Breaking News
Home / ਪੰਥਕ ਖਬਰਾਂ (page 23)

ਪੰਥਕ ਖਬਰਾਂ

ਵੀਡੀਉ- ਹਿੰਦੂਆਂ ਵਲੋਂ ਸਿੱਖਾਂ ਨੂੰ 84 ਦੁਹਾਰਾਉਣ ਦੀ ਧਮਕੀ

ਘੱਲੂਘਾਰਾ ਦਿਵਸ ਮੌਕੇ ਅੱਜ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨਾਂ ਦੇ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਤਕਰਾਰ ਕਾਰਨ ਚੌੜਾ ਬਾਜ਼ਾਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਥਿਤੀ ਤਣਾਅਪੂਰਨ ਬਣੀ ਰਹੀ | ਪੁਲਿਸ ਕਮਿਸ਼ਨਰ ਵਲੋਂ ਕੀਤੀ ਦਖਲਅੰਦਾਜ਼ੀ ਕਾਰਨ ਵੱਡਾ ਟਕਰਾਅ ਹੋਣੋਂ ਟਲ ਗਿਆ | ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਚੌੜਾ ਬਾਜ਼ਾਰ, …

Read More »

1984 ਘੱਲੂਘਾਰਾ- ਜਿਹੜੀ ਟ੍ਰੇਨਿੰਗ ਸਿੰਘਾਂ ਕੋਲ ਸੀ ਉਹ ਫੌਜ ਵਿਚ ਵੀ ਨਹੀਂ ਮਿਲਦੀ

5 ਜੂਨ 1984 (ਸਰਕਾਰ ਅਤੇ ਫੌਜ ਅਨੁਸਾਰ) ਜੋ ਸਾਨੂੰ ਕੁਝ ਜਿੱਤ ਜਾਣ ਦੀ ਆਸ ਜਾਗੀ ਅਤੇ 5 ਜੂਨ ਦੀ ਸਵੇਰ 4-40 ‘ਤੇ ਛੋਟੇ ਗੋਲੇ ਸੁੱਟੇ ਗਏ ਅਤੇ ਹੁਣ ਬੰਗਿਆਂ ਵਿੱਚ ਬੈਠੇ ਖਾੜਕੂਆਂ ਨੂੰ ਸ਼ੇਰ ਦੇ ਜਬਾੜੇ ਸਾਹਮਣੇ bluestar-1984-670×463ਦਿਸ ਰਹੇ ਸਨ। ਬੰਬਾਂ ਦੀ ਲਗਾਤਾਰ ਕੀਤੀ ਵਰਖਾ ਨੇ ਬੁੰਗਿਆਂ ਨੂੰ ਮਿੱਟੀ ਦਾ …

Read More »

ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਭਗਤ ਪੂਰਨ ਸਿੰਘ ਦੀ ਰਾਸ਼ਟਰਪਤੀ ਨੂੰ ਚਿੱਠੀ ਪੜ੍ਹ ਕੇ ਮਨ ਭਾਵੁਕ ਹੋ ਜਾਵੇਗਾ

ਤੀਜੇ ਘੱਲੂਘਾਰੇ ਨੇ ਸਿੱਖਾਂ ਦੇ ਮਨ ਛਲਣੀ ਕਰ ਦਿੱਤੇ ਸਨ। ਗੁਰੂ ਨੂੰ ਪਿਆਰ ਕਰਨ ਵਾਲਾ ਹਰ ਸਿੱਖ ਕੁਰਲਾ ਉੱਠਿਆ ਸੀ। ਦਰਬਾਰ ਸਾਹਿਬ ‘ਤੇ ਹਮਲੇ ਦੇ ਦੁੱਖ ‘ਚ ਭਗਤ ਪੂਰਨ ਸਿੰਘ ਜੀ ਨੇ ‘ਪਦਮ ਸ੍ਰੀ’ ਮੋੜ ਦਿੱਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ ਆਪਣੇ ਮਨ …

Read More »

ਭਾਰਤੀ ਫੌਜ ਦੇ ਸਾਬਕਾ ਬਰਿਗੇਡੀਅਰ ਸ. ਮਹਿੰਦਰ ਸਿੰਘ ਨੇ ਦੇਖੋ ਸੰਤ ਭਿੰਡਰਾਂਵਾਲਿਆਂ ਬਾਰੇ ਕੀ ਕਿਹਾ

