Breaking News
Home / ਰਾਸ਼ਟਰੀ (page 3)

ਰਾਸ਼ਟਰੀ

ਸਰਕਾਰ ਨੂੰ ਸਿੱਖਾਂ ਨਾਲ ਗੱਲ ਕਰਨ ਦਾ ਸਲੀਕਾ ਨਹੀਂ – ਅਰੁਣ ਸ਼ੌਰੀ

ਬੇਸ਼ੱਕ 84 ਦੇ ਆਰ-ਪਾਰ ਅਰੁਣ ਸ਼ੌਰੀ ਦਾ ਰੋਲ਼ ਚੰਗਾ ਨਹੀਂ ਰਿਹਾ,,, ਪਰ ਕਰਨ ਥਾਪਰ ਨਾਲ ਸ਼ੌਰੀ ਦੀ ਆਹ ਇੰਟਰਵਿਊ ਸੁਣਨਯੋਗ ਤੇ ਸਾਂਭਣਯੋਗ ਹੈ,,, ਕੁਝ ਅੰਸ਼ -ਸਰਕਾਰ ਨੂੰ ਸਿੱਖਾਂ ਨਾਲ ਗੱਲ ਕਰਨ ਦਾ ਸਲੀਕਾ ਨਹੀਂ -ਸਿੱਖ ਸੰਘਰਸ਼ ਵਾਸਤੇ ਹਮੇਸ਼ਾਂ ਤਿਆਰ ਰਹਿੰਦੇ ਹਨ ਓਹ ਮਾਂ ਦਾ ਦੁੱਧ ਚੁੰਘਦਿਆਂ ਹੀ ਇਹ ਵਿਰਾਸਤ ਸਿੱਖ …

Read More »

ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਗਠਨ, ਗੁਰਨਾਮ ਸਿੰਘ ਚੜੂਨੀ ਬਣੇ ਪ੍ਰਧਾਨ

ਹਰਿਆਣਾ— ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਯਾਨੀ ਕਿ ਵੀਰਵਾਰ ਨੂੰ ਦਿੱਲੀ ਦੀ ਟਿਕਰੀ ਸਰਹੱਦ ’ਤੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਨੇ ਬੈਠਕ ਕੀਤੀ। ਇਸ ਬੈਠਕ ’ਚ ਵੱਡਾ ਫ਼ੈਸਲਾ ਲਿਆ ਗਿਆ, ਇਸ ਦੌਰਾਨ ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਗਠਨ ਕੀਤਾ ਗਿਆ ਹੈ। …

Read More »

ਗੌਤਮ ਗੰਭੀਰ ਨੇ ਰਾਮ ਮੰਦਰ ਦੀ ਉਸਾਰੀ ਲਈ 1 ਕਰੋੜ ਰੁਪਏ ਦਾ ਦਿੱਤਾ ਦਾਨ

ਨਵੀਂ ਦਿੱਲੀ: ਅਯੁੱਧਿਆ ਵਿਚ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਇਕ ਦੌਲਤ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ,ਜਿਸ ਵਿਚ ਬਹੁਤ ਸਾਰੇ ਲੋਕ ਆਪਣੀ ਸਮਰੱਥਾ ਦੇ ਅਨੁਸਾਰ ਦਾਨ ਕਰ ਰਹੇ ਹਨ । ਇਸ ਕੜੀ ਵਿਚ ਹੁਣ ਸਾਬਕਾ ਕ੍ਰਿਕਟਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਗੌਤਮ ਗੰਭੀਰ …

Read More »

ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ

ਗੋਦੀ ਮੀਡੀਆ ਦਾ ਹਾਲ ਦੇਖੋ – ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ..ਸੁਪ੍ਰੀਮ ਕੋਰਟ ਅੱਜ ਦਿੱਲੀ ਪੁਲਿਸ ਦੀ ਉਸ ਪਟੀਸ਼ਨ ਉਪਰ ਸੁਣਵਾਈ ਕਰ ਰਹੀ ਸੀ ਜਿਸਦੇ ਚ ਪੁਲਿਸ ਨੇ ਅਦਾਲਤ ਨੂੰ ਦਰਖ਼ਾਸਤ ਦਿਤੀ ਸੀ ਕਿ ਕਿਸਾਨਾਂ ਨੂੰ …

Read More »

ਮੋਦੀ ਜੀ ਨੇ ਚੀਨ ਦਾ ਪਿੰਡ ਵਸਾਇਆ ਹੈ ਤਾਂ ਕੁਝ ਸੋਚ ਕੇ ਹੀ ਵਸਾਇਆ ਹੋਊ – ਭਗਤਰਾਮ

ਮੋਦੀ ਨੇ ਚੀਨ ਦੀ ਬਾਂਹ ਮਰੋੜ ਕੇ ਕਿਹਾ ਬਣਾ ਸਾਡੇ ਪਾਸੇ ਪਿੰਡ। ਉਨ੍ਹਾਂ ਮਿੰਨਤਾਂ ਕਰ-ਕਰ ਬਣਾ ਦਿੱਤਾ। ਫਿਰ ਦਬਕਾ ਮਾਰਿਆ ਕਿ ਬੰਦੇ ਵੀ ਇੱਥੇ ਆਪਣੇ ਰੱਖ, ਉਨ੍ਹਾਂ ਡਰਦਿਆਂ ਉਹ ਵੀ ਭੇਜ ਦਿੱਤੇ। ਇੱਦਾਂ ਬਣਾਈਦੇ ਸਮਾਰਟੀ ਨਾਲ ‘ਸਮਾਰਟ ਸਿਟੀ’।ਏਨਾ ਦਬਕਾ ਚਲਦਾ। ਹਾਲੇ ਤਾਂ ਦੱਸਿਆ ਨੀ ਸੀ ਬਈ ਰਾਫੈਲ ਵੀ ਹੈਗੇ ਸਾਡੇ …

