Breaking News
Home / ਪੰਜਾਬ (page 91)

ਪੰਜਾਬ

ਫਤਿਹਬੀਰ ਮਾਮਲੇ ਚ ਪੀ.ਜੀ.ਆਈ ਦਾ ਬਿਆਨ- ਜਾਣੋ ਕਦੋਂ ਹੋ ਗਈ ਸੀ ਮੌਤ

ਬੋਰਵੈੱਲ ‘ਚ ਡਿੱਗੇ ਫਤਿਹਵੀਰ ਦਾ ਪੀ. ਜੀ. ਆਈ. ਡਾਕਟਰਾਂ ਵਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਮੁੱਢਲੀ ਜਾਂਚ ਨੂੰ ਦੇਖਦੇ ਹੋਏ ਪੀ. ਜੀ. ਆਈ. ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਦੱਸਣਯੋਗ ਹੈ ਕਿ ਅੱਜ ਮੰਗਲਵਾਰ ਸਵੇਰੇ ਬੋਰਵੈੱਲ ‘ਚੋਂ ਫਤਿਹਵੀਰ ਸਿੰਘ …

Read More »

ਫਤਿਹਬੀਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਬੀਤੇ ਵੀਰਵਾਰ ਨੂੰ ਬੋਲਵੈੱਲ ‘ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ ‘ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੰਤਿਮ ਸਸਕਾਰ ਭਗਵਾਨਪੁਰਾ ਨੇੜਲੇ ਸ਼ੇਰੋ ਪਿੰਡ ਦੀ ਅਨਾਜ ਮੰਡੀ ਵਿਖੇ ਬਣੇ ਸ਼ਮਸ਼ਾਨ ਘਾਟ ‘ਚ ਕਰ ਦਿੱਤਾ ਗਿਆ ਹੈ। ਫਤਿਹ ਦੀ ਚਿਤਾ ਨੂੰ ਅਗਨੀ ਉਸ ਦੇ ਦਾਦਾ ਜੀ ਵਲੋਂ ਭੇਟ ਕੀਤੀ ਗਈ। …

Read More »

ਨਹੀਂ ਰਿਹਾ ਫਤਿਹਬੀਰ-9 ਇੰਚੀ ਪਾਈਪ ‘ਚੋਂ ਕੁੰਢੀਆਂ ਪਾ ਕੱਢਿਆ ਗਿਆ ਬਾਹਰ

2 ਸਾਲਾ ਮਾਸੂਮ ਫਤਿਹਵੀਰ ਨੂੰ ਆਖ਼ਰਕਾਰ ਅੱਜ ਛੇਵੇਂ ਦਿਨ ਸਵੇਰੇ 5.12 ਵਜੇ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀ ਖਿੱਚ ਕੇ ਬਾਹਰ ਕੱਢਿਆ ਗਿਆ ਹੈ, ਜਿਸ ਰਾਹੀਂ ਉਹ ਬੋਰ ‘ਚ ਡਿੱਗਾ ਸੀ। ਬੱਚੇ ਨੂੰ ਐਨ . ਡੀ. …

Read More »

ਹੁਣ ਭਾਰਤੀ ਸ਼ਾਹਰੁਖ ਖਾਨ ਦੀ ਕੁੜੀ ਨੂੰ ਟਰੋਲ ਕਰਨ ਵਿਚ ਬਿਜ਼ੀ

ਬਾਲੀਵੁੱਡ ਕਿੰਗ ਸ਼ਾਹਰੁਖ਼ ਖ਼ਾਨ ਦੀ ਲਾਡਲੀ ਸੁਹਾਨਾ ਖ਼ਾਨ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਪਣੀਆਂ ਵੱਖ-ਵੱਖ ਤਸਵੀਰਾਂ ਤੇ ਵੀਡੀਓਜ਼ ਸਬੰਧੀ ਸੁਰਖ਼ੀਆਂ ਵਿੱਚ ਬਣੀ ਰਹਿਣ ਵਾਲੀ ਸੁਹਾਨਾ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਪਰ ਇਸ ਵਾਰ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। …

Read More »

ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਮੁੰਬਈ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਪਤਨੀ ਹੇਜਲ ਅਤੇ ਮਾਂ ਵੀ ਮੌਜੂਦ ਸੀ। ਪ੍ਰੈੱਸ ਕਾਨਫ਼ਰੰਸ ਦੌਰਾਨ ਯੁਵਰਾਜ ਸਿੰਘ ਨੂੰ ਭਾਵਨਾਤਮਕ ਨਜ਼ਰ ਆਏ ਅਤੇ ਉਸ ਤੋਂ ਪਹਿਲਾਂ ਇਕ ਫ਼ਿਲਮ ਦਿਖਾਈ ਗਈ। …

Read More »