ਭਾਰਤੀ ਫੌਜ ਦੇ ਸਾਬਕਾ ਬਰਿਗੇਡੀਅਰ ਸ. ਮਹਿੰਦਰ ਸਿੰਘ ਦੀ ਜ਼ਬਾਨੀ ਸਾਕਾ ਨੀਲਾ ਤਾਰਾ ਤੇ ਸੰਤ ਭਿੰਡਰਾਂਵਾਲਿਆਂ ਬਾਰੇ ਕੁਝ ਇੰਕਸ਼ਾਫ ਨੀਲਾ ਤਾਰੇ ਸਾਕੇ ਨੂੰ ਵਾਪਰਿਆਂ 35 ਵਰ੍ਹੇ ਗੁਜ਼ਰ ਗਏ ਨੇ।ਕਰਫ਼ਿਊ ਹਟਦਿਆਂ ਹੀ ਜਿਹੜੇ ਕੁਝ ਸੀਮਤ ਵਿਅਕਤੀਆਂ ਨੂੰ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੱਖ ਵੱਖ ਸਰਾਵਾਂ ਦੇ ਕਮਰਿਆਂ ਵਹ ਜਾਣ …

Read More »

ਬਗਲ ‘ਚ ਛੁਰੀ- ਜਾਣੋ ਸਿੱਖ ਵਿਰੋਧੀ ਫਿਲਮ ਮੀਰੀ ਪੀਰੀ ਚ ਪੈਸਾ ਕਿਸ ਨੇ ਲਾਇਆ

5 ਜੂਨ 1984 ਨੂੰ ਦੁਸ਼ਮਣ ਸਾਹਮਣੇ ਦਿਸ ਰਿਹਾ ਸੀ, ਇਸ ਲਈ ਹਮਲਾਵਰ ਨਾਲ ਲੜਨਾ ਸੌਖਾ ਸੀ ਪਰ 5 ਜੂਨ 2019 ਨੂੰ ਲੜਨਾ ਬੜਾ ਔਖਾ ਕਿਉਂਕਿ ਉਹ ਸਾਡੇ ਵਿੱਚ ਬੈਠਾ, ਸਾਡਾ ਆਪਣਾ ਆ। ਨਾਲ ਬਹਿ ਕੇ ਛੁਰੀ ਫੇਰ ਰਿਹਾ ਇਹ ਦੁਸ਼ਮਣ ਪਤਾ ਹੀ ਨਹੀਂ ਲੱਗਣ ਦੇ ਰਿਹਾ ਕਿ ਉਹ ਕਿੱਥੇ ਤੇ …

Read More »

ਕਰਨਾਲ ਦੇ ਬਸ ਅੱਡੇ ਤੇ ਸਿੱਖ ਡਰਾਈਵਰ ਦੀ ਦਾਹੜੀ ਤੇ ਹੱਥ ਪਾਕੇ ਕੀਤੀ ਕੁੱਟਮਾਰ

ਮੋਦੀ ਸਰਕਾਰ ਬਣਦਿਆ ਹੀ ਸਿੱਖਾਂ ਤੇ ਹਮਲੇ ਸ਼ੁਰੂ ਹੋ ਗਏ। ਹੁਣ ਕਰਨਾਲ ਦੇ ਬਸ ਅੱਡੇ ਤੇ ਸਿੱਖ ਡਰਾਈਵਰ ਦੀ ਦਾਹੜੀ ਤੇ ਹੱਥ ਪਾਕੇ ਕੀਤੀ ਕੁੱਟਮਾਰ ਕਰਨ ਦੀ ਵੀਡੀਉ ਵਾਇਰਲ ਹੋ ਗਈ ਹੈ। ਦੇਖੋ ਕੀ ਹੈ ਮਾਮਲਾ ਕੋਈ ਪਿੱਛੇ ਨਹੀਂ ਸੀ ਰਿਹਾ! ਭਾਜਪਾ ਆਗੂ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ …

Read More »

