Breaking News
Home / ਪੰਥਕ ਖਬਰਾਂ (page 4)

ਪੰਥਕ ਖਬਰਾਂ

ਵੀਡੀਉ – ਜਰਨੈਲ ਸਿੰਘ 1984 ਬਾਰੇ ਬੋਲਦੇ ਭਾਵੁਕ ਹੋ ਜਾਇਆ ਕਰਦੇ ਸਨ…..

ਜਦ ਸਿੱਖ ਸਿਆਸਤਦਾਨ ਸ੍ਰ. ਜਰਨੈਲ ਸਿੰਘ ਸਿੱਖ ਨ-ਸ-ਲ-ਕੁ-ਸ਼ੀ ਬਾਰੇ ਬੋਲਦੇ ਭਾਵੁਕ ਹੋ ਜਾਇਆ ਕਰਦੇ ਸਨ….. ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਇਨ੍ਹਾਂ ਦੇ ਦਿਹਾਂਤ ‘ਤੇ ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਹਿਰਾ ਦੱੁਖ ਪ੍ਰਗਟ ਕਰਦਿਆਂ ਕਿਹਾ ਹੈ ਕਿ …

Read More »

ਜਾਣੋ ਔਖੇ ਵੇਲੇ ਖਾਲਸਾ ਏਡ ਨੂੰ ਹੀ ਅਵਾਜ਼ਾਂ ਮਾਰਨ ਦੇ ਅਰਥ ਕੀ ਹਨ?

ਜਾਣੋ ਔਖੇ ਵੇਲੇ ਖਾਲਸਾ ਏਡ ਨੂੰ ਹੀ ਅਵਾਜ਼ਾਂ ਮਾਰਨ ਦੇ ਅਰਥ ਕੀ ਹਨ? ਕਿਉਂਕਿ ਸਿੱਖਾਂ ਕੋਲ ਇੱਕ ਹੀ ਇਮਾਨਦਾਰ ਸੰਸਥਾ ਹੈ? ਸਰਕਾਰ ਤੋਂ ਜ਼ਿਆਦਾ ਖਾਲਸਾ ਏਡ ਤੇ ਆਸਾਂ ਕੁਝ ਲੋਕਾਂ ਦਾ ਜੋਰ ਲੱਗਾ ਕਿ ਹਿੰਦੋਸਤਾਨ ਦੇ ਹੋਰ ਨਾਸ਼ੁਕਰੇ ਲੋਕਾਂ ਦੀ ਰੀਸੇ ਬੇਗੈਰਤ ਹੋ ਜਾਈਏ। ਕਿਤੇ ਆਈ ਆਫਤ ਤੋਂ ਜੇ ਕਿਸੇ …

Read More »

ਭਾਈ ਜਰਨੈਲ ਸਿੰਘ ਦੇ ਇਲਾਜ ਬਾਰੇ ਉੱਠੇ ਸਵਾਲਾਂ ਤੇ ਖਾਲਸਾ ਏਡ ਦਾ ਪੱਖ

ਭਾਈ ਰਵੀ ਸਿੰਘ ਨੇ ਫੇਸਬੁੱਕ ਤੇ ਲਿਖਿਆ- ਰੋਜ਼ਾਨਾ ਹੀ ਦੇਸ਼ ਭਰ ਤੋਂ ਕਰੋਨਾ ਮਹਾਮਾਰੀ ਕਰਕੇ ਮਾੜੀ ਖ਼ਬਰਾਂ ਹੀ ਮਿਲ ਰਹੀਆਂ ਹਨ ਤੇ ਖਾਲਸਾ ਏਡ ਦੇ ਸੇਵਾਦਾਰ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਵੀ ਗ੍ਰਾਊਂਡ ਜੀਰੋ ਤੇ ਲੋਕਾਂ ਦੀ ਜਾਨਾਂ ਬਚਾਉਣ ਵਿੱਚ ਜੁਟੇ ਹੋਏ ਹਨ ਪਰ ਅੱਜ ਸਵੇਰੇ ਹੀ ਵੀਰ ਜਰਨੈਲ …

Read More »

ਮੈਂ ਨਿਸ਼ਾਨ ਸਾਹਿਬ ਦਾ ਸੰਸਕਾਰ ਕੀਤਾ – ਮਿੰਟੂ ਦੇ ਇਸ ਬਿਆਨ ਦਾ ਜਵਾਬ

ਮਨੁੱਖਤਾ ਦੀ ਸੇਵਾ ਦੇ ਨਾਮ ਹੇਠਾਂ ਧੰ ਦਾ ……………………………….. ਕੱਲ ਨੂੰ ਕੋਈ ਗੁਰੂ ਗਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਕੇ ਕਹੇ ਕਿ ਮੈਂ ਤਾਂ ਸਸਕਾਰ ਕੀਤਾ ਹੈ .. ਸਸਕਾਰ ਬਿਰਧ ਝੰਡਿਆਂ ਦਾ ਤੇ ਹੋ ਸਕਦਾ .. ਪਰ ਮਿੰਟੂ ਦੀ ਨੀਅਤ ਦੀ ਖੋਟ ਵੇਖੋ ਕਿ ਪਹਿਲਾਂ ਤਾਂ ਗੁਰੂ ਕਾ ਲੰਗਰ ਲਾਇਆ …

Read More »

