Breaking News
Home / ਪੰਜਾਬ (page 88)

ਪੰਜਾਬ

ਕੈਪਟਨ ਨੇ ਆਪ ਸੰਭਾਲਿਆ ਨਵਜੋਤ ਸਿੱਧੂ ਦਾ ਮਹਿਕਮਾ

ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਵਿਭਾਗ ਦਾ ਚਾਰਜ ਸੰਭਾਲਣ ਤੋਂ ਕੀਤੀ ਜਾ ਰਹੀ ਆਨਾਕਾਨੀ ਮਗਰੋਂ ਅਖ਼ੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਵਿਭਾਗ ਦੀ ਨਿਗਰਾਨੀ ਖ਼ੁਦ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।ਦੱਸਣਯੋਗ ਹੈ …

Read More »

ਰਾਮ ਰਹੀਮ ਨੇ ਜੇਲ ਵਿਚੋਂ ਬਾਹਰ ਆਉਣ ਲਈ ਲਾਈ ਨਵੀਂ ਸਕੀਮ

ਸੌਦਾ ਸਾਧ ਨੇ ਅਪੀਲ ਕੀਤੀ ਹੈ ਕਿ ਮੈਨੂੰ ਜੇਲ੍ਹ ‘ਚੋਂ ਛੁੱਟੀ ਦਿੱਤੀ ਜਾਵੇ, ਮਗਰ ਮੇਰੀ ਖੇਤੀਬਾੜੀ ਖਰਾਬ ਹੋਈ ਜਾਂਦੀ ਆ।ਵੱਡੇ ਕਾਮੇ ਨੇ ਵੱਟਾਂ ਲਿੱਪਣੀਆਂ ਜਾ ਕੇ ਝੋਨੇ ਦੀਆਂ। ਜਦ ਖੇਤੀ ਕਰਨ ਦਾ ਸਮਾਂ ਸੀ, ਉਦੋਂ ਗੁਫਾ ‘ਚ ਬਲਤਾਕਾਰ ਕਰਦਾ ਰਿਹਾ। ਹੁਣ ਜਦ ਜੇਲ੍ਹ ‘ਚ ਮੱਛਰ ਧੱਫੜ ਪਾਉਂਦਾ ਤਾਂ ਇਹਨੂੰ ਖੇਤੀਬਾੜੀ …

Read More »

ਪੰਜਾਬੀ ਲੇਖਕਾਂ ਦਾ ਮਿਆਰ

ਮੈਂ ਵਾਰ-ਵਾਰ ਇਕ ਹੀ ਗੱਲ ਆਖਦਾ ਹਾਂ ਕਿ ਪੰਜਾਬੀ ਲੇਖਕਾਂ ਦਾ ਇਕ ਵੱਡਾ ਹਿੱਸਾ ਪੂਰੀ ਤਰ੍ਹਾਂ ਨੈਤਿਕ ਵਿਹੂਣਾ ਹੈ । ਦੂਜੇ ਸ਼ਬਦਾਂ ‘ਚ ਆਖਿਆ ਜਾ ਸਕਦਾ ਹੈ ਕਿ ਸਾਡੇ ਬੁੱਧੀਜੀਵੀ ਦੀ ਕੋਈ ਨੈਤਿਕ ਆਸਥਾ ਹੀ ਨਹੀਂ ਹੈ। ਸ਼ਾਇਦ ਇਸੇ ਕਾਰਨ ਉਹ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦੇ ਰਾਹੀਂ, ਆਪਣੇ ਲੇਖਕ ਹੋਣ …

Read More »

ਅਨਮੋਲ ਗਗਨ ਮਾਨ ਦੀਆਂ ਦਿੱਲੀ ਪੁਲਿਸ ਨੂੰ ਖਰੀਆਂ ਖਰੀਆਂ

ਪੁਲਿਸ ਮਹਿਕਮੇ ਲਈ ਲੋਕਾਂ ਦੇ ਦਿਲਾਂ ਚ ਕਿੰਨਾ ਸਤਿਕਾਰ ਹੈ ਇਹ ਉਸ ਪੋਸਟ ਦੇ ਥੱਲੇ ਜਾ ਕੇ ਦੇਖਿਆ ਜਾ ਸਕਦਾ ਹੈ ਜਿਸਦੇ ਵਿਚ ਮਾਹਿਲਪੁਰ ਠਾਣੇ ਚ ਇਕ ਫੌਜੀ ਵਲੋਂ ਪੁਲਿਸ ਦੇ ਮੁਣਸ਼ੀ ਨੂੰ ਗੋਲੀ ਮਾਰਨ ਦੀ ਖਬਰ ਹੈ…ਲੋਕ ਕਮੈਂਟਸ ਚ ਫੌਜੀ ਦੇ ਹੱਕ ਚ ਬੋਲ ਰਹੇ ਨੇ…ਜਦੋਂ ਕਿ ਅਜੇ ਘਟਨਾ …

Read More »

ਅੰਮ੍ਰਿਤਸਰ ਵਿਚ ਪੂਰਾ ਪਰਿਵਾਰ ਰਹੱਸਮਈ ਤਰੀਕੇ ਨਾਲ ਗਾਇਬ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ। ਇੱਥੇ ਇਕ ਪਰਿਵਾਰ ਦੇ ਪੰਜ ਮੈਂਬਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ। ਜਾਣਕਾਰੀ ਮੁਤਾਬਕ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਤਿੰਨ ਬੱਚੇ ਤੇ ਪਤਨੀ 16 ਤਰੀਕ …

