Breaking News
Home / ਪੰਜਾਬ (page 92)

ਪੰਜਾਬ

ਛੇੜਛਾੜ ਮਾਮਲਾ- ਨਸ਼ਈਆਂ ਨੇ ਕੀਤਾ ਵਿਦਿਆਰਥੀਆਂ ਤੇ ਹਮਲਾ

ਮਾਧੋਪੁਰ, 9 ਜੂਨ – ਪਿੰਡ ਬੇਕਾਂ ਭਿਖੀਪਿੰਡ ਤੋਂ ਆਏ ਨਿੱਜੀ ਸਕੂਲ ਦੇ ਵਿਦਿਆਰਥੀਆਂ ਦੇ ਟੂਰ ‘ਤੇ ਮਾਧੋਪੁਰ ਦੇ ਸਧੋਰੀ ਪਿੰਡ ਰਾਵੀ ਦਰਿਆ ਵਿਖੇ ਕੁਝ ਨੌਜਵਾਨਾਂ ਵਲੋਂ ਨਸ਼ੇ ‘ਚ ਧੁੱਤ ਹੋ ਕਈ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਕਈ ਵਿਦਿਆਰਥੀਆਂ ਦੇ ਸੱਟਾ ਵੀ ਲੱਗੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ …

Read More »

ਫਤਿਹਬੀਰ ਨੂੰ ਬਚਾਉਣ ਗਈ ਟੀਮ ਨੂੰ ਨਵੀਂ ਸੱਮਸਿਆ

75 ਘੰਟਿਆਂ ਬਾਅਦ ਵੀ ਮਿਸ਼ਨ ਫ਼ਤਹਿ ਸੰਪੂਰਨ ਨਹੀਂ ਹੋ ਸਕਿਆ। ਬੇਸ਼ੱਕ ਇਹ ਮਿਸ਼ਨ ਆਖ਼ਰੀ ਪੜਾਅ ‘ਤੇ ਹੈ ਪਰ ਬੱਚੇ ਨੂੰ ਬਾਹਰ ਕੱਢਣ ਲਈ ਨਵੇਂ ਪੁੱਟੇ ਬੋਰ ਵਿੱਚ ਉੱਤਰੀ ਐਨਡੀਆਰਐਫ ਦੀ ਟੀਮ ਸਾਹਮਣੇ ਨਵੀਂ ਮੁਸ਼ਕਿਲ ਆ ਗਈ ਹੈ। ਦੋ ਸਾਲ ਦਾ ਫ਼ਤਹਿਵੀਰ ਬੋਰਵੈੱਲ ਵਿੱਚ ਡਿਗਣ ਮਗਰੋਂ ਚੌਥੇ ਦਿਨ ਵੀ ਬਾਹਰ ਨਹੀਂ …

Read More »

ਗਾਇਕ ਕਰਨ ਔਜਲਾ ਤੇ ਹਮਲਾ, ਮਾਰੀਆਂ ਗੋਲੀਆਂ

ਸੁਖਪ੍ਰੀਤ ਬੁੱਢਾ ਗੈੰਗ ਨੇ ਲਈ ਕਰਨ ਔਜਲਾ ਤੇ ਹਮਲੇ ਦੀ ਜਿਮੇਵਾਰੀ। ਕਰਨ ਔਜਲਾ ਇਕ ਗਾਇਕ ਹੈ ਜਿਸਨੂੰ ਕਨੇਡਾ ਵਿੱਚ ਗੋਲੀਆਂ ਮਾਰੀਆ ਗਈਆਂ । ਸੁਖਪ੍ਰੀਤ ਬੁੱਢਾ ਦਵਿੰਦਰ ਬੰਬੀਹਾ ਗੈੰਗ ਦਾ ਅਹਿਮ ਮੈਬਰ ਹੈ ਜੋ ਦਵਿੰਦਰ ਤੋਂ ਬਾਅਦ ਗੈੰਗ ਚਲਾ ਰਿਹਾ ਹੈ । ਕਰਨ ਔਜਲਾ ਦੇ ਗੋਲੀਆਂ ਲੱਗੀਆ ਹਨ । ਵਰਣਨਯੋਗ ਹੈ …

Read More »

ਅਜੇ ਤੱਕ ਵੀ ਫਤਿਹਬੀਰ ਬੋਰ ਚ ਫਸਿਆ- ਹੁਣ ਆਖਰੀ ਹੰਭਲਾ

ਸੰਗਰੂਰ: ਦੋ ਸਾਲ ਦਾ ਫ਼ਤਹਿਵੀਰ 72 ਘੰਟੇ ਬੀਤਣ ਤੋਂ ਬਾਅਦ ਵੀ 150 ਫੁੱਟ ਡੂੰਘੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਭਗਵਾਨਪੁਰਾ ਪਿੰਡ ਵਿੱਚ ਬੇਸ਼ੱਕ ਐਨਡੀਆਰਐਫ ਤੇ ਆਰਮਡ ਇੰਜੀਨੀਅਰ ਪਟਿਆਲਾ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਪਰ ਆਮ ਲੋਕਾਂ ਵੱਲੋਂ ਬਚਾਅ ਕਾਰਜ ਵਿੱਚ ਵੱਧ ਸਹਿਯੋਗ ਪਾਇਆ ਜਾ ਰਿਹਾ ਹੈ। ਹਾਲੇ ਵੀ …

Read More »

