Breaking News
Home / ਪੰਜਾਬ (page 110)

ਪੰਜਾਬ

ਕੁੰਵਰ ਵਿਜੈ ਪ੍ਰਤਾਪ ਨੂੰ ਧਮਕਾਉਣ ਤੇ ਮਜੀਠੀਆ ਖਿਲਾਫ ਮਾਮਲਾ ਹੋਵੇਗਾ ਦਰਜ

ਮਜੀਠੀਆ ਖਿਲਾਫ ਸਖਤੀ, ਕੈਪਟਨ ਨੇ ਦਿੱਤੇ ਕੇਸ ਦਰਜ ਕਰਵਾਉਣ ਦੇ ਹੁਕਮ, ਸਰਕਾਰ ਦੀ ਕਾਨੂੰਨੀ ਟੀਮ ਦੀ ਲਾਈ ਡਿਊਟੀ ਕੈਪਟਨ ਸਰਕਾਰ ਨੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਘੇਰਾ ਪਾਉਣ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ …

Read More »

ਸਨੀ ਦਿਓਲ ਸੈਲਫੀ ਲੈਣ ਵਾਲਿਆਂ ਤੋਂ ਅੱਕ ਕੇ ਫੋਨ ਖੋਹਣ ਪੈ ਜਾਂਦਾ ਹੈ..

ਸਨੀ ਦਿਓਲ ਸੈਲਫੀ ਲੈਣ ਵਾਲਿਆਂ ਤੋਂ ਅੱਕ ਕੇ ਫੋਨ ਖੋਹਣ ਪੈ ਜਾਂਦਾ ਹੈ, ਜੇ ਜਿੱਤ ਗਿਆ ਤਾਂ ਪੰਜ ਸਾਲ ਕਿਸੇ ਦੀ ਦੁਖ ਤਕਲੀਫ਼ ਕਿਵੇਂ ਸੁਣੇਗਾ? ਸਾਬਕਾ ਭਾਜਪਾ ਸਾਂਸਦ ਧਰਮਿੰਦਰ ਨੇ ਕਿਹਾ ਹੈ ਕਿ ਆਪਣੇ ਬੇਟੇ ਸੰਨੀ ਦਿਉਲ ਨੂੰ ਗੁਰਦਾਸਪੁਰ ਤੋਂ ਕਦੇ ਨਾ ਚੋਣ ਲੜਨ ਦਿੰਦੇ ਜੇ ਉਨ੍ਹਾਂ ਨੂੰ ਪਤਾ ਹੁੰਦਾ …

Read More »

ਖਾੜਕੂਵਾਦ ਦੇ ਸਮੇਂ ਦੀਆ ਇਹ ਖਬਰਾਂ ਜਵਾਬ ਹਨ ਹਿੰਦੂਤਵੀ ਪੱਤਾ ਖੇਡਣ ਵਾਲੇ ਰਾਜਾ ਵੜਿੰਗ ਨੂੰ

ਜਿਹੜੇ #ਸਿੱਖ_ਸੰਘਰਸ਼ ਨੂੰ ਕਾਲਾ ਦੌਰ ਕਹਿੰਦੇ ਆ ਉਹ ਧਿਆਨ ਨਾਲ ਆ ਪੁਰਾਣੀਆਂ ਖ਼ਬਰਾਂ ਪੜ੍ਹ ਲੈਣ ਨਾਲੇ ਦੱਸਣ ਕੀ ਪੰਜਾਬ ਦੇ ਹੱਕਾਂ ਲਈ ਸੰਗਰਸ਼ ਕਰਨ ਵਾਲੇ ਗ਼ਲਤ ਸੀ???? —— ਰਾਜਾ ਵੜਿੰਗ ਦਾ ਕੋਈ ਚੇਲਾ ਚਪਟਾ ਆ ਖ਼ਬਰਾਂ ਵੀ ਓਹਨੂੰ ਜਰੂਰ ਪੜ੍ਹਾ ਦੇਵੇ ਜਿਹੜਾ ਗ਼ਲਤ ਜਾਣਕਾਰੀ ਫੈਲਾ ਕੇ ਹਿੰਦੂਆਂ ਨੂੰ ਗੁਮਰਾਹ ਕਰ …

Read More »

ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ- ਜਾਣੋ ਮੌਤ ਦੇ ਕਾਰਨ

ਅੱਜ ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਹੋ ਗਈ ਹੈ। ਉਹ 37 ਵਰ੍ਹਿਆਂ ਦੇ ਸਨ। ਦੁਗਾਲ ਦੀ ਮੌਤ ਦੀ ਖ਼ਬਰ ਬਾਹਰ ਆਉਂਦੇ ਹੀ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ 16 …

Read More »

ਖਡੂਰ ਸਾਹਿਬ – ਕਾਂਗਰਸੀਆਂ ਦੀ ਰੈਲੀ ਵਿਚ ਚੱਲੀਆਂ ਕੁਰਸੀਆਂ, ਲੱਥੀਆਂ ਪੱਗਾਂ

ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਪੱਟੀ ‘ਚ ਰੈਲੀ ਦੌਰਾਨ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ। ਇਸ ਮੌਕੇ ਵਿਧਾਇਕ ਹਰਮਿੰਦਰ ਗਿੱਲ ਵੀ ਰੈਲੀ ਵਿੱਚ ਹਾਜ਼ਰ ਸਨ। ਝਗੜਾ ਇੰਨਾ ਵਧ ਗਿਆ ਕਿ ਰੈਲੀ ਵਿੱਚ ਵਰਕਰਾਂ ਨੇ ਇੱਕ-ਦੂਜੇ ‘ਤੇ ਕੁਰਸੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਵਰਕਰਾਂ ਦੀਆਂ …

Read More »

ਸੰਨੀ ਦਿਉਲ ਨਾਲ ਵਾਪਰਿਆ ਹਾਦਸਾ…

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਅੱਜ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਲਤ ਪਾਸਿਉਂ ਆ ਰਹੀ ਇਕ ਕਾਰ ਨੇ ਸੰਨੀ ਦਿਓਲ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਫਿਲਮ ਆਦਾਕਾਰ ਤੋਂ ਰਾਜਨੇਤਾ ਬਣੇ ਅਤੇ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ …

Read More »

ਬਲਜਿੰਦਰ ਕੌਰ ਤੇ ਹਮਲੇ ਦਾ ਸੱਚ ਆਇਆ ਸਾਹਮਣੇ?