Read More »

ਦਿਮਾਗੀ ਬੁਖਾਰ ਦਾ ਪੰਜਾਬ ਵਿਚ ਖਤਰਾ

ਝੋਨਾ ਲਗਵਾਉਣ ਵਾਲੇ ਵੀਰ ਧਿਆਨ ਦੇਣ, ਦਿਮਾਗੀ ਬੁਖਾਰ ਪਹੁੰਚ ਸਕਦਾ ਪੰਜਾਬ ਇਹਨਾਂ ਦਿਨਾਂ ਵਿੱਚ ਬਿਹਾਰ ਅੰਦਰ ‘ਚਮਕੀ (ਦਿਮਾਗੀ) ਬੁਖਾਰ’ ਫੈਲਿਆ ਹੋਇਆ ਹੈ ਜਿਸਦੀ ਲਪੇਟ ਵਿੱਚ ਇੱਕ ਤੋਂ ਪੰਦਰਾਂ ਸਾਲ ਤੱਕ ਉਮਰ ਦੇ ਬੱਚੇ ਆ ਰਹੇ ਹਨ। ਸਿਰਫ ਬਿਹਾਰ ਅੰਦਰ ਹੁਣ ਤੱਕ 200 ਦੇ ਕਰੀਬ ਬੱਚਿਆਂ ਦੀ ਇਸ ਬੁਖਾਰ ਨਾਲ ਮੌਤ …

Read More »

ਸੰਨੀ ਦਿਉਲ ਨੂੰ ਪੈ ਗਿਆ ਪੰਗਾ

ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫ਼ਰਕ ਨਾਲ ਫ਼ਤਿਹ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਇਹ ਵਿਵਾਦ ਚੋਣਾਂ ‘ਤੇ ਕੀਤੇ ਗਏ ਵਾਧੂ ਖ਼ਰਚ ਨੂੰ ਲੈ ਕੇ ਪੈਦਾ ਹੋਇਆ ਹੈ। ਦਰਅਸਲ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਕੁੱਲ …

Read More »

ਵਿਦਿਆਰਥੀ ਨੇ ਸਾਥੀਆਂ ਨਾਲ ਮਿਲ ਲੁੱਟੇ ਅੰਮ੍ਰਿਤਸਰ ‘ਚੋਂ ਹਥਿਆਰ

ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ ‘ਚੋਂ 1 ਗ੍ਰਿਫ਼ਤਾਰ ਜੰਡਿਆਲਾ ਗੁਰੂ ਸ਼ਹਿਰ ਦੇ ਐੱਚ.ਬੀ. ਸਿੰਘ ਗੰਨ ਹਾਊਸ ਦੀ ਬੀਤੇ ਦਿਨ ਕੰਧ ਪਾੜ ਕੇ ਅਸਲਾ ਚੋਰੀ ਕਰ ਕੇ ਲੈ ਜਾਣ ਬਾਰੇ ਪਤਾ ਲਾਉਣ ਵਿਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ …

Read More »

ਕੈਪਟਨ ਸਰਕਾਰ ਨੇ ਫਤਿਹਵੀਰ ਦੇ ਨਾਮ ਤੇ ਰੱਖਿਆ ਸੜਕ ਦਾ ਨਾਮ

ਚੰਡੀਗੜ੍ਹ: ਬੀਤੇ ਦਿਨੀਂ ਸੰਗਰੂਰ ਵਿੱਚ ਦੋ ਸਾਲ ਦੇ ਬੱਚੇ ਫ਼ਤਹਿਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਫ਼ਤਹਿ ਦੇ ਪਿੰਡ ਨੂੰ ਲੱਗਦੀ ਸੜਕ ਦਾ ਨਾਂ ਫ਼ਤਹਿਵੀਰ ਰੋਡ ਰੱਖਣ ਦਾ ਐਲਾਨ ਕੀਤਾ ਹੈ। ਸੁਨਾਮ-ਸ਼ੇਰੋਂ-ਕੈਂਚੀਆਂ ਤੋਂ ਸ਼ੇਰੋਂ-ਲੌਂਗੋਵਾਲ ਜਾਂਦੀ ਸੜਕ ਦਾ ਨਾਂ ਫ਼ਤਿਹਵੀਰ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਸੜਕ ਦੀ ਲੰਬਾਈ …

Read More »

ਮਾਪਿਆਂ ਦੀ ਲਾਪ੍ਰਵਾਹੀ-ਢਾਈ ਸਾਲਾ ਮਾਸੂਮ ਨੂੰ ਚਾਬੀ ਸਮੇਤ ਗੱਡੀ ਵਿਚ ਕੀਤਾ ਬੰਦ

ਅਨੰਦਪੁਰ ਸਾਹਿਬ ਵਿੱਚ ਇੱਕ ਦਿੱਲ ਕੰਬਾਊ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਬੱਚਾ ਕਰੇਟਾ ਗੱਡੀ ‘ਚ ਬੰਦ ਹੋਇਆ ਹੈ। ਹੱਦ ਇਹ ਹੋ ਗਈ ਕਿ ਦੋ ਘੰਟੇ ਤੱਕ ਢਾਈ ਸਾਲ ਦਾ ਬੱਚਾ ਬੰਦ ਰਿਹਾ। ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਘਰੋਂ ਦੂਜੀ ਚਾਬੀ ਲਿਆ ਕੇ ਬੱਚੇ ਨੂੰ ਬਾਹਰ …

Read More »