਯੋਧਿਆ ‘ਚ ਮਾਹੌਲ ਬਦਲ ਗਿਆ ਹੈ ਅਤੇ ਨਾਲ ਹੀ ਸ਼ੁਰੂ ਹੋ ਗਏ ਹਨ ਨਵੇਂ ਵਿਵਾਦ ਜੋ ਹੈਰਾਨ ਕਰਨ ਵਾਲੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਟ੍ਰਸਟ ਬਣਾਉਨ ਨੂੰ ਲੈ ਕੇ ਸੂਬੇ ਦੇ ਸਾਧੂ-ਸੰਤਾਂ ‘ਚ ਫੁਟ ਪੈ ਗਈ ਹੈ। …

Read More »

ਖਤਰੇ ਵਿਚ ਧਰਤੀ- 130 ਦੇਸ਼ਾਂ ਦੇ 11000 ਵਿਗਿਆਨਕਾਂ ਨੇ ਦਿੱਤੀ ਚੇਤਾਵਨੀ

ਨਵੀਂ ਦਿੱਲੀ: ਸਾਡੀ ਧਰਤੀ ਇਕ ਭਿਆਨਕ ਸੰਕਟ ਵਿਚ ਹੈ। ਇੱਥੇ ਕੁਦਰਤੀ ਐਮਰਜੈਂਸੀ ਜਾਰੀ ਹੈ ਕਿਉਂਕਿ ਆਰਕਟਿਕ ਵਿਚ ਮੌਜੂਦ ਸਭ ਤੋਂ ਪੁਰਾਣਾ ਅਤੇ ਸਭ ਤੋਂ ਸਥਿਰ ਆਈਸਬਰਗ ਬਹੁਤ ਤੇਜ਼ੀ ਨਾਲ ਪਿਘਲ ਰਿਹਾ ਹੈ। ਆਓ ਜਾਣਦੇ ਹਾਂ ਕਿ 130 ਦੇਸ਼ਾਂ ਦੇ 11 ਹਜ਼ਾਰ ਵਿਗਿਆਨਕਾਂ ਨੇ ਕੀ ਚੇਤਾਵਨੀ ਦਿੱਤੀ ਹੈ। 130 ਦੇਸ਼ਾਂ ਦੇ …

Read More »

ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ ‘ਤੇ ਸੀਬੀਆਈ ਛਾਪੇ

ਦੁਨੀਆ ਭਰ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀ ਵੱਕਾਰੀ ਜਥੇਬੰਦੀ “ਐਮਨੈਸਟੀ ਇੰਟਰਨੈਸ਼ਨਲ” ਦੇ ਬੰਗਲੌਰ ਅਤੇ ਦਿੱਲੀ ‘ਚ ਮੌਜੂਦ ਦਫਤਰਾਂ ‘ਤੇ ਸੀਬੀਆਈ ਨੇ ਛਾਪੇ ਮਾਰੇ ਹਨ।”ਐਮਨੈਸਟੀ ਇੰਟਰਨੈਸ਼ਨਲ” ਦੇ ਅੰਤਰਰਾਸ਼ਟਰੀ ਕਾਰਕੁਨਾਂ ਨੂੰ ਕਸ਼ਮੀਰ, ਪੰਜਾਬ ਸਮੇਤ ਭਾਰਤ ਦੇ ਹੋਰ ਬਹੁਤ ਸਾਰੇ ਇਲਾਕਿਆਂ ‘ਚ ਵੜਨ ਦੀ ਆਗਿਆ ਨਹੀਂ। ਛਾਪਿਆ ਰਾਹੀਂ ਪਾਇਆ ਗਿਆ ਇਹ …

Read More »

