Breaking News
Home / ਮੁੱਖ ਖਬਰਾਂ (page 20)

ਮੁੱਖ ਖਬਰਾਂ

ਜਲੰਧਰ – ਦੇਖੋ ਲਾਲਚੀ ਸਹੁਰਿਆ ਦੀ ਕਰਤੂਤ, ਦਾਜ ਚ ਗੱਡੀ ਨਾਂ ਮਿਲਣ ਤੇ…

ਹੱਥਾਂ ‘ਤੇ ਸ਼ਗਨਾਂ ਦੀ ਮਹਿੰਦੀ….ਬਾਂਹਾਂ ‘ਚ ਲਾਲ ਚੂੜਾ…ਤੇ ਸੁਹਾਗ ਦੇ ਜੋੜੇ ‘ਚ ਸਜੀ ਵਿਆਹ ਵਾਲੀ ਕੁੜੀ ਦੇ ਸਾਰੇ ਚਾਅ ਦਹੇਜ ਦੀ ਬਲੀ ਚੜ੍ਹ ਗਏ। ਬਿਨਾਂ ਸ਼ੱਕ ਮੌਕਾ ਸ਼ਗਨਾਂ ਤੇ ਖੁਸ਼ੀਆਂ ਦਾ ਚਾਵਾਂ ਦਾ ਐ… ਪਰ ਮੁੰਡੇ ਵਾਲਿਆਂ ਦੀ ਇਕ ਮੰਗ ਕਿ ਤਾਏ ਨੂੰ ਮੁੰਦਰੀ ਪਾ ਦਿਉ ਨੇ ਲੜਕੀ ਵਾਲੇ ਪਰਿਵਾਰ …

Read More »

ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਕਿਸੇ ਨੂੰ ਨਹੀਂ ਦਿੱਤੀ ਕਲੀਨ ਚਿੱਟ-SIT

ਬਹਿਬਲ ਕਲਾਂ ਗੋਲੀ ਕਾਂਡ ਵਿੱਚ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅੱਜ ਐਤਵਾਰ ਨੂੰ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕੀਤਾ ਹੈ ਜਿਨ੍ਹਾਂ ਵਿੱਚ ਕੁਝ ਵਿਅਕਤੀਆਂ ਨੂੰ ਉਕਤ ਕੇਸ ਵਿੱਚ ਕਲੀਨ ਚਿੱਟ ਦੇਣ ਦਾ ਦਾਅਵਾ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਦਾ ਕਹਿਣਾ ਹੈ ਕਿ ਉਸ …

Read More »

ਸ੍ਰੀ ਦਰਬਾਰ ਸਾਹਿਬ ਵਿਖੇ ਟਿਕ ਟਾਕ ਵੀਡੀਉ ਬਣਾਉਣ ਵਾਲੇ 2 ਬੇਵਕੂਫ ਗ੍ਰਿਫ਼ਤਾਰ

ਅੱਜ-ਕੱਲ੍ਹ ਹਰ ਇਕ ਉਤੇ ਟਿਕ ਟਾਕ ਦਾ ਭੂਤ ਸਵਾਰ ਹੈ, ਪਰ ਟਿਕ ਟਾਕ ਦੇ ਨਸ਼ੇ ਵਿਚ ਕੁਝ ਅਨਸਰ ਧਾਰਮਿਕ ਮਾਣ ਮਰਿਆਦਾ ਵੀ ਭੁੱਲ ਜਾਂਦੇ ਹਨ। ਹੁਣ ਅਜਿਹੇ ਅਨਸਰ ਖ਼ਬਰਦਾਰ ਹੋ ਜਾਣ, ਕਿਉਂਕਿ ਹੁਣ ਅਜਿਹੇ ਅਨਸਰਾਂ ਦੀ ਖ਼ੈਰ ਨਹੀਂ ਹੈ। ਅਜਿਹੀ ਹੀ ਕਾਰਵਾਈ ਹੋਈ ਹੈ ਅੰਮ੍ਰਿਤਸਰ ਵਿਚ। ਸ੍ਰੀ ਹਰਿਮੰਦਰ ਸਾਹਿਬ ਸਮੂਹ …

