Breaking News
Home / ਪੰਜਾਬ (page 100)

ਪੰਜਾਬ

ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਅਸਤੀਫ਼ਾ ਦੇਵਾਂਗਾ: ਸਿੱਧੂ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਭਾਵੇਂ ਅੱਜ ਬੰਦ ਹੋ ਗਿਆ, ਪਰ ਪੰਜਾਬ ਕਾਂਗਰਸ ਵਿੱਚ ਬਗ਼ਾਵਤ ਦਾ ਨਵਾਂ ਰਾਹ ਖੁੱਲ੍ਹ ਗਿਆ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਾਗ਼ੀ ਸੁਰ ਇਸ਼ਾਰਾ ਕਰ ਗਏ ਕਿ ਚੋਣਾਂ ਮਗਰੋਂ ਪੰਜਾਬ ਕਾਂਗਰਸ ਵਿੱਚ ਢਕੀ ਨਹੀਂ ਰਿੱਝਣੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ …

Read More »

ਡਾ. ਗਾਂਧੀ ਨੇ ਫੜਾਈ ਹਜ਼ਾਰਾਂ ਬੋਤਲਾਂ ਸ਼ਰਾਬ

ਪਟਿਆਲਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਬੀਤੀ ਦੇਰ ਰਾਤ ਸਮਾਣਾ ਦੀ ਇੱਕ ਇਮਾਰਤ ਵਿੱਚੋਂ ਕਾਂਗਰਸ ਸਮਰਥਕ ਵੱਲੋਂ ਕਥਿਤ ਤੌਰ ‘ਤੇ ਸਟੋਰ ਕੀਤੀ ਦੇਸੀ ਸ਼ਰਾਬ ਦੀਆਂ 200 ਪੇਟੀਆਂ ਫੜਾਉਣ ਲਈ ਧਰਨਾ ਦਿੱਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਇਹ ਸ਼ਰਾਬ ਵੋਟਾਂ ਦੌਰਾਨ ਵੰਡੀ ਜਾਣੀ …

Read More »

ਕਨੇਡਾ ਜਾ ਕੇ ਪਤਨੀ ਨੇ ਦਿੱਤਾ ਧੋਖਾ- ਪਰਿਵਾਰ ਦੇ 3 ਜੀਆਂ ਵਲੋਂ ਆਤਮ ਹੱਤਿਆ

ਨਵਾਂਸ਼ਹਿਰ ਦੇ ਪਿੰਡ ਘੁੰਮਣਾ ‘ਚ ਇਸ ਘਰ ‘ਚ ਉਸ ਵੇਲੇ ਕਹਿਰ ਵਰਤ ਗਿਆ …..ਜਦੋਂ ਇਕ ਹੀ ਪਰਿਵਾਰ ਦੇ 3 ਜੀਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ … ਮ੍ਰਿਤਕਾਂ ‘ਚ 28 ਸਾਲਾ ਪ੍ਰਿੰਸ ਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ… ਇਸ ਅਣਹੋਣੀ ਦਾ ਕਾਰਣ ਬਣਿਆ ਵਿਦੇਸ਼ ਜਾਣ ਦੀ ਚਾਹ ‘ਚ ਮਿਲਿਆ ਧੋਖਾ …

Read More »

ਹੋਟਲ ਵਿਚ ਸਵਿਮਿੰਗ ਕਰਦੇ ਸਮੇਂ ਆਇਆ ਅਟੈਕ, ਔਰਤ ਦੀ ਮੌਤ

ਇਥੋਂ ਦੇ ਮਾਲ ਰੋਡ ‘ਤੇ ਸਥਿਤ ਰਿਟਜ਼ ਸਟਾਰ ਹੋਟਲ ਵਿਚ ਇਕ ਔਰਤ ਦੀ ਤੈਰਾਕੀ ਕਰਦੇ ਸਮੇਂ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਹੋਟਲ ਮੈਨੇਜਮੈਂਟ ਦੇ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ। ਦਰਅਸਲ ਉਕਤ ਮਹਿਲਾ ਅਕਸਰ ਤੈਰਾਕੀ ਲਈ ਇਸ ਹੋਟਲ ਵਿਚ ਜਾਇਆ ਕਰਦੀ ਸੀ। …

Read More »

ਭਗਵੰਤ ਮਾਨ ਨੇ ਕੀਤਾ ਸਾਈਕਲ ਚਲਾ ਕੇ ਕੀਤਾ ਰੋਡ ਸ਼ੋਅ

ਪੰਜਾਬ ‘ਚ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ, ਸ਼ੋਮਣੀ ਅਕਾਲੀ ਦਲ ਤੇ ਭਾਜਪਾ, ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਬਣੇ ਗੱਠਬੰਧਨਾਂ ਵੱਲੋਂ ਉਮੀਦਵਾਰਾਂ ਨੂੰ ਚੋਣ ਅਖਾੜੇ ‘ਚ ਉਤਾਰਿਆ ਜਾ ਰਿਹਾ ਹੈ। ਹਲਕਾ ਸੰਗਰੂਰ ਦੀ ਵਕਾਰੀ ਸੀਟ ਲਈ ਕਾਂਗਰਸ ਵੱਲੋਂ ਉਮੀਦਵਾਰ ਦਾ ਫੈਸਲਾ ਨਾ ਕਰ ਸਕਣਾ ਹੁਕਮਰਾਨ ਧਿਰ ਲਈ …

Read More »