Read More »

ਅਡਾਨੀ ਸਮੂਹ ਨੇ 3 ਹਵਾਈ ਅੱਡਿਆਂ ਲਈ ਸਮਝੌਤੇ ‘ਤੇ ਕੀਤੇ ਹਸਤਾਖ਼ਰ

ਨਵੀਂ ਦਿੱਲੀ/ਤਿਰੂਵਨੰਤਪੁਰਮ, 20 ਜਨਵਰੀ (ਏਜੰਸੀ)- ਅਡਾਨੀ ਗਰੁੱਪ ਨੇ ਮੰਗਲਵਾਰ ਨੂੰ ਗੁਹਾਟੀ, ਜੈਪੁਰ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਦੇ ਪ੍ਰਬੰਧ, ਸੰਚਾਲਨ ਤੇ ਵਿਕਾਸ ਲਈ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏ.ਏ.ਆਈ.) ਦੇ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ | ਇਸ ਦੇ ਨਾਲ ਹੀ ਹਵਾਈ ਅੱਡਿਆਂ ਦੇ ਨਿੱਜੀਕਰਨ ਦੇ ਪਹਿਲੇ ਪੜਾਅ ਤਹਿਤ 6 ਹਵਾਈ ਅੱਡਿਆਂ ਨੂੰ …

Read More »

ਭਾਜਪਾ ਨੇ ਫਲ ਦਾ ਨਾਮ ਬਦਲਿਆ, ਹੁਣ ਕੀ ਰਹਿ ਗਿਆ, ਆਲੂ ਦਾ ਨਾਮ ਬਦਲ ਕੇ ਅ..ਸ਼ਾਹ?

ਗੁਜਰਾਤ: ਡ੍ਰੈਗਨ ਫਰੂਟ ਦੇ ਨਾਮ ਨਾਲ ਮਸ਼ਹੂਰ ਇਹ ਫਲ ਹੁਣ ‘ਕਮਾਲਮ’ ਦੇ ਨਾਮ ਨਾਲ ਜਾਣਿਆ ਜਾਵੇਗਾ। ਗੁਜਰਾਤ ਦੇ ਸੀਐਮ ਵਿਜੇ ਰੁਪਾਨੀ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡ੍ਰੈਗਨ ਫਰੂਟ ਕਮਲ ਦੀ ਤਰ੍ਹਾਂ ਲੱਗਦਾ ਹੈ, ਇਸ ਲਈ ਇਸ ਫਲ ਦਾ ਨਾਮ ‘ਕਮਾਲਮ’ ਦੇ ਨਾਂ ‘ਤੇ ਰੱਖਿਆ ਗਿਆ ਹੈ, …

Read More »

ਸੰਨੀ ਦਿਓਲ ਖਿਲਾਫ ਵੱਡਾ ਫੈਸਲਾ, ਕਿਸਾਨ ਜਥੇਬੰਦੀਆਂ ਤੇ ਵਿਧਾਇਕਾਂ ਵੱਲੋਂ ਬਾਈਕਾਟ ਦਾ ਐਲਾਨ

ਗੁਰਦਾਸਪੁਰ: ਗੁਰਦਸਾਪੁਰ ਲੋਕ ਸਭਾ ਸੀਟ ਅਧੀਨ ਆਉਦੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਤੇ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ ਸੰਨੀ ਦਿਓਲ ਲੋਕ ਸਭਾ ਚੋਣਾਂ ‘ਚ ਜਿੱਤ ਦਰਜ ਕਰਨ ਮਗਰੋਂ ਆਪਣੇ ਹਲਕੇ ਦੇ ਲੋਕਾਂ ਦਾ ਖਿਆਲ ਹੀ ਭੁੱਲ ਗਏ। ਇਸ ਤੋਂ …

Read More »

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ ਉਹ ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਈ ਹੈ। ਉਹ ਆਏ ਦਿਨ ਕੋਈ ਨਾ ਕੋਈ ਟਵੀਟ ਕਰਕੇ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ …

Read More »

ਕਿਸਾਨ ਅੰਦੋਲਨ ਵਿਚ AK-47 ਲੈ ਕੇ ਬੈਠੇ ਨੇ ਖਾਲਿਸਤਾਨੀ

ਖੇਤੀਬਾੜੀ ਕਾਨੂੰਨ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਕਿਸਾਨਾਂ ‘ਤੇ ਤਿੱਖੀ ਟਿੱਪਣੀਆਂ ਕਰਦੇ ਰਹਿੰਦੇ ਹਨ। ਰਾਜਸਥਾਨ ਦੇ ਦੌਸਾ ਤੋਂ ਭਾਜਪਾ ਦੀ ਸੰਸਦ ਮੈਂਬਰ ਜਸਕੌਰ ਮੀਨਾ ਨੇ ਧਰਨੇ ‘ਤੇ ਬੈਠੇ ਕਿਸਾਨਾਂ ਦੀ ਤੁਲਨਾ ਖਾਲਿਸਤਾਨੀਆਂ ਨਾਲ ਕੀਤੀ ਹੈ। ਕਿਸਾਨ …

Read More »