Read More »

ਨਸ਼ੇ ਦੇ ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌਤ

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜੀ ਦੇ ਅਧੀਨ ਬਸਤੀ ਝਾਲ ਵਾਲੀ ਦਾਖਲੀ ਕੁੱਲਗੜੀ ‘ਚ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 22 ਸਾਲਾ ਸੁਖਜੀਤ ਸਿੰਘ, ਪੁੱਤਰ ਸਵਰਗਵਾਸੀ ਜੋਗਿੰਦਰ ਸਿੰਘ ਦੇ ਰੂਪ ‘ਚ ਹੋਈ ਹੈ। ਦੱਸਿਆ ਦਾ ਰਿਹਾ ਹੈ ਕਿ …

Read More »

ਚਰਨਜੀਤ ਸ਼ਰਮਾ ਨੇ ਬਰਗਾੜੀ ਗੋਲੀਕਾਂਡ ਦੇ ਸਬੂਤ ਮਿਟਾਉਣ ਦੀ ਸਾਜ਼ਿਸ਼ ਰਚੀ: SIT

SIT ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਪੁਲਿਸ ਦੇ ਸਾਰੇ ਦਾਅਵੇ ਗ਼ਲਤ ਕਰਾਰ :SIT (ਸਪੈਸ਼ਲ ਇਨਵੈਸਟੀਗੇਸ਼ਨ ਟੀਮ – ਵਿਸ਼ੇਸ਼ ਜਾਂਚ ਟੀਮ) ਨੇ ਸਾਲ 2015 ਦੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਜਿਹੜਾ ਦੋਸ਼–ਪੱਤਰ (ਚਾਰਜਸ਼ੀਟ) ਆਇਦ ਕੀਤਾ ਹੈ, ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਗਾ ਦੇ ਉਦੋਂ …

Read More »

ਬਠਿੰਡਾ ‘ਚ ਹਰਸਿਮਰਤ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਗਿਆ ਵਿਰੋਧ

ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਅੱਜ ਇੱਥੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਬਠਿੰਡਾ-ਅੰਮ੍ਰਿਤਸਰ ਹਾਈਵੇਅ ‘ਤੇ ਪਿੰਡ ਹਰਰਾਏਪੁਰ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇੰਨਾ ਹੀ ਪਿੰਡ ਖੇਮੂਆਣਾ ਦੇ ਪ੍ਰੋਗਰਾਮ ਦੇ ‘ਚ ਵੀ ਲੋਕਾਂ ਨੇ ਬੀਬੀ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ …

Read More »

ਵੀਡੀਉ – ਜਿੱਥੇ ਜਵਾਨ ਕੁੜੀਆਂ ਸਾਹਮਣੇ ਅਲਫ਼ ਨੰਗੇ ਕਰ ਕੁੱਟੇ ਜਾਂਦੇ ਸੀ ਸਿੱਖ

ਜਦ ਭਾਈ ਜਸਵੰਤ ਸਿੰਘ ਖਾਲੜਾ ਨੇ ਘਰਿਆਲਾ(ਤਰਨ ਤਾਰਨ) ਸਥਿਤ ਕੁੜੀਆਂ ਦੇ ਸਕੂਲ ‘ਚੋਂ ਸੀ.ਆਰ.ਪੀ.ਐਫ. ਤੇ ਪੁਲਿਸ ਚੌਂਕੀ ਉਠਾਈ…..ਜਿੱਥੇ ਜਵਾਨ ਕੁੜੀਆਂ ਸਾਹਮਣੇ ਅਲਫ਼ ਨੰਗੇ ਕਰ ਕੁੱਟੇ ਜਾਂਦੇ ਸੀ ਸਿੱਖ ਮਰਦ — ਯੋਧਿਆ ਤੇਰੇ ਸੰਘਰਸ਼ ਨੂੰ ਸਜਦਾ — ਕੁਰਬਾਨੀ ਯਾਦ ਰੱਖਿਓ…..ਪੰਜਾਬ ਦਾ 1980ਵਿਆਂ ਅਤੇ 1990ਵਿਆਂ ਦਾ ਪਹਿਲਾ ਅੱਧ ਖਾੜਕੂ ਲਹਿਰ, ਪੁਲਿਸ ਕਾਰਵਾਈਆਂ …

