Breaking News
Home / ਮੁੱਖ ਖਬਰਾਂ (page 23)

ਮੁੱਖ ਖਬਰਾਂ

ਫੇਸਬੁੱਕ ਨੇ ਕਾਂਗਰਸ ਨਾਲ ਜੁੜੇ ਕਈ ਪੇਜ ਹਟਾਏ

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਭਾਰਤ ‘ਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਹੈ। ਫੇਸਬੁੱਕ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਜੁੜੇ 600 ਤੋਂ ਵਧੇਰੇ ਅਕਾਊਂਟ ਅਤੇ ਅਤੇ ਲਿੰਕ ਵੈੱਬਸਾਈਟ ਤੋਂ ਹਟਾਏ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਨੇ ਕਾਂਗਰਸ ਨਾਲ ਜੁੜੇ …

Read More »

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਰ ਸੇਵਾ ਵਾਲੇ ਜਗਤਾਰ ਨੂੰ ਫੇਸਬੁੱਕ ਤੇ ਪਈਆਂ ਲਾਹਣਤਾਂ ਹੀ ਲਾਹਣਤਾਂ

ਕਾਰ ਸੇਵਾ ਵਾਲੇ ਬੁਲਡੋਜ਼ਰ ਬਾਬਿਆਂ ਅਤੇ ਸ਼ਰੋਮਣੀ ਕਮੇਟੀ ਦੇ ਮਸੰਦ ਅਹੁਦੇਦਾਰਾਂ ਨੂੰ ਯੂਰਪ ਅਤੇ ਨੌਰਥ ਅਮਰੀਕਾ ਲਿਆ ਕੇ ਹਜ਼ਾਰਾਂ ਸਾਲਾਂ ਤੋਂ ਸਾਂਭੀਆਂ ਇਮਾਰਤਾਂ ਦਿਖਾਉਣੀਆਂ ਪੈਣਗੀਆਂ, ਤਾਂ ਜਾ ਕੇ ਸ਼ਾਇਦ ਇਹ ‘ਖੂਹ ਦੇ ਡੱਡੂ’ ਸਮਝ ਸਕਣ ਕਿ ਇਨ੍ਹਾਂ ਦੀ ਮਹੱਤਤਾ ਕੀ ਹੁੰਦੀ ਹੈ।ਅਸਲੀਅਤ ਇਹ ਹੈ ਕਿ ਇਨ੍ਹਾਂ ਦੀ ਰੋਜ਼ੀ-ਰੋਟੀ ਅਤੇ ਤਾਣਾ-ਬਾਣਾ …

Read More »

ਹੁਣ ਆਰ ਐਸ ਐਸ ਦੇ ਰਤਨ ਸ਼ਾਰਦਾ ਨੇ ਕੀਤੀ ਗੁਰੂ ਨਾਨਕ ਸਾਹਿਬ ਜੀ ਬਾਰੇ ਬਕਵਾਸ

ਸਿੱਖ ਵਿਰੋਧੀ ਸੰਸਥਾ ਆਰ ਐਸ ਐਸ ਵਲੋਂ ਹੁਣ ਫਿਰ ਸਿੱਖੀ ਤੇ ਹਮਲਾ ਕੀਤਾ ਗਿਆ ਹੈ ਅਤੇ ਬਕਵਾਸ ਕੀਤੀ ਗਈ ਹੈ। ਰਤਨ ਸ਼ਾਰਦਾ ਨਾਮ ਦੇ ਸੰਘੀ ਨੇ ਟਵਿਟਰ ਤੇ ਲਿਖਿਆ ਕਿ ਗੁਰੂ ਨਾਨਕ ਨੇ ਸਿਰਫ ਵੇਦਾਂ ਨੁੰ ਸਾਧਾਰਣ ਬੋਲੀ ਵਿਚ ਲਿਖਿਆ। ਅੱਜ ਵਿਸ਼ਵ ਪੱਧਰ ‘ਤੇ ਮਨੁੱਖ ਜਾਤੀ ਵੱਡੀਆਂ ਚੁਣੌਤੀਆਂ ਦੇ ਰੂਬਰੂ …

Read More »