Breaking News
Home / ਪੰਜਾਬ (page 2)

ਪੰਜਾਬ

ਵੀਡੀਉ- ਸਿਰਫ ਤਾਰੀਖ਼ ਭੁਗਤਨ ਆਏ ਹਾਂ, ਮੀਟਿੰਗ ਤੋਂ ਕੋਈ ਉਮੀਦ ਨਹੀਂ – ਵਿਗਿਆਨ ਭਵਨ ਪਹੁੰਚੇ ਗੁਰਨਾਮ ਸਿੰਘ ਚੜੂਨੀ

ਨਵੀਂ ਦਿੱਲੀ, 20 ਜਨਵਰੀ – 26 ਜਨਵਰੀ ਨੂੰ ਅੰਦੋਲਨਕਾਰੀ ਟਰੈਕਟਰ ਰੈਲੀ ਕੱਢਣ ’ਤੇ ਬਜ਼ਿਦ ਕਿਸਾਨਾਂ ਤੇ 3 ਸੂਬਿਆਂ ਦੀ ਪੁਲਿਸ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਮੀਟਿੰਗ ਹੋਣ ਜਾ ਰਹੀ ਹੈ। ਜਿਸ ਸਬੰਧ ਵਿਚ ਕਿਸਾਨ ਵਿਗਿਆਨ ਭਵਨ ਪੁੱਜ ਗਏ ਹਨ। ਪਰੇਡ ਕੱਢਣ ਦਾ ਫ਼ੈਸਲਾ ਪੱਕਾ-ਰਾਜੇਵਾਲ, ਯੋਗਿੰਦਰ ਯਾਦਵ ਦਿੱਲੀ ਪੁਲਿਸ ਨਾਲ ਮੁਲਾਕਾਤ …

Read More »

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਸਮੇਂ ਉਹ ਆਪਣੀ ਨਿੱਜੀ ਰਾਇ ਅਲੱਗ ਰੱਖਣਗੇ, ਭਾਵੇਂ ਕਿ ਉਨ੍ਹਾਂ ਸੰਕੇਤ ਦਿੱਤਾ ਕਿ ਪੂਰੀ ਤਰ੍ਹਾਂ ਕਾਨੂੰਨ ਰੱਦ ਕਰਨਾ ਭਵਿੱਖ ਦੇ ਜ਼ਰੂਰੀ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ ਹੋਵੇਗਾ | ਉਨ੍ਹਾਂ ਜ਼ੋਰ ਦੇ ਕੇ …

Read More »

ਅਕਾਲੀ ਦਲ ਬਾਦਲ ਅਤੇ ਸ਼ਿਵ ਸੈਨਾ ਦੇ ਨਿੱਘੇ ਸੰਬੰਧਾਂ ਦੀ ਆਡੀਉ ਹੋਈ ਵਾਇਰਲ

ਦਲਜੀਤ ਸਿੰਘ ਚੀਮਾ, ਅਮਰਜੀਤ ਚਾਵਲਾ , ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਦੀ ਦੇ ਸ਼ਿਵ ਸੈਨਾ ਦੇ ਕੁੱਤੇ ਸੰਜੀਵ ਘਨੌਲੀ ਨਾਲ ਸਿੱਧੇ ਸੰਬੰਧਾਂ ਨੂੰ ਸਾਬਿਤ ਕਰਦੀ ਆਡੀਓ ,,, ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਉਹੀ ਹੈ ਜਿਸ ਨੇ ਕਿਸਾਨਾਂ ਨੂੰ ਕਿਹਾ ਸੀ ਵਿਹਲੇ ਤੇ ਅਕਾਲੀਆਂ ਨਾਲ ਸੰਜੀਵ ਘਨੌਲੀ ਦੇ ਨਿੱਘੇ ਰਿਸ਼ਤੇ ਕੀ …

Read More »

