Breaking News
Home / ਪੰਜਾਬ (page 107)

ਪੰਜਾਬ

ਮਾਮਲਾ ਧੂ੍ਰੀ ਵਿਚ 4 ਸਾਲਾ ਬੱਚੀ ਨਾਲ ਬਲਾਤਕਾਰ ਦਾ- ਜਾਣੋ ਸਾਰੀ ਘਟਨਾ

ਪੰਜਾਬ ਪੁਲਿਸ ਮੁਤਾਬਕ ਸੰਗਰੂਰ ਦੇ ਧੂਰੀ ਕਸਬੇ ਵਿਚ ਇੱਕ ਨਿੱਜੀ ਸਕੂਲ ਦੀ 4 ਸਾਲਾ ਬੱਚੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਮਾਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ …

Read More »

ਮਾਮਲਾ ਫਰੀਦਕੋਟ ਪੁਲਿਸ ਵਲੋਂ ਨੌਜੁਆਨ ਦੀ ਲਾਸ਼ ਖੁਰਦ ਬੁਰਦ ਕਰਨ ਦਾ- ਹੁਣ ਇੱਕ ਔਰਤ ਗ੍ਰਿਫਤਾਰ

ਫ਼ਰੀਦਕੋਟ ਸੀਆਈਏ ਸਟਾਫ ਵਿੱਚ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਕਾਂਡ ਵਿੱਚ ਜ਼ਿਲ੍ਹੇ ਦੇ ਉੱਚ ਪੁਲੀਸ ਅਧਿਕਾਰੀ ਅਤੇ ਸਥਾਨਕ ਕਾਂਗਰਸੀ ਆਗੂ ਦਾ ਨਾਂ ਵੀ ਗੂੰਜਣ ਲੱਗ ਪਿਆ ਹੈ। ਪੁਲੀਸ ਹੱਥੋਂ ਕਤਲ ਹੋਏ ਜਸਪਾਲ ਸਿੰਘ ਦੀ ਲਾਸ਼ ਲੈਣ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਸਾਹਮਣੇ ਧਰਨਾ ਜਾਰੀ ਹੈ। …

Read More »

ਫੀਸ ਜਮ੍ਹਾਂ ਨਾ ਕਰਵਾਉਣ ’ਤੇ ਬੱਚੇ ਦੀ ਬਾਂਹ ਉਪਰ ਮੋਹਰ ਲਾਈ

ਲੁਧਿਆਣਾ-ਇੱਥੋਂ ਦੇ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਫੀਸ ਜਮ੍ਹਾਂ ਨਾ ਕਰਵਾਉਣ ’ਤੇ ਬੱਚੇ ਦੀ ਬਾਂਹ ’ਤੇ ਬਕਾਇਆ ਫੀਸ ਸਬੰਧੀ ਮੋਹਰ ਲਗਾਉਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਜਿੱਥੇ ਬੱਚੇ ਦੇ ਮਾਪਿਆਂ ’ਚ ਰੋਸ ਹੈ ਉੱਥੇ ਡੀਈਓ ਸੈਕੰਡਰੀ ਨੇ ਵੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਕੂਲ ਪ੍ਰਬੰਧਕਾਂ ਵੱਲੋਂ …

Read More »

ਧੂਰੀ ਵਿਚ 4 ਸਾਲਾ ਲੜਕੀ ਨਾਲ ਬਲਾਤਕਾਰ- ਸ਼ਹਿਰ ਵਿਚ ਤਣਾਅ

ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿਚ ਹੀ ਜਬਰ-ਜ਼ਨਾਹ ਕੀਤਾ ਗਿਆ। ਦਰਅਸਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ …

Read More »

ਆਹ ਸ਼ਿਵ ਸੈਨਾ ਵਾਲਾ ਕਹਿੰਦਾ ਜੂਨ 84 ਬਾਰੇ ਬਅ ਬਿਆਨ ਦੇਣ ਕਰਕੇ ਮੇਰੇ ਤੇ ਹਮਲਾ ਹੋਇਆ

ਇੰਡੀਆ ਗੇਟ ਛੇਹਰਟਾ ਨੇੜੇ ਧਰਮ ਕੰਡੇ ‘ਤੇ ਬੈਠੇ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਮੁਖੀ ਵਿਪਨ ਨਈਅਰ ‘ਤੇ ਜਾਨਲੇਵਾ ਹਮਲਾ ਕਰਦਿਆਂ ਅਣਪਛਾਤੇ ਹਮਲਾਵਰਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਛੇਹਰਟਾ ਦੀ ਪੁਲਸ ਮੌਕੇ ‘ਤੇ ਪੁੱਜ ਗਈ ਅਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। …

Read More »

