Breaking News
Home / ਪੰਜਾਬ (page 38)

ਪੰਜਾਬ

ਜ਼ਮੀਨ ਗਹਿਣੇ ਰੱਖ ਕੇ ਕੈਨੇਡਾ ਭੇਜੀ ਵਹੁਟੀ ਮੁੱਕਰੀ, ਘਰਵਾਲੇ ਨੂੰ ਸੱਦਣ ਤੋਂ ਕੀਤਾ ਇਨਕਾਰ

ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਲਈ ਹਰ ਹੀਲਾ ਕਰਦੇ ਹਨ ਪਰ ਉਹ ਕਈ ਵਾਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਸਬ ਡਵੀਜਨ ਤਲਵੰਡੀ ਸਾਬੋ ਤੋਂ ਜਿਥੇ ਇਕ ਨੌਜਵਾਨ ਨੂੰ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਲਾਲਚ ਕਰਨਾ ਉਦੋਂ ਮਹਿੰਗਾ ਪੈ ਗਿਆ ਜਦੋਂ ਲੱਖਾਂ …

Read More »

ਸਟਿੰਗ ਆਪ੍ਰੇਸ਼ਨ ਨੇ ਖੋਲ੍ਹੀ ਪੋਲ-10 ਲੱਖ ਚ ਕਰ ਰਿਹਾ ਸੀ ਸੌਦਾ, ਸਭ ਕੁਝ ਹੋ ਗਿਆ ਕੈਮਰੇ ਚ ਕੈਦ

ਸ੍ਰੀ ਮੁਕਤਸਰ ਸਾਹਿਬ ‘ਚ ਪੁਲਿਸ ਵਲੋਂ ਦਰਜ ਕੀਤੇ ਜ ਬ ਰ-ਜ ਨਾ ਹ ਦੇ ਮਾਮਲੇ ਨੇ ਇਕ ਨਵਾਂ ਮੋੜ ਲਿਆ | ਹਿੰਦੁਸਤਾਨ ‘ਚ ਜ ਬ ਰ-ਜ ਨਾ ਹ ਦੇ ਦਰਜ ਹੋਏ ਝੂਠੇ ਕੇਸਾਂ ‘ਚ ਲੜਕਿਆਂ ਦੀ ਮਦਦ ਕਰਨ ਵਾਲੀ ਸੰਸਥਾ ‘ਜਵਾਲਾ ਸ਼ਕਤੀ ਸੰਗਠਨ’ ਦੇ ਸਹਿਯੋਗ ਨਾਲ ਅੱਜ ਸ੍ਰੀ ਮੁਕਤਸਰ ਸਾਹਿਬ …

Read More »

ਸੰਨੀ ਦਿਉਲ ਦੇ ਭੰ ਗ ੜੇ ‘ਤੇ ਕੁੜੀਆਂ ਨੇ ਮਾਰੀਆਂ ਸੀ ਟੀਆਂ

ਗੁਰਦਾਸਪੁਰ ਚੋਣਾਂ ਜਿੱਤਣ ਤੋਂ ਬਾਅਦ ਲੰਮੇ ਸਮੇਂ ਪਿੱਛੋਂ ਆਪਣੇ ਹਲਕੇ ਵਿਚ ਪੁੱਜੇ ਸਨੀ ਦਿਓਲ ਅੱਜ ਦੂਜੇ ਦਿਨ ਵੀ ਲੋਕਾਂ ਨੂੰ ਮਿਲਣ ਤੇ ਵਿਕਾਸ ਕੰਮਾਂ ਬਾਰੇ ਸਰ ਗਰ ਮ ਨਜ਼ਰ ਆਏ। ਹਾਲਾਂ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਕਾਸ ਕੰਮਾਂ ਬਾਰੇ ਉਨ੍ਹਾਂ ਕੋਲ ਕੀ ਰ ਣ ਨੀਤੀ ਹੈ ਤਾਂ ਉਨ੍ਹਾਂ …

Read More »

4 ਬੱਚਿਆਂ ਦੀ ਜਾਨ ਬਚਾਉਣ ਵਾਲੀ 9ਵੀਂ ਦੀ ਵਿਦਿਆਰਥਣ ਨੇ ਦੱਸਿਆ ਕਿਵੇਂ ਵਾਪਰਿਆ ਸੀ ਹਾ ਦ ਸਾ

ਸੰਗਰੂਰ ਦੇ ਲੌਂਗੋਵਾਲ ‘ਚ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਮੌਤ ਹੋ ਗਈ। ਇਸੇ ਵੈਨ ਵਿਚ ਸਵਾਰ 9ਵੀਂ ਸ਼੍ਰੇਣੀ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਹਾ ਦ ਸੇ ਬਾਰੇ ਕਈ ਖੁਲਾਸੇ ਕੀਤੇ ਹਨ। ਇਸੇ ਵਿਦਿਆਰਥਣ ਨੇ ਸਭ ਤੋਂ ਪਹਿਲਾਂ ਅੱਗ ਲੱਗਣ ਦੀ ਗੱਲ਼ ਡਰਾਇਵਰ ਨੂੰ ਦੱਸੀ। …

Read More »

ਵੀਡੀਉ- ਪੰਜਾਬ ਪੁਲਿਸ ਮੁਲਾਜ਼ਮ ਨੇ ਪਤਨੀ ਸਣੇ ਸਹੁਰਾ ਪਰਿਵਾਰ ਮੌਤ ਦੇ ਘਾ ਟ ਉਤਾਰਿਆ

ਮੋਗਾ ’ਚ ਇਕ ਪੁਲਿਸ ਮੁਲਾਜ਼ਮ ਨੇ AK-47 ਨਾਲ ਆਪਣੀ ਪਤਨੀ, ਸੱਸ, ਸਾਲਾ ਤੇ ਸਾਲੇਹਾਰ ਦਾ ਕ ਤ ਲ ਕਰ ਦਿੱਤਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸ ਨ ਸ ਨੀ ਫੈਲ ਗਈ ਹੈ। ਮੋਗਾ ’ਚ 4 ਲੋਕਾਂ ਦੇ ਕ ਤ ਲ ਕੀਤੇ ਜਾਣ ਦਾ ਮਾਮਲਾ ਸਾਹਮਣੇ …

