Tag: Avtar Singh Makkar

ਛੱਤੀਸ਼ਗੜ ਦੇ ਧਾਰਮਿਕ ਸਮਾਗਮ ਵਿੱਚ  ਸੰਗਤਾਂ ਨੇ ਮੱਕੜ ਦੀ ਸ਼ਮੂਲੀਅਤ ‘ਤੇ ਰੋਕ ਲਗਾਉਣ ਦਾ ਕੀਤਾ ਫੈਸਲਾ
By December 27, 2015 0 Comments Read More →

ਛੱਤੀਸ਼ਗੜ ਦੇ ਧਾਰਮਿਕ ਸਮਾਗਮ ਵਿੱਚ ਸੰਗਤਾਂ ਨੇ ਮੱਕੜ ਦੀ ਸ਼ਮੂਲੀਅਤ ‘ਤੇ ਰੋਕ ਲਗਾਉਣ ਦਾ ਕੀਤਾ ਫੈਸਲਾ

ਸਰਹੰਦ ਵਿਖੇ ਕੱਢੇ ਜਾਣ ਵਾਲੇ ਨਗਰ ਕੀਤਰਨ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਸ਼ਮੂਲੀਅਤ ‘ਤੇ ਲੱਗਾ ਪ੍ਰਸ਼ਨ ਚਿੰਨ• ਅੰਮ੍ਰਿਤਸਰ 27 ਦਸੰਬਰ (ਜਸਬੀਰ ਸਿੰਘ ਪੱਟੀ) ਬੀਤੀ ਕਲ• ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਛੋਟੇ ਸਾਹਿਬਜਾਦਿਆ ਦੇ ਸ਼ਹੀਦੀ ਸਮਾਗਮ ਸਮੇਂ ਹੋਏ ਇਕੱਠ ਸਮੇਂ ਸੰਗਤਾਂ ਨੇ ਸਟੇਜ ਤੋ ਬੋਲਣ ਨਾ ਦੇਣ ਉਪਰੰਤ ਛੱਤੀਸ਼ਗੜ• ਦੀਆ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਵਿਚ ਇਸਤਰੀ ਜਾਤੀ ਦਾ ਸਨਮਾਨ
By November 25, 2015 0 Comments Read More →

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਵਿਚ ਇਸਤਰੀ ਜਾਤੀ ਦਾ ਸਨਮਾਨ

ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ-ਸਾਂਝੇ ਗੁਰੂ ਹਨ | ਗੁਰੂ ਜੀ ਨੇ ਮੁੱਢ ਤੋਂ ਹੀ ਮਨੁੱਖੀ ਏਕਤਾ, ਬਰਾਬਰਤਾ ਤੇ ਧਾਰਮਿਕ ਸਹਿ-ਹੋਂਦ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ | ਸਿੱਖ ਇਤਿਹਾਸ ਵਿਚੋਂ ਗੁਰੂ ਸਾਹਿਬ ਜੀ ਦੇ ਜੀਵਨ ਵਿਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਨਿਵੇਕਲੇ ਮਹੱਤਵ ਦੇ ਲਖਾਇਕ ਤੱਤ ਦਿ੍ਸ਼ਟਮਾਨ ਹੋ […]

Posted in: ਸਾਹਿਤ
ਸ੍ਰੋਮਣੀ ਕਮੇਟੀ ਸੱਚੀ ਕਿ ਪ੍ਰਧਾਨ ਅਵਤਾਰ ਸਿੰਘ ਮੱਕੜ ਝੂਠਾ……?
By January 28, 2015 0 Comments Read More →

ਸ੍ਰੋਮਣੀ ਕਮੇਟੀ ਸੱਚੀ ਕਿ ਪ੍ਰਧਾਨ ਅਵਤਾਰ ਸਿੰਘ ਮੱਕੜ ਝੂਠਾ……?

ਮੱਕੜ ਕਹਿੰਦੇ ਦਮਦਮਾ ਸਾਹਿਬ ਪੰਜਵਾਂ ਤਖ਼ਤ ਹੈ ਤੇ ਸ੍ਰੋਮਣੀ ਕਮੇਟੀ ਕਹਿੰਦੀ ਦਮਦਮਾ ਸਾਹਿਬ ਸਿੱਖ ਕੌਮ ਦਾ ਚੌਥਾ ਤਖ਼ਤ ਸਾਹਿਬ ਹੈ। ਭਦੌੜ/ਤਲਵੰਡੀ ਸਾਬੋ 28 ਜਨਵਰੀ (ਸਾਹਿਬ ਸੰਧੂ) ਬੀਤੇ ਕੱਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਜੀ ਦੀ ਤਾਜਪੋਸੀ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ […]

ਹੁਰੀਅਤ ਆਗੂ ਗਿਲਾਨੀ ਨੇ ਸ਼੍ਰੋਮਣੀ ਕਮੇਟੀ ਤੋਂ ਮੰਗੀ ਰਾਹਤ ਸਮੱਗਰੀ
By September 21, 2014 0 Comments Read More →

