Home / ਰਾਸ਼ਟਰੀ (page 2)

ਰਾਸ਼ਟਰੀ

ਕਬਾੜ ਹੋ ਜਾਵੇਗੀ ਤੁਹਾਡੀ ਪੁਰਾਣੀ ਗੱਡੀ, ਮੋਦੀ ਸਰਕਾਰ ਲਿਆ ਰਹੀ ਹੈ ਨਵੀਂ ਪਾਲਿਸੀ

ਜੇਕਰ ਤੁਹਾਡੀ ਕਾਰ ਪੁਰਾਣੀ ਹੈ ਤਾਂ ਇਸ ਨੂੰ ਕਬਾੜ ਵਿੱਚ ਭੇਜ ਦਿੱਤਾ ਜਾਵੇਗਾ। ਇਸ ਦੇ ਲਈ ਕੇਂਦਰ ਸਰਕਾਰ ਜਲਦੀ ਹੀ ਨੀਤੀ ਲੈ ਕੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਨੀਤੀ ਬਾਰੇ ਕਾਫ਼ੀ ਸਮੇਂ ਤੋਂ ਗੱਲ ਕੀਤੀ ਜਾ ਰਹੀ ਹੈ।ਹਾਲਾਂਕਿ, ਹੁਣ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ …

Read More »

ਅਮਰੀਕਾ ਏਅਰ ਇੰਡੀਆ ਨੂੰ ਹਵਾਈ ਅੱਡਿਆਂ ‘ਤੇ ਜ਼ਮੀਨੀ ਪ੍ਰਬੰਧ ਕਰਨ ਲਈ ਮੁੜ ਆਗਿਆ ਦੇਵੇਗਾ

ਅਮਰੀਕਾ ਨੇ ਅੱਜ ਐਲਾਨ ਕੀਤਾ ਕਿ ਉਹ ਏਅਰ ਇੰਡੀਆ ਦੀ ਅਮਰੀਕੀ ਹਵਾਈ ਅੱਡਿਆਂ ‘ਤੇ ਆਪਣੇ ਜ਼ਮੀਨੀ ਪ੍ਰਬੰਧ ਦੇ ਕੰਮਾਂ ਨੂੰ ਸਵੈ-ਚਲਾਉਣ ਦੀ ਯੋਗਤਾ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ | ਇਸ ਸਬੰਧ ਵਿਚ ਅੱਜ ਇਕ ਆਦੇਸ਼ ਜਾਰੀ ਕਰਦਿਆਂ ਯੂ. ਐਸ. ਦੇ ਆਵਾਜਾਈ ਵਿਭਾਗ ਨੇ ਜੁਲਾਈ 2019 ਦੇ ਆਪਣੇ …

Read More »

ਫ਼ੌਜ ਕਿਸੇ ਵੀ ਚੁਣੌਤੀ ਲਈ ਤਿਆਰ-ਸੈਨਾ ਮੁਖੀ

ਚੀਨ ਨਾਲ ਮੁੜ ਤੋਂ ਸ਼ੁਰੂ ਹੋਏ ਵਿਵਾਦ ਬਾਅਦ ਭਾਰਤੀ ਫੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਹੈ ਕਿ ਚੀਨ ਨਾਲ ਲੱਗਦੀ ਸਰਹੱਦ ‘ਤੇ ਇਸ ਸਮੇਂ ਹਾਲਾਤ ਬਹੁਤ ਨਾਜ਼ੁਕ ਬਣੇ ਹਏ ਹਨ, ਪਰ ਭਾਰਤੀ ਫੌਜ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਬੀਤੇ ਦਿਨ ਲੱਦਾਖ …

Read More »

