Breaking News
Home / ਪੰਥਕ ਖਬਰਾਂ (page 3)

ਪੰਥਕ ਖਬਰਾਂ

ਜਦੋਂ ਬਰਾੜ ਦਾ ਮਾਮਾ….

ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ ਕੀ ਕੁਝ ਵਾਪਰਿਆ, ਫੌਜ ਨੇ ਭਜਾ ਭਜਾ ਮੇਰੀਆਂ ਅੱਖਾਂ ਸਾਹਮਣੇ ਬੱਚੇ ਵੀ ਮਾ ਰੇ 84 ਸਾਕਾ ਨੀਲਾ ਤਾਰਾ, ਚਸ਼ਮਦੀਦ ਦੀ ਜ਼ੁਬਾਨੀ, ਰੋ ਰੋ ਸੁਣਾਈ ਘਟਨਾ ਖਾਲਿਸਤਾਨ ਬਾਰੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਦੇ ਵਿਚਾਰ ਬੜੇ ਸਪੱਸ਼ਟ ਸਨ। ਗੇਂਦ ਉਨ੍ਹਾਂ ਵਾਰ ਵਾਰ ਸਰਕਾਰ ਦੇ ਪਾਲ਼ੇ …

Read More »

ਸਾਬਕਾ ਫੌਜੀ ਦੇ ਕੈਮਰੇ ਅੱਗੇ ਖੁਲਾਸੇ

ਹਿੰਦੁਸਤਾਨ ਦੀ ਹੰ ਕਾ ਰੀ ਹੋਈ ਰਹਿਨੁਮਾ ਇੰਦਰਾ ਗਾਂਧੀ ਦੀਆਂ ਦਰਬਾਰ ਸਾਹਿਬ(ਅੰਮ੍ਰਿਤਸਰ) ਚੜ੍ਹ ਆਈਆਂ ਫੌਜਾਂ ਦੁਆਰਾ, ਦਰਬਾਰ ਸਾਹਿਬ ਦੀ ਆਣ ਅਜ਼ਮਤ ਲਈ ਮੋਰਚੇ ਬਣਾ ਕੇ ਬੈਠੇ ਗੁਰੂ ਕੇ ਲਾਡਲਿਆਂ ਦੀ ਤਾਕਤ ਤੇ ਮੋਰਚੇ ਟੋਹਣ ਲਈ 1 ਜੂਨ 1984 ਨੂੰ ਬਿਨਾਂ ਕਿਸੇ ਐਲਾਨ ਦੇ ਦੁਪਹਿਰ 12:40 ਤੋਂ ਸ਼ਾਮ 8:15 ਤੱਕ ਗੋ …

Read More »

ਸਾਕੇ ਦਾ ਅੱਖੀਂ ਡਿੱਠਾ ਹਾਲ ਸੁਣੋ

ਇੱਕ ਛੋਟੇ ਜਿਹੇ ਕਮਰੇ ਵਿਚ ਸੰਤ (ਭਿੰਡਰਾਂਵਾਲੇ) ਫਰਸ਼ ‘ਤੇ ਵਿਛੀ ਦਰੀ ‘ਤੇ ਬੈਠਾ ਸੀ। ਸਿਰ ‘ਤੇ ਉਸਦੇ ਕੇਸਰੀ ਪਟਕਾ ਬੰਨ੍ਹਿਆ ਹੋਇਆ, ਕਛਹਿਰੇ ਉੱਤੇ ਹਲਕੀ ਮਲਮਲ ਦੀ ਫ਼ਤੂਹੀ ਪਹਿਨੀ ਹੋਈ ਸੀ। ਚਾਰ ਚੁਫੇਰਿਓਂ ਬੰਦ ਕਮਰੇ ਵਿਚ ਬੜਾ ਹੁੰਮਸ, ਘੁਟਣ ਸੀ, ਕੋਈ ਬਿਜਲੀ ਦਾ ਪੱਖਾ ਨਹੀਂ ਚੱਲ ਰਿਹਾ ਸੀ। ਅਸੀਂ ਫਤਹਿ ਬੁਲਾ …