ਕਿਰਨ ਖੇਰ ਨੂੰ ਆਇਆ ਗੁੱਸਾ

ਚੰਡੀਗੜ੍ਹ ਵਿੱਚ ਕਾਂਗਰਸ ਉਮੀਦਵਾਰ ਪਵਨ ਬਾਂਸਲ ‘ਤੇ ਭਾਜਪਾ ਉਮੀਦਵਾਰ ਕਿਰਨ ਖੇਰ ਭੜਕ ਗਈ। ਅਖਬਾਰਾਂ ‘ਚ ਐਂਟੀ BJP ਪਰਚੇ ਸਰਕੂਲੇਟ ਕਰਨ ਦਾ ਇਲਜ਼ਾਮ ਹੈ। ਪਰਚਾ ਫਾੜਦੇ ਦੀ ਵੀਡੀਓ ਬਣਾ ਕੇ ਬਾਂਸਲ ‘ਤੇ ਗੁੱਸਾ ਕੱਢਿਆ। ਕਿਰਨ ਖੇਰ ਨੇ ਕਿਹਾ ਕਿ ਬਾਂਸਲ ਮੇਰੇ ਕੰਮਾਂ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਂਸਲ …

Read More »

ਚੋਣਾਂ ਬਾਅਦ ਵੱਡਾ ਧਮਾਕਾ ਕਰਨ ਦੀ ਸਿੱਧੂ ਵਲੋਂ ਕੈਪਟਨ ਨੂੰ ਧਮਕੀ

ਲੋਕ ਸਭਾ ਚੋਣਾਂ ਲਈ ਕਾਂਗਰਸ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਏ ਪਰ ਸਿੱਧੂ ਜੋੜਾ ਆਪਣੀ ਹੀ ਪਾਰਟੀ ਦੀਆਂ ਜੜ੍ਹਾਂ ‘ਚ ਬੈਠੇ ਨਜ਼ਰ ਆ ਰਹੇ ਹਨ। ਮੈਡਮ ਸਿੱਧੂ ਵੱਲੋਂ ਕੈਪਟਨ ‘ਤੇ ਉਂਗਲ ਚੁੱਕਣ ਤੋਂ ਬਾਅਦ ਹੁਣ ਮਿਸਟਰ ਸਿੱਧੂ ਨੇ ਬਾਗ਼ੀ ਤੇਵਰ ਅਪਣਾ ਲਏ ਹਨ। ਬੇਅਦਬੀ ਦੀ ਆੜ …

Read More »

ਮੇਰੀ ਪਤਨੀ ਕਦੇ ਵੀ ਝੂਠ ਨਹੀਂ ਬੋਲਦੀ: ਸਿੱਧੂ

ਕਾਂਗਰਸ ਪਾਰਟੀ ਦੇ ਸਟਾਰ ਚੋਣ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਚਲ ਰਹੇ ਵਿਵਾਦ ਦੌਰਾਨ ਕਿਹਾ, ‘ਮੇਰੀ ਪਤਨੀ ’ਚ ਇੰਨਾ ਦਮ ਤੇ ਨੈਤਿਕਤਾ ਹੈ ਕਿ ਉਹ ਕਦੇ ਝੂਠ ਨਹੀਂ ਬੋਲਦੀ।’ ਸ੍ਰੀ …

Read More »

ਕਾਂਗਰਸੀ ਬੀਬੀ ਦੀ ਫਿਸਲੀ ਜ਼ੁਬਾਨ- ਕਹਿੰਦੀ ਕੱਲੀ ਕੱਲੀ ਵੋਟ ਭਗਵੰਤ ਮਾਨ ਨੂੰ ਪਾਉ

ਸੰਸਦੀ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿੱਚ ਇਥੇ ਅਨਾਜ ਮੰਡੀ ਚੋਣ ਰੈਲੀ ਕੀਤੀ ਗਈ। ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੁੱਜਣਾ ਸੀ ਪਰ ਉਨ੍ਹਾਂ ਦੇ ਹੈਲੀਕਾਪਟਰ ’ਚ ਤਕਨੀਕੀ ਨੁਕਸ ਕਾਰਨ ਉਨ੍ਹਾਂ ਦੇ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ। ਇਸ ਦੌਰਾਨ ਸਾਬਕਾ ਮੁੱਖ …

Read More »

ਰਾਜਾ ਵੜਿੰਗ ਲਈ ਵੋਟਾਂ ਮੰਗ ਰਹੇ ਸਾਬਕਾ ਚੇਅਰਮੈਨ ਨੂੰ ਸਵਾਲ ਪੁੱਛਣ ‘ਤੇ ਖ਼ੂਨੀ ਝੜਪ, 3 ਜਖ਼ਮੀ

ਬਠਿੰਡਾ: ਵਿਧਾਨਸਭਾ ਹਲਕਾ ਮੌੜ ਦੇ ਪਿੰਡ ਭੈਣੀ ਚੂਹੜ ਵਿੱਚ ਵੀਰਵਾਰ ਨੂੰ ਖ਼ੂਨੀ ਝੜਪ ‘ਚ ਤਿੰਨ ਜਣੇ ਜ਼ਖ਼ਮੀ ਹੋ ਗਏ। ਦਰਅਸਲ ਸਾਬਕਾ ਚੇਅਰਮੈਨ ਸੁਖਰਾਜ ਨੱਤ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਲਈ ਵੋਟਾਂ ਮੰਗ ਰਹੇ ਸਨ। ਸਭਾ ਮਗਰੋਂ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਕਾਂਗਰਸੀ ਵਰਕਰ ਤੇ ਸਵਾਲ ਪੁੱਛਣ ਵਾਲੇ ਆਪਸ ਵਿੱਚ ਭਿੜ ਗਏ। …

Read More »