Home / ਮੁੱਖ ਖਬਰਾਂ (page 7)

ਮੁੱਖ ਖਬਰਾਂ

ਮਨਜਿੰਦਰ ਸਿਰਸੇ ਨੇ ਦਿੱਤੀਆ ਜਗਮੀਤ ਤੇ ਟਰੂਡੋ ਨੂੰ ਵਧਾਈਆ, ਹਿੰਦੂਆਂ ਨੇ ਕੱਢੀਆਂ ਗਾਲਾਂ

Delhi MLA, DSGMC chief MS Sirsa gets trolled, abused by Hindu radicals for congratulating Justin Trudeau and Jagmeet Singh on their win in Canada elections, despite being a Modi-BJP loyalist ਮਨਜਿੰਦਰ ਸਿਰਸੇ ਨੇ ਦਿੱਤੀਆ ਜਗਮੀਤ ਤੇ ਟਰੂਡੋ ਨੂੰ ਵਧਾਈਆ ਤੇ ਫਿਰ ਹਿੰਦੂਆਂ ਨੇ ਕੱਢੀਆਂ ਗਾਲਾਂ ਹਿੰਦੂਆਂ ਨੇ ਮਨਜਿੰਦਰ ਸਿਰਸਾ ਨੂੰ …

Read More »

ਜਗਮੀਤ ਦੇ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਦੀਆਂ ਖਬਰਾਂ ਤੇ ਭਾਰਤੀਆਂ ਨੂੰ ਲੱਗੀਆਂ ਮਿਰਚਾਂ

ਜਗਮੀਤ ਸਿੰਘ ਨੇ 2011 ਤੋਂ ਹੀ ‘ਸਿੱਖ ਨਸਲਕੁਸ਼ੀ’ ਸਬੰਧੀ ਮਤੇ ਦੀ ਖੁੱਲ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਸਨੇ ਮਨੁੱਖੀ ਅਧਿਕਾਰਾਂ ਦੇ ਮੱਦੇ ‘ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ‘ਤੇ ਹੁੰਦਾ ਜ਼ੁਲਮ ਦੀ ਵੀ ਨਿਖੇਧੀ ਕੀਤੀ। ਇਸ ਕਾਰਨ ਹੀ ਭਾਰਤ …

Read More »

ਇਸ ਆਸ਼ਰਮ ‘ਚ ਇਨਕਮ ਟੈਕਸ ਦਾ ਛਾਪਾ, ਕਰੋੜਾਂ ਦੀ ਨਕਦੀ ਵੇਖ ਉੱਡੇ ਹੋਸ਼

ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ‘ਚ ਇੱਕ ਬਾਬਾ ਦੇ ਆਸ਼ਰਮ ‘ਚ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਇਸ ਦੌਰਾਨ ਵਿਭਾਗ ਨੂੰ ਕਾਫੀ ਜ਼ਿਆਦਾ ਸੰਪਤੀ ਬਰਾਮਦ ਹੋਈ। ਕਰੋੜਾਂ ਰੁਪਏ ਦੀ ਨਕਦੀ ਮਿਲਣ ਨਾਲ ਇਨਕਮ ਟੈਕਸ ਮਹਿਕਮੇ ਦੇ ਅਧਿਕਾਰੀ ਵੀ ਹੈਰਾਨ ਹੋ ਗਏ। ਇਸ ਆਸ਼ਰਮ ਦੇ ਬਾਬੇ ਦਾ ਨਾਂ ਕਲਕਿ ਭਗਵਾਨ ਹੈ। …

Read More »

ਅੰਗੂਠਾ ਜ਼ਿੰਦਗੀ ਦੀ ਵਹੀ ’ਤੇ ਲਵਾ ਲਓ, ਪਲ-ਪਲ ਮਰਦੇ ਅਸੀਂ..!

ਟੱਲੇਵਾਲ,(ਲਖਵੀਰ ਸਿੰਘ ਚੀਮਾ)-ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ ਪੰਜ ਬੰਦਿਆਂ ਨੂੰ ਗਵਾਉਣ ਵਾਲੀ ਬਜ਼ੁਰਗ ਮਾਤਾ ਨੂੰ ਹੁਣ ਆਪਣੀ ਨੂੰਹ ਤੇ ਪੋਤੀ ਦਾ ਫਿਕਰ ਸਤਾ ਰਿਹੈ। ਉਸ ਨੂੰ ਭੈਅ ਹੈ ਕਿ ਘਰ ਦੇ ਪੰਜ ਬੰਦੇ ਤਾਂ ਕਰਜ਼ੇ ਨੇ ਖਾ ਲਏ, ਕਿਤੇ ਹੁਣ ਔਰਤਾਂ ਵੀ ਇਸੇ ਰਾਹ ਨਾ ਪੈਣ ਜਾਣ। ਇਹ ਸੋਚ ਕੇ …

Read More »

ਆਰ ਐਸ ਐਸ ਅਰਾਜਕਤਾ ਫੈਲਾ ਕੇ ਉਪ ਮਹਾਂਦੀਪ ਨੂੰ ਖਾਨਾਜੰਗੀ ਵਲ ਧਕੇਲਣ ਤੋਂ ਗੁਰੇਜ਼ ਕਰੇ : ਬਾਬਾ ਹਰਨਾਮ ਸਿੰਘ

