Breaking News
Home / ਪੰਥਕ ਖਬਰਾਂ (page 7)

ਪੰਥਕ ਖਬਰਾਂ

ਢੱਡਰੀਆਂਵਾਲੇ ਮਾਮਲਾ- ਗੁਰਦਰਸ਼ਨ ਸਿੰਘ ਢਿੱਲੋਂ ਦੀ ਗਲ ਜ਼ਰੂਰ ਸੁਣੋ, ਢੱਡਰੀਆਂ ਵਾਲੇ ਦੀ ਸਫਾਈ ਵੀ ਸੁਣੋ

ਗੁਰੂ ਦਾ ਕਮਾਲ ਜਦ ਵੀ ਵਾਪਰਦਾ ਹੈ, ਉਹ ਵਿਲੱਖਣ ਹੀ ਹੁੰਦਾ ਹੈ। ਉਹ ਸਾਡੀ ਬੁੱਧੀ ਦਾ ਹਿੱਸਾ ਤਾਂ ਉਸ ਦੇ ਵਾਪਰਨ ਤੋਂ ਬਾਦ ਬਣਦਾ ਹੈ। ਬੰਦੇ ਦੇ ਅੰਦਰਲੇ ਦੀ ਖਸਲਤ ਦੀ ਅਸਲੀ ਪਰਖ ਵੀ ਓਦੋਂ ਹੀ ਹੁੰਦੀ ਹੈ ਜਦ ਬਿਲਕੁਲ ਅਨਚਿਤਵਿਆ, ਅਨਕਿਆਸਿਆ ਮੰਜ਼ਰ ਵਾਪਰ ਜਾਵੇ। ਇਸੇ ਲਈ ਆਮ ਬੁੱਧੀ ਦੇ …

Read More »

ਜਤਿੰਦਰ ਪੰਨੂ ਦੇ ਵੀ ਹੱਥ ਰੰਗੇ ਨੇ ਖੂ ਨ ਨਾਲ

ਅੱਜ ਬਰਖਾ ਦੱਤ, ਸ਼ੇਖਰ ਗੁਪਤਾ, ਤਵਲੀਨ ਸਿੰਘ, ਜਤਿੰਦਰ ਪੰਨੂ ਵਰਗੇ ਪੱਤਰਕਾਰ ਅਤੇ ਕਾਂਗਰਸੀ, ਖੱਬੇ ਪੱਖੀ ਕਾਮਰੇਡ, ਅਖੌਤੀ ਸੈਕੂਲਰ/ ਅਖੌਤੀ ਲਿਬਰਲਜ਼ ਭਾਰਤ ‘ਚ ਸੱਜੇ ਪੱਖੀ ਹਿੰਦੂਤਵੀਆਂ ਵੱਲੋਂ ਕੀਤੇ ਜਾ ਰਹੇ ਧੱਕੇ ਤੋਂ ਦੁਖੀ ਹੋ ਕੇ ਪਿੱ ਟ ਸਿ ਆ ਪਾ ਕਰ ਰਹੇ ਹਨ, ਪਰ ਅਸੀਂ ਇਹ ਕਿੱਦਾਂ ਭੁੱਲ ਜਾਈਏੇ ਕਿ ਜਦੋਂ …

Read More »

ਵੀਡੀਉ ਦੇਖੋ – ਜਥੇਦਾਰ ਹਰਪ੍ਰੀਤ ਸਿੰਘ ਦੇ ਬੇਅੰਤੇ ਨੂੰ ‘ਸੋ ਧਾ’ ਲਾਉਣ ਬਾਰੇ ਬਿਆਨ ‘ਤੇ ਤ ੜ ਫਿ ਆ ਬਿੱਟੂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਦੇ ਭੋਗ ਮੌਕੇ ਸਿੱਖ ਸੰਗਤ ਵਿੱਚ ਦਿੱਤੇ ਬਿਆਨ ਦੀ ਸ ਖ ਤ ਸ਼ਬਦਾਂ ਵਿਚ ਨਿ ਖੇ ਧੀ ਕੀਤੀ ਹੈ। ਜਥੇਦਾਰ ਵੱਲੋਂ …