Read More »

ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ ਕੀ ਕੁਝ ਵਾਪਰਿਆ

ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ ਕੀ ਕੁਝ ਵਾਪਰਿਆ, ਫੌਜ ਨੇ ਭਜਾ ਭਜਾ ਮੇਰੀਆਂ ਅੱਖਾਂ ਸਾਹਮਣੇ ਬੱਚੇ ਵੀ ਮਾ ਰੇ 84 ਸਾਕਾ ਨੀਲਾ ਤਾਰਾ, ਚਸ਼ਮਦੀਦ ਦੀ ਜ਼ੁਬਾਨੀ, ਰੋ ਰੋ ਸੁਣਾਈ ਘਟਨਾ ਖਾਲਿਸਤਾਨ ਬਾਰੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਦੇ ਵਿਚਾਰ ਬੜੇ ਸਪੱਸ਼ਟ ਸਨ। ਗੇਂਦ ਉਨ੍ਹਾਂ ਵਾਰ ਵਾਰ ਸਰਕਾਰ ਦੇ ਪਾਲ਼ੇ …

Read More »

ਜਨਰਲ ਸਿਨਹਾ ਨੇ ਇੰਦਰਾ ਨੂੰ ਜਵਾਬ ਦੇਣ ਵਾਲੇ ਸਿੰਘਾਂ ਸਿੰਘਣੀਆਂ ਦੇ ਸੋਹਲੇ ਗਾਏ

1984 ‘ਚ ਇੰਦਰਾ ਗਾਂਧੀ ਨੂੰ ਫ਼ੌਜੀ ਹ-ਮ-ਲੇ ਤੋਂ ਜਵਾਬ ਦੇਣ ਵਾਲੇ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਨੇ ਜਿੱਥੇ ਇਸ ਸਰਕਾਰੀ ਫ਼ੈਸਲੇ ਦਾ ਵਿਰੋਧ ਕੀਤਾ ਸੀ, ਉੱਥੇ ਇਸ ਹ-ਮ-ਲੇ ਦਾ ਮੂੰਹ ਤੋੜ ਜਵਾਬ ਦੇਣ ਵਾਲੇ ਸਿੰਘ-ਸਿੰਘਣੀਆਂ ਦੇ ਸੋਹਲੇ ਵੀ ਗਾਏ ਸਨ। ਹ-ਮ-ਲੇ ਤੋਂ ਤੁਰੰਤ ਬਾਅਦ ਹੀ ਜੁਲਾਈ 1984 ‘ਚ ਉਨ੍ਹਾਂ ਦਾ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਇਕ ਹੋਰ ਵਿਵਾਦ ‘ਚ ਘਿਰੀ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਫ਼ਿਲਮਾਂ ਬਣਾਉਣ ਦੀਆਂ ਤਿਆਰੀਆਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਪੁੱਜਾ ਬੀਬੀ ਜਗੀਰ ਕੌਰ ਸਿੰਘ ਸਾਹਿਬਾਨ ਦੇ ਉੱਚ ਰੁਤਬਿਆਂ ਨੂੰ ਛੁਟਿਆਉਣਾ ਬੰਦ ਕਰੇ : ਪ੍ਰੋ. ਸਰਚਾਂਦ ਸਿੰਘ ਅੰਮ੍ਰਿਤਸਰ, 24 ਮਈ -ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ …

Read More »

ਗੁਰਦੁਆਰਾ ਸਾਹਿਬ ਵਿਖੇ ਵਿਵਾਦਤ ਅਰਦਾਸ ਕਰਨ ਵਾਲਾ ਭੇਖੀ ਹਿਰਾਸਤ ਵਿਚ

ਬਠਿੰਡਾ ਦੇ ਨੇੜਲੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਇਕ ਭੇਖੀਨੇ ਵਿਵਾਦਿਤ ਅਰਦਾਸ ਕਰ ਦਿੱਤੀ । ਜਿਸ ਨੂੰ ਸੁਣਦਿਆਂ ਹੀ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਭੇਖੀ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਵੀ ਲੈ ਲਿਆ ਹੈ । ਇਹ ਭੇਖੀ ਇਕ ਮਹਿਲਾ …

Read More »

ਜਦੋਂ ਪੰਜਾਬੀਆਂ ਨੇ 252 ਕਿੱਲੋ ਸੋਨਾ ਇਕੱਠਾ ਕਰ ਕੇ ਭਾਰਤ ਦੇ ਡਿਫੈਂਸ ਸਿਸਟਮ ਲਈ ਦਿੱਤਾ

ਜਦੋਂ ਪੰਜਾਬੀਆਂ ਨੇ 252 ਕਿੱਲੋ ਸੋਨਾ ਇਕੱਠਾ ਕਰ ਕੇ ਭਾਰਤ ਦੇ ਡਿਫੈਂਸ ਸਿਸਟਮ ਲਈ ਦਿੱਤਾ। ਸੰਨ 1962 ਵਿੱਚ ਚੀਨ ਨਾਲ ਜੰਗ ਦੇ ਸਮੇਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਭਾਰਤ ਦੇ ਡਿਫੈਂਸ ਸਿਸਟਮ ਲਈ ਆਰਥਿਕ ਤੇ ਮਿਨ ਪਾਵਰ ਲਈ …

Read More »

ਸੰਘੀਆਂ ਦੀ ਇਤਿਹਾਸ ਬਦਲਣ ਦੀ ਸਾਜਿਸ਼ ਅੱਗੇ ਕੈਪਟਨ ਬੇਬੱਸ, ਦਬਾਅ ਵਿਚ ਆ ਕਿ ਪੋਸਟ ਐਡਿਟ ਕੀਤੀ?

ਸੰਘੀਆਂ ਦੀ ਇਤਿਹਾਸ ਬਦਲਣ ਦੀ ਸਾਜਿਸ਼ ਅੱਗੇ ਕੈਪਟਨ ਝੁਕਿਆ, ਦਬਾਅ ਵਿਚ ਆ ਕਿ ਪੋਸਟ ਐਡਿਟ ਕੀਤੀ? ਪੋਸਟ ਐਡਿਟ ਕਰਨ ਤੋਂ ਬਾਅਦ ਵੀ ਹਿੱਕ ਠੋਕ ਹਿੰਦੂ ਨਾਮਕ ਕੱਟੜਵਾਦੀ ਗਰੁੱਪ ਵਿਚ ਕੈਪਟਨ ਨੂੰ ਕੱਢੀਆਂ ਜਾ ਰਹੀਆਂ ਗਾ ਲਾਂ ਸੁਲਤਾਨ-ਉੱਲ-ਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਉਹ ਬਹਾਦਰ, ਸੂਰਬੀਰ ਤੇ ਦਲੇਰ ਯੋਧੇ ਸਨ ਜਿਨ੍ਹਾਂ ਦਾ …

Read More »

ਬਰਗਾੜੀ ਬੇਅਦਬੀ ਮਾਮਲੇ ‘ਚ 6 ਡੇਰਾ ਪ੍ਰੇਮੀ ਗਿ੍ਫ਼ਤਾਰ

ਫ਼ਰੀਦਕੋਟ , 16 ਮਈ , 2021: 6 ਵਰ੍ਹੇ ਪਹਿਲਾਂ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ ਆਈ ਟੀ ਵੀ ਹੁਣ ਫੇਰ ਸਰਗਰਮ ਹੋ ਗਈ ਹੈ . ਆਈ ਜੀ ਬਾਰਡਰ ਐਸ ਪੀ ਐਸ ਪਰਮਾਰ ਦੀ ਇਸ ਟੀਮ ਦੀ ਕਮਾਂਡ …

Read More »