ਮਹਿਤਾ/ ਅੰਮ੍ਰਿਤਸਰ 16 ਅਕਤੂਬਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਰ ਐਸ ਐਸ ਦੇ ਵਡੇ ਆਗੂਆਂ ਵੱਲੋਂ ਦੇਸ਼ ਨੂੰ ਇਕ ਵਿਸ਼ੇਸ਼ ਵਿਸ਼ਵਾਸ ਅਤੇ ਜਾਤੀ ਸਭਿਆਚਾਰ ਨਾਲ ਜੋੜਦਿਆਂ ਭਾਰਤੀ ਰਾਸ਼ਟਰੀ ਪਛਾਣ ਪ੍ਰਤੀ ਬੇਲੋੜਾ ਵਿਵਾਦ ਖੜਾ ਕਰਨ ਦੀ ਸਖ਼ਤ ਅਲੋਚਨਾ ਕੀਤੀ ਹੈ …

Read More »

ਸਟੱਡੀ ਵੀਜ਼ਾ: ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ

ਬਠਿੰਡਾ- ਚਰਨਜੀਤ ਭੁੱਲਰ-ਨਰਮਾ ਪੱਟੀ ’ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੁੱਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ’ਤੇ ਲੱਗਾ ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। …

Read More »

ਕੈਨੇਡਾ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਝੀਲ ’ਚ ਡੁੱਬਣ ਨਾਲ ਮੌਤ

ਖਰੜ੍ਹ: ਸ਼ਹਿਰ ਦੇ ਨੌਜਵਾਨ ਵਿਦਿਆਰਥੀ ਦੀ ਕੈਨੇਡਾ ’ਚ ਸਿਲਵਾਨ ਝੀਲ ’ਚ ਡੁੱਬ ਕੇ ਮੌਤ ਹੋ ਜਾਣ ਕਾਰਨ ਸ਼ਹਿਰ ’ਚ ਸੋਗ ਦੀ ਲਹਿਰ ਫੈਲ ਗਈ ਹੈ। ਖਰੜ ਦੇ ਖੂਨੀਮਾਜਰਾ ਸਰਕਾਰੀ ਕਾਲਜ ਦੇ ਨੇੜੇ ਰਹਿੰਦਾ ਨੌਜਵਾਨ ਪਲਵਿੰਦਰ ਸਿੰਘ ਸੈਣੀ ਪੁੱਤਰ ਰਣਜੋਧ ਸਿੰਘ ਕਾਕਾ ਸੈਣੀ ਸਾਲ 2018 ਨਵੰਬਰ ਮਹੀਨੇ ’ਚ ਪੜਾਹੀ ਕਰਨ ਲਈ …

Read More »

ਕਾਰ ‘ਤੇ ‘MLA ਦਾ ਪੁੱਤਰ’ ਲਿਖਾਉਣ ਦੇ ਮਾਮਲੇ ‘ਤੇ ਮਨਜਿੰਦਰ ਸਿਰਸਾ ਨੂੰ ਨੋਟਿਸ

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।ਸਪੀਕਰ ਨੇ ਇਹ ਕਾਰਵਾਈ ਸ੍ਰੀ ਸਿਰਸਾ ਦੇ ਕਥਿਤ ਅਪਮਾਨਜਨਕ ਟਵੀਟ ਤੇ ਇੱਕ ਤਸਵੀਰ ਅਪਲੋਡ ਕੀਤੇ ਜਾਣ ਕਾਰਨ ਕੀਤੀ ਹੈ।ਸ੍ਰੀ ਗੋਇਲ ਨੇ ਆਪਣੇ ਕਾਨੂੰਨੀ ਨੋਟਿਸ ਵਿੱਚ ਸੱਤ ਦਿਨਾਂ ਦੇ …

Read More »

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ ਗਿਆ ਹੈ। ਦਿੱਲੀ …

Read More »

ਕਾਰ ਪਲਟੀਆਂ ਖਾਂਦੀ ਹੋਈ – ਲੂ ਕੰਡੇ ਖੜ੍ਹੇ ਕਰਨ ਵਾਲਾ ਵੀਡੀਓ

ਪਠਾਨਕੋਟ ਵਿਚ ਇਕ ਸੜਕ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇਕ ਤੇਜ਼ ਰਫ਼ਤਾਰ ਕਾਰ ਪਲਟੀਆਂ ਖਾਂਦੀ ਹੋਈ ਡਵਾਈਡਰ ਟੱਪ ਕੇ ਦੂਜੇ ਪਾਸੇ ਜਾ ਡਿਗਦੀ ਹੈ। ਪਰ ਕਾਰ ਸਵਾਰ ਚੰਗਾ ਭਲਾ ਬਾਹਰ ਆ ਕੇ ਫ਼ੋਟੋਆਂ ਖਿੱਚਣ ਲੱਗਦਾ ਹੈ। ਇਹ ਹਾਦਸਾ ਹਿਮਾਚਲ ਦੇ ਡਮਟਾਲ ਨੈਸ਼ਨਲ ਹਾਈਵੇਅ ਉਤੇ ਵਾਪਰਿਆ। ਦੱਸਿਆ …

Read More »