Breaking News
Home / admin (page 10)

admin

ਸਿੱਖ ਫੇਸਬੁੱਕ ਖਿਲਾਫ ਧਰਨੇ ਦੇ ਰਹੇ ਨੇ, ਕਿਸਾਨ ਯੂਨੀਅਨਾਂ ਫੇਸਬੁੱਕ ਨੂੰ ਕਮਾਈ ਕਰਵਾ ਰਹੀਆਂ

ਕਿਸਾਨ ਯੂਨੀਅਨਾਂ ਨੇ ਲੋਕਾਂ ਦੇ ਜੀਉ ਨੰਬਰ ਬੰਦ ਕਰਵਾ ਦਿੱਤੇ। ਪਰ ਆਪ ਅੰਬਾਨੀ ਨੂੰ ਕਮਾਈ ਕਰਵਾ ਰਹੀਆਂ। ਲੋਕਾਂ ਨੂੰ ਕਹਿ ਰਹੇ ਆਂ ਕਿ ਏਕਾ ਰੱਖੋ। ਕਿਸਾਨ ਯੂਨੀਅਨਾਂ ਦੀ ਸਾਰਥਕ ਅਲੋਚਨਾ ਵੀ ਨਾ ਕਰੋ। ਇਹਦੇ ਨਾਲ ਏਕਾ ਟੁੱਟਦਾ। ਪਰ ਆਪ ਨਾ ਸਿਰਫ ਏਕਾ ਤੋੜ ਰਹੇ ਨੇ ਸਗੋਂ ਕਿਸਾਨ ਯੂਨੀਅਨਾਂ ਲੋਕਾਂ ਦਾ …

Read More »

ਸਰਕਾਰ ਦੀ ਅੱਗੋਂ ਰਣਨੀਤੀ ਕੀ ਹੋ ਸਕਦੀ?

ਪੰਜਾਬ ਅਤੇ ਹਰਿਆਣੇ ਨੂੰ ਛੱਡ ਕੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਬਾਕੀ ਰਾਜਾਂ ਦੀ ਕਿਸਾਨ ਲੀਡਰਸ਼ਿਪ ਇਸ ਸੰਘਰਸ਼ ‘ਚ ਸ਼ਾਮਿਲ ਕਰਨ ਵਿਚ ਕਾਮਯਾਬ ਕਿਓਂ ਨਹੀਂ ਹੋਈ ਤੇ ਹੋ ਰਹੀ?ਪ੍ਰਸੰਨ ਬਾਜਪਾਈ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਲਿਖ-ਬੋਲ ਰਹੇ ਹਨ। ਅੱਜ ਦੀ ਟਰੈਕਟਰ ਰੈਲੀ ਬਾਰੇ ਉਨ੍ਹਾਂ ਦੀ ਗੱਲ ਸੁਣੋ ਅਤੇ ਨਾਲ ਸੁਣੋ …

Read More »

ਸੁਖਬੀਰ ਬਾਦਲ ਨੇ ਕੈਪਟਨ ਨੂੰ ਕਿਹਾ ਭਾਜਪਾ ਦਾ ਏਜੰਟ

ਅਮਿਤ ਸ਼ਾਹ ਦੇ ਹੁਕਮ ਮੰਨ ਕੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਮੁੱਖ ਮੰਤਰੀ ਹੋਣ ਵਜੋਂ ਪੇਸ਼ ਆ ਰਹੇ ਹਨ – ਸੁਖਬੀਰ ਸਿੰਘ ਬਾਦਲ ਕਿਹਾ ਕਿ ਭਾਜਪਾ ਆਗੂਆਂ ਖਿਲਾਫ ਬੋਲਣ ਵਾਲਿਆਂ ਖਿਲਾਫ ਇਰਾਦਾ ਕ ਤ ਲ ਦੇ ਕੇਸ ਦਰਜ ਕੀਤੇ ਜਾ ਰਹੇ ਹਨ ਕਿਹਾ ਕਿ ਮੁੱਖ ਮੰਤਰੀ ਨੇ ਬਾਹਰਲਿਆਂ ਨੂੰ ਪੰਜਾਬ …

Read More »

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਸਾਨਾਂ ਨੂੰ ਦਿੱਤਾ ਦੋ ਟੁੱਕ ਜਵਾਬ

ਮਿਤੀ: 7 ਜਨਵਰੀ 2021-ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਸਾਨਾਂ ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੇ ਨਾਲ ਸਰਕਾਰ ਦਬਾਅ ਵਿੱਚ ਨਹੀਂ ਆਵੇਗੀ। ਕੈਲਾਸ਼ ਚੌਧਰੀ ਨੇ ਕਿਹਾ ਕਿ ਜੇਕਰ ਅੱਜ ਅਸੀਂ ਦਬਾਅ ਵਿੱਚ ਆ ਗਏ ਤਾਂ ਕੱਲ੍ਹ ਕਈ ਹੋਰ ਅੰਦੋਲਨ ਹੋਣਗੇ। ਇਸ ਤੋਂ ਬਾਅਦ 370 ਅਤੇ …

Read More »

ਅਮਰੀਕਾ ‘ਚ ਹਿੰ ਸਾ ਦੀ ਮੋਦੀ ਵਲੋ ਫਿਕਰ ਤੇ ਹਰਜਾਪ ਭੰਗਲ ਦਾ ਠੋਕਵਾਂ ਜਵਾਬ- ਇਕ ਵਾਰ ਜ਼ਰੂਰ ਦੇਖੋ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਹੋਈ ਹਿੰ ਸਾ ‘ਤੇ ਚਿੰਤਾ ਜ਼ਾਹਿਰ ਕੀਤੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲੋਕਤੰਤਰ ਵਿੱਚ ਸ਼ਾਂਤਮਈ ਢੰਗ ਨਾਲ ਸੱਤਾ ਨੂੰ ਤਬਦੀਲ ਕਰਨਾ ਜ਼ਰੂਰੀ ਹੈ । ਦੱਸ ਦਈਏ ਕਿ ਵਾਸ਼ਿੰਗਟਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਡੋਨਾਲਡ …

Read More »

ਸੋਨੂੰ ਸੂਦ ਖ਼ਿਲਾਫ਼ ਕੇਸ ਦਾਇਰ, ਰਿਹਾਇਸ਼ੀ ਇਮਾਰਤ ਨੂੰ ਹੋਟਲ ‘ਚ ਤਬਦੀਲ ਕੀਤਾ

ਮੁੰਬਈ- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਖਿਲਾਫ ਕਾਰਵਾਈ ਕਰਦਿਆਂ ਬੀਐਮਸੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਲਗਾਇਆ ਹੈ ਕਿ ਸੋਨੂੰ ਸੂਦ ਨੇ ਜੁਹੂ ਵਿੱਚ ਸਥਿਤ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਬਿਨਾਂ ਆਗਿਆ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ। ਬੀਐਮਸੀ ਦਾ ਕਹਿਣਾ ਹੈ ਕਿ ਅਭਿਨੇਤਾ ਨੇ ਅਜਿਹਾ ਕਰਨ …

Read More »

ਕਾਮਰੇਡਾਂ ਨੇ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਤੇ ਟਰੂਡੋ ਖਿਲਾਫ ਉਗਲੀ ਜ਼ ਹਿ ਰ

ਟਰੂਡੋ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਨੂੰ “ਮਗਰਮੱਛ ਦੇ ਹੰਝੂ ਵਹਾਉਣਾ” ਕਹਿਣਾ ਮੰਦਭਾਗੀ ਸੋਚ ਦਾ ਪ੍ਰਗਟਾਵਾ ਇਕ ਪਾਸੇ ਅਸੀਂ ਇਹ ਕਹਿ ਰਹੇ ਹਾਂ ਕਿ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਿੱਚ ਜੋ ਵੀ ਸਾਡਾ ਸਹਿਯੋਗ ਦਿੰਦਾ ਹੈ, ਉਸ ਦਾ ਧੰਨਵਾਦ ਕਰਨਾ ਬਣਦਾ ਹੈ, ਦੂਸਰੇ ਪਾਸੇ ਕਿਸਾਨਾਂ ਦੇ ਸੰਘਰਸ਼ ਦੀ …

Read More »

ਭਾਜਪਾਈਆਂ/ਸੰਘੀਆਂ ਲਈ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਸਾਰੇ ਖਾਲਿਸਤਾਨੀ ਹਨ

ਭਾਜਪਾਈਆਂ/ਸੰਘੀਆਂ ਲਈ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਸਾਰੇ ਖਾਲਿਸਤਾਨੀ ਹਨ। ਚਾਹੇ ਉਹ ਕਿਸਾਨ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲਾ ਦਿਲਜੀਤ ਦੁਸਾਂਝ ਹੋਵੇ ਜਾਂ ਦਿਲਜੀਤ ਦੁਸਾਂਝ ਨੂੰ ਜਨਮ ਦਿਨ ਮੁਬਾਰਕ ਕਹਿਣ ਵਾਲਾ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ। ਇਹ ਹੈਸ਼ਟੈਗ ਕੱਲ੍ਹ ਦਿਲਜੀਤ ਦੇ ਜਨਮ ਦਿਨ ‘ਤੇ ਸੰਘੀ ਆਈਟੀ …

Read More »

ਸ਼੍ਰੀ ਬਰਾੜ ਨੂੰ ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ

ਸ਼੍ਰੀ ਬਰਾੜ ਨੂੰ ‘ਕਿਸਾਨ ਐਂਥਮ’ ਲਿਖਣ ਲਈ ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਤੇ ਤ ਸ਼ੱ ਦ ਦ ਢਾਹਿਆ ਚੰਡੀਗੜ੍ਹ/ਪਟਿਆਲਾ : ਯੂਥ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬੀ ਗੀਤ ਲੇਖਕ ਤੇ ਗਾਇਕ ਸ਼੍ਰੀ ਬਰਾੜ ਨੁੰ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ …

Read More »

ਨਕਾਰੇ ਹੋਏ ਸਿਆਸੀ ਅਨਸਰ ਕਿਵੇਂ ਬਣ ਗਏ ਕਿਸਾਨ ਆਗੂ..?

ਕਿਸਾਨ ਯੂਨੀਅਨ ਦੇ ਆਗੂਆਂ ਦੇ ਭੇਖ ਵਿਚ ਵਿਚਰ ਰਹੇ ਸਿਆਸੀ ਅਨਸਰਾਂ ਦਾ ਸ਼ੁਰੂ ਤੋਂ ਵਿਰੋਧ ਤਾਂ ਹੋ ਰਿਹਾ ਹੈ ਪਰ ਏ ਸਰਕਾਰ ਦੇ ਕਿਸੇ ਲੁਕਵੇਂ ਏਜੰਡੇ ਤਹਿਤ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਹਨ। ਕੁਲਵੰਤ ਸਿੰਘ ਸੰਧੂ ਉਰਫ ਕਾਂਤੀ ਰੁੜਕਾ, ਕਹਿਣ ਨੂੰ ਤਾਂ ਜਮਹੂਰੀ ਕਿਸਾਨ ਸਭਾ ਦਾ ਸਕੱਤਰ ਹੈ ਪਰ ਰੈਵਲੂਸ਼ਨਰੀ …

Read More »