Read More »

ਲੌਂਗੋਵਾਲ ਸਕੂਲ ਵੈਨ ਹਾ ਦ ਸੇ ਨੂੰ ਲੈ ਕੇ ਸਾਹਮਣੇ ਆਇਆ ਰੌਂ ਗ ਟੇ ਖੜ੍ਹੇ ਕਰਨ ਵਾਲਾ ਸੱਚ

:ਲੌਂਗੋਵਾਲ : ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਅੱਜ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨਚਾਰ ਨੰ ਨ੍ਹੇ ਬੱਚੇ ਜਿੰ ਦਾ ਸ ੜ ਗਏ ਹਨ,ਜਦਕਿ 8 ਹੋਰਨਾਂ ਬੱਚਿਆਂ ਨੂੰ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ। ਜਿਉਂ …

Read More »

ਸੰਗਰੂਰ ਵਿਚ ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸ ੜੇ

ਸੰਗਰੂਰ ਜਿਲ੍ਹੇ ਦੇ ਲੌਂਗੋਵਾਲ ਵਿਚ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਬੱਚਿਆਂ ਦੇ ਜਿਊਂਦੇ ਸੜਨ ਦੀ ਖਬਰ ਹੈ। ਜਦ ਕਿ 8 ਹੋਰ ਬੱਚਿਆਂ ਨੂੰ ਨੇੜਲੇ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਬਚਾ ਲਿਆ ਹੈ। ਦੋ ਬੱਚੇ ਇਕੋ ਪਰਿਵਾਰ ਦੇ ਸਨ। ਬੱਚਿਆਂ ਦੀ ਉਮਰ 4 …

Read More »

ਰਵਨੀਤ ਬਿੱਟੂ ਨੂੰ ਧ ਮ ਕੀ ਦੇਣ ਦੀ ਕਾਲ ਰਿਕਾਡਿੰਗ ਆਈ ਸਾਹਮਣੇ

ਲੁਧਿਆਣਾ : ਕਾਂਗਰਸ ਦੇ ਲੁਧਿਆਣਾ ਤੋਂ ਐੱਮ. ਪੀ. ਅਤੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ ਤੋਂ ਇੰਟਰਨੈੱਟ ਕਾਲ ਰਾਹੀਂ ਜਾਨੋਂ ਮਾ ਰ ਨ ਦੀ ਧ ਮ ਕੀ ਦਿੱਤੀ ਗਈ ਹੈ। ਇਹ ਧ ਮ ਕੀ ਰਵਨੀਤ ਬਿੱਟੂ ਨੂੰ ਸਿੱਧੇ ਤੌਰ ‘ਤੇ ਨਹੀਂ ਸਗੋਂ ਤੀਜੇ ਸ਼ਖਸ ਰਾਹੀਂ ਦਿੱਤੀ ਗਈ …

Read More »

ਵੀਡੀਉ-ਜਥੇਦਾਰ ਹਰਪ੍ਰੀਤ ਸਿੰਘ ਦਾ ਢੱਡਰੀਆਂਵਾਲੇ ਬਾਰੇ ਬਿਆਨ, ਦੇਖੋ ਰਵਨੀਤ ਬਿੱਟੂ ਨੂੰ ਕੀ ਜਵਾਬ ਦਿੱਤਾ

ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਵੀ ਪ੍ਰਚੰਡ ਕਰਨ ਅਤੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਟੀ. ਵੀ. ਚੈਨਲਾਂ ‘ਤੇ ਪ੍ਰਚਾਰ ਕਰਨ ਵਾਲੇ ਗ੍ਰੰਥੀ ਸਿੰਘਾਂ, ਕਥਾਵਾਚਕਾਂ, ਵਿਦਵਾਨਾਂ, ਮਿਸ਼ਨਰੀ ਅਤੇ ਟਕਸਾਲੀ ਪ੍ਰਚਾਰਕਾਂ ਦੀ ਇਕੱਤਰਤਾ ਸੱਦੀ ਗਈ, ਜਿਸ ਵਿਚ ਤਖ਼ਤ …

Read More »

ਸੁਖਪਾਲ ਖਹਿਰਾ ਦੀ ਆਪ ਵਿਚ ਵਾਪਸੀ ਬਾਰੇ ਭਗਵੰਤ ਮਾਨ ਦੇ ਇਸ ਬਿਆਨ ਤੇ ਤੁਸੀਂ ਕੀ ਕਹੋਗੇ?

ਦਿੱਲੀ ਵਿਧਾਨਸਭਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਬਿ ਗੁ ਲ ਵਜਾ ਦਿੱਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਦਿੱਲੀ ਤੋਂ ਬਾਅਦ ਹੁਣ ਅਸੀਂ ਪੰਜਾਬ ਜਿੱਤਾਂਗੇ। ਭਗਵੰਤ ਮਾਨ ਨੇ ਪੰਜਾਬ ਦੇ ਹਲਾਤ ਕਾਫੀ ਮਾ ੜੇ ਹੋਏ ਗਏ ਜਿਸ ਕਾਰਨ ਉਹ ਪੰਜਾਬ ’ਚ ਝਾ ੜੂ ਫੇਰਣਗੇ। ਪੰਜਾਬ …

Read More »