ਮੁੱਖ ਖਬਰਾਂ

ਟਰੂਡੋ ਦੀ ਫੇਰੀ, ਖਾਲਿਸਤਾਨ ਦੀ ਮੰਗ ਅਤੇ ਧਰਮ ਨਿਰਪੱਖ ਪੱਤਰਕਾਰੀ
By February 20, 2018 0 Comments Read More →

ਟਰੂਡੋ ਦੀ ਫੇਰੀ, ਖਾਲਿਸਤਾਨ ਦੀ ਮੰਗ ਅਤੇ ਧਰਮ ਨਿਰਪੱਖ ਪੱਤਰਕਾਰੀ

ਪਿਛਲੇ ਸਾਲ ਨਵੰਬਰ ਦੀ ਗੱਲ ਹੈ। ਕੁੱਲ 57 ਇਸਲਾਮਿਕ ਮੁਲਕਾਂ ਦੇ ਤਾਕਤਵਰ ਸਮੂਹ ‘ਆਰਗਾਨਾਈਜ਼ੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ’ (ਓਆਈਸੀ) ਨੇ ਪਾਕਿਸਤਾਨ ਨਾਲ ਮਿਲ ਕੇ ਕਸ਼ਮੀਰ ਵਿੱਚ ਭਾਰਤ ਵਲੋਂ ਕਥਿਤ ਤੌਰ ‘ਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਆਪਣੇ ਜਿਦਾਹ ਵਿਚਲੇ ਸਕੱਤਰੇਤ ਦਫਤਰ ਵਿਖੇ ਲਗਾਈ ਗਈ। ਇਸ ਮੌਕੇ ਓਆਈਸੀ ਦੇ ਸੈਕਟਰੀ ਜਨਰਲ ਯੂਸਫ ਬਿਨ ਅਹਿਮਦ […]

ਇੰਗਲੈਂਡ ਦੀਆਂ 225 ਗੁਰਦੁਆਰਾ ਕਮੇਟੀਆਂ ਭਾਰਤੀ ਨੁਮਾਇੰਦਿਆਂ ਸਰਕਾਰੀ ਦੌਰਿਆਂ ‘ਤੇ ਰੋਕ ਨਾਲ ਸਹਿਮਤ
By February 15, 2018 0 Comments Read More →

ਇੰਗਲੈਂਡ ਦੀਆਂ 225 ਗੁਰਦੁਆਰਾ ਕਮੇਟੀਆਂ ਭਾਰਤੀ ਨੁਮਾਇੰਦਿਆਂ ਸਰਕਾਰੀ ਦੌਰਿਆਂ ‘ਤੇ ਰੋਕ ਨਾਲ ਸਹਿਮਤ

ਲੰਡਨ: ਇੰਗਲੈਂਡ ਦੀਆਂ 10 ਸਿੱਖ ਜਥੇਬੰਦੀਆਂ ਦੇ ਤਾਲਮੇਲ ਵਾਲੀ ਜਥੇਬੰਦੀ “ਫੈਡਰੇਸ਼ਨ ਆਫ ਸਿੱਖ ਆਗਰੇਨਾਈਜ਼ੇਸ਼ਨਸ” (ਐਫ. ਐਸ. ਓ.) ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਗਲੈਂਡ ਦੇ 225 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਾਰਤੀ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ ‘ਤੇ ਰੋਕ ਲਾਉਣ ਦੇ ਫੈਸਲੇ ਨਾਲ ਸਹਿਮਤੀ ਪਰਗਟਾਈ ਹੈ। ਜ਼ਿਕਰਯੋਗ ਹੈ ਕਿ ਕਨੇਡਾ ਦੇ ਓਂਟਾਰੀਓ […]

ਮੌੜ ਧਮਾਕਾ: ਮੁੱਖ ਮੁਲਜ਼ਮ ਦੇ ਡੇਰਾ ਸਿਰਸਾ ਵਿੱਚ ਛੁਪੇ ਹੋਣ ਦਾ ਖ਼ਦਸ਼ਾ
By February 15, 2018 0 Comments Read More →

