Breaking News
Home / ਮੁੱਖ ਖਬਰਾਂ

ਮੁੱਖ ਖਬਰਾਂ

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅ ਟੈ ਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

1947 ‘ਚ ਪੰਜਾਬ ਵੰਡਿਆ ਗਿਆ। ਹਿੰਦੂਆਂ ਨੂੰ ਹਿੰਦੋਸਤਾਨ ਮਿਲ ਗਿਆ ਤੇ ਮੁਸਲਮਾਨਾਂ ਨੂੰ ਪਾਕਿਸਤਾਨ। ਸਿੱਖਾਂ ਨੇ ਨਹਿਰੂ ਕਿਆਂ ਨੂੰ ਪੁਛਿਆ ਕਿ ਜੇ ਪੰਜਾਬ ਵਿਚ ਪੰਜਾਬੀ ਨਹੀਂ ਬੋਲੀ ਜਾ ਸਕਦੀ, ਗੁਰਮੁਖੀ ਨਹੀਂ ਲਿਖੀ ਜਾ ਸਕਦੀ, ਤਾਂ ਅਸੀਂ “ਆਜਾਦੀ” ਲਈ ਕੁੱਟ ਕਿਉਂ ਖਾਧੀ? ਫਾਂਸੀਆਂ ਕਿਉਂ ਲਈਆਂ? ਘੱਟੋ ਘੱਟ ਪੰਜਾਬ ਤਾਂ ਪੰਜਾਬੀ, ਗੁਰਮੁਖੀ …

Read More »

5 ਜੂਨ ਤੱਕ ਪੂਰਾ ਜ਼ੋ ਰ ਲਾਉਣ ਤੋਂ ਬਾਅਦ 6 ਜੂਨ ਨੂੰ ਕਿਵੇਂ ਮਿੰ ਨ ਤਾਂ ’ਤੇ ਆ ਗਈ ਸੀ ਆ ਰ ਮੀ ?

ਨਿਆਣਿਆਂ ਨੂੰ ਸੁਣਾਇਓ ਹਾ ਰੇ ਨਹੀਂ ਜਿੱਤੇ ਸੀ ਅਸੀਂ….. ਮਹਾਭਾਰਤ ਦੌਰਾਨ ਜਦ ਅਰਜਨ ਨੇ ਕੌ ਰ ਵਾਂ ਖ਼ਿਲਾਫ਼ ਜੰ-ਗ ਲ-ੜ-ਨ ਤੋਂ ਇਨਕਾਰ ਕਰ ਦਿੱਤਾ ਤਾਂ ਕ੍ਰਿਸ਼ਨ ਭਗਵਾਨ ਨੇ ਸਮਝਾਉਂਦਿਆਂ ਕਿਹਾ ਕਿ ਜੇ ਅਸੀਂ ਜੰ-ਗ ਜਿੱਤ ਗਏ ਤਾਂ ਇਤਿਹਾਸ ਅਸੀਂ ਲਿਖਾਂਗੇ ਜੇ ਹਾਰ ਗਏ ਤਾਂ ਦੁ-ਸ਼-ਮ-ਣ ਇਤਿਹਾਸ ਵਿਚ ਸਾਨੂੰ ਗੁ-ਨਾ-ਹ-ਗਾ-ਰ ਸਿੱਧ …

Read More »

84 ਦੇ ਆਸ-ਪਾਸ ਦਾ ਝੂਠਾ ਪ੍ਰਾਪੇਗੰਡਾ

1984 ਤੋਂ ਪਹਿਲਾਂ ਸਾਡੇ ਘਰੇ ਅਖਬਾਰ ਆਉਂਦਾ ਸੀ ‘ਜੱਗ ਬਾਣੀ’ ਪਹਿਲਾਂ ਲਾਲਾ ਜਗਤ ਨਰਾਇਣ ਤੇ ਫੇਰ ਉਸਦਾ ਮੁੰਡਾ ਰਮੇਸ਼ ,ਇਹਨਾਂ ਦਾ ਇੱਕੋ ਕੰਮ ਸੀ ਪੰਜਾਬ ‘ਚ ਜੋ ਵੀ ਕਰਾ ਇਮ ਹੁੰਦਾ ਸੀ ਸਭ ‘ਸੰਤ ਭਿੰਡਰਾਵਾਲੇ ‘ ਦੇ ਨਾਮ ਲਾਉਂਦੇ ਸੀ ,ਮੈਨੂੰ ਅੱਜ ਵੀ ਯਾਦ ਹੈ ਪਹਿਲਾਂ ਤਾਂ ਸੁਰਖ਼ੀਆਂ ਹੀ ਤੱਤੀਆਂ …