ਹੁਰੀਅਤ ਆਗੂ ਗਿਲਾਨੀ ਨੇ ਸ਼੍ਰੋਮਣੀ ਕਮੇਟੀ ਤੋਂ ਮੰਗੀ ਰਾਹਤ ਸਮੱਗਰੀ

ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਨਾਲ ਮਦਦ ਜਾਰੀ ਰੱਖੇਗੀ – ਜਥੇਦਾਰ ਅਵਤਾਰ ਸਿੰਘ ਹੁਰੀਅਤ ਨੇਤਾ ਗਿਲਾਨੀ ਨੇ ਜਥੇਦਾਰ ਅਵਤਾਰ ਸਿੰਘ ਨੂੰ ਪੱਤਰ ਲਿਖਿਆ ਅੰਮ੍ਰਿਤਸਰ 20 ਸਤੰਬਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਕੁਦਰਤੀ ਕਹਿਰ ਨਾਲ ਹੋਈ ਭਾਰੀ ਤਬਾਹੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ […]

ਸ਼੍ਰੋਮਣੀ ਪ੍ਰਧਾਨ ਮੱਕੜ ਵੱਲੋ ਆਪਣੀ ਪਿੱਠ ਆਪੇ ਥਾਪੜ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਦੇ ਭਵਿੱਖ ਤੇ ਧੁੰਦੂਕਾਰੇ ਦੇ ਬੱਦਲ ਛਾਏ
By September 15, 2014 0 Comments Read More →

ਸ਼੍ਰੋਮਣੀ ਪ੍ਰਧਾਨ ਮੱਕੜ ਵੱਲੋ ਆਪਣੀ ਪਿੱਠ ਆਪੇ ਥਾਪੜ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਦੇ ਭਵਿੱਖ ਤੇ ਧੁੰਦੂਕਾਰੇ ਦੇ ਬੱਦਲ ਛਾਏ

ਜਸਬੀਰ ਸਿੰਘ ਪੱਟੀ 09356024684 ਹਮੇਸ਼ਾਂ ਵੰਨ ਸਵੰਨੀਆ ਗਲਤੀਆ ਤੇ ਨਲਾਇਕੀਆ ਕਾਰਨ ਸੁਰਖੀਆ ਵਿੱਚ ਰਹਿਣ ਵਾਲੀ ਸਿੱਖਾਂ ਦੀ ਪਾਰਲੀਮੈਂਟ ਵੱਲੋ ਜਾਣੀ ਜਾਂਦੀ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਅੱਜ ਕਲ• ਨਵੇ ਨਵੇ ਚੰਦ ਚਾੜ ਰਹੀ ਹੈ। ਪਹਿਲਾਂ ਇਸ ਦੇ ਪ੍ਰਬੰਧਕਾਂ ਨੇ ਇਤਿਹਾਸਕ ਗੁਰੂਦੁਆਰਾ ਸੰਤੋਖਸਰ (ਟਾਹਲੀ ਸਾਹਿਬ) ਵਿਖੇ ਪਿਛਲੇ ਕਈ ਦਹਾਕਿਆ ਤੋ ਕੀਤਰਨ ਕਰਦੀਆ ਆ ਰਹੀਆ ਬੀਬੀਆ ਨੂੰ ਅਚਨਚੇਤ […]

By September 10, 2014 0 Comments Read More →

ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਲਈ ਦੂਸਰੇ ਦਿਨ ਵੀ ਰਾਹਤ ਸਮੱਗਰੀ ਭੇਜੀ

ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜਮ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਦੋ ਦਿਨ ਦੀ ਤਨਖਾਹ ਰਿਲੀਫ ਫੰਡ ‘ਚ ਦੇਣਗੇ : ਜਥੇ:ਅਵਤਾਰ ਸਿੰਘ ਅੰਮ੍ਰਿਤਸਰ ੧੦ ਸਤੰਬਰ (ਅਮਨਦੀਪ ਸਿੰਘ ਕੱਕੜ ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਵੱਡੀ ਕੌਮੀ ਆਫ਼ਤਾ ਕਰਾਰ ਦੇਂਦਿਆਂ ਹੋਇਆ ਕਿਹਾ ਕਿ ਇਸ ਦੁਖਦਾਈ ਤੇ ਵੱਡੀ […]

By September 9, 2014 0 Comments Read More →

ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਹਵਾਈ ਜਹਾਜ਼ ਰਾਹੀਂ ਰਾਹਤ ਸਮਗਰੀ ਰਵਾਨਾ

ਕੁਦਰਤੀ ਆਫਤ ਮੌਕੇ ਸ਼੍ਰੋਮਣੀ ਕਮੇਟੀ ਜੰਮੂ‐ਕਸ਼ਮੀਰ ਵਾਸੀਆਂ ਦੀ ਹਰ ਸੰਭਵ ਮਦਦ ਕਰੇਗੀ-ਜਥੇਦਾਰ ਅਵਤਾਰ ਸਿੰਘ ਅੰਮ੍ਰਿਤਸਰ 9 ਸਤੰਬਰ (ਅਮਨਦੀਪ ਸਿੰਘ ਕੱਕੜ) ਜੰਮੂ‐ਕਸ਼ਮੀਰ ਵਿਖੇ ਆਈ ਕੁਦਰਤੀ ਆਫਤ (ਭਿਆਨਕ ਹੜ੍ਹਾਂ) ਮੌਕੇ ਹਜ਼ਾਰਾਂ ਲੋਕ ਘਰੋਂ ਬੇ-ਘਰ ਤੇ ਰੋਟੀ ਤੋਂ ਮੁਹਥਾਜ ਹੋ ਗਏ ਹਨ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਸ਼੍ਰੋਮਣੀ ਕਮੇਟੀ ਆਪਣਾ ਮੁੱਢਲਾਂ ਫਰਜ਼ ਸਮਝਦੀ ਹੈ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ […]