Breaking News
Home / ਪੰਜਾਬ (page 60)

ਪੰਜਾਬ

ਬਠਿੰਡਾ ‘ਚ ਮਨਪ੍ਰੀਤ ਬਾਦਲ ਨੇ ਕ੍ਰਿਸਮਸ ਦੀ ਦਿੱਤੀ ਮੁਬਾਰਕਬਾਦ

ਬਠਿੰਡਾ ਵਿਖੇ ਕ੍ਰਿਸਮਸ ਮੌਕੇ ਪੁੱਜੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਸ਼ਹਿਰ ਵਾਸੀਆਂ ਦੇ ਨਾਲ ਦੇਸ਼ ਵਾਸੀਆਂ ਨੂੰ ਦਿੱਤੀ। ਇਸ ਮੌਕੇ ਬੀਤੇ ਕੱਲ੍ਹ ਪੱਤਰਕਾਰਾਂ ਨਾਲ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਕੀਤੀ ਬਦਸਲੂਕੀ ਦੇ ਸਵਾਲ ਤੇ ਬਾਦਲ ਨੇ ਕਿਹਾ ਕਿ ਕਿਸੇ …

Read More »

ਪੰਜਾਬ ’ਚ ਬਿਜਲੀ ਹੋਈ ਮਹਿੰਗੀ: ਨਵੇਂ ਸਾਲ ਤੋਂ ਨਵੇਂ ਰੇਟ

ਪੰਜਾਬ ’ਚ ਹੁਣ ਬਿਜਲੀ ਖ਼ਪਤਕਾਰਾਂ ਦੀ ਜੇਬ ’ਤੇ ਜ਼ਰਾ ਹੋਰ ਬੋਝ ਪਵੇਗਾ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਫੈਸਲੇ ਨਾਲ 1 ਜਨਵਰੀ ਤੋਂ ਬਿਜਲੀ ਦੇ ਰੇਟ ਵੱਧ ਜਾਣਗੇ। 1 ਜਨਵਰੀ 2020 ਤੋਂ 31 ਦਸੰਬਰ 2020 ਤੱਕ ਇੱਕ ਸਾਲ ਵਾਸਤੇ ਘਰੇਲੂ ਖ਼ਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਅਤੇ ਸਨਅਤਾਂ …

Read More »

ਮਜੀਠੀਏ ਨੇ ਉਡਾਇਆ ਭਗਵੰਤ ਮਾਨ ਦਾ ਮਜ਼ਾਕ- ਮਾੜਾ ਮਾਰਕਾ ਪੀਣ ਦਾ ਇਹੋ ਨਤੀਜਾ ਹੁੰਦਾ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਦੇ ਪੰਜਾਬ ਕਨਵੀਵਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਮਾਨ ਕੋਲੋਂ ਤਾਜ਼ਾ ਡੋਪ ਟੈਸਟ ਦੀ ਰਿਪੋਰਟ ਜਰੂਰ …

Read More »

ਭਗਵੰਤ ਮਾਨ ਨਾਲ ਉਲਝਣ ਵਾਲੇ ਪੱਤਰਕਾਰ ਨੇ ਦੇਖੋ ਕੀ ਕਿਹਾ

ਚੰਡੀਗੜ੍ਹ ‘ਚ ਆਮ ਆਦਮੀਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਦੇ ਸਰਕਾਰੀ ਮਕਾਨ ‘ਚ ਭਗਵੰਤ ਮਾਨ ਮੀਡੀਆ ਨਾਲ ਮੁਖਾਤਿਬ ਹੋ ਰਹੇ ਸਨ। ਪਰ ਅਚਾਨਕ ਹੀ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣ ‘ਤੇ ਭਗਵੰਤ ਮਾਨ ਦਾ ਪਾਰਾ 100 ਡਿਗਰੀ ‘ਤੇ ਚੜ੍ਹ ਗਿਆ ਅਤੇ ਮਾਨ ਪੱਤਰਕਾਰ ਨਾਲ ਤੂੰ-ਤੜਾਕ ਕਰੇ ਉੱਚੀ ਬੋਲਣ ਲੱਗ …

Read More »

ਠੰਡ ਤੋਂ ਬਚਣ ਲਈ ਕਮਰੇ ‘ਚ ਬਾਲ਼ੀ ਅੰਗੀਠੀ , ਸਾਹ ਘੁੱਟਣ ਨਾਲ 2 ਬੱਚਿਆਂ ਦੀ ਮੌਤ

ਠੰਡ ਤੋਂ ਬਚਣ ਲਈ ਕਮਰੇ ‘ਚ ਬਾਲ਼ੀ ਅੰਗੀਠੀ , ਸਾਹ ਘੁੱਟਣ ਨਾਲ 2 ਬੱਚਿਆਂ ਦੀ ਮੌਤ:ਲੁਧਿਆਣਾ : ਸਥਾਨਕ ਇੰਦਰਾ ਕਾਲੋਨੀ ‘ਚ ਬੀਤੀ ਰਾਤ ਇੱਕ ਪਰਿਵਾਰ ਵੱਲੋਂ ਤੋਂ ਠੰਡ ਤੋਂ ਬਚਣ ਲਈ ਕਮਰੇ ‘ਚ ਬਾਲੀ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ …

Read More »

ਵੀਡੀਉ – ਜਦੋਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬਣੀ ‘ਕਮੇਡੀ ਸ਼ੋਅ’

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸੰਸਦ ਵਿਚ ਤਾਂ ਜ਼ਰੂਰ ਸਰਗਰਮ ਨਜ਼ਰ ਆਉਂਦੇ ਹਨ, ਪਰ ਇਹ ਤਸਵੀਰਾਂ ਸੰਸਦ ਦੀਆਂ ਨਹੀਂ ਬਲਕਿ ਚੰਡੀਗੜ੍ਹ ਦੀਆਂ ਹਨ, ਜਿੱਥੇ ਕੁਝ ਸੰਸਦ ਵਰਗਾ ਮਾਹੌਲ ਹੀ ਨਜ਼ਰ ਆਇਆ। ਮੌਕਾ ਸੀ ਆਮ ਆਦਮੀ ਪਾਰਟੀ ਕੋਰ ਕਮੇਟੀ ਦੀ ਬੈਠਕ ਦਾ, ਜਿੱਥੇ ਮਾਨ …

Read More »

ਪੱਤਰਕਾਰਾਂ ਨਾਲ ਉਲਝ ਪਏ ਭਗਵੰਤ ਮਾਨ, ਵੇਖੋ ਵੀਡੀਓ

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਭਗਵੰਤ ਮਾਨ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਉਲਝ ਗਏ ਤੇ ਸਵਾਲਾਂ ਤੋਂ ਟਲਦੇ ਹੋਏ ਉਥੋਂ ਖਿਸਕ ਗਏ। ਦਰਅਸਲ, ਪੱਤਰਕਾਰਾਂ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ। ਇਸ ਤੋਂ ਬਾਅਦ ਮਾਨ ਗੁੱਸੇ ਹੋ ਗਏ ਤੇ ਇਕ ਪੱਤਰਕਾਰ ਨੂੰ ਖੜ੍ਹੇ ਹੋ …

Read More »

ਘਰ ਵਿਚ ਹੀ ਬੰਦੀ ਬਣ ਕੇ ਰੱਖੀ ਹੋਈ ਸੀ ਨੂੰਹ

ਇਕ ਵਾਰ ਇਹ ਕਹਾਣੀ ਹੀ ਜ਼ਰੂਰ ਪੜ੍ਹੋ ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕੇ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕੇ “ਕੋਈ ਖੁਸ਼ੀ ਦੀ ਖਬਰ …

Read More »

ਅਕਾਲੀ ਦਲ 1920 ‘ਚ ਬਣਿਆ ਅਤੇ 2020 ‘ਚ ਖਤਮ : ਭਗਵੰਤ ਮਾਨ

‘ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਦੋਗਲਾ ਵਤੀਰਾ ਅਪਣਾਇਆ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਲੀਮੈਂਟ ਮੈਂਬਰ ਭਗਵੰਤ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੀ ਕੁਰਸੀ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ …

Read More »

ਜੇਕਰ ਤੁਸੀਂ ਵੀ ਅਮੁਲ ਦਾ ਦੁੱਧ ਪੀਂਦੇ ਹੋ ਤਾਂ ਜਰੂਰ ਸਾਵਧਾਨ ਹੋ ਜਾਉ..

ਜੇਕਰ ਤੁਸੀਂ ਵੀ ਅਮੁਲ ਦਾ ਦੁੱਧ ਪੀਂਦੇ ਹੋ ਤਾਂ ਜਰੂਰ ਸਾਵਧਾਨ ਹੋ ਜਾਉ…ਕਿਉਂ ਕਿ ਦੁੱਧ ਦੀ ਵੱਡੀ ਬ੍ਰਾਂਡ ਦੇ ਨਾਂਅ ਤਾਂ ਤੁਹਾਡੇ ਨਾਲ ਵੀ ਧੋਖਾ ਹੋ ਸਕਦੈ…ਤੁਹਾਡੀ ਦੁੱਧ ਚ ਵੀ ਮਿਲਾਵਟ ਹੋ ਸਕਦੀ ਐ…. ਜੇਕਰ ਤੁਸੀਂ ਵੀ ਮੁੱਲ ਦਾ ਦੁੱਧ ਪੀਂਦੇ ਹੋ ਤਾਂ ਜਰੂਰ ਸਾਵਧਾਨ ਹੋ ਜਾਉ। ਕਿਉਂ ਕਿ ਦੁੱਧ …

Read More »