ਅੰਤਰ ਰਾਸ਼ਟਰੀ

ਕੈਲੀਫੋਰਨੀਆ ਵਿਚ ਸਿੱਖ ‘ਤੇ ਜਾਨਲੇਵਾ ਹਮਲਾ
By September 27, 2016 0 Comments Read More →

ਕੈਲੀਫੋਰਨੀਆ ਵਿਚ ਸਿੱਖ ‘ਤੇ ਜਾਨਲੇਵਾ ਹਮਲਾ

ਕੈਲੀਫੋਰਨੀਆ ਦੇ ਸ਼ਹਿਰ ਰਿਚਮੰਡ ਵਿਚ ਇਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ ‘ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਕੈਲੀਫੋਰਨੀਆ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ […]

ਸਿੱਖ ਕਾਮਿਆਂ ਨੂੰ ਹੈਲਮਟ ਨਿਯਮਾਂ ‘ਚ ਛੋਟ ਨਹੀਂ-ਕੈਨੇਡੀਅਨ ਅਦਾਲਤ
By September 24, 2016 0 Comments Read More →

ਸਿੱਖ ਕਾਮਿਆਂ ਨੂੰ ਹੈਲਮਟ ਨਿਯਮਾਂ ‘ਚ ਛੋਟ ਨਹੀਂ-ਕੈਨੇਡੀਅਨ ਅਦਾਲਤ

ਟੋਰਾਂਟੋ, 23 ਸਤੰਬਰ (ਏਜੰਸੀ)-ਅੱਜ ਕੈਨੇਡੀਅਨ ਅਦਾਲਤ ਨੇ 10 ਸਾਲ ਪੁਰਾਣੇ ਇਕ ਮਾਮਲੇ ‘ਤੇ ਫ਼ੈਸਲਾ ਦਿੰਦੇ ਹੋਏ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ ‘ਤੇ ਹੈਲਮਟ ਪਾ ਕੇ ਜਾਣ ਦਾ ਹੁਕਮ ਸੁਣਾਇਆ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਵੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ | ਤਿੰਨ ਸਿੱਖ ਜੋ ਕਿ ਮੋਂਟਰੀਅਲ ਬੰਦਰਗਾਹ ‘ਤੇ ਕੰਟੇਨਰ ਟਰੱਕ ਚਲਾਉਂਦੇ ਹਨ […]

ਬੰਦ ਹੋਏ ਇੰਟਰਨੈਸ਼ਨਲ ਅਕੈਡਮੀ ਆਫ਼ ਨਿਊਜ਼ੀਲੈਂਡ ਦੇ ਬਹੁਤੇ ਵਿਦਿਆਰਥੀ ਰੀ-ਅਸੈਸਮੈਂਟ ‘ਚ ਹੋਏ ਫੇਲ੍ਹ
By September 23, 2016 0 Comments Read More →

ਬੰਦ ਹੋਏ ਇੰਟਰਨੈਸ਼ਨਲ ਅਕੈਡਮੀ ਆਫ਼ ਨਿਊਜ਼ੀਲੈਂਡ ਦੇ ਬਹੁਤੇ ਵਿਦਿਆਰਥੀ ਰੀ-ਅਸੈਸਮੈਂਟ ‘ਚ ਹੋਏ ਫੇਲ੍ਹ

ਆਕਲੈਂਡ 23 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਲੱਖਾਂ ਰੁਪਏ ਡਾਲਰਾਂ ਦੇ ਵਿਚ ਬਦਲ ਕੇ ਵਿਦੇਸ਼ ਪਹੁੰਚੇ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਕਿੰਨੀ ਕੁ ਇਥੇ ਪੜ੍ਹਾਈ ਕਰਦੇ ਰਹੇ ਹੋਣਗੇ? ਦਾ ਅੰਦਾਜ਼ਾ ਰੀ-ਅਸੈਸਮੈਂਟ ਟੈਸਟ ਤੋਂ ਲਾਇਆ ਜਾ ਸਕਦਾ ਹੈ। ਆਕਲੈਂਡ ਸਿਟੀ ਦੇ ਵਿਚ ਬਹੁਤਾਤ ਭਾਰਤੀ ਅਤੇ ਫਿਲਪਾਈਨੀਜ਼ ਵਿਦਿਆਰਥੀਆਂ ਦੀ ਗਿਣਤੀ ਰੱਖਣ ਵਾਲਾ ਇਕ ਕਾਲਜ ਇੰਟਰਨੈਸ਼ਨਲ ਅਕੈਡਮੀ ਆਫ ਨਿਊਜ਼ੀਲੈਂਡ ਬੀਤੇ ਮਹੀਨੇ ਵਿਕ […]

ਪੀ. ਆਰ. ਲਈ ਕੀ ਕੀ ਕਰਦੀ ਦੁਨੀਆ?
By September 22, 2016 0 Comments Read More →

ਪੀ. ਆਰ. ਲਈ ਕੀ ਕੀ ਕਰਦੀ ਦੁਨੀਆ?

