Breaking News
Home / ਰਾਸ਼ਟਰੀ (page 21)

ਰਾਸ਼ਟਰੀ

Video – ਨਿਰਭਯਾ ਗੈਂ ਗ ਰੇ ਪ: ਦੋ ਸ਼ੀ ਵਿਨੈ ਨੇ ਫਾਂ ਸੀ ਤੋਂ ਬਚਣ ਲਈ ਦੀਵਾਰ ਨਾਲ ਮਾ ਰ ਕੇ ਸਿਰ ਭੰ ਨਿਆ

ਨਿਰਭਯਾ ਗੈਂ ਗ ਰੇ ਪ ਅਤੇ ਕ ਤ ਲ ਦੇ ਦੋ ਸ਼ੀ ਵਿਨੈ ਸ਼ਰਮਾ ਨੇ ਆਪਣੇ ਆਪ ਨੂੰ ਮੌ ਤ ਦੀ ਸ ਜ਼ਾ ਤੋਂ ਬਚਾਉਣ ਲਈ ਇਕ ਨਵਾਂ ਹੱ ਥ ਕੰ ਡਾ ਅਪਣਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਸ਼ੀ ਨੇ ਉਸ ਦਾ ਸਿਰ ਸੈੱਲ ਦੀ ਕੰਧ ਉੱਤੇ ਮਾ ਰ ਕੇ ਭੰ …

Read More »

ਵੀਡੀਉ-61 ਸਾਲਾ ਮਾਡਲ ਦਿਨੇਸ਼ ਨੇ ਘਟਾਇਆ ਭਾਰ- 130 ਕਿਲੋ ਤੋਂ 74 ਕਿਲੋ

ਦਿਨੇਸ਼ ਮੋਹਨ ਪੇਸ਼ੇ ਤੋਂ ਮਾਡਲਿੰਗ ਕਰਦੇ ਹਨ ਅਤੇ ਉਮਰ 61 ਸਾਲ ਹੈ । ਇਕ ਸਮਾਂ ਸੀ ਜਦੋਂ ਦਿਨੇਸ਼ ਦਾ ਭਾਰ 130 ਕਿਲੋ ਹੋ ਚੁੱਕਿਆ ਸੀ ਅਤੇ ਮੋਟਾਪੇ ਦੀ ਵਜ੍ਹਾ ਕਰਕੇ ਹਰ ਕੋਈ ਦਿਨੇਸ਼ ਦਾ ਮ ਜ਼ਾ ਕ ਉਡਾਉਂਦਾ ਸੀ। ਦਿਨੇਸ਼ ਦੀ ਜ਼ਿੰਦਗੀ ਵਿਚ 2004 ਦੌਰਾਨ ਡਿ ਪ੍ਰੈ ਸ਼ ਨ ਆ …

Read More »

ਵੀਡੀਉ – ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ 2’ ਦੇ ਸੈੱਟ ਤੇ ਵੱਡਾ ਹਾਦਸਾ, 3 ਦੀ ਮੌਤ

ਚੇੱਨਈ : ਸੁਪਰਸਟਾਰ ਕਮਲ ਹਾਸਨ (Kamal Haasan) ਦੀ ਫ਼ਿਲਮ ਇੰਡੀਅਨ 2 (Indian 2) ਦੇ ਸੈੱਟ ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਫ਼ਿਲਮ ਦੇ ਤਿੰਨ ਅਸਿਸਟੈਂਟ ਡਾਇਰੈਕਟਰਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਇਹ ਹਾਦਸਾ ਚੇੱਨਈ ਕੋਲ ਈ ਵੀ ਪੀ ਫ਼ਿਲਮ ਸਟੂਡੀਓ ਵਿੱਚ ਵਾਪਰਿਆ। ਹਾਦਸਾ ਉਸ ਵੇਲੇ ਹੋਇਆ …

Read More »