ਮਾਮਲਾ ਰਾਜਸਥਾਨ ਵਿਚ ਭੀ ੜ ਵਲੋਂ ਸਿੱਖ ਨੌਜੁਆਨ ਦੀ ਕੁੱ -ਟ -ਮਾ -ਰ ਦੀ ਵਾਇਰਲ ਵੀਡੀਉ ਦਾ

ਰਾਜਸਥਾਨ ਵਿਚ ਕੁਝ ਲੋਕਾਂ ਵੱਲੋਂ ਇਕ ਸਿੱਖ ਨੌਜਵਾਨਾਂ ਦੀ ਬੁ ਰੀ ਤਰਾਂ ਕੁੱ ਟ ਮਾ ਰ ਕਰਨ ਤੇ ਉਸਦੇ ਕੇ ਸਾਂ ਦੀ ਬੇ ਅ ਦ ਬੀ ਦੀ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਇਹ ਮਾਮਲਾ ਰਾਜਸਥਾਨ ਪੁਲਿਸ …

Read More »

ਕੈਪਟਨ ਸਾਹਿਬ ਬਰਗਾੜੀ ਬੇਅਦਬੀ ਦੀਆਂ ਪੈੜਾਂ ਕਦੋਂ ਜਾਣਗੀਆਂ ਬਾਦਲਾਂ ਦੇ ਘਰ: ਦਾਦੂਵਾਲ

ਬਠਿੰਡਾ- ਬੀਤੇ ਦਿਨੀਂ ਹਾਈ ਕੋਰਟ ਵੱਲੋਂ ਬਰਗਾੜੀ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਬਦਲਣ ਦੇ ਕੀਤੇ ਫ਼ੈਸਲੇ ਤੋਂ ਸਿੱਖ ਸੰਗਤਾਂ ਵਿੱਚ ਭਾਈ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ …

Read More »

Army ‘ਚ ਭਰਤੀ ਹੋਣ ਗਏ ਸਿੱਖ ਨੌਜਵਾਨਾਂ ਦੇ ਲਹਾਏ ਕਕਾਰ

ਫਿਰੋਜ਼ਪੁਰ ‘ਚ ਫੌਜ ਦੀ ਭਰਤੀ ਵੇਲੇ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਕਾਰ ਲੁਹਾਏ ਗਏ ਫਿਰੋਜਪੁਰ ਚ ਆਰਮੀ ਦੀ ਭਰਤੀ ਚ ਫਿਜੀਕਲ ਟੈਸਟ ਦੌਰਾਨ ਸਿੱਖ ਨੌਜਵਾਨਾਂ ਦੇ ਕਕਾਰ ਉਤਾਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਚ ਐਸੀ ਘਿਨਾਉਣੀ ਹਰਕਤ ਹੋਣੀ ਬਹੁਤ ਨਿੰਦਣਯੋਗ ਹੈ …

Read More »

ਸਿੱਖ 100 ਸਾਲ ਯਾਦ ਰੱਖਣਗੇ ਸਾਕੇ ਦੀ ਸੌਵੀਂ ਬਰਸੀ ‘ਤੇ ਭਾਰਤ ਸਰਕਾਰ ਨੇ ਸਿੱਖਾਂ ਦਾ ਜਥਾ ਨਨਕਾਣਾ ਸਾਹਿਬ ਜਾਣ ਤੋਂ ਰੋਕ ਲਿਆ ਸੀ

ਨਰੈਣੂ ਮਹੰਤ ਦੀਆਂ ਕ ਰ ਤੂ ਤਾਂ ਦੇ ਨਾਲ ਨਾਲ ਸਿੱਖ ਕੇਂਦਰ ਦੀਆਂ ਕ ਰ ਤੂ ਤਾਂ ਵੀ ਯਾਦ ਰੱਖਣਗੇ – ਗਿਆਨੀ ਹਰਪ੍ਰੀਤ ਸਿੰਘ… ਇਹ ਗੱਲਾਂ ਜਥੇਦਾਰ ਨੇ ਸੁਖਬੀਰ ਬਾਦਲ ਦੀ ਹਾਜ਼ਰੀ ਵਿਚ ਕਹੀਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਨਰੈਣੂ ਮਹੰਤ ਦੀਆਂ ਕ …

Read More »

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋ ਕੇ ਅਪਣਾਉਣ ਕੇ ਸਿੱਖ ਧਰਮ। ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਹਵਾ ਸਿੰਘ ਸਾਗਵਾਨ ਵਲੋਂ ਆਪਣੇ ਸਾਥੀਆਂ ਸਮੇਤ ਹਿੰਦੂ ਮੱਤ ਤਿਆਗ ਕੇ ਸਿੱਖ ਧਰਮ ਅਪਨਾਉਣ ਦਾ ਐਲਾਨ । कौन कहता है …

Read More »

ਕਿਸਾਨ ਅੰਦੋਲਨ ਖ਼ਤਮ ਕਰਨ ਲਈ ਸਰਕਾਰ ਦੀ ਨਵੀਂ ਚਾਲ

ਕਿਸਾਨ ਅੰਦੋਲਨ ਖ਼ਤਮ ਕਰਨ ਲਈ ਸਰਕਾਰ ਦਾ ਨਵਾਂ ਦਾਅ,ਇੱਕ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਕੀਤੀ ਅਪੀਲ,ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਹੱਕ ’ਚ ਸਰਕਾਰੀ ਕਿਸਾਨ ਜਥੇਬੰਦੀ ਸੁਪਰੀਮ ਕੋਰਟ ਪਹੁੰਚੀ ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਪੂਰੇ ਹੱਥ ਪੈਰ ਮਾਰ ਰਹੀ ਹੈ।ਹੁਣ …

Read More »