Read More »

ਵੀਡੀਉ- ਸੂਰਮਿਆਂ ਨੇ ਸਿੱਖਾਂ ਤੇ ਜ਼ੁ ਲ ਮ ਕਰਨ ਵਾਲੇ ਮੁੱਖ ਮੰਤਰੀ ਬੇਅੰਤੇ ਦਾ ਸੋ ਧਾ ਲਾਇਆ- ਜਥੇਦਾਰ ਹਰਪ੍ਰੀਤ ਸਿੰਘ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ ਤ ਲ ਅਤੇ ਬੁੜੈਲ ਜੇਲ੍ਹ ‘ਚੋਂ ਫ਼ ਰਾ ਰ ਹੋਣ ਦੇ ਮਾਮਲੇ ‘ਚ ਨਾਮਜ਼ਦ ਭਾਈ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਪ੍ਰੀਤਮ ਕੌਰ ਦੀ ਅੰਤਿਮ ਅਰਦਾਸ ਅੱਜ ਫੇਜ਼-3ਬੀ1 ਵਿਚਲੇ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਹੋਈ | ਮਾਤਾ ਪ੍ਰੀਤਮ ਕੌਰ ਦੀ ਅੰਤਿਮ ਅਰਦਾਸ ‘ਚ ਸ੍ਰੀ …

Read More »

ਇਹ ਵੀਡੀਉ ਦੇਖੋ- ਇਸ ਬਾਬੇ ਨੇ ਕੀਤਾ ਢੱਡਰੀਆਂਵਾਲੇ ਨੂੰ ਚੈ ਲੰ ਜ- ਕਰੋ ਚੈ ਲੰ ਜ ਕਬੂਲ ਫਿਰ

ਰਾਜੀਵ ਗਾਂਧੀ ਦਾ ਜੁੱਤੀਚੱਟ ਗੁਰਸਿਮਰਨ ਮੰਡ ਅਤੇ ਢੱਡਰੀਆਂਵਾਲਾ ਇਕੋ ਵਰਤਾਰੇ ਦੀਆਂ ਦੋ ਕੜੀਆਂ ਹਨ… ਅੱਜਕੱਲ੍ਹ ਜੋ ਸਿੱਖ ਪੰਥ ‘ਤੇ ਸਿਧਾਂਤਕ ਅਤੇ ਇਤਿਹਾਸਕ ਹਮਲੇ ਹੋ ਰਹੇ ਹਨ, ਇਹ ਕੋਈ ਸਹਿਜ ਵਰਤਾਰਾ ਨਹੀਂ ਹੈ। ਇਹ ਇਕ ਦੂਰਰਸੀ ਨੀਤੀ ਦਾ ਸਿੱਟਾ ਹੈ। ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੀਆਂ 90 ਫੀਸਦੀ ਕੁਰਬਾਨੀਆਂ, ਆਜ਼ਾਦੀ ਤੋਂ …

Read More »

ਵੀਡੀਉ- ਕੌਣ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ – ਸੰਤ ਸੇਵੀ ਤੋਂ ਸੰਤ ਨਿੰਦਕ ਤੱਕ ਦਾ ਸਫ਼ਰ – ਜਾਣੋ ਗੁੱਝੇ ਭੇਤ

ਰਣਜੀਤ ਸਿੰਘ ਢੱਡਰੀਆਂਵਾਲੇ ਪਿਛਲੇ ਲਗਾਤਾਰ ਡੇਢ ਦਹਾਕੇ ਤੋਂ ਪੰਜਾਬ ‘ਚ ਇੱਕ ਚਰਚਿਤ ਧਰਮ ਪ੍ਰਚਾਰਕ ਬਣੇ ਹੋਏ ਹਨ। 16 ਸਾਲ ਦੀ ਉਮਰ ‘ਚ ਉਹ ਸਿੱਖੀ ਪ੍ਰਚਾਰ ਦੇ ਖੇਤਰ ‘ਚ ਆਏ ਸਨ। ਉਨ੍ਹਾਂ ਨੇ ਪਟਿਆਲਾ ਤੋਂ ਸੰਗਰੂਰ ਮਾਰਗ ‘ਤੇ 15 ਕਿਲੋਮੀਟਰ ਦੂਰ ਸ਼ੇਖੂਪੁਰਾ ਪਿੰਡ ‘ਚ ਗੁਰਦੁਆਰਾ ਪਰਮੇਸ਼ਵਰ ਦੁਆਰ ਬਣਾਇਆ ਹੋਇਆ ਹੈ। ਇਸ …

