Breaking News
Home / ਮੁੱਖ ਖਬਰਾਂ (page 2)

ਮੁੱਖ ਖਬਰਾਂ

ਆਕਸੀਜਨ ਦੇ ਸਿਲੰਡਰ ਵੰਡਣ ਵਾਲਿਆਂ ਤੋਂ ਪੰਥ ਦੀ ਨਾਮਵਰ ਸ਼ਖਸੀਅਤ ਨੂੰ ਬਿਸਤਰਾ ਨਾਂ ਦਿਵਾ ਹੋਇਆ

ਸ. ਜਰਨੈਲ ਸਿੰਘ ਕਰੋਨਾ ਕਾਰਨ ਸਵਰਗਵਾਸ। 18 ਅਪ੍ਰੈਲ ਨੂੰ ਵੈਕਸੀਨ ਵੀ ਲਵਾਇਆ ਸੀ। ਪਰ ਫਿਰ ਵੀ ਅੰ ਤ ਤੱਕ ਕਾਫੀ ਤਕਲੀਫ਼ ‘ਚ ਰਹੇ। ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। pic.twitter.com/L14d17PNvX — Punjab Spectrum (@punjab_spectrum) May 14, 2021 ਗੁਰਲਾਲ ਸਿੰਘ …

Read More »

ਲੱਖੇ ਸਿਧਾਣੇ ਦੇ ਛੋਟੇ ਭਰਾ ਉੱਪਰ ਤ ਸ਼ੱ ਦ ਦ ਦੀ ਦਾਸਤਾਨ

ਦਿੱਲੀ ਪੁਲਸ ਪਟਿਆਲੇ ਚੋਂ ਨੌਜਵਾਨ ਚੁੱਕ ਕੇ ਲੈ ਗਈ, ਕੀ ਪੰਜਾਬ ਸਰਕਾਰ ਸੁੱਤੀ ਸੀ? ਦਲ ਖਾਲਸਾ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਹੈ ਕਿ ਲੱਖੇ ਸਿਧਾਣੇ ਦੇ ਭਰਾ ’ਤੇ ਤ ਸ਼ੱ ਦ ਦ ਕਰਨ ਵਾਲੀ ਦਿੱਲੀ ਪੁਲਸ ’ਤੇ ਪਰਚਾ ਦਰਜ ਹੋਵੇ। ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਇਸ …

Read More »

ਮੋਦੀਕਿਆਂ ਦਾ ਰਾਜਨੀਤਕ ਨਿਘਾਰ ਤੇ ਕਿਸਾਨ ਮੋਰਚਾ

ਮੋਦੀਕਿਆਂ ਦਾ ਰਾਜਨੀਤਕ ਨਿਘਾਰ ਤੇ ਕਿਸਾਨ ਮੋਰਚਾ ਨਰੇਂਦਰ ਮੋਦੀ ਨੂੰ ਇਹ ਜਾਪਦਾ ਹੈ ਕਿ ਕੁਝ ਝੂਠੇ ਬਿਰਤਾਂਤ ਘੜ ਕੇ ਅਤੇ ਕਲਪਿਤ ਡ ਰ ਪੈਦਾ ਕਰ ਕੇ ਰਾਜਸੀ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ, ਮੋਦੀਕਿਆਂ ਦੀ ਸ਼ ਰੇ ਆ ਮ ਪ੍ਰਗਟ ਹੋ ਰਹੀ ਬੌਖਲਾਹਟ ਦੀ ਨਿਸ਼ਾਨੀ ਦੇੇਸ ਪੰਜਾਬ ਕਿਸਾਨ ਅੰਦੋਲਨ ਇਕ …

Read More »

ਬਰਗਾੜੀ ਪੜਤਾਲ ਰਿਪੋਰਟ ਰੱਦ ਹੋਣ ਦੀ ਸੂਰਤ ‘ਚ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਕਰੇਗੀ ਰੁਖ – ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਕੋਟਕਪੂਰਾ ਗੋ ਲੀ ਕਾਂ ਡ ਬਾਰੇ ਜਾਂਚ ਰਿਪੋਰਟ ਮੁਕੰਮਲ ਰੂਪ ਨਾਲ ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕੋਰਟ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ ਰੱਦ ਕਰਦੀ ਹੈ ਜਾਂ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਹਟਾਇਆ ਜਾਂਦਾ …

Read More »

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ ਸਾਜਿਸ਼ ਨੂੰ ਦੇ ਰਿਹਾ ਸੀ ਹਵਾ, ਪਰ ਪਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ ਚੰਦਰ ਵਾਂਗੂ ਇੱਕੋ ਤੀਰ ਨਾਲ ਟਵਿਟਰ ਨੂੰ ਕੀਤਾ ਸਿੱਧਾ। ਜਿਸ ਮਗਰੋਂ ਟਵਿਟਰ ਨੇ ਕਿਸਾਨ ਮੋਰਚੇ ਦੇ ਹੱਕ ਵਿੱਚ ਪੋਸਟਾਂ ਪਾਉਣ ਵਾਲੇ ਸੈਂਕੜੇ …

Read More »

ਦੇਖੋ ਲੱਖਾ ਸਿਧਾਣਾ ਤੇ ਦੀਪ ਸਿਧੂ ਨੈਸ਼ਨਲ ਮੀਡੀਏ ‘ਤੇ ਲੋਕਾਂ ਨੂੰ 26 ਜਨਵਰੀ ਬਾਬਤ ਕਿਵੇਂ ਭੜਕਾ ਰਹੇ ਨੇ!

