Breaking News
Home / ਪੰਜਾਬ (page 77)

ਪੰਜਾਬ

ਫਤਿਹਬੀਰ ਨੂੰ ਬਚਾਉਣ ਲਈ 8 ਫੁੱਟ ਦੀਆਂ 11 ਪਾਈਪਾਂ ਬੋਰ ਅੰਦਰ ਪਾਈਆਂ

ਸੁਨਾਮ ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰਾ ‘ਚ ਪਿਛਲੇ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਦੇ ਸਾਰੇ ਯਤਨ ਪਿਛਲੇ 55 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨਿਕ ਨਿਗਰਾਨੀ ‘ਚ ਲੋਕਾਂ ਦੇ ਜ਼ਬਰਦਸਤ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਜਿਥੇ ਐੱਨ.ਡੀ.ਆਰ.ਐੱਫ. ਦੀ ਟੀਮ ਇਸ ਸਬੰਧੀ ਸੁਝਾਅ …

Read More »

ਫਤਿਹਬੀਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ

ਸੁਨਾਮ ਦੇ ਪਿੰਡ ਭਗਵਾਨਪੁਰਾ ‘ਚ ਲਗਭਗ 48 ਘੰਟੇ ਪਹਿਲਾਂ 150 ਫੁੱਟ ਡੂੰਘੇ ਬੋਰ ਖੱਡ ਵਿਚ ਡਿੱਗੇ 2 ਸਾਲਾ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਰਾਹਤ ਕਾਰਜ ਪੂਰੇ ਜ਼ੋਰਾਂ ਉੱਤੇ ਚੱਲ ਰਹੇ ਹਨ।ਜ਼ਿਕਰਯੋਗ ਹੈ ਕੇ ਫਤਿਹਵੀਰ ਲਗਭਗ 120 ਫੁੱਟ ਡੂੰਘਾਈ ਉੱਤੇ ਬੋਰ ਪਾਈਪ ਵਿਚ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ …

Read More »

ਜਸਪਾਲ ਦੀ ਪੁਲਿਸ ਹਿਰਾਸਤ ‘ਚ ਹੋਈ ਰਹੱਸਮਈ ਮੌਤ ਮਾਮਲੇ ‘ਚ ਨਵਾਂ ਮੋੜ

ਪਿਛਲੇ ਦਿਨੀਂ ਫਰੀਦਕੋਟ ਦੇ ਸੀ ਆਈ ਏ ਸਟਾਫ ‘ਚ ਜਸਪਾਲ ਸਿੰਘ ਦੀ ਹੋਈ ਰਹੱਸਮਈ ਮੌਤ ਕਾਰਨ ਲੋਕਾਂ ‘ਚ ਕਾਫੀ ਰੋਸ ਸੀ। ਜਸਪਾਲ ਦੀ ਪੁਲਿਸ ਹਿਰਾਸਤ ‘ਚ ਹੋਈ ਰਹੱਸਮਈ ਮੌਤ ਕਾਰਨ ਉਹਨਾਂ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਐੱਸ ਐੱਸ ਪੀ ਦਫਤਰ ਬਾਹਰ ਧਰਨਾ ਲਗਾਇਆ ਜਾ ਰਿਹਾ ਸੀ। ਜਿਸ ਕਾਰਨ …

Read More »

ਸੁਣੋ ਇਸ ਨੌਜਵਾਨ ਨੇ ਕਿਉਂ ਮਾਰਿਆ ਸ਼ਿਵ ਸੈਨਿਕ ਦੇ ਥੱਪੜ.

ਸ਼ਹਿਰ ਵਿਚ ਮਾਹੌਲ ਉਸ ਸਮੇਂ ਤਨਾਅ ਪੂਰਨ ਹੋ ਗਿਆ ਜਦੋਂ ਘੱਲੂਘਾਰਾ ਦਿਵਸ ਮੌਕੇ ਸਿਵ ਸੈਨਿਕ ਅਤੇ ਸਿੱਖ ਜਥੇਬੰਦੀਆਂ ਆਹਮੋ ਸਾਹਮਣੇ ਹੋ ਗਈਆਂ | ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਸ਼ਾਂਤੀਪਰਵਕ ਘੱਲੂਘਾਰਾ ਦਿਵਸ ਮਨਾ ਰਹੀਆਂ ਸਨ | ਜਦ ਕਿ ਦੂਸਰੇ ਪਾਸੇ ਫੁਟਬਾਲ ਚੌਕ ਦੇ …

Read More »

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਦਰਬਾਰ ਸਾਹਿਬ ਤੇ ਹਮਲੇ ਦੀ ਜਾਂਚ ਦੀ ਕੀਤੀ ਮੰਗ

ਨਵੀਂ ਦਿੱਲੀ: ਜੂਨ 1984 ਨੂੰ ਵਾਪਰੇ ਘੱਲੂਘਾਰੇ ਦੀ 35ਵੀਂ ਬਰਸੀ ਮੌਕੇ ਇਕ ਵਾਰ ਫਿਰ ਇਸ ਮਾਮਲੇ ਦੀ ਜਾਂਚ ਦੀ ਮੰਗ ਉੱਠੀ ਹੈ। ਇਸ ਵਾਰ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ …

Read More »

ਕੈਪਟਨ ਨੇ ਖੋਹਿਆ ਨਵਜੋਤ ਸਿੱਧੂ ਦਾ ਮਹਿਕਮਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਨੇ ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮੰਤਰਾਲੇ ਬਦਲਦੇ ਹੋਏ ਉਨ੍ਹਾਂ ਨੂੰ ਬਿਜਲੀ ਵਿਭਾਗ ਸੌਂਪ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਤੋਂ …

Read More »

ਆਹ ਨਕਲੀ ਸਿੱਖ ਸਿਰ ਤੇ ਪੱਗ ਬੰਨ ਕੇ ਕਹਿੰਦਾ ਸਿੱਖ ਬਦਮਾਸ਼ ਕੌਮ ਆ..

ਜੇ ਕਿਸ ਨੂੰ ਅਜੇ ਵੀ ਯਕੀਨ ਨਹੀਂ ਕਿ ਸਿੱਖਾਂ ਵਿਚ ਪਾੜਾ ਪਾਉਣ ਲਈ ਨਕਲੀ ਸਿੱਖ ਤਿਆਰ ਕੀਤੇ ਗਏ ਹਨ ਤਾਂ ਇਹ ਵੀਡੀਉ ਦੇਖ ਲਉ। ਇਹ ਨਕਲੀ ਸਿੱਖ ਕਹਿ ਰਿਹਾ ਸਿੱਖ ਬਦਮਾਸ਼ ਕੌਮ ਹੈ। ਚਿੱਟੇ ਤੇ 40 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਸ਼ਿਵ ਸੈਨਿਕ ਕਾਬੂ ਰਈਆ: ਸ਼ਿਵ ਸੈਨਾ ਦੇ ਮਾਝਾ ਜ਼ੋਨ ਦੇ …

Read More »

ਹਰਸਿਮਰਤ ਬਾਦਲ ਨੇ ਰਾਜਾ ਵੜਿੰਗ ਦੀ ਇਹ ਵੀਡੀਉ ਸ਼ੇਅਰ ਕਰਕੇ ਕੈਪਟਨ ਤੋਂ ਪੁੱਛੇ ਸਵਾਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਿਚਾਲੇ ਤਲਖੀ ਵਧਦੀ ਵਿਖਾਈ ਦੇ ਰਹੀ ਹੈ। ਹੁਣ ਹਰਸਿਮਰਤ ਬਾਦਲ ਵੱਲੋਂ ਰਾਜਾ ਵੜਿੰਗ ਦੀ ਵੀਡੀਓ ਟਵੀਟ ਕੀਤੀ ਗਈ। ਵੀਡੀਓ ਟਵੀਟ ਕਰਕੇ ਉਹਨਾਂ ਲਿੱਖਿਆ ਕਿ ਰਾਜਾ ਵੜਿੰਗ ਨੇ ਕਿਹਾ ਸੀ, ‘ਨਸ਼ਾ ਹਾਲੇ ਵੀ ਵਿੱਕ ਰਿਹਾ ਹੈ’…ਨਾਲ ਹੀ ਉਹਨਾਂ ਸੀਐੱਮ ਨੂੰ ਪੁੱਛਿਆ …

Read More »

ਹਿੰਦੂਆਂ ਦਾ ਸਿੱਖਾਂ ਖਿਲਾਫ ਨਵਾਂ ਸੀਰੀਅਲ- ਛੋਟੀ ਸਰਦਾਰਨੀ

ਛੋਟੀ ਸਰਦਾਰਨੀ ਦੇ ਵਿਆਹ ਤੋ ਪਹਿਲਾਂ ਬੱਚਾ ਹੋ ਜਾਂਦਾ ਅਤੇ ਫੇਰ Serial ਦੀ ਸ਼ੁਰੂਆਤ ਹੁੰਦੀ ਹੈ। ਇਹ ਤਾਂ ਸਾਡੇ ਕਿਰਦਾਰ ਨਹੀਂ ਸੀ ਹਿੰਦੂ ਮੀਡੀਆ ਅਤੇ ਟੀਵੀ ਚੈਨਲਾਂ ਫਿਲਮਾਂ ਵਾਲੀਆ ਵਲੋਂ ਸਿੱਖ ਧਰਮ ਤੇ ਹਮਲੇ ਜ਼ਾਰੀ ਹਨ। ਨਹੀਂ ਯਕੀਨ ਤਾਂ ਆਉਣ ਵਾਲੇ ਨਾਟਕ ਦਾ ਟ੍ਰੇਲਰ ਦੇਖ ਲਉ। ਸਿੱਖਾਂ ਤੇ ਹਮਲਿਆਂ ਲਈ …

Read More »

ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ ਵੱਲੋਂ ਖੁਦਕੁਸ਼ੀ

ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਪਿਛਲੇ ਸਾਲ ਸੁਖਦੇਵ ਸ਼ਰਮਾ ਵਿਦੇਸ਼ ਗਿਆ ਸੀ, ਜਿਸ ਲਈ ਬਕਾਇਦਾ ਟਰੈਵਲ ਏਜੰਟ ਨੇ ਉਸ ਤੋਂ ਸਾਢੇ 3 ਲੱਖ ਰੁਪਏ ਲਏ, ਪਰ ਏਜੰਟ ਦੇ ਧੋਖੇ ਕਾਰਨ ਨਾ ਤਾਂ ਸੁਖਦੇਵ ਵਿਦੇਸ਼ ਵਿਚ …

Read More »