ਪੰਜ ਦਿਨਾਂ ਲਈ ਵਿਆਹ, ਦਿੱਤਾ ਦਸ ਹਜ਼ਾਰ ਡਾਲਰ ਅੰਤ ਨੂੰ ਫਿਰ ਹੋਈ ਧੋਖੇ ਦਾ ਸ਼ਿਕਾਰ ਆਕਲੈਂਡ 22 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਪੱਕੇ ਹੋਣ ਲਈ ਜਾਂ ਕਹਿ ਲਈਏ ਪੀ. ਆਰ. (ਪਰਮਾਨੈਂਟ ਰੈਜੀਡੈਂਸੀ) ਲੈਣ ਲਈ ਦੁਨੀਆ ਕਿਹੜੇ-ਕਿਹੜੇ ਚੱਕਰਾਂ ਦੇ ਵਿਚ ਫਸ ਕੇ ਜ਼ਿੰਦਗੀ ਘੁੰਮਣਘੇਰੀ ਦੇ ਲੇਖੇ ਲਾ ਰਹੀ ਹੈ, ਇਸਦੀ ਤਾਜ਼ਾ ਉਦਾਹਰਣ ਪਿਛਲੇ ਦਿਨੀਂ ਰਾਸ਼ਟਰੀ […]

ਹੇਸਟਿੰਗ ਅਤੇ ਨੇਪੀਅਰ ਖੇਤਰ ਵਿਚ ਲੁੱਟਾਂ-ਖੋਹਾਂ ਦੀ ਝੜੀ ਲਗਾਉਣ ਵਾਲਾ ਹੁਣ ਜਾਵੇਗਾ ਜੇਲ੍ਹ
By September 21, 2016 0 Comments Read More →

ਹੇਸਟਿੰਗ ਅਤੇ ਨੇਪੀਅਰ ਖੇਤਰ ਵਿਚ ਲੁੱਟਾਂ-ਖੋਹਾਂ ਦੀ ਝੜੀ ਲਗਾਉਣ ਵਾਲਾ ਹੁਣ ਜਾਵੇਗਾ ਜੇਲ੍ਹ

-ਪੰਜਾਬੀਆਂ ਨੇ ਹੀ ਫੜਾਇਆ ਸੀ ਪਿੱਛਾ ਕਰਕੇ -ਦੋਸ਼ੀ ਨੂੰ ਹੋ ਸਕਦੀ ਹੈ ਹੁਣ 14 ਸਾਲ ਦੀ ਸਜ਼ਾ ਆਕਲੈਂਡ 21 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 28 ਅਗਸਤ ਨੂੰ ਹੇਸਟਿੰਗਜ਼ ਵਿਖੇ ਇਕ ਪੰਜਾਬੀ ਪਰਿਵਾਰ ਦੀ ਡੇਅਰੀ ਸ਼ਾਪ ਨੂੰ ਲੁੱਟ ਕੇ ਭੱਜ ਰਹੇ ਲੁਟੇਰੇ ਨੂੰ ਡੇਅਰੀ ਮਾਲਕਾਂ ਵੱਲੋਂ ਪਿੱਛਾ ਕਰਕੇ ਪੁਲਿਸ ਦੇ ਸਹਿਯੋਗ ਨਾਲ ਗ੍ਰਿਫਤਾਰ ਕਰਵਾ ਦਿੱਤਾ ਗਿਆ ਸੀ। […]

ਆਸਟਰੇਲੀਆ ਦੇ ਮੁੱਢ ਕਦੀਮੀ ਸਿੱਖਾਂ ਬਾਰੇ ਦਸਤਾਵੇਜ਼ੀ
By August 23, 2016 0 Comments Read More →

