Breaking News
Home / ਪੰਥਕ ਖਬਰਾਂ (page 24)

ਪੰਥਕ ਖਬਰਾਂ

ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਦਸਤਾਰ ’ਚ ਸਜੇ ਗਹਿਣੇ ਦੀ ਨਿਲਾਮੀ ਹੋਈ

ਲੰਡਨ, 2 ਮਈ- ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਦਸਤਾਰ ’ਚ ਸਜਿਆ ਰਤਨਾਂ ਵਾਲਾ ਗਹਿਣਾ, ਜਿਸ ਨੂੰ ਸਰਪੇਚ ਵੀ ਆਖਦੇ ਹਨ, ਲੰਡਨ ਦੇ ਸੋਥਬੀਜ਼ ਨਿਲਾਮ ਘਰ ਵੱਲੋਂ ਵਿਉਂਤੀ ਬੋਲੀ ਦੌਰਾਨ ਵੱਡੀ ਕੀਮਤ ’ਤੇ ਵਿਕਿਆ। ਨਿਲਾਮ ਘਰ ਵੱਲੋਂ ਕਈ ਹੋਰ ਬੇਸ਼ਕੀਮਤੀ ਵਸਤਾਂ ਦੀ ਬੋਲੀ ਵੀ ਲਾਈ ਗਈ। ਦਸਤਾਰ ’ਚ ਮੀਨਾਕਾਰੀ ਵਾਲਾ …

Read More »

ਕੀ ਕਹੀਏ ਹੁਣ..ਹੁਣ ਤਾਂ ਇਨ੍ਹਾਂ ਨੂੰ ਲਾਹਣਤਾਂ ਪਾਉਣ ਨੂੰ ਵੀ ਦਿਲ ਨਹੀਂ ਕਰਦਾ

ਹੁਣ ਇੱਕ ਹੋਰ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਲੜਕੀ ਨੇ ਨੱਚ ਕੇ ਟਿੱਕ ਟਾਕ ਤੇ ਵੀਡੀਉ ਬਣਾਇਆ ਹੈ। ਕੁਝ ਕੁ ਦਿਨ ਪਹਿਲਾਂ 2 ਨੌਜੁਆਨ ਗ੍ਰਿਫਤਾਰ ਕੀਤੇ ਗਏ ਹਨ। ਟਿੱਕ-ਟਾਕ ਅਤੇ ਹੋਰ ਸੋਸ਼ਲ ਮੀਡੀਆਂ ਐਪਲੀਕੇਸ਼ਨਾਂ ਨੇ ਲੋਕਾਂ ਦੇ ਦਿਮਾਗਾਂ ਨੂੰ ਇਸ ਹੱਦ ਤੱਕ ਖਰਾਬ ਕਰ ਦਿੱਤਾ ਹੈ ਕਿ ਉਹ …

Read More »

ਹਰਿਮੰਦਰ ਸਾਹਿਬ ਨੂੰ ‘ਸੁਨਹਿਰੀ ਮੰਦਰ’ ਲਿਖਣ ‘ਤੇ ਮੰਗੀ ਮਾਫੀ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣੀਆਂ ਸੜਕੀ ਸੰਕੇਤ ਤਖ਼ਤੀਆਂ ‘ਤੇ ਸੁਨਹਿਰੀ ਮੰਦਰ ਲਿਖਣ ਲਈ ਮਾਫੀ ਮੰਗ ਲਈ ਹੈ। ਇਸ ਦੇ ਨਾਲ ਹੀ ਇਸ ਨੂੰ ਤੁਰੰਤ ਤਬਦੀਲ ਕਰਨ ਭਰੋਸਾ ਦਵਾਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਪੱਤਰ ਵਿੱਚ ਅਧਿਕਾਰੀਆਂ ਨੂੰ ਇਹ ਤਬੀਦੀਲੀ ਤੁਰੰਤ ਕਰਨ …

Read More »