ਕੋਟਕਪੂਰਾ ਗੋਲੀਕਾਂਡ: ਐਸ ਆਈ ਟੀ ਅਨੁਸਾਰ ਉਮਰਾਨੰਗਲ ਦੀ ਮੌਕੇ ਮੌਜੂਦਗੀ ਸੀ ਗੈਰ ਕਾਨੂਨੀ

ਭਾਗ ਦੂਜਾ (ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਖਾਸ ਹਿੱਸਿਆਂ ਦਾ ਉਲੱਥਾ) ਕੋਟਕਪੂਰਾ ਗੋਲੀਕਾਂਡ: ਐਸ ਆਈ ਟੀ ਅਨੁਸਾਰ ਉਮਰਾਨੰਗਲ ਦੀ ਮੌਕੇ ਮੌਜੂਦਗੀ ਸੀ ਗੈਰ ਕਾਨੂਨੀ (ਕੋਮਿਆਂ ਦੇ ਅੰਦਰ ਜੋ ਵੀ ਲਿਖਿਆ ਹੈ, ਉਹ ਚਲਾਣ ‘ਚ ਹੂਬਹੂ ਦਰਜ ਹੈ) ਐਸ ਆਈ ਟੀ ਨੇ ਇਹ ਸਾਬਤ ਕਰਨ ਲਈ ਸਖਤ ਮਿਹਨਤ ਕੀਤੀ ਕਿ ਉਸ …

Read More »

ਬੇਅਦਬੀ ਅਤੇ ਗੋਲੀ ਕਾਂਡ- ਅੰਗ੍ਰੇਜ਼ੀ ਅਖਬਾਰ ਨੇ ਬਾਦਲਾਂ ਦੀ ਖੋਲ੍ਹੀ ਪੋਲ

ਅੱਜ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ 14 ਅਕਤੂਬਰ, 2015 ਨੂੰ ਸਵੇਰੇ ਸਵੇਰੇ ਕੋਟਕਪੂਰਾ ਚੌਂਕ ‘ਚ ਪੁਲਿਸ ਵਲੋਂ ਧਰਨਾ ਦੇ ਰਹੇ ਸਿੱਖਾਂ ਦੇ ਇਕੱਠ ‘ਤੇ ਚਲਾਈ ਗੋਲੀ ਦੀ ਜਾਂਚ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਵਾਲੀ ਐਸ ਆਈ ਟੀ ਵਲੋਂ ਫਰੀਦਕੋਟ ਦੀ ਅਦਾਲਤ ‘ਚ ਪੇਸ਼ ਕੀਤੇ ਗੲੇ ਚਲਾਨ ਬਾਰੇ ਖਬਰ ਛਪੀ ਹੈ। …

Read More »

ਨਿਊਜ਼ੀਲੈਂਡ ਵਾਲੇ ਦੀ ਬਕਵਾਸ ਦਾ ਜਵਾਬ

ਨਿਊਜੀਲੈਂਡ ਵਾਲਾ ਅਤੇ ਉਸ ਦੇ ਚੇਲੇ ਅੱਜ-ਕੱਲ ਇਹ ਗੱਲ ਕਹਿ ਰਹੇ ਹਨ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਦੋ ਸਾਲ ਪਹਿਲਾਂ ਇਸ ਲਈ ਕੀਤੀ ਹੋਵੇਗੀ ਕਿ ਆਮ ਲੋਕਾਂ ਨੂੰ ਬਚਾਇਆ ਜਾ ਸਕੇ, ਪਰ ਇਹਨਾਂ ਟਾਊਟਾਂ ਦੇ ਸ਼ਿਕਾਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਦੋ ਸਾਲ ਪਹਿਲਾਂ ਤਾਂ ਭਿੰਡਰਾਂਵਾਲੇ …

Read More »

ਦਰਬਾਰ ਸਾਹਿਬ ਵਿਖੇ ਹਥਿਆਰਾਂ ਦੀ ਮਹੱਤਤਾ:

1) ਜੇਕਰ ਦਰਬਾਰ ਸਾਹਿਬ ਹਥਿਆਰ ਲੈ ਕੇ ਜਾਣਾ ਗਲਤ ਹੁੰਦਾ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾ’ਚ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ ਸੀ। 2) ਜੇਕਰ ਦਰਬਾਰ ਸਾਹਿਬ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੁੰਦੀ ਤਾਂ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਨੂੰ ਦਰਬਾਰ ਸਾਹਿਬ ਤੇ ਹਥਿਆਰ, ਘੋੜੇ ਅਤੇ ਨੌਜਵਾਨ ਪੱੁਤ …

Read More »