ਭਾਰਤ-ਚੀਨ ਵਲੋਂ ਤਣਾਅ ਘਟਾਉਣ ‘ਤੇ ਜ਼ੋਰ

ਚੀਨ ਵਲੋਂ ਹਾਲ ਹੀ ‘ਚ ਅਪਣਾਏ ਹਮਲਾਵਰ ਰੁਖ ਕਾਰਨ ਪੂਰਬੀ ਲੱਦਾਖ ‘ਚ ਜਾਰੀ ਭਾਰੀ ਸਰਹੱਦੀ ਤਣਾਅ ਦੌਰਾਨ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਘੇ ਨਾਲ ਮੁਲਾਕਾਤ ਕੀਤੀ ਹੈ | ਰੂਸ ਦੀ ਰਾਜਧਾਨੀ ਦੇ ਨਾਮਵਰ ਹੋਟਲ ‘ਚ ਅੱਜ ਰਾਤ 9:30 ਵਜੇ (ਭਾਰਤੀ ਸਮੇਂ ਅਨੁਸਾਰ) ਸ਼ੁਰੂ …

Read More »

ਵਿਦੇਸ਼ੀ ਕੁੜੀ ਦਾ ਹਰਿਆਣਾ ਦੇ ਮੁੰਡੇ ਨਾਲ ਅਦਾਲਤ ਨੇ ਰਾਤੋਂ -ਰਾਤ ਕਰਾਇਆ ਵਿਆਹ

ਟਿੱਪਣੀ- ਆਹ ਬੰਦਾ ਅੱਤ ਆ…ਰਾਤ ਨੂੰ ਹਸਪਤਾਲ ਨਹੀਂ ਖੁੱਲਦੇ ਇਹਨੇ ਕੋਰਟ ਖੁਲਾ ਲਈ ਰੋਹਤਕ : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਲਾਕਡਾਉਨ ਲਗਾਇਆ ਗਿਆ ਹੈ, ਜਿਸ ਤਹਿਤ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ।ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਉਨ ਕਾਰਨ ਇੱਕ ਜੋੜਾ …

Read More »

Video – ਇੰਡੀਆ ਵਿਚ ਹੁਣ ਸਬਜ਼ੀ ਵੇਚਣ ਲਈ ਦੱਸਣਾ ਪੈਂਦਾ ਧਰਮ

ਸਿੱਖ,ਮੁਸਲਮਾਨ,ਦਲਿਤ ਤੇ ਹੋਰ ਭਾਰਤੀ ਲੋਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਮੌਕੇ ਜੋ ਮਰਜ਼ੀ ਸੋਚਣ,ਕਰਨ ਪਰ ਮੈਂ ਸਾਫ ਮਹਿਸੂਸ ਕਰ ਰਿਹਾ ਹਾਂ ਕਿ ਹਿੰਦੂ ਰਾਸ਼ਟਰ ਵਾਲੀ ਸੋਚ ਵਾਲੇ ਹਿੰਦੂ ਕੱਟੜਪੰਥੀ ਬੜੀ ਧ੍ਰਿੜਤਾ ਨਾਲ ਆਪਦੇ ਏਜੰਡੇ ਉਪਰ ਡਟੇ ਹੋਏ ਨੇ।ਉਨਾਂ ਦਾ ਹਰ ਕਦਮ ਗਿਣਿਆ-ਮਿਥਿਆ ਹੁੰਦਾ ਹੈ।ਇਸ ਮਹਾਂਮਾਰੀ ਮੌਕੇ ਸਿਖਾਂ-ਮੁਸਲਮਾਨਾਂ ਨੂੰ ਪਵਾੜੇ ਦੀ ਜੜ …

Read More »

ਅਮਰੀਕਾ ਨੇ ਭਾਰਤ ਨੂੰ 155 ਮਿਲੀਅਨ ਡਾਲਰ ਦੀਆਂ ਮਿਸਾਈਲਾਂ ਵੇਚਣ ਨੂੰ ਪ੍ਰਵਾਨਗੀ ਦਿੱਤੀ

ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਭਾਰਤ ਨੂੰ 155 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਵਾਲੇ ਹਥਿਆਰ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ ਹਥਿਆਰਾਂ ਵਿਚ ਮੁੱਖ ਤੌਰ ‘ਤੇ ਐਮਕੇ 54 ਲਾਈਟਵੇਟ ਟੋਰਪੀਡੋਸ ਅਤੇ ਹਵਾ ਤੋਂ ਸਮੁੰਦਰੀ ਜਹਾਜ ‘ਤੇ ਮਾਰ ਕਰਨ ਵਾਲੀਆਂ ਏਜੀਐਮ-84ਐਲ ਹਾਰਪੂਨ ਬਲੋਕ ਮਿਸਾਈਲਾਂ ਸ਼ਾਮਲ ਹਨ। ਟੋਰਪੀਡੋ ਇਕ ਤਰ੍ਹਾਂ ਦੀ …

