Breaking News
Home / ਰਾਸ਼ਟਰੀ (page 11)

ਰਾਸ਼ਟਰੀ

Video ਦਿੱਲੀ ਦੰ ਗੇ – ਦਿੱਲੀ ਦੇ ਨਾਲਿਆਂ ’ਚੋਂ ਨਿਕਲੀਆਂ ਲਾ ਸ਼ਾਂ ਕੀ ਦੱਸਦੀਆਂ ਹਨ?

ਹਰਿਆਣਾ ਦੇ ਝੱਜਰ ਵਿੱਚ ਮੁਸਲਮਾਨਾਂ ਨੂੰ ਘਰ ਛੱਡ ਕੇ ਚਲੇ ਜਾਣ ਦੀ ਧ ਮ ਕੀ: ‘ਜਵਾਨ ਕੁੜੀਆਂ ਨੂੰ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ’ ”ਅਸੀਂ ਬੱਚਿਆਂ ਅਤੇ ਜਵਾਨ ਕੁੜੀਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ। ਅਸੀਂ ਬਹੁਤ ਜ਼ਿਆਦਾ ਡਰੇ ਹੋਏ ਹਾਂ।” ਇਹ ਕਹਿਣਾ ਹੈ ਹਰਿਆਣਾ ਦੇ ਝੱਜਰ ਦੇ ਪਿੰਡ ਈਸ਼ਰਹੇੜੀ …

Read More »

ਸ਼ਰਾਬ ਤੇ ਗਾਣੇ ਨਾਂ ਲਿਖਣ ਲਈ ਹਨੀ ਸਿੰਘ ਨੇ ਸਰਕਾਰ ਅੱਗੇ ਰੱਖੀ ਸ਼ਰਤ

ਜੇ ਸਰਕਾਰ ਸ਼ਰਾਬ ਦੀਆਂ ਦੁਕਾਨਾਂ ਨੂੰ ਲਾਈਸੈਂਸ ਦੇਣਾ ਬੰਦ ਕਰ ਦੇਵੇ ਤਾਂ ਨਹੀਂ ਲਿਖਾਂਗਾ ਇਸ ‘ਤੇ ਗਾਣੇ-ਹਨੀ ਸਿੰਘ ਮੁੰਬਈ, 5 ਮਾਰਚ (ਏਜੰਸੀ)-ਗੀਤਾਂ ਰਾਹੀਂ ਸ਼ਰਾਬ ਪੀਣ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗਣ ਦੇ ਬਾਅਦ ਪਾਪ ਸਟਾਰ ਤੇ ਕੰਪੋਜ਼ਰ ਜੋ ਜੋ ਹਨੀ ਸਿੰਘ ਦਾ ਕਹਿਣਾ ਹੈ ਕਿ ਸ਼ਰਾਬ ਕਿਸੇ ਵੀ ਜਸ਼ਨ ਜਾਂ …

Read More »

ਬੀਬੀਸੀ ਰਿਪੋਰਟ- ਦੇਖੋ ਕਿਵੇਂ ਹਿੰਦੂ ਅੱ ਤ ਵਾ ਦੀ ਸ਼ਾਨ ਨਾਲ ਮੰਨ ਰਹੇ ਕਿ ਉਨ੍ਹਾਂ ਮੁਸਲਮਾਨਾਂ ਦਾ ਕ ਤ ਲੇ ਆ ਮ ਕੀਤਾ

ਤਾਜ਼ਾ ਦਿੱਲੀ ਹਿੰ ਸਾ ਬਾਰੇ ਦੁਨੀਆ ਦਾ ਮੀਡੀਆ ਜਿੱਥੇ ਖੁੱਲ੍ਹ ਕੇ, ਨਾਮ ਲੈ ਕੇ ਦੱਸ ਰਿਹਾ ਕਿ ਕਿਹਨੇ ਕਿਸਨੂੰ ਮਾ ਰਿਆ ਤੇ ਪੁਲਿਸ ਕਿਸਦੇ ਨਾਲ ਸੀ, ਉੱਥੇ ਮਾਰਨ ਵਾਲੇ ਖ਼ੁਦ ਵੀ ਇਸ ਬਾਰੇ ਬੜੇ ਫ਼ਖ਼ਰ ਨਾਲ ਦੱਸ ਰਹੇ ਹਨ। ਖੇਡ ਇਸ ਵਾਰ ਖੁੱਲ੍ਹ ਕੇ ਖੇਡੀ ਗਈ ਤਾਂ ਕਿ ਕਿਸੇ ਅੰਦਰਲੇ …

Read More »

ਦਿੱਲੀ ਦੰਗੇ – ਹਾਂ ਅਸੀਂ ਹੀ ਕੀਤਾ ਮੁਸਲਮਾਨਾਂ ਦਾ ਕ ਤ ਲੇ ਆ ਮ – ਹਿੰਦੂ ਅੱਤਵਾਦੀਆ ਨੇ ਸ਼ਰੇਆਮ ਮੰਨਿਆ

“1984 ‘ਚ ਮੇਰੇ ਪਿਓ ਨੇ ਇਸ ਤਲਵਾਰ ਨੂੰ ਖ਼ੂ ਨ ਪਿਆਇਆ ਸੀ, ਅਤੇ ਇਸ ਵਾਰ ਮੈ ਇਸਨੂੰ ਰੰਗ ਦਿੱਤਾ “ ਇਸ ਗਲ ਦਾ ਮਤਲਬ ਸਮਝੋ – ਮਤਲਬ 1984 ਵਿਚ ਮੇਰੇ ਪਿਉ ਨੇ ਜੋ ਸਿੱਖਾਂ ਨਾਲ ਕੀਤਾ ਮੈਂ ਉਹ ਮੁਸਲਮਾਨਾਂ ਨਾਲ ਕੀਤਾ ਮੇਰਾ ਟੈਕਸੀ ਡਰਾਈਵਰ ਜਿਸ ਨਾਲ ਮੈ ਐਤਵਾਰ ਦੁਪਹਿਰ ਨੂੰ …

Read More »

ਦਿੱਲੀ ਦੰ ਗੇ-‘ਮਾਂ ਨੂੰ ਲੱਭਣ ਗਿਆ ਸੀ, ਪੁਲਿਸ ਨੇ ਕੁੱ ਟ-ਕੁੱ ਟ ਜਨ ਗਨ ਮਨ ਗਵਾਇਆ’

‘ਮਾਂ ਨੂੰ ਲੱਭਣ ਗਿਆ ਸੀ, ਪੁਲਿਸ ਨੇ ਕੁੱ ਟ-ਕੁੱ ਟ ਜਨ ਗਨ ਮਨ ਗਵਾਇਆ’ ਦਿੱਲੀ ਦੰ ਗੇ- ਪੁਲਿਸ ਦੀ ਕਰ ਤੂ ਤ ਵਾਇਰਲ- ਕੁੱ ਟ ਕੁੱ ਟ ਗਵਾਇਆ ਰਾਸ਼ਟਰੀ ਗੀਤ.. ਜਿਨ੍ਹਾਂ ਮੁੰਡਿਆ ਨੂੰ ਰਾਸ਼ਟਰੀ ਗੀਤ ਗਾਉਣ ਲਈ ਮਜ਼ ਬੂਰ ਕੀਤਾ ਉਨ੍ਹਾਂ ਵਿਚੋਂ ਇੱਕ ਦੀ ਮੌਤ ਪਿਛਲੇ ਐਤਵਾਰ ਤੋਂ ਹਿੰ ਸਾ …

Read More »

ਨੌਜਵਾਨ ਨੂੰ ਨੰ ਗਾ ਕਰਕੇ ਕੁੱ ਟ ਣ ਤੇ ਸਿਰ ਦੇ ਵਾਲ ਕੱ ਟ ਣ ਦਾ ਵੀਡੀਓ ਵਾਇਰਲ

ਰਾਜਸਥਾਨ ਦੇ ਨਾਗੌਰ ਅਤੇ ਬਾੜਮੇਰ ਜ਼ਿਲ੍ਹਿਆਂ ‘ਚ ਨੌਜਵਾਨਾਂ ਨੂੰ ਨੰ ਗਾ ਕਰਕੇ ਕੁੱ ਟ ਮਾ ਰ ਕਰਨ ਦੀਆਂ ਘ ਟ ਨਾ ਵਾਂ ਤੋਂ ਬਾਅਦ ਹੁਣ ਜਾਲੌਰ ਦੇ ਰਾਣੀਵਾੜਾ ‘ਚ ਇਕ ਨੌਜਵਾਨ ਨੂੰ ਨੰ ਗਾ ਕਰ ਕੇ ਕੁੱ ਟ ਣ ਤੇ ਸਿਰ ਦੇ ਵਾਲ ਕੱ ਟ ਣ ਦਾ ਵੀਡੀਓ ਵਾਇਰਲ ਹੋ …

Read More »

BBC Report – ਖਾਲਿਸਤਾਨ ਜਾਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣਾ ਰਾਜਧ੍ਰੋਹ ਹੈ ਜਾਂ ਨਹੀਂ?

20 ਫਰਵਰੀ ਨੂੰ 19 ਸਾਲ ਦੀ ਵਿਦਿਆਰਥਣ ਅਮੁੱਲਿਆ ਲਿਓਨਾ ਨੇ ਬੰਗਲੁਰੂ ਵਿੱਚ ਸੀਏਏ ਅਤੇ ਐੱਨਆਰਸੀ ਖਿਲਾਫ਼ ਕੀਤੇ ਗਏ ਮੁਜ਼ਾਹਰੇ ਵਿੱਚ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਗਾਇਆ ਸੀ। ਅਮੁੱਲਿਆ ਨੂੰ ਗੱਲ ਪੂਰੀ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਸਨੂੰ ਮੰਚ ਤੋਂ ਖਿੱਚ ਕੇ ਹਟਾ ਦਿੱਤਾ ਗਿਆ। ਬਾਅਦ ਵਿੱਚ ਉਸ ‘ਤੇ ਰਾਜਧ੍ਰੋਹ …

Read More »

Video ਸਹਾਰਨਪੁਰ ‘ਚ ਸਿੱਖ-ਮੁਸਲਮਾਨਾਂ ਦਾ ਝ ਗ ੜਾ ਖ ਤ ਮ, ਗੁਰੂ ਘਰ ਦੀ ਜ਼ਮੀਨ ਛੱਡੀ

ਸਹਾਰਨਪੁਰ – ਦਿੱਲੀ ‘ਚ ਫਿਰਕੂ ਹੈਵਾਨੀਅਤ ਨੇ ਅੱਗ ਮਚਾਈ ਪਰ ਸਰਬੱਤ ਦਾ ਭਲਾ ਮੰਗਦੀ ਇਨਸਾਨੀਅਤ ਨੇ ਸਾਂਝਾਂ ਦਾ ਪਾਣੀ ਛਿ ੜ ਕਿਆ, ਉਸ ਛਿੜ ਕਾਅ ਦਾ ਇੱਕ ਬੁੱਲਾ ਯੋਗੀ ਦੇ ਯੂਪੀ ‘ਚ ਵੀ ਜਾ ਪਹੁੰਚਿਆ, ਤੇ ਅੱਜ ਦੁਨੀਆ ‘ਚ ਮੁਹੱਬਤ ਦਾ ਪੈਗਾਮ ਵੰਡ ਦਿੱਤਾ, ਇਹ ਪੈਗਾਮ ਹੈ ਕਿ ਦਿੱਲੀ ‘ਚ …

Read More »

ਇੰਡੀਆ ਦਾ ਦੋਗਲਾ ਰੂਪ- ਦਿੱਲੀ ਦੰ ਗੇ ਘੱਟ ਗਿਣਤੀ ਭਾਈਚਾਰੇ ਉੱਤੇ ਮੜਨ ਦੀ ਤਿਆਰੀ

ਪੁਲਿਸ ਦੇ ਦੋ ਦਿਨ ਮੂਕ ਦਰਸ਼ਕ ਬਣੇ ਰਹਿਣ ਦੀ ਨਹੀਂ ਹੋ ਰਹੀ ਜਾਂਚ, ਤਾਹਿਰ ਹੁਸੈਨ ‘ਤੇ ਦੰ ਗੇ ਭੜਕਾਉਣ ਤੇ ਕ ਤ ਲ ਦਾ ਮੁਕੱਦਮਾ ਦਰਜ ਕੀਤਾ ਗਿਆ ਪਰ ਹਿੰ ਸਾ ਤੋਂ ਕੁਝ ਸਮਾਂ ਪਹਿਲਾਂ ਜਾਫਰਾਬਾਦ ‘ਚ ਭ ੜ ਕਾ ਊ ਭਾਸ਼ਨ ਦੇਣ ਤੇ ਪਥਰਾਅ ਸਮੇਂ ਮੋਹਰੀ ਰਹੇ ਭਾਜਪਾ ਆਗੂ …

Read More »

ਭਾਜਪਾ ਵਿਧਾਇਕਾ ਦਾ ਦਾਅਵਾ- ਹਵਨ, ਗਊ ਮੂਤਰ ਤੇ ਗੋਬਰ ਨਾਲ ਠੀਕ ਹੋ ਸਕਦਾ ਹੈ ਕਰੋਨਾ ਵਾ ਇ ਰ ਸ

ਕੋਰੋਨਾ ਵਾ ਇ ਰ ਸ ਦਾ ਇਲਾਜ਼ ਲੱਭਣ ਲਈ ਵਿਸ਼ਵ ਪੱਧਰ ਉਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਮ ਹਾ ਮਾ ਰੀ ਹੁਣ ਤੱਕ 3 ਹਜਾਰ ਤੋਂ ਵੱਧ ਜਾਨਾਂ ਲੈ ਚੁੱਕੀ ਹੈ ਤੇ 80 ਹਜਾਰ ਤੋਂ ਵੱਧ ਲੋਕ ਇਸ ਵਾ ਇ ਰ ਸ ਤੋਂ ਪ੍ਰਭਾਵਿਤ ਹਨ। ਦੂਜੇ ਪਾਸੇ, ਅਸਾਮ ਵਿਚ ਭਾਜਪਾ …

Read More »