1984 ਸਿੱਖ ਕਤਲੇਆਮ – ਸੁਪਰੀਮ ਕੋਰਟ ਨੇ ਦੋਸ਼ੀ ਠਹਿਰਾਏ ਗਏ 15 ਬੁੱਚੜਾਂ ਨੂੰ ਕੀਤਾ ਬਰੀ

ਅੱਜ ਇੱਕ ਵਾਰ ਫਿਰ ਭਾਰਤੀ ਅਦਾਲਤਾਂ ਨੇ ਆਪਣਾ ਅਸਲੀ ਸਿੱਖ ਵਿਰੋਧੀ ਰੂਪ ਦਿਖਾਉਂਦਿਆ ਸਿੱਖ ਕਤਲੇਆਮ ਦੇ ਹਿੰਦੂ ਬੁੱਚੜਾਂ ਨੂੰ ਬਰੀ ਕਰ ਦਿੱਤਾ ਹੈ।1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ …

Read More »

ਨਵੰਬਰ 1984, ਦੇਸ਼ ਦਾ ਰਾਖਾ ਵੀ ਕ ਤ ਲ ਕੀਤਾ ਜਨੂੰਨੀਆਂ ਦੀ ਭੀੜ ਨੇ

ਫੌਜੀ ਇੰਦਰਜੀਤ ਸਿੰਘ ਸਮੇਤ 32 ਸਿੰਘ ਸਿੰਘਣੀਆਂ ਜਿਊਂਦੇ ਜਲਾ ਦਿਤੇ ਗਏ।ਫੌਜੀ ਇੰਦਰਜੀਤ ਸਿੰਘ ਜੈਕ ਰਾਈਫਲ ਵਿੱਚ ਸੀ । ਇਸ ਜਵਾਨ ਦੇ ਵਿਆਹ ਨੂੰ ਸਾਲ ਹੀ ਪੂਰਾ ਹੋਇਆ ਸੀ । ਇਹ 31 ਅਕਤੂਬਰ 1984 ਨੂੰ ਆਪਣੀ ਰਜਮੈਂਟ ਤੋਂ ਆਪਣੇ ਘਰ ਬਟਾਲ਼ੇ ਨੂੰ ਆ ਰਿਹਾ ਸੀ । ਰਾਸਤੇ ਵਿੱਚ ਸਿੱਖਾਂ ਦਾ ਕ …

Read More »

ਫਿਲਮ ‘ਕੇਸਰੀ’ : ਸਿੱਖਾਂ ਨੂੰ ਮੁਸਲਮਾਨਾਂ ਵਿਰੁੱਧ, ਰਾਸ਼ਟਰੀ ਸਵੈ ਸੇਵਕ ਸੰਘ ਦੇ ਹੱਕ ’ਚ ਭੁਗਤਾਉਣ ਦਾ ਯਤਨ

ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲ਼ੀ ਫਿਲਮ ‘ਕੇਸਰੀ’ ਅੱਜ ਕੱਲ੍ਹ ਚਰਚਾ ’ਚ ਹੈ। ਇਸ ਫਿਲਮ ’ਚ ਭਾਵੇਂ ਸਾਰਾਗੜ੍ਹੀ ਦੀ ਲੜਾਈ ਨੂੰ ਅਧਾਰ ਬਣਾਇਆ ਗਿਆ ਹੈ ਪਰ ਫਿਲਮਕਾਰ ਨੇ ਸਾਰਾਗੜ੍ਹੀ ਦੀ ਲੜਾਈ ਨੂੰ ਸੰਘੀ ਕਲਪਣਾ ਦਾ ਖੂਬ ਰੰਗ ਚਾੜ੍ਹਿਆ ਹੈ। ਨਿਰਦੇਸ਼ਕ ਨੇ ਇਸ ਘਟਨਾ ਨੂੰ ਸੰਘੀ ਵਿਚਾਰਧਾਰਾ …

Read More »