Breaking News
Home / ਪੰਜਾਬ (page 104)

ਪੰਜਾਬ

ਅਕਾਲੀਆਂ ਦੀ ਸਟੇਜ ‘ਤੇ ਪੰਜਾਬ ਦੇ ਪਾਣੀ ਲੁਟਣ ਦੀਆਂ ਸਲਾਹਾਂ

ਕੱਲ ਬਠਿੰਡੇ ਅਕਾਲੀ ਭਾਜਪਾ ਦੇ ਚੌਣ ਜਲਸੇ ‘ਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬੋਲਦੇ ਹੋਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 23 ਮਈ ਤੋਂ ਬਾਅਦ ਉਹਨਾਂ ਦੀ ਸਰਕਾਰ ਸਤਲੁਜ-ਯਮੁਨਾ ਦੇ ਪੂਰੇ ਪਾਣੀ ਦਾ ਲਾਹਾ ਲਵੇਗੀ। ਇਸ ਲਈ ਜੋ ਕੰਮ ਕਾਂਗਰਸ ਨੇ ਨਹੀੰ ਕੀਤਾ ਉਹ …

Read More »

ਮੋਦੀ ਦਾ ਵਿਰੋਧ ਕਰਨ ਆਏ ਕਿਸਾਨਾਂ ਨੂੰ ਪੁਲਸ ਨੇ ਲਿਆ ਹਿਰਾਸਤ ‘ਚ

ਬਠਿੰਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਦੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਡਾ. ਸਵਾਮੀਨਾਥਨ ਰਿਪੋਰਟ ਲਾਗੂ ਨਾ ਹੋਣ ਕਾਰਨ ਨਾਰਾਜ਼ ਚੱਲ ਰਹੇ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਵਿਰੋਧ ਕਰਨ ਦਾ ਐਲਾਨ ਕੀਤਾ …

Read More »

ਕੈਨੇਡਾ ਲਈ ਪੇਕਿਆਂ ਤੋਂ ਪੈਸੇ ਮੰਗਣ ’ਤੇ ਨੂੰਹ ਵੱਲੋਂ ਖੁਦਕੁਸ਼ੀ

ਸਮਰਾਲਾ-ਕੈਨੇਡਾ ਜਾਣ ਦੀ ਲਾਲਸਾ ਨੇ ਇੱਕ ਲੜਕੀ ਨੂੰ ਮੌਤ ਦੇ ਮੂੰਹ ਵਿਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸਹੁਰਾ ਪਰਿਵਾਰ ਵੱਲੋਂ ਆਪਣੀ ਨਵਵਿਆਹੁਤਾ ਨੂੰਹ ਨੂੰ ਕੈਨੇਡਾ ਭੇਜਣ ਲਈ ਉਸ ਦੇ ਮਾਪਿਆਂ ਕੋਲੋਂ ਹੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਤੰਗ ਆ ਕੇ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ …

Read More »

ਬਠਿੰਡਾ ਪੁੱਜੇ ਮੋਦੀ ਦੇ ਲਾਰੇ

ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਠਿੰਡਾ ਪੁੱਜੇ। ਇਸ ਦੌਰਾਨ ਉਨ੍ਹਾਂ ਕਿਸਾਨਾਂ ਸਬੰਧੀ ਦਾਅਵਾ ਕੀਤਾ ਕਿ 2028 ਤਕ ਉਹ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸੇ ਲਈ NDA ਸਰਕਾਰ ਵੱਲੋਂ …

Read More »

ਕੁੰਵਰ ਵਿਜੈ ਪ੍ਰਤਾਪ ਨੂੰ ਧਮਕਾਉਣ ਤੇ ਮਜੀਠੀਆ ਖਿਲਾਫ ਮਾਮਲਾ ਹੋਵੇਗਾ ਦਰਜ

ਮਜੀਠੀਆ ਖਿਲਾਫ ਸਖਤੀ, ਕੈਪਟਨ ਨੇ ਦਿੱਤੇ ਕੇਸ ਦਰਜ ਕਰਵਾਉਣ ਦੇ ਹੁਕਮ, ਸਰਕਾਰ ਦੀ ਕਾਨੂੰਨੀ ਟੀਮ ਦੀ ਲਾਈ ਡਿਊਟੀ ਕੈਪਟਨ ਸਰਕਾਰ ਨੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਘੇਰਾ ਪਾਉਣ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ …

Read More »

ਸਨੀ ਦਿਓਲ ਸੈਲਫੀ ਲੈਣ ਵਾਲਿਆਂ ਤੋਂ ਅੱਕ ਕੇ ਫੋਨ ਖੋਹਣ ਪੈ ਜਾਂਦਾ ਹੈ..

