Home / Tag Archives: Women Safety

Tag Archives: Women Safety

ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਔਰਤ ਨਾਲ ਬਲਾਤਕਾਰ

ਚੰਡੀਗੜ੍ਹ:ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਅੱਧਖੜ੍ਹ ਉਮਰ ਦੀ ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਨੇ ਦੋ ਦਿਨ ਪਹਿਲਾਂ ਯਾਨੀ 27 ਦਸੰਬਰ ਨੂੰ ਹੋਟਲ ਦੇ ਮਾਲਸ਼ੀਏ ਵਿਰੁੱਧ ਬਲਾਤਕਾਰ ਕੀਤੇ ਜਾਣ ਦੀ ਰਿਪੋਰਟ ਲਿਖਵਾਈ। ਚੰਡੀਗੜ੍ਹ ਪੂਰਬੀ ਦੀ ਉਪ ਪੁਲਿਸ …

Read More »

ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

(ਦਿੱਲੀ) ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਦੇ ਿੲੱਕ ਜਾਣੇ ਪਹਿਚਾਣੇ ਹਿੰਦੂਵਾਦੀ ਕਾਰਕੁੰਨ ਤੇ ਬੀਜੇਪੀ ਆਗੂ ਡਾਕਟਰ ਪਿਊਸ਼ ਸਕਸੈਨਾ ਉੱਤੇ ਿੲੱਕ ਲੜਕੀ ਨਾਲ ਅੱਠ ਸਾਲ ਤੱਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 22 ਸਾਲਾ ਲੜਕੀ ਵੱਲੋਂ ਪੁਲਿਸ ਨੂੰ ਕੀਤੀ ਸ਼ਕਾਇਤ ਵਿੱਚ ਦੱਸਿਆ ਗਿਆ ਕਿ ਉਕਤ ਲੀਡਰ ਪਿੱਛਲੇ 8 ਸਾਲ …

Read More »

ਯੂ.ਪੀ : ਹਸਪਤਾਲ ਵਿੱਚ ਚਾਰ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

(ਪੰਜਾਬ ਸਪੈਕਟਰਮ ਨਿਊਜ ਬਿੳਰੋ- ਦਿੱਲੀ) ਿੲੱਥੋ ਦੀ ਰਾਜਧਾਨੀ ਲਖਨਊ ਤੋਂ 200 ਕਿੱਲੋਮੀਟਰ ਦੂਰ ਿੲੱਕ ਸ਼ਹਿਰ ਦੇ ਸਥਾਨਿਕ ਹਸਪਤਾਲ ਵਿੱਚ ਭਰਤੀ 4 ਸਾਲਾ ਬੱਚੀ ਨਾਲ ਪੰਜ ਦੇ ਕਰੀਬ ਦਰਿੰਦਿਆਂ ਵੱਲੋਂ ਬਲਾਤਕਾਰ ਕਰਨ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਉਕਤ ਬੱਚੀ ਨੂੰ ਸੱਪ ਦੇ ਡੱਸਣ ਕਾਰਨ ਿੲਲਾਜ ਵਾਸਤੇ ਹਸਪਤਾਲ ਵਿੱਚ ਭਰਤੀ ਕਰਾਇਆ …

Read More »