Read More »

Video – 3 ਮਈ ਤੱਕ ਭਾਰਤ ਵਿੱਚ ਵਧਾਇਆ ਲੌਕਡਾਊਨ

ਮੰਗਲਵਾਰ ਨੂੰ ਨਰਿੰਦਰ ਮੋਦੀ (Narendra Modi)) ਨੇ ਮੰਗਲਵਾਰ ਦੇ ਰਾਸ਼ਟਰ ਦਾ ਸੰਬੋਧਨ ਕੀਤਾ (Address To The Nation)। ਇਸ ਸਮੇਂ 3 ਮਈ ਤੱਕ ਪੂਰੇ ਦੇਸ਼ ਵਿੱਚ ਲੌਕ ਡਾਊਨ ਵਧਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਹਾਲੇ ਲੌਕਡਾਊਨ ਵਿੱਚ ਹੀ ਰਹਿਣਾ ਹੋਵੇਗਾ ਤੇ ਹਰ ਕਿਸੇ ਦੀ ਇਸਦੀ ਪਾਲਨਾ …

Read More »

ਅੱਧੇ ਘੰਟੇ ਵਿਚ ਜਾਂਚ ਵਾਲੀਆਂ 5 ਲੱਖ ਕਿੱਟਾਂ ਭਾਰਤ ਦੀ ਥਾਂ ਪਹੁੰਚੀਆਂ ਅਮਰੀਕਾ?

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਜਾਂਚ ਲਈ ਲਗਭਗ 5 ਲੱਖ ਵਿਸ਼ੇਸ਼ ਕਿੱਟਾਂ ਭਾਰਤ ਦੀ ਬਜਾਏ ਅਮਰੀਕਾ ਪਹੁੰਚ ਗਈਆਂ ਹਨ। ਕੇਂਦਰ ਸਮੇਤ ਕਈ ਰਾਜਾਂ ਨੇ ਇੱਕ ਚੀਨੀ ਕੰਪਨੀ ਨੂੰ ਇੱਕ ਟੈਸਟ ਕਿੱਟ ਦਾ ਆਦੇਸ਼ ਦਿੱਤਾ ਸੀ, ਪਰ ਨਿਰਯਾਤ ਕਰਨ ਵਾਲੇ ਵਪਾਰੀ ਨੇ ਉਹ ਚੀਜ਼ਾਂ ਅਮਰੀਕਾ ਨੂੰ ਭੇਜੀਆਂ ਗਈਆਂ ਹਨ। ਇਸ ਕਿੱਟ …

Read More »

ਲਾਕਡਾਊਨ ਕਾਰਨ ਭਾਰਤ ਵਿਚ ਬਿਜਲੀ ਦੀ ਖਪਤ ‘ਚ ਆਈ ਭਾਰੀ ਗਿਰਾਵਟ

ਨਵੀਂ ਦਿੱਲੀ: ਦੇਸ਼ ਦੀ ਆਰਥਿਕ ਗਤੀਵਿਧੀਆਂ ਵਿਚ ਗਿਰਾਵਟ ਦੇ ਪਹਿਲੇ ਲੱਛਣਾਂ ਵਿਚੋਂ ਇਕ ਇਸ ਦੀ ਬਿਜਲੀ ਖਪਤ ਵਿਚ ਤੁਲਨਾਤਮਕ ਕਮੀ ਹੈ। ਵਿਸ਼ਵ ਭਰ ਦੀਆਂ ਸਰਕਾਰਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੇ ਬਿਜਲੀ ਦੀ ਖਪਤ ਨੂੰ ਵੀ ਪ੍ਰਭਾਵਤ ਕੀਤਾ ਹੈ। ਕੋਵਿਡ-19 ਬੰਦ ਹੋਣ ਕਾਰਨ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨਾਲੋਂ ਭਾਰਤ …

Read More »