ਕਾਮਰੇਡ ਰਜਿੰਦਰ ਕਿੱਡੀ ਕੁ ਸੋਚ ਦਾ ਮਾਲਕ ਆ…ਇਹਦੀ ਇਸ ਪੋਸਟ ਤੋਂ ਪਤਾ ਲੱਗਦਾ

ਰਾਜਿੰਦਰ ਸਿੰਘ ਦੀਪ ਸਿੰਘ ਵਾਲੇ ਦੀ ਸ. ਗੁਰਨਾਮ ਸਿੰਘ ਚੜੂਨੀ ਪ੍ਰਤੀ ਕਿਹੋ ਜਿਹੀ ਸੋਚ ਹੈ ਉਹ ਇਸ ਤੇ ਉਨ੍ਹਾਂ ਦੇ ਨਾਂ ਲਿਖਣ ਤੋਂ ਜ਼ਾਹਰ ਹੋ ਜਾਂਦੀ ਹੈ । ਨਾਂ ਨਾਲ ਕੋਈ ਸਰਦਾਰ ਨਹੀਂ, ਕੋਈ ਸਿੰਘ ਨਹੀਂ , ਕੋਈ ਸ੍ਰੀ ਨਹੀਂ । ਹੋ ਸਕਦਾ ਹੈ ਜ਼ਿਆਦਾ ਨ ਫ਼ ਰ ਤ ਕਰਦਾ …

Read More »

ਕੈਪਟਨ ਨੇ NIA ਦੇ ਨੋਟਿਸਾਂ ‘ਤੇ ਕੇਂਦਰ ਨੂੰ ਕੀਤਾ ਸਵਾਲ

ਖੇਤੀ ਕਾਨੂੰਨਾਂ ਦੇ ਵਿਰੋਧ ਚੱਲ ਰਹੇ ਸੰਘਰਸ਼ ਦੌਰਾਨ ਕਈ ਕਿਸਾਨ ਆਗੂਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਨੋਟਿਸ ਜਾਰੀ ਕਰਨ ਦੀ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਡ ਰਾ ਉ ਣ ਧ ਮ ਕਾ ਉ ਣ ਵਾਲੇ ਅਜਿਹੇ …

Read More »

ਗੁਰਨਾਮ ਸਿੰਘ ਚੜੂਨੀ ਦੀ ਮੁਅੱਤਲੀ ਰੱਦ

ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਨੂੰ ਸਪੱਸ਼ਟੀਕਰਨ ਦੇਣ ਤੋਂ ਬਾਅਦ ਗੁਰਨਾਮ ਸਿੰਘ ਚਡੂਨੀ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਚੜੂਨੀ ਨੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਅੱਗੇ ਤੋਂ ਕਿਸੇ ਵੀ ਸਿਆਸੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ। ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਸਪੋਰਟ …

Read More »

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ ਇੰਡੀਆ ਸਮਾਜਿਕ ਅੰਦੋਲਨ ਹੈ ਜਾ ਰਾਜਨੀਤਿਕ ਪਾਰਟੀ ਉਹ ਸਵਰਾਜ ਇੰਡੀਆ ਦੇ ਇਸ ਟਵਿੱਟਰ ਹੈਂਡਲ ਤੇ ਝਾਤੀ ਮਾਰ ਲੈਣ, ਨਾਲੇ ਸ੍ਰੀ ਯੋਗੇਂਦਰ ਯਾਦਵ ਦੀ ਇਸ ਉੱਤੇ ਫੋਟੋ ਵੀ ਵੇਖ ਲੈਣ।ਨਾਲ ਹੀ 2019 ਵਿਚ ਹਰਿਆਣਾ ਵਿਧਾਨ ਸਭਾ …

Read More »