ਦੇਖੋ ਕਿਸ ਫਿਲਮ ਵਿਚ ਦੀਪਿਕਾ ਪਾਦੁਕੋਨ ਅਜਿਹੀ ਨਜ਼ਰ ਆਵੇਗੀ

ਮੁੰਬਈ: ਰਣਵੀਰ ਸਿੰਘ ਦੀ ਮੱਛ ਅਵੇਟੇਡ ਫ਼ਿਲਮ ’83’ ਤੋਂ ਦੀਪਿਕਾ ਪਾਦੁਕੋਨ ਦਾ ਫਰ ਸਟ ਲੁੱ ਕ ਸਾਹਮਣੇ ਆਇਆ ਹੈ। ਫ਼ਿਲਮ ‘ਚ ਦੀਪਿਕਾ ਭਾਰਤੀ ਸਾਬਕਾ ਕ੍ਰਿਕੇਟਰ ਕਪਿਲ ਦੇਵ ਦੀ ਪਤਨੀ ਰੂਮੀ ਦੇਵ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਟਰੇਡ ਐ ਨਾ ਲਿ ਸ ਟ ਰਮੇਸ਼ ਭੱਲਾ ਨੇ ਟਵੀਟਰ ‘ਤੇ ਇਸਦਾ ਫਰਸਟ ਲੁੱਕ …

Read More »

ਵੀਡੀਉ- ਸ਼ਹਿਨਾਜ਼ ਗਿੱਲ ਨੇ ਮੈਨੂੰ ਕਾਪੀ ਕੀਤਾ- ਰਾਖੀ ਸਾਵੰਤ ਹੋਈ ਔਖੀ

ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ-13 ‘ਚ ਆਪਣੇ ਐਂਟਰਟੇਨਮੈਂਟ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ ਜਿਸ ਤੋਂ ਬਾਅਦ ਹੁਣ ਵਾਰੀ ਸ਼ਹਿਨਾਜ਼ ਦੇ ਸਵੰਬਰ ਦੀ ਹੈ। ਜੀ ਹਾਂ, ਸ਼ਹਿਨਾਜ਼ ਟੀਵੀ ਸ਼ੋਅ ਰਾਹੀਂ ਆਪਣੇ ਲਈ ਲਾੜਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦਾ ਨਾਂ ਹੈ ‘ਮੁਝਸੇ ਸ਼ਾਦੀ ਕਰੋਗੇ। ਸ਼ਹਿਨਾਜ਼ ਗਿੱਲ ਨੇ ਬਿੱਗ …

Read More »

15 ਦਸਤਾਵੇਜ਼ ਦੇ ਕੇ ਵੀ ਖੁਦ ਨੂੰ ਭਾਰਤੀ ਨਾ ਸਾਬਤ ਕਰ ਸਕੀ ਅਸਮ ਦੀ ਜਾਬੇਦਾ, ਕਾਨੂੰਨੀ ਲੜਾਈ ‘ਚ ਸਭ ਕੁਝ ਗਵਾ ਲਿਆ

ਨਾਗਰਿਕਤਾ ਸੋਧ ਕਾਨੂੰਨ ਬੇਸ਼ੱਕ ਲਾਗੂ ਹੋ ਚੁੱਕਾ ਹੈ ਪਰ ਕਈ ਥਾਵਾਂ ਤੇ ਕਾਨੂੰਨ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਕਿਸੇ ਵੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਣਗੇ। ਅਸਮ ਵਿੱਚ ਰਹਿਣ ਵਾਲੀ ਇੱਕ ਮਹਿਲਾ ਆਪਣਾ ਤੇ ਆਪਣੇ ਪਤੀ ਦੀ ਨਾਗਰਿਕਤਾ …

Read More »

ਵੀਡੀਉ-ਧੋਨੀ ਨੇ ਟਾਇਲਟ ‘ਚ ਸਜਾਈ ਮਹਿਫਲ, ਫਰਸ਼ ‘ਤੇ ਬੈਠ ਕੇ ਇਸ ਸਿੰਗਰ ਨੇ ਸੁਣਾਇਆ ਗਾਣਾ…

ਐਮਐਸ ਧੋਨੀ (MS Dhoni) ਕ੍ਰਿਕਟ ਮੈਦਾਨ ਉਤੇ ਨਹੀਂ ਦਿੱਸ ਰਹੇ ਹਨ, ਪਰ ਇਸ ਦੇ ਬਾਅਦ ਵੀ ਧੋਨੀ ਦਾ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦਾ ਰਹਿੰਦਾ ਹੈ। ਕ੍ਰਿਕਟ ਮੈਦਾਨ ਤੋਂ ਦੂਰ ਐਮਐਸ ਧੋਨੀ (MS Dhoni) ਨੂੰ ਫੈਂਸ ਬਹੁਤ ਮਿਸ ਕਰ ਰਹੇ ਹਨ। ਵਰਲਡ ਕੱਪ 2019 ਸੈਮੀਫਾਈਨਲ …

