Home / admin

admin

ਖੰਨਾ ਕਾਂਡ- SHO ਬਲਜਿੰਦਰ ਸਿੰਘ ਦੀ ਕੋਰੋਨਾ ਜਾਂਚ ਦੇ ਸੈਂਪਲ ਵਾਲੀ ਸ਼ੀਸ਼ੀ ਨਿਕਲੀ ਖ਼ਾਲੀ!

ਸਦਰ ਥਾਣਾ ਖੰਨਾ ‘ਚ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਨੂੰ ਨਿਰ ਵਸ ਤਰ ਕਰਕੇ ਦੀ ਵੀਡੀਓ ਬਣਾਉਣ ਤੇ ਵਾਇਰਲ ਕਰਨ ਦੇ ਮਾਮਲੇ ‘ਚ ਮੁਲ ਜ਼ਮ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਦੀ ਕੋਰੋਨਾ ਦੀ ਜਾਂਚ ਲਈ ਦੁਬਾਰਾ ਲਈ ਗਏ ਸੈਂਪਲਾਂ ਦੀ ਸ਼ੀਸ਼ੀ ਪਟਿਆਲਾ ਸਥਿਤ ਲੈੱਬ ‘ਚ ਪੁੱਜਣ ‘ਤੇ ਖਾਲ਼ੀ ਮਿਲੀ ਹੈ। ਅਦਾਲਤ ਦੇ …

Read More »

ਦੇਖੋ ਪੰਜਾਬ ਦੇ ਕਿਹੜੇ ਕਿਹੜੇ ਗਾਇਕ ਕਿਸਾਨਾਂ ਦੇ ਹੱਕ ਵਿਚ ਨਿੱਤਰੇ

ਮੂਸੇਵਾਲਾ, ਗੋਨਿਆਣੇ ਵਾਲਾ, R ਨੇਤ ਅਤੇ ਕੋਰਾਲਾ ਮਾਨ ਹੋਏ ਲਾਇਵ ਕੱਲ੍ਹ ਦੇ ਧਰਨੇ ਨੂੰ ਲੈ ਕੇ ਕੀਤਾ ਐਲਾਨ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਵਰਗ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ। ਸਿਆਸੀ ਧਿਰਾਂ ਤੋਂ ਇਲਾਵਾ ਗਾਇਕ, ਕਲਾਕਾਰ ਅਤੇ ਹੋਰ ਸਮਾਜ ਸੇਵੀਜਥੇਬੰਦੀਆਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ …

Read More »

ਆਰਐਸਐਸ ਦੇ ਥਿੰਕ ਟੈਂਕ ਦੁਆਰਾ ਖਾਲਿਸਤਾਨ ਬਨਣ ਦੀ ਸੰਭਾਵਨਾ ਬਾਰੇ ਲਿਖਿਆ ਗਿਆ ਆਰਟੀਕਲ ਜ਼ਰੂਰ ਪੜੋ

ਅਨੁਵਾਦ- ਕੇ.ਅੇਸ.ਚੱਠਾ ਇਹ ਆਰਟੀਕਲ ਖਾਲਿਸਤਾਨ ਬਨਣ ਦੀ ਸੰਭਾਵਨਾ ਬਾਰੇ ਆਰਐਸਐਸ ਦੇ ਥਿੰਕ ਟੈਂਕ ਦੁਆਰਾ ਲਿਖਿਆ ਹੋਇਆ ਹੈ ਆਰਟੀਕਲ ਪੜ੍ਣ ਵਾਲਾ ਹੈ ਤੇ ਖਾਲਿਸਤਾਨ ਦੀ ਸੰਭਾਵਨਾ ਬਾਰੇ ਹੈ ਸਾਰੇ ਆਰਟੀਕਲ ਪੜ੍ਹ ਕੇ ਜੋ ਮੂਲ ਰੂਪ ਅੰਗਰੇਜ਼ੀ ਵਿੱਚ ਹੈ ਜਿਸ ਦਾ ਲਿੰਕ ਕਮੈਂਟ ਬਾਕਸ ਵਿੱਚ ਪਾਇਆ ਹੈ ਪੜ੍ਹ ਕੇ ਵਿਚਾਰ ਦਿਓ ਧਰਮਸ਼ਾਲਾ …

Read More »

ਪੰਜਾਬ ਦੇ ਫਰਜ਼ੀ ਕਾਮਰੇਡਾਂ ਲਈ ਸੁਨਿਹਰੀ ਮੌਕਾ

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਫ਼ਰਜ਼ੀ ਕਾਮਰੇਡ ਸਿੱਖਾਂ ਤੇ ਦਲਿਤਾਂ ਵਿਚ ਪਾੜ ਪਾਉਣ ਤੇ ਵਧਾਉਣ ਲਈ ਕਾਫੀ ਯਤਨ ਕਰ ਰਹੇ ਨੇ। ਇਨ੍ਹਾਂ ਨੇ ਇੱਕ ਵੀ ਅਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਦੋਂ ਕਿਸੇ ਗੱਲ ਜਾਂ ਇੱਕੱਲੀ-ਇਕਹਿਰੀ ਘ ਟ ਨਾ ਨੂੰ ਵਧ ਚੜਾ ਕੇ ਜਾਂ ਕੋਰਾ ਝੂਠ ਬੋਲ ਕੇ ਜਾਂ …

Read More »

“ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥”