ਸਰਦਾਰ ਗੁਰਨਾਮ ਸਿੰਘ ਚੜੂਨੀ ਬਨਾਮ ਯੋਗੇਂਦਰ ਯਾਦਵ

ਯੋਗੇਂਦਰ ਯਾਦਵ ਨੇ ਟ੍ਰਿਬਿਊਨ ਵਿੱਚ ਆਪਣਾ ਤਾਜ਼ਾ ਲੇਖ (14 ਜਨਵਰੀ, 2020) ਆਪਣੀ ਸਿਆਸੀ ਪਾਰਟੀ ਸਵਰਾਜ ਇੰਡੀਆ ਦੇ ਪ੍ਰਧਾਨ ਵਜੋਂ ਲਿਖਿਆ ਹੈ ।ਐਤਵਾਰ ਨੂੰ ਕਿਸਾਨ ਯੂਨੀਅਨਾਂ ਦੀ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਉਹ ਵਿਚਕਾਰ ਬੈਠਾ ਕਿਸਾਨ ਯੂਨੀਅਨਾਂ ਦੇ ਮੁੱਖ ਆਗੂ ਵਜੋਂ ਸੰਬੋਧਨ ਕਰ ਰਿਹਾ ਸੀ ।ਕੀ ਕਿਸਾਨ ਯੂੁਨੀਅਨ ਦੱਸਣਗੀਆਂ ਕਿ ਇਕ ਰਾਜਨੀਤਕ …

Read More »

ਗੁਰਨਾਮ ਸਿੰਘ ਚੜੂਨੀ ਬਾਰੇ ਰਾਜੇਵਾਲ ਨੇ ਸਾਧੀ ਚੁੱਪੀ, ਕਿਹਾ ਘਰ ਦਾ ਮਾਮਲਾ ਹੈ

“ਦੀਪ ਸਿੱਧੂ ਗ਼ਲਤ ਬੰਦਾ.. ਲੱਖਾ ਤਾਂ ਜ਼ਰਾ ਨਹੀਂ ਚੰਗਾ.. ਉਦੋਕੇ ਤਾਂ ਭ ੜ ਕਾ ਊ ਲਿਖਦੇ ਨੇ..ਉਹਨਾਂ ਨੂੰ ਵੀ ਪਾਸੇ ਕਰਦੋ..ਮੁੰਡੇ ਕੇਸਰੀ ਨਿਸ਼ਾਨ ਲਗਾਉਂਦੇ ਨੇ ਏਨਾ ਨੂੰ ਵੀ ਦੂਰ ਕਰਦੋ..ਹੁਣ ਇਹ ਚੰਡੂਣੀ ਵੀ ਗੜਬੜ ਬੰਦਾ ਹੈ…ਇਸਨੂੰ ਵੀ ਪਾਸੇ ਕਰਦੋ…” ” ਜੀ ਸਰ…ਸਭ ਪਾਸੇ ਕਰਤੇ ਜੀ …ਪਰ ਇਹ ਤਾਂ ਦਸਿਓ ਹੁਣ …

Read More »

ਸੰਯੁਕਤ ਕਿਸਾਨ ਮੋਰਚੇ ਨੇ ਗੁਰਨਾਮ ਸਿੰਘ ਚੜੂਨੀ ਨੂੰ ਕੀਤਾ ਸੰਸਪੈਂਡ

ਤਿੰਰਗਾ ਅੰਦਰ, ਚਡੂਨੀ ਬਾਹਰ ਕਿਸਾਨ ਯੂਨੀਅਨਾਂ ਨੇ ਕਿਹਾ ਹੈ ਕਿ ਉਹ ਛੱਬੀ ਤਰੀਕ ਨੂੰ ਦਿੱਲੀ ਦੇ ਬਾਹਰ ਬਾਹਰ ਰਿੰਗ ਰੋਡ ਮਾਰਚ ਕਰਨਗੇ। ਭਾਵ ਦਿੱਲੀ ‘ਚ ਨਹੀਂ ਵੜਨਗੇ। ਪ੍ਰੈਸ ਕਾਨਫਰੰਸ ਦੌਰਾਨ ਸਿਆਸਤਦਾਨ ਯੋਗਿੰਦਰ ਯਾਦਵ ਨੇ ਕਿਹਾ ਕਿ ਕਿਸਾਨ ਟਰੈਕਟਰਾਂ ‘ਤੇ ਤਿਰੰਗਾ ਲਾ ਕੇ ਮਾਰਚ ਕਰਨਗੇ। ਨਾਲ ਹੀ ਐਨਡੀਟੀਵੀ ਦੀ ਖ਼ਬਰ ਮੁਤਾਬਕ, …

Read More »