Read More »

ਵਾਇਰਲ ਵੀਡੀਉ-ਸਰਕਾਰ ਇਜ਼ਾਜ਼ਤ ਦੇਵੇ ਤਾਂ ਸ਼ਾਹੀਨ ਬਾਗ ਨੂੰ ਜੱਲਿਆਂਵਾਲਾ ਬਾਗ ਬਣਾ ਦਊ- ਹਿੰਦੂ ਨੇਤਾ

ਸ਼ਾਹੀਨ ਬਾਗ ‘ਚ ਚੱਲ ਰਹੇ ਪ੍ਰਦਰਸ਼ਨਾਂ ਦਾ ਮਸਲਾ ਸੁਪਰੀਮ ਕੋਰਟ ‘ਚ ਹਫਤੇ ਲਈ ਟਲ ਗਿਆ ਹੈ। ਕੋਰਟ ਨੇ ਅੱਜ ਦੋ ਵਕੀਲਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਨਿਯੁਕਤ ਕੀਤਾ ਹੈ। ਕੋਰਟ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਰਸਤਾ ਰੋਕ ਕੇ ਵਿਰੋਧ ਨਾ ਕਰਨ। ਕਿਸੇ ਹੋਰ …

Read More »

ਕਿਆਰਾ ਅਡਵਾਨੀ ਵਲੋਂ ਟਾਪਲੈਸ ਫੋਟੋ ਖਿਚਾਉਣ ਤੇ ਭਾਰਤੀਆਂ ਨੇ ਕੀਤਾ ਟ ਰੋ ਲ

ਕਿਆਰਾ ਅਡਵਾਨੀ ਵਲੋਂ ਟਾਪਲੈਸ ਫੋਟੋ ਖਿਚਾਉਣ ਤੇ ਭਾਰਤੀਆਂ ਨੇ ਕੀਤਾ ਟਰੋਲ,, ਅਗਲੀ ਦੀ ਜ਼ਿੰਦਗੀ ਜੋ ਮਰਜ਼ੀ ਕਰੇ…ਪਰ ਕਿੱਥੋਂ ਹੱਟਦੀ ਜਨਤਾ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਸੁਰਖੀਆਂ ‘ਚ ਹੁੰਦਾ ਹੈ। ਬਾਲੀਵੁੱਡ ਸਿਤਾਰੇ ਡੱਬੂ ਦੇ ਕੈਲੰਡਰ ਲਈ ਵਿਸ਼ੇਸ਼ ਫੋਟੋਸ਼ੂਟ ਕਰਾਉਂਦੇ ਹਨ। ਡੱਬੂ ਨੇ 2020 ਕੈਲੰਡਰ ਵੀ ਲਾਂਚ ਕੀਤਾ ਹੈ ਤੇ ਸਾਰੇ …

Read More »

ਡੋਨਾਲਡ ਟਰੰਪ ਦਾ ਆਗਰਾ ‘ਚ ਚਾਂਦੀ ਦੀ ਚਾਬੀ ਨਾਲ ਹੋਵੇਗਾ ਸਵਾਗਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਉਸ ਦੇ ਦੌਰੇ ਨੂੰ ਲੈ ਕੇ ਗੁਜਰਾਤ ਦੇ ਅਹਿਮਦਾਬਾਦ ਤੋਂ ਤਾਜਨਾਗਰੀ ਆਗਰਾ ਤਕ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਹਨ। ਟਰੰਪ ਦੇ ਦੌਰੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਟਰੰਪ ਅਹਿਮਦਾਬਾਦ ਤੋਂ ਬਾਅਦ ਆਗਰਾ ਜਾਣਗੇ। ਜਿੱਥੇ ਉਨ੍ਹਾਂ ਦਾ ਯੋਗੀ ਆਦਿੱਤਿਆਨਾਥ …

Read More »