ਸਨੀ ਦਿਓਲ ਸੈਲਫੀ ਲੈਣ ਵਾਲਿਆਂ ਤੋਂ ਅੱਕ ਕੇ ਫੋਨ ਖੋਹਣ ਪੈ ਜਾਂਦਾ ਹੈ, ਜੇ ਜਿੱਤ ਗਿਆ ਤਾਂ ਪੰਜ ਸਾਲ ਕਿਸੇ ਦੀ ਦੁਖ ਤਕਲੀਫ਼ ਕਿਵੇਂ ਸੁਣੇਗਾ? ਸਾਬਕਾ ਭਾਜਪਾ ਸਾਂਸਦ ਧਰਮਿੰਦਰ ਨੇ ਕਿਹਾ ਹੈ ਕਿ ਆਪਣੇ ਬੇਟੇ ਸੰਨੀ ਦਿਉਲ ਨੂੰ ਗੁਰਦਾਸਪੁਰ ਤੋਂ ਕਦੇ ਨਾ ਚੋਣ ਲੜਨ ਦਿੰਦੇ ਜੇ ਉਨ੍ਹਾਂ ਨੂੰ ਪਤਾ ਹੁੰਦਾ …

Read More »

ਖਾੜਕੂਵਾਦ ਦੇ ਸਮੇਂ ਦੀਆ ਇਹ ਖਬਰਾਂ ਜਵਾਬ ਹਨ ਹਿੰਦੂਤਵੀ ਪੱਤਾ ਖੇਡਣ ਵਾਲੇ ਰਾਜਾ ਵੜਿੰਗ ਨੂੰ

ਜਿਹੜੇ #ਸਿੱਖ_ਸੰਘਰਸ਼ ਨੂੰ ਕਾਲਾ ਦੌਰ ਕਹਿੰਦੇ ਆ ਉਹ ਧਿਆਨ ਨਾਲ ਆ ਪੁਰਾਣੀਆਂ ਖ਼ਬਰਾਂ ਪੜ੍ਹ ਲੈਣ ਨਾਲੇ ਦੱਸਣ ਕੀ ਪੰਜਾਬ ਦੇ ਹੱਕਾਂ ਲਈ ਸੰਗਰਸ਼ ਕਰਨ ਵਾਲੇ ਗ਼ਲਤ ਸੀ???? —— ਰਾਜਾ ਵੜਿੰਗ ਦਾ ਕੋਈ ਚੇਲਾ ਚਪਟਾ ਆ ਖ਼ਬਰਾਂ ਵੀ ਓਹਨੂੰ ਜਰੂਰ ਪੜ੍ਹਾ ਦੇਵੇ ਜਿਹੜਾ ਗ਼ਲਤ ਜਾਣਕਾਰੀ ਫੈਲਾ ਕੇ ਹਿੰਦੂਆਂ ਨੂੰ ਗੁਮਰਾਹ ਕਰ …

Read More »

ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ- ਜਾਣੋ ਮੌਤ ਦੇ ਕਾਰਨ

ਅੱਜ ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਹੋ ਗਈ ਹੈ। ਉਹ 37 ਵਰ੍ਹਿਆਂ ਦੇ ਸਨ। ਦੁਗਾਲ ਦੀ ਮੌਤ ਦੀ ਖ਼ਬਰ ਬਾਹਰ ਆਉਂਦੇ ਹੀ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ 16 …

Read More »

ਖਡੂਰ ਸਾਹਿਬ – ਕਾਂਗਰਸੀਆਂ ਦੀ ਰੈਲੀ ਵਿਚ ਚੱਲੀਆਂ ਕੁਰਸੀਆਂ, ਲੱਥੀਆਂ ਪੱਗਾਂ

ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਪੱਟੀ ‘ਚ ਰੈਲੀ ਦੌਰਾਨ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ। ਇਸ ਮੌਕੇ ਵਿਧਾਇਕ ਹਰਮਿੰਦਰ ਗਿੱਲ ਵੀ ਰੈਲੀ ਵਿੱਚ ਹਾਜ਼ਰ ਸਨ। ਝਗੜਾ ਇੰਨਾ ਵਧ ਗਿਆ ਕਿ ਰੈਲੀ ਵਿੱਚ ਵਰਕਰਾਂ ਨੇ ਇੱਕ-ਦੂਜੇ ‘ਤੇ ਕੁਰਸੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਵਰਕਰਾਂ ਦੀਆਂ …

Read More »

ਸੰਨੀ ਦਿਉਲ ਨਾਲ ਵਾਪਰਿਆ ਹਾਦਸਾ…

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਅੱਜ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਲਤ ਪਾਸਿਉਂ ਆ ਰਹੀ ਇਕ ਕਾਰ ਨੇ ਸੰਨੀ ਦਿਓਲ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਫਿਲਮ ਆਦਾਕਾਰ ਤੋਂ ਰਾਜਨੇਤਾ ਬਣੇ ਅਤੇ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ …

Read More »