Read More »

ਵੀਡੀਉ-ਸਿੱਖ ਭਾਈਚਾਰੇ ਦੀ ਹਮਾਇਤ ਲੈਣ ਮੁਸਲਮਾਨ ਪਹੁੰਚੇ ਅਕਾਲ ਤਖ਼ਤ

ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਵਿ ਰੋ ਧ ‘ਚ ਅੱਜ ਜੁਆਇੰਟ ਐਕਸ਼ਨ ਕਮੇਟੀ ਅਹਿਮਦਗੜ੍ਹ ਦੇ ਮੁਸਲਿਮ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੰਗ ਪੱਤਰ ਦੇਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਇਸ ਵਫ਼ਦ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ …

Read More »

ਢੱਡਰੀਆਂਵਾਲੇ ਨੇ ਨਵੀਂ ਇੰਟਰਵਿਊ ਵਿਚ ਦੱਸਿਆ ਕਿ ਪੰਥ ਚੋਂ ਛੇ ਕ ਣ ‘ਤੇ ਕੀ ਕਰੇਗਾ

ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਪੰਥ ਵਿਚੋਂ ਨਹੀਂ ਛੇ ਕਿਆ ਜਾਵੇਗਾ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਦਾ ਇਹ ਲਹਿਜ਼ਾ ਸਾਫ਼ ਦੱਸ ਰਿਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ। ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ …

Read More »

ਵੀਡੀਉ : ਢੱਡਰੀਆਂ ਵਾਲਿਆਂ ਦੇ ਵਿ ਵਾ ਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ- ਗਿਆਨੀ ਹਰਪ੍ਰੀਤ ਸਿੰਘ

ਲੌਗੋਵਾਲ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਾਗੋਵਾਲ ਵਿਖੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਠੇ ਵਿ ਵਾ ਦ ਨੂੰ ਮਿਲ ਬੈਠ ਕੇ ਹੱਲ ਕਰ ਲਿਆ ਜਾਣਾ ਚਾਹੀਦਾ ਹੈ | ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਾਕਾਇਦਾ ਕਮੇਟੀ ਦਾ …

Read More »

ਵੀਡੀਉ-ਸਰਕਾਰੀ ਰਿਕਾਰਡ ਨੇ 34 ਸਾਲਾਂ ਬਾਅਦ ਫਿਰ ਤੋਂ ਸਿੱਖਾਂ ਦੇ ਜ਼ ਖ ਮਾਂ ਤੇ ਛਿ ੜ ਕਿਆ ਲੂ ਣ

ਸਾਕਾ ਨਕੋਦਰ 1986 ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ ਪਰ ਸ਼ ਹੀ ਦਾਂ ਦੇ ਪਰਿਵਾਰਾਂ ਹਾਲੀ ਵੀ ਸ਼ ਹੀ ਦਾਂ ਦੀ ਯਾਦ ਅਤੇ ਇਨਸਾਫ ਲਈ ਸੰ ਘ ਰ ਸ਼ ਦਾ ਸਿਰੜ ਸੰਭਾਲਿਆ ਹੋਇਆ ਹੈ।4 ਫਰਵਰੀ 1986 ਨੂੰ ਵਾਪਰੇ ਇਸ ਸਾਕੇ ਦੀ ਵਰ੍ਹੇਗੰਢ ਮੌਕੇ ਮੰਗਲਵਾਰ (4 ਫਰਵਰੀ) ਨੂੰ ਸ਼ਹੀਦਾਂ ਦੇ …

Read More »