ਮੌੜ ਧਮਾਕਾ: ਮੁੱਖ ਮੁਲਜ਼ਮ ਦੇ ਡੇਰਾ ਸਿਰਸਾ ਵਿੱਚ ਛੁਪੇ ਹੋਣ ਦਾ ਖ਼ਦਸ਼ਾ

ਬਠਿੰਡਾ, 14 ਫਰਵਰੀ- ਪੰਜਾਬ ਪੁਲੀਸ ਨੇ ਡੇਰਾ ਸਿਰਸਾ ਦੀ ‘ਗੁਪਤ ਘੇਰਾਬੰਦੀ’ ਕਰ ਲਈ ਹੈ, ਜਿਸ ਵਿੱਚ ਮੌੜ ਬੰਬ ਧਮਾਕੇ ਦੇ ਮੁੱਖ ਸ਼ੱਕੀ ਮੁਲਜ਼ਮ ਗੁਰਤੇਜ ਕਾਲਾ ਦੇ ਛੁਪੇ ਹੋਣ ਦਾ ਸ਼ੱਕ ਹੈ। ਪੁਲੀਸ ਨੇ ਦੋ ਦਿਨਾਂ ਤੋਂ ਉਸ ਦੀ ਪੈੜ ਨੱਪਣੀ ਸ਼ੁਰੂ ਕੀਤੀ ਸੀ। ਫਾਜ਼ਿਲਕਾ ਤੋਂ ਇਹ ਪੈੜ ਡੇਰਾ ਸਿਰਸਾ ਅੰਦਰ ਤੱਕ ਪੁੱਜੀ, ਜਿਸ ਮਗਰੋਂ ਇਸ […]

ਕੈਪਟਨ ਸਰਕਾਰ ਸੌਦਾ ਸਾਧ ਦੇ ਪ੍ਰੇਮੀਆਂ ’ਤੇ ਮਿਹਰਬਾਨ ਕਿਉਂ…?
By February 13, 2018 0 Comments Read More →

ਕੈਪਟਨ ਸਰਕਾਰ ਸੌਦਾ ਸਾਧ ਦੇ ਪ੍ਰੇਮੀਆਂ ’ਤੇ ਮਿਹਰਬਾਨ ਕਿਉਂ…?

ਜਸਪਾਲ ਸਿੰਘ ਹੇਰਾਂ ਇੱਕ ਪਾਸੇ ਸਰਕਾਰ ਤੇ ਅਦਾਲਤ ਖ਼ੁਦ ਇਹ ਪ੍ਰਵਾਨ ਵੀ ਕਰ ਚੁੱਕੀਆਂ ਹਨ, ਸਾਬਤ ਵੀ ਕਰ ਚੁੱਕੀ ਹੈ ਕਿ ਸੌਦਾ ਸਾਧ ਬਲਾਤਕਾਰੀ, ਲੁਟੇਰਾ, ਦਹਿਸ਼ਤਗ਼ਰਦ, ਧੋਖੇਬਾਜ਼ ਅਤੇ ਠੱਗ ਹੈ। ਕੀ ਫ਼ਿਰ ਅਜਿਹੇ ਵਿਅਕਤੀ ਨੂੰ ‘‘ਧਾਰਮਿਕ ਆਗੂ’’ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ ਅਤੇ ਉਸਦੇ ਅੰਨੇ ਸ਼ਰਧਾਲੂ ਨੂੰ ਇੱਕ ਗੁੰਡੇ ਅਨਸਰ ਦੀ ਮਾਨਤਾ ਬਣਾਈ ਰੱਖਣ […]