ਆਸਟਰੇਲੀਆ ਦੇ ਮੁੱਢ ਕਦੀਮੀ ਸਿੱਖਾਂ ਬਾਰੇ ਦਸਤਾਵੇਜ਼ੀ

ਸਿਡਨੀ: ਆਸਟਰੇਲੀਆ ਵਿੱਚ ਆਏ ਪਹਿਲੇ ਸਿੱਖਾਂ ਬਾਰੇ ਖੋਜ ਭਰਪੂਰ ਦਸਤਾਵੇਜ਼ੀ ਫਿਲਮ ‘ਮਹਿੰਗਾ ਸਿੰਘ ਦੀ ਭਾਲ’ ਬਣ ਰਹੀ ਹੈ। ਦਸਤਾਵੇਜ਼ੀ ਫਿਲਮ ਵਿੱਚ ਭਾਰਤ ਤੋਂ ਸੰਨ-1920 ਦੌਰਾਨ ਆਸਟਰੇਲੀਆ ਵਿੱਚ ਪਹੁੰਚੇ ਪਰਵਾਸੀ ਰੇਲਵੇ ਗਾਰਡ ਮਹਿੰਗਾ ਸਿੰਘ ਦੀ ਖੋਜ ਕਰਨ ਲਈ ਉਸ ਦਾ ਪੋਤਾ ਬਲਜਿੰਦਰ ਸਿੰਘ ਆਪਣੀ ਦਾਦੀ ਨਾਲ ਕੀਤੇ ਵਾਅਦੇ ਅਨੁਸਾਰ ਆਸਟਰੇਲੀਆ ਆਉਂਦਾ ਹੈ। ਪੋਤੇ ਨੂੰ ਜਦੋਂ ਦਾਦੇ […]

ਜਰਮਨ ਦੀਆ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ
By August 16, 2016 0 Comments Read More →

ਜਰਮਨ ਦੀਆ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ

ਫਰੈਂਕਫਰਟ ਵਿਖੇ ਹੋਏ ਰੋਸ ਮੁਜਾਹਰੇ ਵਿਚ ਪੰਥਕ ਜਥੇਬੰਦੀਆਂ ਨੇ ਸਿੱਖਾਂ ਦੀ ਅਜਾਦੀ ਅਤੇ ਖਾਲਿਸਤਾਨ ਦੀ ਡੱਟ ਕੇ ਹਮਾਿੲਤ ਕਰਨ ਦੀ ਵਚਨਵੱਧਤਾ ਪ੍ਰਗਟਾਈ

ਜਦੋਂ ਕਾਰ ਚਲਾਉਂਦੀ ਸੋਂ ਗਈ, ਪੁਲਿਸ ਨੇ ਸ਼ੀਸ਼ਾ ਭੰਨ ਕੇ ਰੋਕੀ ਕਾਰ
By August 3, 2016 0 Comments Read More →

ਜਦੋਂ ਕਾਰ ਚਲਾਉਂਦੀ ਸੋਂ ਗਈ, ਪੁਲਿਸ ਨੇ ਸ਼ੀਸ਼ਾ ਭੰਨ ਕੇ ਰੋਕੀ ਕਾਰ

ਸਾਊਥਾਲ ‘ਚ ਪੰਜਾਬੀ ਨੌਜਵਾਨ ਦਾ ਕਤਲ
By August 1, 2016 0 Comments Read More →

ਸਾਊਥਾਲ ‘ਚ ਪੰਜਾਬੀ ਨੌਜਵਾਨ ਦਾ ਕਤਲ

ਲੰਡਨ, 1 ਅਗਸਤ -ਸਾਊਥਾਲ ਵਿਖੇ ਸਨਿਚਰਵਾਰ ਦੀ ਰਾਤ ਨੂੰ ਇਕ 33 ਸਾਲਾ ਪੰਜਾਬੀ ਗੁਰਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਤਿੰਨ ਕਾਰ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਊਥਾਲ ਦੇ ਘਰੇਲੂ ਇਲਾਕੇ ‘ਚ ਹਮਲਾ ਕੀਤਾ, ਜਿਸ ਨਾਲ ਗੁਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ਦੇ ਗਵਾਹਾਂ ਅਨੁਸਾਰ ਇਕ ਗੂੜੇ ਰੰਗ […]

ਪੰਜਾਬੀ ਗਾਇਕ ਰਾਜ ਕਾਕੜਾ ਕਨੇਡਾ ਵਿਖੇ ਗਦਰੀ ਬਾਬਿਆਂ ਦੇ ਮੇਲੇ ਤੇ ਕੌਮੀ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ
By August 1, 2016 0 Comments Read More →

ਪੰਜਾਬੀ ਗਾਇਕ ਰਾਜ ਕਾਕੜਾ ਕਨੇਡਾ ਵਿਖੇ ਗਦਰੀ ਬਾਬਿਆਂ ਦੇ ਮੇਲੇ ਤੇ ਕੌਮੀ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