Breaking News
Home / ਪੰਜਾਬ (page 96)

ਪੰਜਾਬ

ਅਨਮੋਲ ਗਗਨ ਮਾਨ ਦੀਆਂ ਦਿੱਲੀ ਪੁਲਿਸ ਨੂੰ ਖਰੀਆਂ ਖਰੀਆਂ

ਪੁਲਿਸ ਮਹਿਕਮੇ ਲਈ ਲੋਕਾਂ ਦੇ ਦਿਲਾਂ ਚ ਕਿੰਨਾ ਸਤਿਕਾਰ ਹੈ ਇਹ ਉਸ ਪੋਸਟ ਦੇ ਥੱਲੇ ਜਾ ਕੇ ਦੇਖਿਆ ਜਾ ਸਕਦਾ ਹੈ ਜਿਸਦੇ ਵਿਚ ਮਾਹਿਲਪੁਰ ਠਾਣੇ ਚ ਇਕ ਫੌਜੀ ਵਲੋਂ ਪੁਲਿਸ ਦੇ ਮੁਣਸ਼ੀ ਨੂੰ ਗੋਲੀ ਮਾਰਨ ਦੀ ਖਬਰ ਹੈ…ਲੋਕ ਕਮੈਂਟਸ ਚ ਫੌਜੀ ਦੇ ਹੱਕ ਚ ਬੋਲ ਰਹੇ ਨੇ…ਜਦੋਂ ਕਿ ਅਜੇ ਘਟਨਾ …

Read More »

ਅੰਮ੍ਰਿਤਸਰ ਵਿਚ ਪੂਰਾ ਪਰਿਵਾਰ ਰਹੱਸਮਈ ਤਰੀਕੇ ਨਾਲ ਗਾਇਬ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ। ਇੱਥੇ ਇਕ ਪਰਿਵਾਰ ਦੇ ਪੰਜ ਮੈਂਬਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ। ਜਾਣਕਾਰੀ ਮੁਤਾਬਕ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਤਿੰਨ ਬੱਚੇ ਤੇ ਪਤਨੀ 16 ਤਰੀਕ …

Read More »

ਦਿਮਾਗੀ ਬੁਖਾਰ ਦਾ ਪੰਜਾਬ ਵਿਚ ਖਤਰਾ

ਝੋਨਾ ਲਗਵਾਉਣ ਵਾਲੇ ਵੀਰ ਧਿਆਨ ਦੇਣ, ਦਿਮਾਗੀ ਬੁਖਾਰ ਪਹੁੰਚ ਸਕਦਾ ਪੰਜਾਬ ਇਹਨਾਂ ਦਿਨਾਂ ਵਿੱਚ ਬਿਹਾਰ ਅੰਦਰ ‘ਚਮਕੀ (ਦਿਮਾਗੀ) ਬੁਖਾਰ’ ਫੈਲਿਆ ਹੋਇਆ ਹੈ ਜਿਸਦੀ ਲਪੇਟ ਵਿੱਚ ਇੱਕ ਤੋਂ ਪੰਦਰਾਂ ਸਾਲ ਤੱਕ ਉਮਰ ਦੇ ਬੱਚੇ ਆ ਰਹੇ ਹਨ। ਸਿਰਫ ਬਿਹਾਰ ਅੰਦਰ ਹੁਣ ਤੱਕ 200 ਦੇ ਕਰੀਬ ਬੱਚਿਆਂ ਦੀ ਇਸ ਬੁਖਾਰ ਨਾਲ ਮੌਤ …

Read More »

ਸੰਨੀ ਦਿਉਲ ਨੂੰ ਪੈ ਗਿਆ ਪੰਗਾ

ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫ਼ਰਕ ਨਾਲ ਫ਼ਤਿਹ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਇਹ ਵਿਵਾਦ ਚੋਣਾਂ ‘ਤੇ ਕੀਤੇ ਗਏ ਵਾਧੂ ਖ਼ਰਚ ਨੂੰ ਲੈ ਕੇ ਪੈਦਾ ਹੋਇਆ ਹੈ। ਦਰਅਸਲ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਕੁੱਲ …

Read More »

ਵਿਦਿਆਰਥੀ ਨੇ ਸਾਥੀਆਂ ਨਾਲ ਮਿਲ ਲੁੱਟੇ ਅੰਮ੍ਰਿਤਸਰ ‘ਚੋਂ ਹਥਿਆਰ

ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ ‘ਚੋਂ 1 ਗ੍ਰਿਫ਼ਤਾਰ ਜੰਡਿਆਲਾ ਗੁਰੂ ਸ਼ਹਿਰ ਦੇ ਐੱਚ.ਬੀ. ਸਿੰਘ ਗੰਨ ਹਾਊਸ ਦੀ ਬੀਤੇ ਦਿਨ ਕੰਧ ਪਾੜ ਕੇ ਅਸਲਾ ਚੋਰੀ ਕਰ ਕੇ ਲੈ ਜਾਣ ਬਾਰੇ ਪਤਾ ਲਾਉਣ ਵਿਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ …

Read More »

ਕੈਪਟਨ ਸਰਕਾਰ ਨੇ ਫਤਿਹਵੀਰ ਦੇ ਨਾਮ ਤੇ ਰੱਖਿਆ ਸੜਕ ਦਾ ਨਾਮ

ਚੰਡੀਗੜ੍ਹ: ਬੀਤੇ ਦਿਨੀਂ ਸੰਗਰੂਰ ਵਿੱਚ ਦੋ ਸਾਲ ਦੇ ਬੱਚੇ ਫ਼ਤਹਿਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਫ਼ਤਹਿ ਦੇ ਪਿੰਡ ਨੂੰ ਲੱਗਦੀ ਸੜਕ ਦਾ ਨਾਂ ਫ਼ਤਹਿਵੀਰ ਰੋਡ ਰੱਖਣ ਦਾ ਐਲਾਨ ਕੀਤਾ ਹੈ। ਸੁਨਾਮ-ਸ਼ੇਰੋਂ-ਕੈਂਚੀਆਂ ਤੋਂ ਸ਼ੇਰੋਂ-ਲੌਂਗੋਵਾਲ ਜਾਂਦੀ ਸੜਕ ਦਾ ਨਾਂ ਫ਼ਤਿਹਵੀਰ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਸੜਕ ਦੀ ਲੰਬਾਈ …

Read More »

ਮਾਪਿਆਂ ਦੀ ਲਾਪ੍ਰਵਾਹੀ-ਢਾਈ ਸਾਲਾ ਮਾਸੂਮ ਨੂੰ ਚਾਬੀ ਸਮੇਤ ਗੱਡੀ ਵਿਚ ਕੀਤਾ ਬੰਦ

ਅਨੰਦਪੁਰ ਸਾਹਿਬ ਵਿੱਚ ਇੱਕ ਦਿੱਲ ਕੰਬਾਊ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਬੱਚਾ ਕਰੇਟਾ ਗੱਡੀ ‘ਚ ਬੰਦ ਹੋਇਆ ਹੈ। ਹੱਦ ਇਹ ਹੋ ਗਈ ਕਿ ਦੋ ਘੰਟੇ ਤੱਕ ਢਾਈ ਸਾਲ ਦਾ ਬੱਚਾ ਬੰਦ ਰਿਹਾ। ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਘਰੋਂ ਦੂਜੀ ਚਾਬੀ ਲਿਆ ਕੇ ਬੱਚੇ ਨੂੰ ਬਾਹਰ …

Read More »

ਨਾਲ ਪੜ੍ਹਦੇ ਮੁੰਡੇ ਦੀ ਕਰਤੂਤ ਕਰਕੇ ਕੁੜੀ ਨੇ ਕੀਤੀ ਆਤਮਹੱਤਿਆ

ਬਰਨਾਲਾ: ਬਰਨਾਲਾ ‘ਚ ਇੱਕ 17 ਸਾਲਾ ਕੁੜੀ ਨੇ ਆਪਣੇ ਘਰ ਫਾਹਾ ਲੈ ਕੇ ਖੁਦ ਦੀ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕਾ ਦੇ ਘਰਦਿਆਂ ਨੇ ਆਪਣੀ ਧੀ ਅਰਸ਼ਦੀਪ ਕੌਰ ਨਾਲ ਪੜ੍ਹਨ ਵਾਲੀ ਉਸ ਦੀ ਸਹੇਲੀ ਸਮੇਤ ਇੱਕ ਹੋਰ ‘ਤੇ ਅਰਸ਼ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਹਨ। ਮ੍ਰਿਤਕਾ ਅਰਸ਼ਦੀਪ …

Read More »

ਵੀਡੀਉ- ਨਸ਼ਈ ਕੁੜੀ ਨੇ ਸਿਰਫ 100 ਰੁਪਏ ਚ ਆਪਣੇ ਆਪ ਨੂੰ 5 ਮਰਦਾਂ ਕੋਲ ਵੇਚਿਆ

ਚੰਡੀਗੜ੍ਹ: ਨਸ਼ੇ ਦੀ ਆਦੀ ਮੁਟਿਆਰ ਆਪਣੀ ਤਲਬ ਪੂਰੀ ਕਰਨ ਲਈ 100 ਰੁਪਏ ਚਾਹੀਦੇ ਸਨ। ਪਰ ਨਸ਼ਾ ਖਰੀਦਣ ਲਈ ਉਸ ਕੋਲ ਇੰਨੇ ਪੈਸੇ ਨਹੀਂ ਸਨ ਤਾਂ ਉਸ ਨੇ ਆਪਣੀ ਇੱਜ਼ਤ ਦਾ ਸੌਦਾ ਕਰ ਲਿਆ। ਇਹੀ ਨਹੀਂ ਉਸ ਨੇ ਪੰਜ ਲੋਕਾਂ ਨਾਲ ਸੌਂ ਕੇ 100 ਰੁਪਏ ਇਕੱਠੇ ਕੀਤੇ ਤੇ ਫਿਰ ਨਸ਼ਾ ਕੀਤਾ। …

Read More »

ਮਤਰੇਈ ਮਾਂ ਨਾਲ ਸੀ ਨਜ਼ਾਇਜ਼ ਸੰਬੰਧ-ਗਰਭਵਤੀ ਔਰਤ ਦਾ ਕਤਲ

ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਸਿਰਕੀਆਂ ਦੀ ਰਹਿਣ ਵਾਲੀ ਇਕ ਵਿਆਹੁਤਾ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਮਿ੍ਤਕਾ ਦੇ ਚਾਚੇ ਹਰਦੀਪ ਕੁਮਾਰ ਪੁੱਤਰ ਚਰਨ ਦਾਸ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਸਿਮਰਨਜੀਤ ਕੌਰ …

Read More »