ਢੰਡਰੀਆਂਵਾਲੇ ਨੇ ਆਪਣੇ 05 ਸਤੰਬਰ ਵਾਲੇ ਪ੍ਰੋਗਰਾਮ’ਚ ਕਈ ਬੇਤੁਕੇ ਦਾਅਵੇ ਕਰਕੇ ਗੁਰੂ ਸਾਹਿਬ ਦੇ ਦੈਵੀ ਸੁਹਜ ਤੇ ਸ਼ੱਕ ਖੜਾ ਕੀਤਾ। ਉਸ ਨੇ ਕਿਹਾ ਧਰਮ ਬੰਦੇ ਨੂੰ ਵਧੀਆ ਨਹੀਂ ਬਣਾ ਸਕਦਾ। ਗੁਰੂ ਮਹਾਰਾਜ ਕੋਲ ਕਿਸੇ ਨੂੰ ਚੰਗਾ ਬਣਾਉਣ ਦਾ ਕੋਈ ਫਾਰਮੂਲਾ ਨਹੀਂ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਚਿੜੀਆਂ …

Read More »

ਕਾਂਗਰਸੀ ਵਿਧਾਇਕ ਨੇ ਕੀਤੀ ਸੰਤਾਂ ਦੀ ਸਿਫਤ, ਮੰਡ ਸਦਮੇ ਵਿਚ

ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੀਤੀਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਿਫਤਾਂ ਰਾਜੀਵ ਗਾਂਧੀ ਦਾ ਬੁੱਤ ਪੱਗ ਨਾਲ ਸਾਫ ਕਰਨ ਵਾਲਾ ਮੰਡ ਤ ੜ ਫਿਆ ਯਾਦ ਰਹੇ ਕਿ ਐਤਵਾਰ ਨੂੰ ਖੇਤੀ ਨਾਲ ਸਬੰਧਿਤ 2 ਵਿਵਾਦਿਤ ਬਿੱਲਾਂ ‘ਤੇ ਸੰਸਦ ਦੀ ਮੋਹਰ ਲੱਗ ਗਈ | ਲੋਕ ਸਭਾ ਤੋਂ ਬਾਅਦ …

Read More »

ਪੁਲਿਸ ਨੇ ਸਿੱਖ ਦੀ ਲਾਹੀ ਦਸਤਾਰ

ਵੇਖੋ ਥਾਣਾ ਪਾਇਲ ਦੇ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਦੀ ਦਸਤਾਰ ਲਾ ਕੇ ਦਸਤਾਰ ਨੂੰ ਮਾ ਰੀ ਲੱਤ, ਗਿਆਸਪੁਰਾ ਨੂੰ ਥਾਣੇ ਵਿੱਚ ਫਾਂ ਸੀ ਦੇਣ ਦੀ ਕੀਤੀ ਗਈ ਕੋਸ਼ਿਸ਼। ਮਨਵਿੰਦਰ ਸਿੰਘ ਗਿਆਸਪੁਰਾ ਦੇ ਮੁਤਾਬਕ – ਮਕਸੂਦੜੇ ਪਿੰਡ ਤਹਿ ਪਾਇਲ ਜਿਲਾ ਲੁਧਿਆਣਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਦੀ ਦੀ ਪੰਚਾਇਤ …

Read More »

ਹਰਸਿਮਰਤ ਬਾਦਲ – ਇੱਕ ਪਾਸੇ ਯੂ-ਟਰਨ ਦੂਜੇ ਪਾਸੇ ਸਨਮਾਨ

ਯੂ-ਟਰਨ:ਮੈਂ ਕਦੇ ਨਹੀਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹਨ, ਇਹ ਤਾਂ ਕਿਸਾਨ ਦੋਸ਼ ਲਾਉਂਦੇ ਹਨ ਕਿ ਇਹ ਬਿਲ ਕਿਸਾਨ ਵਿਰੋਧੀ ਹਨ- ਹਰਸਿਮਰਤ ਬਾਦਲ ਖੇਤੀਬਾੜੀ ਬਿੱਲਾਂ ਬਾਰੇ ਕਿਸਾਨਾਂ ਦੇ ਕੁਝ ਸ਼ੰ ਕੇ ਜਾਇਜ਼ ਹੋ ਸਕਦੇ ਹਨ ਪਰ ਸ਼ੰਕੇ ਜਾਇਜ਼ ਹੋਣ ਜਾਂ ਨਾਜਾਇਜ਼, ਉਨ੍ਹਾਂ ਦੀ ਸੁਣਵਾਈ …

Read More »

ਬੈਕਟੀਰੀਆ ਨਾ ਹੋਇਆ, ਸਰਸੇ ਆਲਾ ਸਾਧ ਹੋ ਗਿਆ !

ਚੀਨ ਤੋਂ ਬੈਕਟੀਰੀਆ ਲੀਕ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਜਿਨ੍ਹਾਂ ਮੁਤਾਬਕ ਇਹ ਅਜਿਹਾ ਬੈਕਟੀਰੀਆ ਹੈ ਜੋ ਆਦਮੀ ਨੂੰ ਨਾ ਮ ਰ ਦ ਬਣਾ ਦਿੰਦਾ ਹੈ ਕਰੋਨਾ ਸੰਬੰਧੀ ਹੋਰ ਖਬਰਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਪ੍ਰੈਲ 2021 ਤੱਕ ਹਰ ਅਮਰੀਕੀ ਨਾਗਰਿਕ …

Read More »

ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ

ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ, ਰਾਜ ਸਭਾ ਦੀ ਕਾਰਵਾਈ ਭਲਕੇ 9 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਬਲਾਕ ਜੈਤੋ ਦੇ ਪ੍ਰਧਾਨ ਛਿੰਦਰਪਾਲ ਸਿੰਘ ਦੀ ਅਗਵਾਈ ਵਿਚ ਇਕੱਤਰ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ …

Read More »