ਗੁਰੂ ਕਾ ਲੰਗਰ
By February 13, 2018 0 Comments Read More →

ਗੁਰੂ ਕਾ ਲੰਗਰ

ਗੁਰੂ ਕਾ ਲੰਗਰ.. ਇਹ ਕਿਸੇ “ਬੰਦੇ ਦਾ ਲੰਗਰ” ਨਹੀ,ਇਹ “ਗੁਰੂ ਕਾ ਲੰਗਰ” ਹੈ’ਤੇ ਕੋਈ ਵੀ,ਕਿਸੇ ਵੀ ਜਾਤ-ਧਰਮ,ਨਸਲ,ਮੁਲਕ ਦਾ ਹੋਵੇ,ਬੇਝਿਜਕ ਹੋਕੇ ਛਕ ਸਕਦਾ ਹੈ।ਉਹ ਹੋਰ ਨੇ ਜਿਹੜੇ ਹਰ ਜਾਤ ਤੇ ਹਰ ਵਰਣ ਦੇ ਆਧਾਰ ਤੇ ਵੰਡੀਆ ਪਾਕੇ ਇੱਕ ਥਾਂ ਖਾਣ-ਪੀਣ ਤੇ ਵੀ ਬੰਦਿਸ਼ਾਂ ਲਾਂਉਂਦੇ ਨੇ।ਉਹ ਹੋਰ ਨੇ ਜਿੰਨਾਂ ਵਿਚ ਊਚ-ਨੀਚ,ਛੂਤ-ਛਾਤ,ਸੁੱਚ-ਭਿੱਟ ਵਰਗੇ ਪਖੰਡ ਨੇ।ਇਸ ਲੰਗਰ ਵਿਚ ਕੋਈ […]

ਕੈਪਟਨ ਦੀ ਸਿੱਖਾਂ ਦੇ ਕਾਤਿਲ ਅਜੀਤ ਡੋਵਾਲ ਨਾਲ ਖ਼ੁਫ਼ੀਆ ਮੁਲਾਕਾਤ
By February 12, 2018 0 Comments Read More →

ਕੈਪਟਨ ਦੀ ਸਿੱਖਾਂ ਦੇ ਕਾਤਿਲ ਅਜੀਤ ਡੋਵਾਲ ਨਾਲ ਖ਼ੁਫ਼ੀਆ ਮੁਲਾਕਾਤ

ਟਿੱਪਣੀ – ਚਰਚੇ ਕਾਹਦੇ ਹੋਣੇ, ਚੇਤਾ ਰਹੇ ਅਜੀਤ ਡੋਵਾਲ ਉਹੀ ਬੰਦਾ ਜੋ ਦਰਬਾਰ ਸਾਹਿਬ ਚ ਭੇਸ ਬਦਲ ਕੇ ਰਹਿੰਦਾ ਸੀ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਹੁਣ ਇਸ ਆਰ ਐਸ ਐਸ ਦੇ ਬੰਦੇ ਨੇ ਕੈਪਟਨ ਨੂੰ ਕਿਹਾ ਹੋਣਾ ਕਿ ਸਿੱਖਾਂ ਤੇ ਹੋਰ ਜ਼ੁਲਮ ਢਾਹ ਜੇ ਕੁਰਸੀ ਬਚਾੳੁਣੀ ਤਾਂ। ਨਾਲੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ […]

ਜਗਤਾਰ ਸਿੰਘ ਜੋਹਲ ਤੇ ਹੋਰਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਭੇਜਣ ਲਈ ਕੈਪਟਨ ਤੇ ਕੇਜਰੀਵਾਲ ਸਹਿਮਤ: ਐਨ. ਆਈ. ਏ.
By February 12, 2018 0 Comments Read More →

ਜਗਤਾਰ ਸਿੰਘ ਜੋਹਲ ਤੇ ਹੋਰਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਭੇਜਣ ਲਈ ਕੈਪਟਨ ਤੇ ਕੇਜਰੀਵਾਲ ਸਹਿਮਤ: ਐਨ. ਆਈ. ਏ.

ਮੋਹਾਲੀ: ਅੱਜ (12 ਫਰਵਰੀ ਨੂੰ) ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੋਹਾਲੀ ਅਦਾਲਤ ਕੋਲੋਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਤਿੰਨ ਹੋਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਤੋਂ ਦਿੱਲੀ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ। ਐਨ. ਆਈ. ਏ. ਵੱਲੋਂ ਸਪੈਸ਼ਲ ਐਨ. ਆਈ. ਏ. ਜੱਜ ਮਿਸ ਅੰਸ਼ੂਲ ਬੈਰੀ ਦੀ ਅਦਾਲਤ ਵਿੱਚ ਇਕ ਅਰਜੀ ਲਾ ਕੇ […]

ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ‘ਚ ਲੱਭੇ ਬੰਬ ਧਮਾਕੇ ਦੇ ਦੋਸ਼ੀ
By February 10, 2018 0 Comments Read More →

ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ‘ਚ ਲੱਭੇ ਬੰਬ ਧਮਾਕੇ ਦੇ ਦੋਸ਼ੀ

**ਬਰਗਾੜੀ ਬੇਅਦਬੀ ਕਾਂਡ ਵੀ ਹੱਲ ਹੋਣ ਦੇ ਨੇੜੇ- ਖਟੜਾ** ***ਗਰਮ ਖਿਆਲੀਆਂ ‘ਤੇ ਸ਼ੱਕ ਸਹੀ ਸਾਬਤ ਨਹੀਂ ਹੋਇਆ*** ਜਲੰਧਰ, 9 ਫਰਵਰੀ (ਮੇਜਰ ਸਿੰਘ)- ਬਰਗਾੜੀ ਬੇਅਦਬੀ ਮਾਮਲੇ ਦੀ ਪੈੜ ਨੱਪਦੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਦ ਸਿਰਸਾ ਵਿਖੇ ਤਫ਼ਤੀਸ਼ ਕਰਨ ਲੱਗੀ ਤਾਂ ਉਨ੍ਹਾਂ ਨੂੰ ਡੇਰਾ ਸਿਰਸਾ ਦੀ ਵਰਕਸ਼ਾਪ ਲਈ ਕਲਪੁਰਜ਼ੇ ਸਪਲਾਈ ਕਰਨ ਵਾਲੇ ਸੁਨੀਲ ਕੁਮਾਰ ਰਾਹੀਂ […]

ਮਰੇ ਬੰਦੇ ਤੇ ਪਰਚਾ : ਪੰਜਾਬ ਪੁਲੀਸ ਦਾ ਮਹਾਨ ਕਾਰਨਾਮਾ!
By February 10, 2018 0 Comments Read More →

ਮਰੇ ਬੰਦੇ ਤੇ ਪਰਚਾ : ਪੰਜਾਬ ਪੁਲੀਸ ਦਾ ਮਹਾਨ ਕਾਰਨਾਮਾ!

ਲੰਗਰ ’ਤੇ ਜੀਐਸਟੀ: ਸ਼੍ਰੋਮਣੀ ਕਮੇਟੀ ਨੇ ਸੱਤ ਮਹੀਨਿਆਂ ਵਿੱਚ ਭਰੇ ਦੋ ਕਰੋੜ
By February 10, 2018 0 Comments Read More →

ਲੰਗਰ ’ਤੇ ਜੀਐਸਟੀ: ਸ਼੍ਰੋਮਣੀ ਕਮੇਟੀ ਨੇ ਸੱਤ ਮਹੀਨਿਆਂ ਵਿੱਚ ਭਰੇ ਦੋ ਕਰੋੜ

ਸ਼੍ਰੋਮਣੀ ਗੁ: ਪ੍ਰੰ:ਕਮੇਟੀ ਅਤੇ ਸ਼ੋ: ਅਕਾਲੀ ਦੱਲ ਵਲੋਂ ਆਪਣੇ ਭਾਈਵਾਲਾਂ ਦੀ ਕੇਂਦਰੀ ਮੋਦੀ ਸਰਕਾਰ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਗੁਰੂ ਕੇ ਲੰਗਰਾਂ ਤੋਂ ਜੀ ਐਸ ਟੀ ਨਹੀਂ ਹਟਾਈ ਗਈ | ਦੇਸ਼ ਦਾ ਖਜਾਨਾ ਮੰਤਰੀ ਜੇਤਲੀ ਕੋਰਾ ਝੂਠ ਬੋਲ ਕੇ ਆਪਣਾ ਪੱਲਾ ਝਾੜ ਰਿਹਾ ਹੈ | ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬੇਸ਼ੱਕ ਸਾਰੇ ਅੰਕੜੇ ਪੇਸ਼ ਕਰਕੇ […]