ਸੱਸ ਦੀ ਹੱਤਿਆ ਕਰਨ ਵਾਲੀ ਨੂੰਹ ਨੂੰ ਦੋ ਪ੍ਰੇਮੀਆਂ ਸਣੇ ਉਮਰ ਕੈਦ

ਗੁਰਦਾਸਪੁਰ-ਆਪਣੇ ਦੋ ਪ੍ਰੇਮੀਆਂ ਸਣੇ ਆਪਣੀ ਸੱਸ ਦੀ ਹੱਤਿਆ ਕਰਨ ਵਾਲੀ ਨੂੰਹ ਨੂੰ ਗੁਰਦਾਸਪੁਰ ਦੀ ਅਦਾਲਤ ਨੇ ਉਮਰ ਕੈਦ ਤੇ ਇੱਕ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲੀਸ ਸਟੇਸ਼ਨ ਸੇਖਵਾਂ ਵਿੱਚ ਮ੍ਰਿਤਕਾ ਦੇ ਛੋਟੇ ਪੁੱਤਰ ਹਰਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸੇਖਵਾਂ ਨੇ 9 ਅਕਤੂਬਰ 2016 ਨੂੰ ਸ਼ਿਕਾਇਤ ਦਿੱਤੀ …

Read More »

ਈਵੀਐੱਮ ’ਚ ਹੇਰਾਫੇਰੀ ਕਾਰਨ ਭਾਜਪਾ ਜਿੱਤੀ: ਡਾ. ਗਾਂਧੀ

ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਈਵੀਐੱਮ ਵਿਚ ਵੱਡੇ ਪੱਧਰ ’ਤੇ ਕੀਤੀ ਗਈ ਗੜਬੜੀ ਕਰਕੇ ਹੋਈ ਹੈ ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਸੀ ਕਿ ਭਾਜਪਾ ਦਾ ਭਾਰਤ ਵਿਚ ਏਨਾ ਵਿਰੋਧ ਹੋਵੇ ਤੇ ਉਹ ਐਨੇ ਵੱਡੇ ਪੱਧਰ ’ਤੇ ਜਿੱਤ ਜਾਵੇ। …

Read More »

ਇਸ ਬੰਦੇ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਸਿੱਖ ਕਤਲੇਆਮ ਛੋਟੀ ਜਿਹੀ ਗਲ ਲਗਦਾ

ਸੋਸ਼ਲ ਮੀਡੀਆ ਤੇ ਇੱਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਬੰਦੇ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਸਿੱਖ ਕਤਲੇਆਮ ਨੂੰ ਛੋਟੀ ਜਿਹੀ ਗਲ ਲਗਦਾ ਹੈ। ਇਹ ਵੀਡੀਉ ਦੇਖੋ ਤੇ ਆਪਣੇ ਵਿਚਾਰ ਦਿਉ। ਸੰਨ 1984 ਈ. ਵਿੱਚ ਕੀਤਾ ਗਿਆ ਬਲਿਊ ਸਟਾਰ ਸਾਕਾ ਸਿੱਖਾਂ ਵਿੱਚ ਤੀਜੇ ਵੱਡੇ ਘੱਲੂਘਾਰੇ ਦੇ …

Read More »

ਸੁਖਪਾਲ ਖਹਿਰਾ ਦੇ ਪੰਜਾਬ ਜਮਹੂਰੀ ਗੱਠਜੋੜ ਨੂੰ ਆਪ ਨਾਲੋਂ ਮਿਲੀਆਂ ਜ਼ਿਆਦਾ ਵੋਟਾਂ?

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਚਾਹੇ ਕਾਂਗਰਸ ਨੇ ਅੱਠ, ਅਕਾਲੀ ਦਲ-ਬੀਜੇਪੀ ਗੱਠਜੋੜ ਨੇ ਚਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ ਪਰ ਇਸ ਦੇ ਕਈ ਹੋਰ ਵੀ ਪਹਿਲੂ ਉੱਭਰ ਕੇ ਸਾਹਮਣੇ ਆਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਵੱਡਾ …

Read More »

ਖਾੜਕੂ ‘ਕੰਤਾ ਵਲੈਤੀਆ’ ਗ੍ਰਿਫ਼ਤਾਰ

ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ਦੇ ਕਸਬਾ ਆਦਮਪੁਰ ਨੇੜੇ ਪੈਂਦੇ ਪਿੰਡ ਜਗਰਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਵਲੋਂ ਥਾਣਾ ਛੇਹਰਟਾ ਦੇ ਇਕ ਪੁਰਾਣੇ ਮੁਕੱਦਮੇ ‘ਚ ਗ੍ਰਿਫ਼ਤਾਰ …

Read More »