Read More »

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ ਕੀਤਾ ਗਿਆ ਬਲਕਿ 37 ਤੋਂ ਵੱਧ ਹੋਰ ਗੁਰਦੁਆਰਿਆਂ ‘ਤੇ ਵੀ ਫੌ ਜ ਚਾੜ੍ਹੀ ਗਈ। ਮਾਝੇ ਦੇ ਕੁਝ ਛੋਟੇ-ਵੱਡੇ ਗੁਰਦੁਆਰਿਆਂ ਤੋਂ ਇਲਾਵਾ ਦੁਆਬੇ ਅਤੇ ਮਾਲਵੇ ਤੱਕ ਫੌ ਜ ਨੇ ਹ-ਮ-ਲਾ ਕਰਕੇ ਨਿਰਦੋਸ਼ ਸਿੱਖ ਮਾਰੇ। ਹ ਮ …

Read More »

ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਗੁਰਦੁਆਰਾ ਨਾਂਦੇੜ ਸਾਹਿਬ ਦੀ ਸੋਨਾ ਦਾਨ ਕਰਕੇ ਹਸਪਤਾਲ ਬਣਾਉਣ ਦੀ ਝੂਠੀ ਖਬਰ ਪਿੱਛੋਂ ਗੁਰਦੁਆਰਾ ਕਮੇਟੀਆਂ ਵੱਲੋਂ ਹਸਪਤਾਲ ਬਣਾਉਣ ਦੇ ਐਲਾਨ ਦੀਆਂ ਸੱਚੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਸ਼ਫਾਖਾਨਾ ਬਣਾਉਣਾ ਨੇਕ ਕਰਮ ਹੈ ਤੇ ਹਜਾਰਾਂ ਗੁਰੂਘਰਾਂ ਵਿਚ ਲੋੜ ਮੁਤਾਬਕ ਡਿਸਪੈੰਸਰੀਆਂ ਤੇ ਕਲੀਨਿਕਾਂ ਮੌਜੂਦ ਨੇ, ਜੋ ਸੰਗਤਾਂ ਦੇ ਸਰੀਰਕ ਦੁਖ ਦੂਰ …

Read More »

ਅਮਰੀਕਾ : ਮੰਦਰ ਵਾਲੇ ਦਲਿਤ ਮਜ਼ਦੂਰਾਂ ਨੂੰ ਭਾਰਤ ਤੋਂ ਝਾਂ ਸਾ ਦੇ ਕੇ ਲੈ ਗਏ ਅਤੇ ‘ਬੰ ਧੂ ਆ’ ਬਣਾ ਲਿਆ

ਅਮਰੀਕਾ : ਮੰਦਰ ਵਾਲੇ ਦਲਿਤ ਮਜ਼ਦੂਰਾਂ ਨੂੰ ਭਾਰਤ ਤੋਂ ਝਾਂ ਸਾ ਦੇ ਕੇ ਲੈ ਗਏ ਅਤੇ ‘ਬੰ ਧੂ ਆ’ ਬਣਾ ਲਿਆ ਪੰਜਾਬ ਵਿਚ ਭਾਜਪਾ ਦੀਆਂ ਗੱਲਾਂ ਵਿਚ ਆਉਣ ਵਾਲਿਉ ਦਲਿਤ ਵੀਰੋ ਜੇ ਇਹ ਅਮਰੀਕਾ ਵਿਚ ਇਹ ਕੁਛ ਕਰ ਸਕਦੇ ਤਾਂ ਪੰਜਾਬ ਵਿਚ ਤੁਹਾਡਾ ਕੀ ਹਾਲ ਕਰਨਗੇ ਨਿਊਜਰਸੀ ਦੇ ਮੰਦਰ ਵਿੱਚ …

Read More »

ਸ੍ਰੀ ਦਰਬਾਰ ਸਾਹਿਬ ‘ਤੇ ਹ ਮ ਲੇ ‘ਚ ਇਜ਼ਰਾਇਲ ਦਾ ਰੋਲ ਕੀ ?