ਲੋਕ ਭਾਵਨਾਵਾਂ ਸਮਝਣ’ਚ ਫੇਲ ਹੋਏ ਆਗੂਆਂ ਨੇ ਆਪਣਾ ਫਲਾਪ ਸ਼ੌਅ ਲੁਕਾਉਣ ਲਈ ਸਾਰਾ ਜ਼ੋਰ ਦੀਪ ਸਿੱਧੂ ਨੂੰ ਭੰਡਣ ਤੇ ਲਾ ਦਿੱਤਾ। ਜਦ ਕਿ ਦੀਪ ਸਿੱਧੂ ਤੋੰ ਪਹਿਲਾਂ ਲੱਖਾਂ ਲੋਕ ਲਾਲ ਕਿਲੇ ਤੇ ਪਹੁੰਚ ਚੁੱਕੇ ਸਨ ।ਉਸ ਨੇ ਕਿਤੇ ਵੀ ਐਲਾਨ ਨਹੀਂ ਕੀਤਾ ਕਿ “ਲਾਲ ਕਿਲ੍ਹੇ” ਤੇ ਜਾ ਕੇ ਨਿਸ਼ਾਨ ਸਾਹਿਬ …

Read More »

ਕੰਗਨਾ ਨੇ ਤਾਂਡਵ ਵੈਬ ਸੀਰੀਜ਼ ਬਣਾਉਣ ਵਾਲਿਆਂ ਖਿਲਾਫ ਇਹ ਟਵੀਟ ਕਰਕੇ ਕੀਤੀ ਡਲੀਟ

‘ਤਾਂਡਵ’ ਦੇ ਵਿਵਾਦ ਦੇ ਵਿਚਕਾਰ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮੁਆਫੀ ਮੰਗ ਲਈ ਹੈ। ਪਿਛਲੇ ਹਫਤੇ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਜਾਰੀ ਕੀਤੀ ਗਈ ਸੀਰੀਜ਼ ‘ਚ ਕਥਿਤ ਤੌਰ ‘ਤੇ ਇਤਰਾਜ਼ਯੋਗ ਢੰਗ ਨਾਲ ਹਿੰਦੂ ਦੇਵੀ ਦੇਵਤਿਆਂ ਨੂੰ ਦਰਸਾਉਣ ਲਈ ਅਲੋਚਨਾ ਕੀਤੀ ਗਈ ਸੀ। So @KanganaTeam deleted this tweet in …

Read More »

ਕਿਸਾਨੀ ਅੰਦੋਲਨ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦਾ ਭਵਿੱਖ

ਹਰ ਵਾਰ ਚੋਣਾਂ ਤੋਂ ਪਹਿਲਾ ਦਾ ਸਾਲ ਰਾਜਨੀਤਕ ਪਾਰਟੀਆਂ ਲਈ ਉੱਥਲ ਪੁੱਥਲ ਵਾਲਾ ਹੁੰਦਾ ਹੈ । ਇਸ ਸਾਲ ਵਿੱਚ ਕਈ ਰਾਜਨੀਤਕ ਸਮੀਕਰਨ ਬਣਦੇ ਹੁੰਦੇ ਹਨ । ਵਿਰੋਧੀ ਧਿਰ ਜੋਰ ਸ਼ੋਰ ਨਾਲ ਮੁੱਦੇ ਉਠਾਉਣ ਦੀ ਤਾਕ ਵਿੱਚ ਹੁੰਦੀ ਹੈ ਅਤੇ ਸੱਤਾਧਾਰੀ ਧਿਰ ਆਪਣੇ ਕੀਤੇ ਹੋਏ ਕੰਮਾਂ ਦੇ ਸੋਹਿਲੇ ਗਾਉਣ ਵਿੱਚ ਮਗਰੂਰ …

Read More »

ਭਾਜਪਾ ਤੇ ਸੰਘੀਆਂ ਨੇ ਕੈਪਟਨ ਅਮਰਿੰਦਰ ਨੂੰ ਵੀ ਐਲਾਨਿਆ ਖਾਲਿਸਤਾਨੀ

ਕੈਪਟਨ ਟਵੀਟ ਕਰਕੇ ਕਹਿੰਦਾ ਜੇਕਰ ਦਿੱਲੀ ‘ਚ ਸਰਕਾਰ ਦੇ ਗਲਤ ਫ਼ੈਸਲੇ ਜਾਂ ਮਾੜੀ ਨੀਤੀ ਕਾਰਨ ਕੁਝ ਗਲਤ ਹੋਇਆ ਤਾਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਨੂੰ ਦੋਸ਼ ਨਾ ਦਿਓ। ਹੇਠਾਂ ਸੰਘੀਆਂ ਨੇ ਕੁਮੈਂਟ ਕਰ ਕਰ ਕੈਪਟਨ ਹੀ ਨਕਸਲੀ ਤੇ ਖਾਲਿਸਤਾਨੀ ਐਲਾਨ ਦਿੱਤਾ। ਕੈਪਟਨ ਨੇ ਫੇਸਬੁੱਕ ਤੇ ਲਿਖਿਆ- ਅੱਜ ਦੇ ਅਖਬਾਰਾਂ ਵਿੱਚ …

Read More »

ਕਿਸਾਨ ਸੰਘਰਸ਼ – ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਨ ਲਈ ਜ਼ੋਰ ਪਾਇਆ ਤਾਂ ਜੋ ਉਸ ਤਣਾਅਪੂਰਨ ਸਥਿਤੀ ਨਾਲ ਨਜਿੱਠਿਆ ਜਾ ਸਕੇ ਜੋ ਕਿ ਹਰਿਆਣਾ ਵੱਲੋਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵਜੋਂ ਪੈਦਾ ਹੋਈ ਹੈ। …

Read More »