ਫਤਿਹਬੀਰ ਨੂੰ ਬਚਾਉਣ ਲਈ 8 ਫੁੱਟ ਦੀਆਂ 11 ਪਾਈਪਾਂ ਬੋਰ ਅੰਦਰ ਪਾਈਆਂ

ਸੁਨਾਮ ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰਾ ‘ਚ ਪਿਛਲੇ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਦੇ ਸਾਰੇ ਯਤਨ ਪਿਛਲੇ 55 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨਿਕ ਨਿਗਰਾਨੀ ‘ਚ ਲੋਕਾਂ ਦੇ ਜ਼ਬਰਦਸਤ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਜਿਥੇ ਐੱਨ.ਡੀ.ਆਰ.ਐੱਫ. ਦੀ ਟੀਮ ਇਸ ਸਬੰਧੀ ਸੁਝਾਅ …

Read More »

ਫਤਿਹਬੀਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ

ਸੁਨਾਮ ਦੇ ਪਿੰਡ ਭਗਵਾਨਪੁਰਾ ‘ਚ ਲਗਭਗ 48 ਘੰਟੇ ਪਹਿਲਾਂ 150 ਫੁੱਟ ਡੂੰਘੇ ਬੋਰ ਖੱਡ ਵਿਚ ਡਿੱਗੇ 2 ਸਾਲਾ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਰਾਹਤ ਕਾਰਜ ਪੂਰੇ ਜ਼ੋਰਾਂ ਉੱਤੇ ਚੱਲ ਰਹੇ ਹਨ।ਜ਼ਿਕਰਯੋਗ ਹੈ ਕੇ ਫਤਿਹਵੀਰ ਲਗਭਗ 120 ਫੁੱਟ ਡੂੰਘਾਈ ਉੱਤੇ ਬੋਰ ਪਾਈਪ ਵਿਚ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ …

Read More »

ਜਸਪਾਲ ਦੀ ਪੁਲਿਸ ਹਿਰਾਸਤ ‘ਚ ਹੋਈ ਰਹੱਸਮਈ ਮੌਤ ਮਾਮਲੇ ‘ਚ ਨਵਾਂ ਮੋੜ

ਪਿਛਲੇ ਦਿਨੀਂ ਫਰੀਦਕੋਟ ਦੇ ਸੀ ਆਈ ਏ ਸਟਾਫ ‘ਚ ਜਸਪਾਲ ਸਿੰਘ ਦੀ ਹੋਈ ਰਹੱਸਮਈ ਮੌਤ ਕਾਰਨ ਲੋਕਾਂ ‘ਚ ਕਾਫੀ ਰੋਸ ਸੀ। ਜਸਪਾਲ ਦੀ ਪੁਲਿਸ ਹਿਰਾਸਤ ‘ਚ ਹੋਈ ਰਹੱਸਮਈ ਮੌਤ ਕਾਰਨ ਉਹਨਾਂ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਐੱਸ ਐੱਸ ਪੀ ਦਫਤਰ ਬਾਹਰ ਧਰਨਾ ਲਗਾਇਆ ਜਾ ਰਿਹਾ ਸੀ। ਜਿਸ ਕਾਰਨ …

Read More »

ਸੁਣੋ ਇਸ ਨੌਜਵਾਨ ਨੇ ਕਿਉਂ ਮਾਰਿਆ ਸ਼ਿਵ ਸੈਨਿਕ ਦੇ ਥੱਪੜ.

ਸ਼ਹਿਰ ਵਿਚ ਮਾਹੌਲ ਉਸ ਸਮੇਂ ਤਨਾਅ ਪੂਰਨ ਹੋ ਗਿਆ ਜਦੋਂ ਘੱਲੂਘਾਰਾ ਦਿਵਸ ਮੌਕੇ ਸਿਵ ਸੈਨਿਕ ਅਤੇ ਸਿੱਖ ਜਥੇਬੰਦੀਆਂ ਆਹਮੋ ਸਾਹਮਣੇ ਹੋ ਗਈਆਂ | ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਸ਼ਾਂਤੀਪਰਵਕ ਘੱਲੂਘਾਰਾ ਦਿਵਸ ਮਨਾ ਰਹੀਆਂ ਸਨ | ਜਦ ਕਿ ਦੂਸਰੇ ਪਾਸੇ ਫੁਟਬਾਲ ਚੌਕ ਦੇ …

Read More »

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਦਰਬਾਰ ਸਾਹਿਬ ਤੇ ਹਮਲੇ ਦੀ ਜਾਂਚ ਦੀ ਕੀਤੀ ਮੰਗ

ਨਵੀਂ ਦਿੱਲੀ: ਜੂਨ 1984 ਨੂੰ ਵਾਪਰੇ ਘੱਲੂਘਾਰੇ ਦੀ 35ਵੀਂ ਬਰਸੀ ਮੌਕੇ ਇਕ ਵਾਰ ਫਿਰ ਇਸ ਮਾਮਲੇ ਦੀ ਜਾਂਚ ਦੀ ਮੰਗ ਉੱਠੀ ਹੈ। ਇਸ ਵਾਰ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ …

Read More »

ਕੈਪਟਨ ਨੇ ਖੋਹਿਆ ਨਵਜੋਤ ਸਿੱਧੂ ਦਾ ਮਹਿਕਮਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਨੇ ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮੰਤਰਾਲੇ ਬਦਲਦੇ ਹੋਏ ਉਨ੍ਹਾਂ ਨੂੰ ਬਿਜਲੀ ਵਿਭਾਗ ਸੌਂਪ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਤੋਂ …

Read More »