ਮਿਸ਼ਨ ਫਤਿਹਬੀਰ ਫੋਜ ਹਵਾਲੇ- ਦੇਖੋ ਬਲਾਤਕਾਰੀ ਰਾਮ ਰਹੀਮ ਦੇ ਚੇਲਿਆਂ ਦੀ ਸੱਚਾਈ

ਡੇਰਾ ਸਰਸਾ ਦੀ ਗ੍ਰੀਨ ਫੋਰਸ ਵਾਲੇ ਵਾਕਿਆ ਹੀ ਬਹੁਤ ਬਹਾਦਰ ਨੇ। ਇਨ੍ਹਾਂ ਦਾ ਇਸ਼ਟ ਜੇਲ ‘ਚ ਆ। ਬੱਚਾ ਬੋਰ ‘ਚ ਫਸਿਆ। ਪਰ ਉਸੇ ਬੋਰ ਦੇ ਮੂਹ ਕੋਲ ਖੜਿਆਂ ਦੀ ਇਨ੍ਹਾਂ ਦੀ ਮੁਸਕਾਨ ਦੱਸਦੀ ਏ ਕਿ ਮੀਡੀਆ ਨੇ ਇਨ੍ਹਾਂ ਦੀ ਕੁਰਬਾਨੀ ਦਾ ਮੁੱਲ ਪਾ ਦਿੱਤਾ ਗਿਆ। ਪਿਛਲੇ 96 ਘੰਟਿਆਂ ਤੋਂ ਸੰਗਰੂਰ …

Read More »

ਝੂਠੇ ਕੇਸਾਂ ਵਿਚ ਨੋਜੁਆਨਾਂ ਨੂੰ ਫਸਾਉਣ ਵਾਲੇ ਇੰਦਰਜੀਤ ਦੀ ਪਤਨੀ ਦਾ ਖਦਸ਼ਾ..

ਝੂਠੇ ਕੇਸ ਪਾ ਕੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰਨ ਵਾਲੇ ਤੇ ਹੁਣ ਖ਼ੁਦ ਜੇਲ੍ਹ ਦੀ ਹਵਾ ਖਾ ਰਹੇ ਬਦਨਾਮ ਪੁਲਿਸ ਇੰਸਪੈਕਟਰ ਇੰਦਰਜੀਤ ਦੀ ਪਤਨੀ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ‘ਤੇ ਦੋਸ਼ ਲਾਏ ਹਨ ਕਿ ਇੰਦਰਜੀਤ ਦੀ ਜਾਨ ਨੂੰ ਉਨ੍ਹਾਂ ਤੋਂ ਖਤਰਾ ਹੈ। ਕਿਹਾ ਕਿ ਜੇਲ੍ਹ ‘ਚ ਗੈਂਗਸਟਰਾਂ …

Read More »

ਫਤਿਹਬੀਰ ਮਿਸ਼ਨ ਚ ਦੇਰੀ- NDRF ਨੂੰ ਨਹੀਂ ਮਿਲੀ ਲੋਕੇਸ਼ਨ

ਸੁਨਾਮ ਦੇ ਪਿੰਡ ਭਗਵਾਨਪੁਰਾ ਦਾ 2 ਸਾਲਾ ਫਤਿਹਵੀਰ ਸਿੰਘ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਵੀ 120 ਫੁੱਟ ਡੂੰਘੇ ਬੋਰਵੈੱਲ ‘ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਜ਼ਿਕਰਯੋਗ ਹੈ ਕਿ ਫਤਿਹਵੀਰ ਨੂੰ ਬੋਰਵੈੱਲ ‘ਚ ਫਸਿਆਂ ਅੱਜ 5 ਦਿਨ ਹੋ ਚੁੱਕੇ ਹਨ ਅਤੇ ਰਾਹਤ ਕਾਰਜ ਅੱਜ ਵੀ ਨਿਰੰਤਰ ਜਾਰੀ …

Read More »

ਫਤਿਹਵੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜ਼ਾਰੀ- ਫਿਰ ਮੁੜ ਤੋਂ ਸ਼ੁਰੂ ਹੋਇਆ ਟਨਲ ਖੁਦਾਈ ਦਾ ਕੰੰਮ

ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਟੀਮ ਨੂੰ ਟਨਲ ਦੀ ਖਾਮੀ ਬਾਰੇ ਪਤਾ ਲੱਗਿਆ ਪਰ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਬਿਨਾਂ ਸਮਾਂ ਗੁਆਏ ਮੁੜ ਤੋਂ ਫਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਕੁਝ ਸਮੇਂ ਪਹਿਲਾਂ ਸੂਤਰਾਂ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਫਤਿਹਵੀਰ ਨੂੰ …

Read More »

ਫਤਿਹਬੀਰ ਦੀ ਪਹਿਲੀ ਲੋਹੜੀ ਦੀ ਵੀਡੀਉ ਵਾਇਰਲ

ਵੀਰਵਾਰ ਸ਼ਾਮੀਂ 4 ਵਜੇ ਦੇ ਕਰੀਬ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ‘ਚ ਡਿੱਗੇ 2 ਸਾਲਾ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਜਿੱਥੇ ਦੇਸ਼ ਭਰ ‘ਚ ਵੱਖ-ਵੱਖ ਵਰਗ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਨੁਰਜਾਮਾ ਮਸਜਿਦ ਦੇ ਪ੍ਰਧਾਨ ਜਵਾਬ ਬੂਟਾ ਮੁਹੰਮਦ ਦੀ ਅਗਵਾਈ ਹੇਠ ਦੁਆ ਕੀਤੀ ਅਤੇ ਆਲਾ ਤਾਲਾ ਅੱਗੇ ਫ਼ਰਿਆਦ …

Read More »