Home / ਪੰਜਾਬ (page 36)

ਪੰਜਾਬ

ਆਹ ਤੇ ਵਿਚਾਰੇ ਲਾੜੇ ਨਾਲ ਬਹੁਤ ਹੀ ਮਾੜੀ ਹੋਈ..

ਵਿਆਹ ਚ ਲਾੜੀ ਦਾ ਭਰਾ ਬਣ ਘੁੰਮਦਾ ਰਿਹਾ ਓਹਦਾ ਪ੍ਰੇਮੀ, ਡੋਲੀ ਨੂੰ ਵਿਦਾ ਕਰਨ ਵੇਲੇ ਕਾਰ ਨੂੰ ਧੱਕਾ ਵੀ ਲਾਇਆ… ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨੂੰ ਵਿਆਹੁਣ ਤੋਂ ਬਾਅਦ ਵੀ ਲਾੜੇ ਦੇ ਅਰਮਾਨ ਉਦੋਂ ਚੂਰ-ਚੂਰ ਹੋ ਗਏ, ਜਦੋਂ ਲਾਲ ਜੋੜੇ ‘ਚ ਸਜੀ ਉਸ ਦੀ ਪਤਨੀ ਨੇ ਸਾਫ-ਸਾਫ ਉਸ ਨੂੰ ਕਹਿ ਦਿੱਤਾ …

Read More »

ਸਿੱਧੂ ਮੂਸੇਵਾਲ ਨੇ ਮੰਗੀ ਪੰਜਾਬ ਪੁਲਿਸ ਅੱਗੇ ਮੁਆਫ਼ੀ

ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਅੱਜ ਲੁਧਿਆਣਾ ਪੁਲਿਸ ਦੇ ਏਸੀਪੀ ਕੋਲ ਪੇਸ਼ ਹੋਏ ਅਤੇ ਮੁਆਫੀ ਮੰਗੀ। ਉਨ੍ਹਾਂ ਖਿਲਾਫ ਹਥਿ ਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਣ ਦਾ ਇਲਜ਼ਾਮ ਸੀ। ਸਿਧੂ ਨੇ ਕਿਹਾ ਕਿ ਸ਼ਿਕਾਇਤਕਰਤਾ ਜਿਸ ਗਾਣੇ ਦੀ ਗੱਲ ਕਰ ਰਿਹਾ ਹੈ ਉਹ ਮੈਂ ਨਾ ਤਾਂ ਲਿਖਿਆ ਹੈ ਅਤੇ ਨਾਂ ਹੀ …

Read More »

ਬਾਲ ਕੰਨਿਆ ਦਿਵਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦੋਵੇਂ ਧੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕੀਤੀਆਂ ਸਾਂਝੀਆਂ

ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਦੋਵੇਂ ਬੇਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਲਿਖਿਆ ਹੈ ਕਿ ਦੋ ਬਹੁਤ ਪਿਆਰੀਆਂ ਧੀਆਂ ਦਾ ਸੁਭਾਗਾ ਪਿਤਾ ਹੋਣ ਦੇ ਨਾਤੇ, ਇਹ ਗੱਲ ਮੈਂ ਬਿਨਾਂ ਸ਼ੱਕ ਕਹਿ ਸਕਦਾ ਹਾਂ ਕਿ ਧੀਆਂ ਹਰ ਘਰ ਦੀ ਖੁਸ਼ੀ, ਸਮਾਜ ਦੀ ਤਾਕਤ ਅਤੇ ਹਰ ਦੇਸ਼ ਦੀ …

Read More »

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ ‘ਚ 5 ਸਾਲ ਦੀ ਸ ਜ਼ਾ

ਰੂਪਨਗਰ, 24 ਜਨਵਰੀ – ਚੰਡੀਗੜ੍ਹ ‘ਚ ਸਰਪੰਚ ਦੀ ਸ਼ਰੇਆਮ ਕੁੱ ਟ ਮਾਰ ਅਤੇ ਗੋ ਲੀਆਂ ਚਲਾਉਣ ਨਾਲ ਸੁਰਖ਼ੀਆਂ ‘ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ੍ਰੀਮਤੀ ਸੁਰਿੰਦਰਪਾਲ ਕੌਰ ਦੀ ਅਦਾਲਤ …

Read More »

ਪੱਤਰਕਾਰਾਂ ਨਾਲ ਭਿੜਿਆ ਸਿੱਧੂ ਮੂਸੇ ਵਾਲਾ

ਲੁਧਿਆਣਾ: ਇੱਕ ਵਾਰ ਫਿਰ ਮੀਡੀਆ ਨਾਲ ਭਿੜਿਆ ਸਿੱਧੂ ਮੂਸੇਵਾਲਾ, ਦੇਖੋ ਤਸਵੀਰਾਂ,ਲੁਧਿਆਣਾ: ਲੁਧਿਆਣਾ ਦੇ ਆਰ. ਟੀ. ਆਈ ਵਰਕਰ ਕੁਲਦੀਪ ਸਿੰਘ ਖਹਿਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੂੰ ਲੁਧਿਆਣਾ ਦੇ ਏ.ਸੀ.ਪੀ (ਸਾਊਥ) ਕੋਲ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ। ਜਿਸ ਤੋਂ ਬਾਅਦ …

Read More »

15 ਲੱਖ ਤੇ ਲਗਜ਼ਰੀ ਗੱਡੀ ਨਾ ਦੇਣ ‘ਤੇ ਵਿਆਹ ਵਾਲੇ ਦਿਨ ਤੋੜਿਆ ਰਿਸ਼ਤਾ…

ਨਾਭਾ (Nabha) ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ, ਜਿੱਥੇ ਪੀੜਤ ਲੜਕੀ ਹੱਥਾਂ ਤੇ ਮਹਿੰਦੀ ਲਗਾ ਕੇ ਸ਼ਗਨਾਂ ਦਾ ਚੂੜਾ ਪਾਉਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਦਾਜ ਦੇ ਲੋਭੀਆਂ ਨੇ ਵਿਆਹ ਵਾਲੇ ਦਿੰਨ ਇਸ ਕਰਕੇ ਰਿਸ਼ਤਾ ਤੋੜ ਦਿੱਤਾ, ਕਿਉਂਕਿ ਲੜਕੀ ਵਾਲਿਆਂ ਨੇ ਲਗਜ਼ਰੀ ਗੱਡੀ ਅਤੇ 15 ਲੱਖ ਰੁਪਏ ਦੀ …

Read More »

ਪਰਿਵਾਰ ਦੇ ਤਿੰਨ ਜੀਆਂ ਦਾ ਕ ਤਲ ਕਰਨ ਮਗਰੋਂ ਪਤੀ ਵਲੋਂ ਖੁ ਦਕੁ ਸ਼ੀ ਦੀ ਕੋਸ਼ਿਸ਼

ਚੰਡੀਗੜ੍ਹ, 23 ਜਨਵਰੀ – ਮਨੀਮਾਜਰਾ ਸਥਿਤ ਮਾਡਰਨ ਹਾਊਸਿੰਗ ਕੰਪਲੈਕਸ ਦੇ ਇਕ ਮਕਾਨ ਵਿਚ ਬੁੱਧਵਾਰ ਦੇਰ ਰਾਤ ਉਸ ਵਕਤ ਸ ਨਸ ਨੀ ਫੈਲ ਗਈ, ਜਦੋਂ ਘਰ ਦੇ ਅੰਦਰ ਇਕ ਤੋਂ ਬਾਅਦ ਇਕ ਤਿੰਨ ਲਾ ਸ਼ਾਂ ਮਿਲੀਆਂ। ਇਨ੍ਹਾਂ ਵਿਚੋਂ 45 ਸਾਲ ਦੀ ਸਰੀਤਾ, ਉਸ ਦੀ 21 ਸਾਲਾ ਬੇਟੀ ਸਾਂਚੀ, 16 ਸਾਲ ਦਾ …

Read More »

ਵੀਡੀਉ – ਨੌਜਵਾਨ ਮੁੰਡੇ ਦੇ ਪਿੰਡ ਦੀ ਕੁੜੀ ਨਾਲ ਸੀ ਪ੍ਰੇਮ, ਪਰਿਵਾਰ ਨੇ ਉਤਾਰ ਦਿੱਤਾ ਮੌ ਤ ਦੇ ਘਾ ਟ

ਨੌਜਵਾਨ ਮੁੰਡੇ ਦੇ ਪਿੰਡ ਦੀ ਕੁੜੀ ਨਾਲ ਸੀ ਪ੍ਰੇਮ ਸ ਬੰ ਧ, ਪਰਿਵਾਰ ਨੇ ਉਤਾਰ ਦਿੱਤਾ ਮੌ ਤ ਦੇ ਘਾ ਟ ਪਰਾਏ ਮਰਦ ਨਾਲ ਪਿਆਰ ਦੀਆਂ ਪੀਂਘਾਂ ਪਾਉਣੀਆਂ ਪਈਆਂ ਭਾਰੀ, ਸ਼ਰੇਆਮ ਚੜ੍ਹਿਆ ਕੁਟਾਪਾ ਭੋਗਪੁਰ — ਥਾ ਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਇਕ ਪਿੰਡ ‘ਚ ਇਨਸਾਨੀਅਤ ਨੂੰ ਸ਼ਰ …

Read More »

ਦਿਓਰ ਕਈ ਦਿਨ ਭਰਜਾਈ ‘ਤੇ ਢਾਹੁੰਦਾ ਰਿਹੈ ਜ਼ੁ ਲਮ, ਵੀਡੀਓ ‘ਚ ਸੁਣੋ ਪੂਰਾ ਮਾਮਲਾ

: ਬਰਨਾਲਾ ਵਿਚ ਇਕ ਔਰਤ ਜਿਸ ਸਹੁਰੇ ਘਰ ਨੂੰ ਆਪਣਾ ਮੰਨ ਕੇ ਆਈ ਸੀ, ਓਹੀ ਘਰ ਉਸ ਲਈ ਕੈ ਦ ਖਾਨਾ ਬਣ ਜਾਵੇਗਾ, ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ, ਪੀ ੜਤ ਨੂੰ ਉਸ ਦੇ ਦਿਓਰ ਨੇ 10 ਦਿਨਾਂ ਤੋਂ ਨਾ ਸਿਰਫ ਘਰ ‘ਚ ਹੀ ਕੈ ਦ ਕਰ …

Read More »

10 ਸਾਲਾਂ ਲੜਕੀ ਨਾਲ ਜ ਬਰ-ਜ ਨਾਹ ਕਰਨ ਵਾਲੇ ਨੂੰ ਮਿਲੀ 20 ਸਾਲ ਦੀ ਸਜ੍ਹਾ

ਹੁਸ਼ਿਆਰਪੁਰ ਦੀ ਅਦਾਲਤ ਨੇ 10 ਸਾਲਾ ਬੱਚੀ ਨਾਲ ਜ ਬਰ-ਜ਼ ਨਾਹ ਕਰਨ ਵਾਲੇ ਇਕ 35 ਸਾਲਾ ਵਿਅਕਤੀ ਨੂੰ 20 ਸਾਲ ਜੇਲ ਦੀ ਸ ਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ 80 ਹਜ਼ਾਰ ਦੇ ਕਰੀਬ ਜੁਰ ਮਾਨਾ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ‘ਚ ਤਹਿਸੀਲ …

Read More »