ਸਿਰਫ ਭਾਰਤੀ ਗਾਂ ਸਾਡੀ ਮਾਂ ਹੈ, ਵਿਦੇਸ਼ੀ ਨਸਲ ਦੀ ਗਾਂ ਸਾਡੀ ਮਾਂ ਨਹੀਂ ਚਾਚੀ ਹੈ-ਭਾਜਪਾ ਨੇਤਾ

ਪੱਛਮੀ ਬੰਗਾਲ ਦੇ ਬੁਰਦਵਾਨ ਟਾਊਨਨਹਾਲ ਵਿਖੇ ਘੋਸ਼ ਅਤੇ ਗਵੀ (ਗਾਂ) ਵੈਲਫੇਅਰ ਕਮੇਟੀ ਦੁਆਰਾ ਆਯੋਜਿਤ ਇਕ ਪ੍ਰੋਗਰਾਮ ਵਿਚ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਵਿਦੇਸ਼ੀ ਨਸਲ ਦੀਆਂ ਗਾਵਾਂ ਗੋਮਾਤਾ ਨਹੀਂ ਹਨ. ਇਹ ਵਿਦੇਸ਼ੀ ਨਸਲਾਂ ਭਾਰਤੀ ਗਾਵਾਂ ਵਾਂਗ ਆਵਾਜ਼ ਨਹੀਂ ਕਰਦਿਆਂ, ਇਸ ਲਈ ਇਹ ਸਾਡੀ ਗੋਮਾਤਾ ਨਹੀਂ ਬਲਕਿ ਸਾਡੀ …

Read More »

ਪੰਜਾਬ ਨੂੰ ਸਮਝ ਆ ਗਿਆ ਹੈ ਕਿ ਹਿੰਦੀ ਸੂਬਿਆਂ ਦੀ ਥੋਪੀ ਹੋਈ ਬੇਵਕੂਫੀ ਤੋਂ ਇਕ ਦਿਨ ਪਾਸਾ ਵੱਟਣਾ ਹੀ ਪੈਣਾ – ਰਵੀਸ਼ ਕੁਮਾਰ

ਸੁੰਦਰ ਸਿੰਘ, ਗੋਰਖਪੁਰ। ਪੋਸਟਕਾਰਡ ‘ਤੇ ਬਸ ਇਹੀ ਲਿਖਿਆ ਸੀ। ਸੁੰਦਰ ਸਿੰਘ ਦੇ ਘਰ ਗਿਆ। 1945 ਵਿਚ ਅੱਜ ਦੇ ਪਾਕਿਸਤਾਨ ‘ਚ ਮੁਜ਼ਫਰਾਬਾਦ ਤੋਂ ਸੁੰਦਰ ਸਿੰਘ ਕੰਮ ਦੀ ਭਾਲ ਵਿਚ ਗੋਰਖਪੁਰ ਆ ਗਿਆ। ਓਦੋ ਹੀ ਭਾਰਤ-ਪਾਕਿਸਤਾਨ ਦੀ ਵੰਡ ਹੋ ਗਈ। ਆਵਦੇ ਘਰ ਕਦੇ ਨਾ ਜਾ ਸਕਿਆ। ਕਸ਼ਮੀਰ ਵਿਚ ਜਦੋਂ ਕਬਾਈਲੀ ਹਮਲਾ ਹੋਇਆ …

Read More »

ਭਾਜਪਾ ਨੂੰ ਸਿੱਧੂ ਕਰਕੇ ਲੱਗੀਆਂ ਮਿਰਚਾਂ- ਦੇਖੋ ਕੀ ਕਿਹਾ

ਕਰਤਾਰਪੁਰ ਲਾਂਘੇ ਦੇ ਉਦਘਾਟਨ ਮਗਰੋਂ ਪਾਕਿਸਤਾਨ ਪਹੁੰਚੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ਨੂੰ ਘੇਰਿਆ ਹੈ।ਕਰਤਾਰਪੁਰ ਸਾਹਿਬ ਵਿੱਚ ਸਟੇਜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਵਿੱਚ ਬੋਲੇ ਗਏ ਸ਼ਬਦਾਂ ਤੋਂ ਭਾਜਪਾ ਨੂੰ ਇਤਰਾਜ਼ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ …

Read More »