ਬੀਤੀ ਦੇਰ ਰਾਤ ਆਮ ਆਦਮੀ ਪਾਰਟੀ ਦੀ ਲੋਕ ਸਭਾ ਬਠਿੰਡਾ ਤੋ ਉਮੀਦਵਾਰ ਤੇ ਹਮਲਾ ਹੋਇਆ ਸੀ। ਬਲਜਿੰਦਰ ਕੌਰ ਫੇਸਬੁਕ ਤੇ ਲਾਇਵ ਹੋਕੇ ਇਲਜਾਮ ਲਗਾਇਆ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨਾ ਨੇ ਉਨ੍ਹਾਂ ਤੇ ਹਮਲਾ ਕੀਤਾ ਹੈ। ਇਸ ਹਮਲੇ ਦੇ ਇਲਜਾਮ ਅਵਤਾਰ ਸਿੰਘ ਅਤੇ ਰਾਜਾ ਸਿੰਘ ਵਾਸੀ ਕਿੱਕਰ ਦਾਸ ਮੁਹੱਲਾ ਬਠਿੰਡਾ ਤੇ …

Read More »

ਸਿੱਖ ਗੁਰੂਆਂ ਨੂੰ ਕਾਰਟੂਨ ਰੂਪ ‘ਚ ਪੇਸ਼ ਕਰਦੀ ਕਾਰਟੂਨ ਫਿਲਮ”ਮੀਰੀ -ਪੀਰੀ ਬਾਰੇ

ਸਿੱਖ ਗੁਰੂਆਂ ਨੂੰ ਕਾਰਟੂਨ ਰੂਪ ‘ਚ ਪੇਸ਼ ਕਰਦੀ ਕਾਰਟੂਨ ਫਿਲਮ”ਮੀਰੀ -ਪੀਰੀ” ਦੁਬਾਰਾ ਬਣਾ ਦਿੱਤੀ ਗਈ ਹੈ । ਨਾਨਕ ਸ਼ਾਹ ਫਕੀਰ ਫਿਲਮ ਤੇ ਰੋਕ ਲਾਉਣ ਪਿੱਛੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਨੇ ਕਿਹਾ ਸੀ ਕਿ ਉਹ ਅਜਿਹੀਆਂ ਫਿਲਮਾਂ ਤੇ ਰੋਕ ਲਾਉਣਗੇ ਪਰ ਹੁਣ ਤੱਕ ਚੁੱਪ ਹੀ ਹਨ । ਰਾਮੂੰਵਾਲੀਆ ਬਲਦੀਪ …

Read More »

ਸੰਨੀ ਦਿਓਲ ਜੇ ਦੱਸ ਦਏ ‘ਬਾਰਦਾਨਾ’ ਕੀ ਹੁੰਦੈ, ਤਾਂ ਕਾਗਜ ਵਾਪਿਸ ਲੈ ਭੂੰਜੇ ਬਹਿ ਜਾਊਂ – ਜਾਖੜ

ਗੁਰਦਾਸਪੁਰ: ਸੰਨੀ ਦਿਓਲ ਦੀ ਮਦਦ ਲਈ ਧਰਮਿੰਦਰ ਦੇ ਆਉਣ ਮਗਰੋਂ ਸੁਨੀਲ ਜਾਖੜ ਵੀ ਥੋੜ੍ਹਾ ਨਰਮ ਪੈ ਗਏ ਹਨ। ਜਾਖੜ ਨੇ ਆਪਣੇ ਪਿਤਾ ਦੇ ਦੋਸਤ ਧਰਮਿੰਦਰ ਦੀ ਵੀ ਤਾਰੀਫ ਕੀਤੀ, ਪਰ ਨਾਲ ਹੀ ਉਨ੍ਹਾਂ ਦੀ ਪਾਰਟੀ ‘ਤੇ ਵੀ ਸਵਾਲ ਉਠਾਏ। ਧਰਮਿੰਦਰ ਨੇ ਸੁਨੀਲ ਜਾਖੜ ਨੂੰ ਆਪਣੇ ਪੁੱਤਾਂ ਵਰਗਾ ਦੱਸਦਿਆਂ ਕਿਹਾ ਸੀ …

Read More »

ਖ਼ਰਬੂਜ਼ੇ ਵੇਚਾਂਗਾ, ਪਰ ਨਹੀਂ ਜਾਵਾਂਗਾ ਮੁੰਬਈ – ਧਰਮਿੰਦਰ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਪਿਤਾ ਧਰਮਿੰਦਰ ਵੀ ਕੁੱਦ ਪਏ ਹਨ। ਇਸ ਦੌਰਾਨ ਧਰਮਿੰਦਰ ਨੇ ਕਿਹਾ ਕਿ ਸੰਨੀ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਤੇ ਇਸ ਪਿਆਰ ਖਾਤਰ ਅਸੀਂ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਨਹੀਂ, ਕਰਕੇ ਵਿਖਾਵਾਂਗੇ ਕਿਉਂਕਿ ਅਸੀਂ …

Read More »