Read More »

ਬਾਦਲਾਂ ਦੀ ਨੂੰਹ ਕੋਲ ਗਹਿਣਿਆਂ ਦੀ ਪੰਡ – ਗਹਿਣੇ ਦੇਖ ਕਿ ਉਡ ਜਾਣਗੇ ਹੋਸ਼

ਬਠਿੰਡਾ, (26 ਅਪਰੈਲ,ਚਰਨਜੀਤ ਭੁੱਲਰ):ਇਹ ਗੱਲ ਪੂਰੇ ਚੌਵੀ ਕੈਰਟ ਖਰੀ ਹੈ ਕਿ ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਏਨੇ ਗਹਿਣੇ ਹਨ ਕਿ ਚਾਹੇ ਪੰਡ ਬੰਨ੍ਹ ਲਵੋ। ਮੁਲਕ ਭਰ ’ਚੋਂ ਬੀਬਾ ਬਾਦਲ ਨੇ ਗਹਿਣਿਆਂ ਦੇ ਮਾਮਲੇ ਵਿਚ ਝੰਡੀ ਲੈ ਲਈ ਹੈ। ਦੇਸ਼ ਭਰ ਦੇ ਚੋਣ …

Read More »

ਖਰੜ ਟ੍ਰੈਫਿਕ ਪੁਲਿਸ ਨੇ ਬੁਰੀ ਤਰ੍ਹਾਂ ਨਾਲ ਨੌਜੁਆਨ ਨੂੰ ਕੁੱਟਿਆ

ਚੰਡੀਗੜ੍ਹ- ਹਾਲ ਹੀ ‘ਚ ਜਾਰੀ ਹੋਈ ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦਾ ਖੌਫ਼ ਬਾਕੀ ਸੂਬਿਆਂ ਦੀ ਪੁਲਿਸ ਨਾਲੋਂ ਜ਼ਿਆਦਾ ਹੈ, ਜਦਕਿ ਭਰੋਸੇ ਦੇ ਮਾਮਲੇ ‘ਚ ਪੰਜਾਬ ਪੁਲਿਸ ਦਾ 20 ਵਾਂ ਨੰਬਰ ਹੈ ਤੇ ਹੋਵੇ ਵੀ ਕਿੁੳਂ ਨਾਂ ਕਿਉਂਕਿ ਪੰਜਾਬ ਪੁਲਿਸ ਅਜਿਹੇ ਕਾਰੇ ਜੋ ਕਰਦੀ ਹੈ। ਇਹ …

Read More »

ਸਵਾਲਾਂ ਦੇ ਜਵਾਬ ਦੇਣ ਤੋਂ ਭੱਜੀ ਹਰਸਿਮਰਤ ਬਾਦਲ

ਇਹ ਘਟਨਾ ਬੁਢਲਾਡਾ ਦੇ ਪਿੰਡ ਧਰਮਪੁਰਾ ਦੀ ਹੈ ਜਿਥੇ ਸਵਾਲਾਂ ਦੇ ਜਵਾਬ ਦੇਣ ਹਰਸਿਮਰਤ ਕੌਰ ਬਾਦਲ ਕਤਰਾ ਗਈ ਹੈ। ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਹਰਸਿਮਰਤ ਬਾਦਲ ਅੱਜਕਲ ਚੋਣ ਪ੍ਰਚਾਰ ਕਰ ਰਹੀ ਹੈ। ਦੇਖੋ ਵੀਡੀਉ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ …

Read More »