Breaking News
Home / ਰਾਸ਼ਟਰੀ (page 12)

ਰਾਸ਼ਟਰੀ

ਜੰਮੂ ਦੇ ਇਤਿਹਾਸਕ ਸਿਟੀ ਚੌਕ ਦਾ ਨਾਮ ਬਦਲ ਕੇ ‘ਭਾਰਤ ਮਾਤਾ ਚੌਕ’ ਰੱਖਿਆ

ਜੰਮੂ ਨਗਰ ਨਿਗਮ ਨੇ ਇਤਿਹਾਸਕ ਸਿਟੀ ਚੌਕ ਦਾ ਨਾਮ ਬਦਲ ਕੇ ਭਾਰਤ ਮਾਤਾ ਚੌਕ ਰੱਖ ਦਿੱਤਾ ਹੈ। ਬੀਜੇਪੀ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਨਗਰ ਨਿਗਮ ਦੀ ਆਮ ਸਭਾ ਨੇ ਇਸ ਸਬੰਧੀ ਮਤਾ ਪਾਸ ਕੀਤਾ ਹੈ। ਜਿਸ ਤੋਂ ਬਾਅਦ ਇਹ ਨਾਮ ਬਦਲ ਦਿੱਤਾ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। …

Read More »

Video ਹ ਥਿ ਆ ਰਾਂ ਨਾਲ ਲੈਸ ਹਿੰਦੂ ਅੱ ਤ ਵਾ ਦੀਆਂ ਵਲੋਂ ਮੁਸਲਮਾਨਾਂ ਨੂੰ ਖ ਤ ਮ ਕਰਨ ਦੀਆਂ ਧ ਮ ਕੀਆਂ

Armed Hindu Extremists threatening to kill to all Muslims, No action by Indian Police or administration ਹਿੰਦੂਆ ਵਾਲੋ ਦਿੱਲੀ ਵਿਚ ਕੀਤੇ ਦੰ ਗਿ ਆ ਤੋਂ ਬਾਅਦ ਧ ਮ ਕੀਆਂ ਦਾ ਸਿਲਸਿਲ ਜ਼ਾਰੀ ਹੈ । ਉੱਧਰ ਹ ਸਪ ਤਾ ਲ ‘ਚ ਜਾ ਕੇ ਕੀਤੀ ਪੀ ੜ ਤਾਂ ਨਾਲ ਕੀਤੀ ਗੱਲਬਾਤ ‘ਚ …

Read More »

ਦਿੱਲੀ ਦੰ ਗੇ- ਗੁਰਦੁਆਰਿਆਂ ਨੂੰ ਅੱ ਗ ਲਾਉਣ ਦੀ ਮਿਲੀ ਧ ਮ ਕੀ

ਉੱਤਰ ਪੂਰਬੀ ਦਿੱਲੀ ‘ਚ ਤਿੰਨ ਦਿਨ ਚੱਲੀਆਂ ਨ ਫ਼ ਰ ਤੀ ਹਵਾਵਾਂ ਨੂੰ ਠੱਲ੍ਹਣ ਲਈ ਸਰਕਾਰ ਤੇ ਪ੍ਰਸ਼ਾਸਨ ਵਲੋਂ ਤਾਂ ਅਜੇ ਤੱਕ ਕੋਈ ਵੱਡੇ ਕਦਮ ਨਹੀਂ ਚੁੱਕੇ ਗਏ ਪਰ ਖੁਦ ਦਹਾਕਿਆਂ ਤੋਂ ਰਲਮਿਲ ਕੇ ਰਹਿ ਰਹੇ ਲੋਕਾਂ ਦੀਆਂ ਭਾਈਚਾਰਕ ਸਾਂਝਾਂ ਨੇ ਜ਼ਰੂਰ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਹਿੰ …

Read More »

ਦਿਲਜੀਤ ਦੋਸਾਂਝ ਵਲੋਂ ਫੋਟੋ ਪਾਉਣ ‘ਤੇ ਇਵਾਂਕਾ ਟਰੰਪ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਵਲੋਂ ਫੋਟੋਸ਼ਾਪ ਨਾਲ ਬਣੀ ਫੋਟੋ ਪਾਉਣ ਤੇ ‘ਤੇ ਇਵਾਂਕਾ ਟਰੰਪ ਨੇ ਦਿੱਤਾ ਜਵਾਬ ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤਨੀ ਮੇਲਾਨੀਆ ਤੇ ਬੇਟੀ ਇਵਾਂਕਾ ਨਾਲ ਭਾਰਤੀ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ …

Read More »

ਦਿੱਲੀ ਦੰ ਗੇ -ਜਦੋਂ ਹਿੰਦੂ ਅੱ ਤ ਵਾ ਦੀ ਆਂ ਨੇ ਔਰਤਾਂ ਤੇ ਹ ਮ ਲਾ ਕੀਤਾ…

ਦਿੱਲੀ ਹਿੰ ਸਾ: ਔਰਤਾਂ ਤੇ ਕੁੜੀਆਂ ਬਿਆਨ ਕਰ ਰਹੀਆਂ ਹਨ ਉਹ ਵੇਲਾ ਜਦੋਂ ਦੰ ਗਾ ਈ ਆਂ ਦੀ ਭੀੜ ਨੇ ਉਨ੍ਹਾਂ ‘ਤੇ ਹ ਮ ਲਾ ਕੀਤਾ ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ …

Read More »

ਜਾਣੋ ਕਿਉਂ ਟਵਿਟਰ ‘ਤੇ ਟਰੋਲ ਹੋਈ ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ

ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਮਹਿਮਾ ਸ਼ਾਸਤਰੀ ਨੂੰ ਸੋਸ਼ਲ਼ ਮੀਡੀਆ ‘ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਪੱਤਰਕਾਰ ਰਾਣਾ ਅਯੂਬ ਨੇ ਟਵੀਟਰ ‘ਤੇ ਇੱਕ ਪੋਸਟ ਕੀਤੀ ਸੀ ਜਿਸ ‘ਚ ਉਨ੍ਹਾਂ ਮੁੱਦਸਿਰ ਦੇ ਪਿਤਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਬੇਟੇ ਅੰਤਿਮ …

Read More »

ਵਾਇਰਲ ਵੀਡੀਉ – ਜਦੋਂ ਭਾਰਤੀ ਜ਼ਹਾਜ਼ ਵਿਚ ਦਾਖਲ ਹੋ ਗਿਆ ਕਬੂਤਰ, ਮੁਸਾਫਰਾਂ ਦੇ ਉੱਡੇ ਹੋਸ਼

ਪੰਛੀਆਂ ਦੇ ਜਹਾਜ਼ ਨਾਲ ਟ ਕ ਰਾ ਉ ਣ ਦੀਆਂ ਖ਼ਬਰਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ, ਪਰ ਜੇ ਕੋਈ ਪੰਛੀ ਜਹਾਜ਼ ਵਿੱਚ ਅਚਾਨਕ ਦਾਖਲ ਹੋ ਜਾਵੇ ਤਾਂ ਕੀ ਹੋਵੇਗਾ। ਦਰਅਸਲ, ਅਜਿਹਾ ਹੀ ਕੁਝ ਰਾਜਸਥਾਨ ਦੀ ਰਾਜਧਾਨੀ ਜੈਪੁਰ (Ahmedabad-Jaipur Flight) ਆ ਰਹੀ ਗੋ ਏਅਰ ਦੀ ਇੱਕ ਉਡਾਣ ਵਿੱਚ ਦੇਖਣ ਨੂੰ ਮਿਲਿਆ। ਜਿਥੇ …

Read More »

ਹਰਿਆਣਾ: ਕੈਮੀਕਲ ਫੈਕਟਰੀ ‘ਚ ਬਾਇਲਰ ਫ ਟ ਣ ਕਾਰਨ 6 ਮੌਤਾਂ, 7 ਇਮਾਰਤਾਂ ਨੁਕਸਾਨੀਆਂ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 6 ਉੱਤੇ ਪਹੁੰਚ ਗਈ। ਸ਼ਨਿੱਚਰਵਾਰ ਨੂੰ ਇਮਾਰਤ ਦੇ ਮਲਬੇ ਵਿੱਚ ਦੱਬੀਆਂ ਦੋ ਲਾ ਸ਼ਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਝੱਜਰ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਦਹੀਆ ਨੇ ਦੱਸਿਆ ਕਿ ਫੈਕਟਰੀ ਵਿੱਚ ਤਾਪਮਾਨ …

Read More »

ਵੀਡੀਉ-ਦਿੱਲੀ ਮੈਟਰੋ ਸਟੇਸ਼ਨ ਤੇ ਹਿੰਦੂ ਕੱ ਟ ੜ ਪੰ ਥੀਆਂ ਨੇ ਫਿਰ ਲਾਏ ਗੋ ਲੀ ਮਾਰੋ ਦੇ ਨਾਅਰੇ..

ਦਿੱਲੀ ਦੇ ਸਭ ਤੋਂ ਭੀੜ ਭੜਕੇ ਵਾਲੇ ਰਾਜੀਵ ਮੈਟਰੋ ਸਟੇਸ਼ਨ ਉਤੇ ਭ ੜ ਕਾ ਊ ਨਾਅਰੇ ਲਗਾਉਣ ਦੇ ਦੋਸ਼ ਵਿਚ 6 ਲੋਕਾਂ ਨੂੰ ਹਿ ਰਾ ਸਤ ਵਿਚ ਲਿਆ ਹੈ। ਦੱਸਣਯੋਗ ਹੈ ਕਿ ਸਨਿਰਚਰਵਾਰ ਸਵੇਰੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋਇਆ, ਜਿਸ ਵਿਚ ਕੁਝ ਲੋਕ ਰਾਜੀਵ ਚੌਕ ਮੈਟਰੋ ਸਟੇਸ਼ਨ ਉਤੇ ‘ਦੇਸ਼ …

Read More »

ਦਿੱਲੀ ਦੰ ਗੇ – ਹਿੰਦੂ ਅੱ ਤ ਵਾ ਦੀ ਆਂ ਨੇ 1984 ਵਰਗਾ ਮੰ ਜਰ ਦੁਹਰਾਇਆ

ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ ‘ਤੇ ਹੋਈ ਸਾ ੜ ਫੂ ਕ , ਲੁੱ ਟ ਤੇ ਕ ਤ ਲਾਂ ਦਾ ਸਿਲਸਿਲਾ ਬਿਲਕੁੱਲ ਨਵੰਬਰ ’84 ਵਾਲੇ ਨਮੂਨੇ ‘ਤੇ ਹੋਇਆ ਹੈ | ਫਰਕ …

Read More »