1984 ਵਿੱਚ ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਉਤੇ ਹ ਮ ਲਾ ਕੀਤਾ ਸੀ, ਤਾਂ ਉਸ ਹ ਮ ਲੇ ਵਿੱਚ ਸ਼ਾਮਿਲ ਭਾਰਤ ਦੇ ਸਪੈਸ਼ਲ SG ਕਮਾਂਡੋਜ ਦਸਤੇ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ “ਉਪਰੇਸ਼ਨ ਬਲੂ ਸਟਾਰ” ਤੋਂ ਕਾਫੀ ਸਮਾਂ ਪਹਿਲਾਂ ਇਸਰਾਈਲ ਦੀ ਖੁਫੀਆ ਏਜੰਸੀ “ਮੌਸਾਡ” ਵਲੋਂ ਟਰੇਨਿੰਗ ਦਿੱਤੀ ਗਈ ਸੀ। …

Read More »

ਭਾਈ ਰਵੀ ਸਿੰਘ ਜੀ ਖਾਲਸਾ ਏਡ ਨੇ ਕਿਸ ਨੂੰ ਕਿਹਾ ‘ਹੇਟਰ’?

ਭਾਈ ਰਵੀ ਸਿੰਘ ਜੀ ਖਾਲਸਾ ਏਡ ਨੇ ਸਿੱਖਾਂ ਨੂੰ ਪਹਿਲ ਦੇਣ ਦੀ ਗਲ ਕਰਨ ਵਾਲਿਆਂ ਨੂੰ ਦੱਸਿਆ ਹੇਟਰ, ਫਿਰ ਹੇਟਰਾਂ ਨੇ ਕੀ ਕਿਹਾ ਦੇਖੋ Satwant Singh Grewal ਜੇਕਰ ਭਾਈ ਘਨੱਈਆ ਜੀ ਦੇ ਰਾਸਤੇ ਤੇ ਤੁਰੇ ਹੋ ਤਾਂ ਤੁਹਾਨੂੰ so called haters ‘ਚ ਵੀ ਸੱਚੇ ਪਾਤਸ਼ਾਹ ਹੀ ਦਿਖਣੇ ਚਾਹੀਦੇ ਹਨ। ਜਿਸ …

Read More »

ਪ੍ਰਗਿਆ ਠਾਕੁਰ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ

ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਕਿਹਾ ਹੈ ਕਿ ‘’ਦੇਸੀ ਗਾਂ ਦਾ ਮੂਤਰ ਫੇਫੜਿਆਂ ਦੀ ਬਿਮਾਰੀ ਨੂੰ ਦੂਰ ਕਰਦਾ ਹੈ ਤੇ ਮੈਂ ਰੋਜ਼ ਪੀਂਦੀ ਹਾਂ ਇਸ ਲਈ ਮੈਨੂੰ ਕੋਰੋਨਾ ਨਹੀਂ ਹੋਇਆ।‘’ ਗੰਗਾ ਨਦੀ ‘ਚ ਬੀਤੇ ਕਈ ਦਿਨਾਂ ਤੋਂ ਲਾ ਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਨੇ ਦੇਸ਼ ਵਾਸੀਆਂ ਨੂੰ …

Read More »

ਜਿਨ੍ਹਾ ਦੀ ਸਿੱਖ ਸੇਵਾ ਕਰ ਰਹੇ, ਉਹ ਭਾਈ ਜਰਨੈਲ ਸਿੰਘ ਦੇ ਦਿ ਹਾਂ ਤ ਤੇ ਖੁ ਸ਼ੀ ਆਂ ਮਨਾ ਰਹੇ – ਦੇਖ ਲਉ ਕੋਮਿੰਟ

ਭਾਈ ਜਰਨੈਲ ਸਿੰਘ ਦੀ ਆਪਣੇ ਆਪ ਨੂੰ ਸੇਵਾਦਾਰ ਕਹਾਉਣ ਵਾਲਿਆਂ ਨੇ ਕੀ ਮਦੱਦ ਕੀਤੀ – ਇਹ ਦੇਖ ਲਉ .. ਕੀ ਕਹੋਗੇ ਇਹ ਵੀਡੀਉ ਦੇਖਕੇ – ਇੱਕ ਗੁਰਸਿੱਖ ਇਲਾਜ ਖੁਣੋਂ ਦੁਨੀਆਂ ਤੋਂ ਚਲੇ ਗਿਆ…ਜੇ ਪੰਥ ਨਾਮਵਰ ਸ਼ਖਸੀਅਤ ਅਤੇ ਸਾਬਕਾ ਐਮ.ਐਲ.ਏ ਨਾਲ ਇਹੋ ਜਿਹਾ ਸਲੂਕ ਕੀਤਾ ਗਿਆ ਤਾਂ ਆਮ ਸਿੱਖ ਦਾ ਕੀ …

Read More »